ਪੜਚੋਲ ਕਰੋ

ਸ਼ਿਓਮੀ ਨੇ ਆਪਣੀ ਸਭ ਤੋਂ ਦਮਦਾਰ ਫੋਨ ਦੀ ਘਟਾਈ ਕੀਮਤ

ਨਵੀਂ ਦਿੱਲੀ: ਸ਼ਿਓਮੀ ਦੇ ਬੇਹੱਦ ਕਾਮਯਾਬ ਸਮਾਰਟਫੋਨ 'ਚੋਂ ਇੱਕ ਰੇਡਮੀ ਨੋਟ 4 ਨੂੰ ਲੈ ਕੇ ਕੰਪਨੀ ਨੇ ਆਪਣੇ ਭਾਰਤੀ ਗਾਹਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਸ਼ਿਓਮੀ ਰੇਡਮੀ ਨੋਟ 4 ਦੀ ਕੀਮਤ ਘਟਾਈ ਗਈ ਹੈ। ਰੇਡਮੀ ਨੋਟ 4 ਦੀ ਕੀਮਤ 1000 ਰੁਪਏ ਘਟਾ ਦਿੱਤੀ ਗਈ ਹੈ। ਹੁਣ ਇਹ 9999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਰੇਟ 'ਤੇ ਫਲਿਪਕਾਰਟ ਤੇ mi.com 'ਤੇ ਮੌਜੂਦ ਹੈ। ਕੀਮਤ ਘਟਾਉਣ ਦਾ ਐਲਾਨ ਖੁਦ ਸ਼ਿਓਮੀ ਭਾਰਤ ਦੇ ਹੈੱਡ ਮਨੁੰ ਕੁਮਾਰ ਜੈਨ ਨੇ ਕੀਤਾ। ਉਨ੍ਹਾਂ ਟਵੀਟ ਕੀਤਾ ਕਿ ਅਸੀਂ ਦੇਸ਼ ਦੀ ਨੰਬਰ ਵਨ ਸੇਲ ਵਾਲੇ ਸਮਾਰਟਫੋਨ ਰੇਡਮੀ ਨੋਟ 4 ਦੀ ਕੀਮਤ 'ਚ 1000 ਰੁਪਏ ਦੀ ਕਟੌਤੀ ਕਰ ਰਹੇ ਹਾਂ। ਇਸ ਦੇ ਨਾਲ ਹੀ ਸ਼ਿਓਮੀ ਰੇਡ ਨੋਟ 4 ਦੇ 3 ਜੀਬੀ ਰੈਮ ਤੇ 32 ਜੀਬੀ ਮੈਮਰੀ ਵਾਲੇ ਫੋਨ ਦੀ ਕੀਮਤ ਹੁਣ 11,999 ਕਰ ਦਿੱਤੀ ਗਈ ਹੈ। ਰੇਡਮੀ ਨੋਟ 4 'ਚ 5.5 ਇੰਚ ਦਾ ਫੁੱਲ ਐਚਡੀ ਡਿਸਪਲੇ ਹੈ। ਇਸ ਦੀ ਪਿਕਸਲ ਡੈਨਸਿਟੀ 401 ਪੀਪੀਆਈ ਹੈ। ਸਮਾਰਟਫੋਨ 'ਚ ਕਵਾਲਕਾਮ ਸਨੈਪਡ੍ਰੈਗਨ 625 ਚਿਪਸੈਟ ਇਸਤੇਮਾਲ ਕੀਤਾ ਗਿਆ ਹੈ। ਰੇਡਮੀ ਨੋਟ 4 ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦੀ 4100 ਐਮਏਐਚ ਦੀ ਬੈਟਰੀ ਹੈ। ਇਹ ਰੈਡਮੀ 3 ਦੇ ਮੁਕਾਬਲੇ 25 ਫੀਸਦੀ ਜ਼ਿਆਦਾ ਬੈਕਅਪ ਦਿੰਦੀ ਹੈ। ਕੈਮਰਾ ਫ੍ਰੰਟ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਤੇ ਇਨਫ੍ਰਾਰੈਡ ਸੈਂਸਰ ਵੀ ਦਿੱਤਾ ਗਿਆ ਹੈ।

ਟਾਪ ਹੈਡਲਾਈਨ

Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !

Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ

Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 

Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 

Punjab News: ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ

Milk Price Hike : ਤਿਉਹਾਰਾਂ ਤੋਂ ਪਹਿਲਾਂ ਦੁੱਧ ਦੀ ਫਿਰ ਵਧੀ ਕੀਮਤ, ਕੀ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਬੋਝ ; ਜਾਣੋ ਪੂਰਾ ਮਾਮਲਾ

Embed widget