ਪੜਚੋਲ ਕਰੋ

Youtube ਤੋਂ ਵੀਡੀਓ ਨੂੰ MP3 ਵਿੱਚ ਬਦਲਣ ਦਾ ਸੌਖਾ ਤਰੀਕਾ

  ਨਵੀਂ ਦਿੱਲੀ: ਕਈ ਵਾਰ ਅਸੀਂ ਯੂਟਿਊਬ ’ਤੇ ਖਰਾਬ ਇੰਟਰਨੈੱਟ ਕਰਕੇ ਚੰਗੀ ਤਰ੍ਹਾਂ ਵੀਡੀਓ ਨਹੀਂ ਵੇਖ ਪਾਉਂਦੇ ਤੇ ਸੋਚਦੇ ਹਾਂ ਕਿ ਕਿਉਂ ਨਾ ਵੀਡੀਓ ਦੀ MP3 ਫਾਈਲ ਲੈ ਲਈ ਜਾਏ ਪਰ ਯੂਟਿਊਬ ਤੋਂ ਕਿਸੇ ਵੀਡੀਓ ਦੀ MP3 ਫਾਈਲ ਡਾਊਨਲੋਡ ਕਰਨ ਦਾ ਵਿਕਲਪ ਹੀ ਸ਼ਾਮਲ ਨਹੀਂ ਹੈ। ਇਸ ਮੁਸ਼ਕਲ ਦਾ ਹੱਲ Convert2MP3 ਨਾਂ ਦੇ ਇਸ ਟੂਲ ਨੇ ਕਰ ਦਿੱਤਾ ਹੈ। ਇਹ ਇੱਕ ਅਜਿਹਾ ਟੂਲ ਹੈ ਜਿਸ ਦੀ ਮਦਦ ਨਾਲ ਕਿਸੇ ਵੀ ਯੂਟਿਊਬ ਵੀਡੀਓ ਨੂੰ MP3 ਵਿੱਚ ਬਦਲਿਆ ਤੇ ਆਪਣੇ ਫੋਨ ਵਿੱਚ ਸੇਵ ਕੀਤਾ ਜਾ ਸਕਦਾ ਹੈ। Convert2MP3 ਇੱਕ ਆਨਲਾਈਨ ਵੀਡੀਓ ਕਨਵਰਟਰ ਹੈ ਜਿਸ ਦੀ ਮਦਦ ਨਾਲ ਯੂਟਿਊਬ, ਡੇਲੀਮੇਸ਼ਨ, ਕਲਿਪਫਿਸ਼ ਆਦਿ ਵਰਗੇ ਵੀਡੀਓ ਪਲੇਟਫਾਰਮਾਂ ਦੀਆਂ ਵੀਡੀਓ ਨੂੰ MP3, MP4, FLAC ਤੇ ਹੋਰ ਆਡੀਓ ਫਾਰਮੈਟ ਵਿੱਚ ਬਦਲਿਆ ਜਾ ਸਕਦਾ ਹੈ। ਅਜਿਹਾ ਕਰਨ ਲਈ ਵੀਡੀਓ ਦੇ ਲਿੰਕ ਨੂੰ ਕਾਪੀ ਕਰਕੇ Convert2MP3 ਵਿੱਚ ਪੇਸਟ ਕਰਨਾ ਹੋਏਗਾ। ਇਸ ਤੋਂ ਬਾਅਦ ਵੀਡੀਓ MP3 ਵਿੱਚ ਕਨਵਰਟ ਹੋਣੀ ਸ਼ੁਰੂ ਹੋ ਜਾਏਗੀ। ਇਸ ਤੋਂ ਬਾਅਦ ਡਾਊਨਲੋਡ ਪੇਜ ਦਿਖੇਗਾ ਜਿੱਥੋਂ ਇਸ ਨੂੰ ਫੋਨ ਵਿੱਚ ਕਿਤੇ ਵੀ ਸੇਵ ਕੀਤਾ ਜਾ ਸਕਦਾ ਹੈ। YouTubeMP3.is ਟੂਲ ਇਸ ਟੂਲ ਦੀ ਮਦਦ ਨਾਲ MP3 ਫਾਈਲ ਸੇਵ ਕਰਨ ਲਈ ਸਭ ਤੋਂ ਪਹਿਲਾਂ ਵੀਡੀਓ ਦੇ URL ਨੂੰ ਕਾਪੀ ਕਰਕੇ ਵੈਬਸਾਈਟ ’ਤੇ ਪੇਸਟ ਕਰਨਾ ਹੋਏਗਾ। ਇਸਤੋਂ ਬਾਅਦ ਡਾਊਨਲੋਡ ਬਟਨ ’ਤੇ ਕਲਿੱਕ ਕਰੋ। ਇਸਤੋਂ ਬਾਅਦ ਵੀਡੀਓ, ਆਡੀਓ ਫਾਈਲ ਵਿੱਚ ਕਨਵਰਟ ਹੋਣੀ ਸ਼ੁਰੂ ਹੋ ਜਾਏਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bride Money Demand :  '90 ਲੱਖ ਦਿਓ ਤਾਂ ਹੀ ਘੁੰਡ ਚੁੱਕਾਂਗੀ' , ਸੁਹਾਗਰਾਤ 'ਤੇ ਦੁਲਹਨ ਦੀ ਡਿਮਾਂਡ ਨੇ ਉਡਾਏ ਲਾੜੇ ਦੇ ਹੋਸ਼ ,ਜਾਣੋ ਪੂਰਾ ਮਾਮਲਾ  

Punjab News : ਪੰਜਾਬ ਵਿਧਾਨ ਸਭਾ 'ਚ ਬੇਅਦਬੀ ਵਿਰੁੱਧ ਬਿੱਲ ਪਾਸ , ਉਮਰ ਕੈਦ ਤੇ 25 ਲੱਖ ਜੁਰਮਾਨੇ ਦੀ ਤਜਵੀਜ਼

 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  

Punjab News :  ਬੇਅਦਬੀ ਵਿਰੁੱਧ ਬਿੱਲ ਵਿਧਾਨ ਸਭਾ 'ਚ ਹੋਇਆ ਪਾਸ, 'ਬੇਅਦਬੀ ਕਰਨ ਵਾਲੇ 'ਤੇ ਹੋਵੇਗਾ ਗੈਰ ਜ਼ਮਾਨਤੀ ਪਰਚਾ'

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bride Money Demand :  '90 ਲੱਖ ਦਿਓ ਤਾਂ ਹੀ ਘੁੰਡ ਚੁੱਕਾਂਗੀ' , ਸੁਹਾਗਰਾਤ 'ਤੇ ਦੁਲਹਨ ਦੀ ਡਿਮਾਂਡ ਨੇ ਉਡਾਏ ਲਾੜੇ ਦੇ ਹੋਸ਼ ,ਜਾਣੋ ਪੂਰਾ ਮਾਮਲਾ  
Bride Money Demand :  '90 ਲੱਖ ਦਿਓ ਤਾਂ ਹੀ ਘੁੰਡ ਚੁੱਕਾਂਗੀ' , ਸੁਹਾਗਰਾਤ 'ਤੇ ਦੁਲਹਨ ਦੀ ਡਿਮਾਂਡ ਨੇ ਉਡਾਏ ਲਾੜੇ ਦੇ ਹੋਸ਼ ,ਜਾਣੋ ਪੂਰਾ ਮਾਮਲਾ  
Punjab News : ਪੰਜਾਬ ਵਿਧਾਨ ਸਭਾ 'ਚ ਬੇਅਦਬੀ ਵਿਰੁੱਧ ਬਿੱਲ ਪਾਸ , ਉਮਰ ਕੈਦ ਤੇ 25 ਲੱਖ ਜੁਰਮਾਨੇ ਦੀ ਤਜਵੀਜ਼
Punjab News : ਪੰਜਾਬ ਵਿਧਾਨ ਸਭਾ 'ਚ ਬੇਅਦਬੀ ਵਿਰੁੱਧ ਬਿੱਲ ਪਾਸ , ਉਮਰ ਕੈਦ ਤੇ 25 ਲੱਖ ਜੁਰਮਾਨੇ ਦੀ ਤਜਵੀਜ਼
 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  
 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  
Punjab News :  ਬੇਅਦਬੀ ਵਿਰੁੱਧ ਬਿੱਲ ਵਿਧਾਨ ਸਭਾ 'ਚ ਹੋਇਆ ਪਾਸ, 'ਬੇਅਦਬੀ ਕਰਨ ਵਾਲੇ 'ਤੇ ਹੋਵੇਗਾ ਗੈਰ ਜ਼ਮਾਨਤੀ ਪਰਚਾ'
Punjab News :  ਬੇਅਦਬੀ ਵਿਰੁੱਧ ਬਿੱਲ ਵਿਧਾਨ ਸਭਾ 'ਚ ਹੋਇਆ ਪਾਸ, 'ਬੇਅਦਬੀ ਕਰਨ ਵਾਲੇ 'ਤੇ ਹੋਵੇਗਾ ਗੈਰ ਜ਼ਮਾਨਤੀ ਪਰਚਾ'
 Amit Shah ਨੇ ਚੋਣ ਰੈਲੀ ਦੌਰਾਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ 

Ludhiana News : ਪ੍ਰੇਮਿਕਾ ਤੋਂ ਤੰਗ ਆ ਕੇ ਬਿਜਲੀ ਮਕੈਨਿਕ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਭਰਾ ਬੋਲਿਆ -5 ਸਾਲ ਦੀ ਕਮਾਈ ਖਾ ਗਈ ਗਰਲਫ੍ਰੈਂਡ 

Passport Office News: ਵੱਡੀ ਖਬਰ, ਪਾਸਪੋਰਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦਹਿਸ਼ਤ ਤੋਂ ਬਾਅਦ ਕਰਵਾਇਆ ਗਿਆ ਖ਼ਾਲੀ; ਪੁਲਿਸ ਟੀਮ ਨੇ ਘੇਰਿਆ...
ਵੱਡੀ ਖਬਰ, ਪਾਸਪੋਰਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦਹਿਸ਼ਤ ਤੋਂ ਬਾਅਦ ਕਰਵਾਇਆ ਗਿਆ ਖ਼ਾਲੀ; ਪੁਲਿਸ ਟੀਮ ਨੇ ਘੇਰਿਆ...
Holidays: ਇਸ ਹਫ਼ਤੇ 5 ਦਿਨ ਬੰਦ ਰਹਿਣਗੀਆਂ ਇਹ ਸੇਵਾਵਾਂ, 5 ਦਿਨਾਂ ਦੀ ਛੁੱਟੀ ਕਾਰਨ...

Embed widget