ਪੜਚੋਲ ਕਰੋ

Ganesh Chaturthi 2021 WhatsApp Stickers: ਇੰਝ ਬਣਾਓ ‘ਗਣੇਸ਼ ਚਤੁਰਥੀ 2021’ ਮੌਕੇ WhatsApp ਸਟਿੱਕਰ

ਵ੍ਹੱਟਸਐਪ ਦੀ ਮਦਦ ਨਾਲ ਅਸੀਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਹਰ ਤਿਉਹਾਰ ਦੇ ਸਟਿੱਕਰ ਭੇਜ ਸਕਦੇ ਹਾਂ। ਜੇ ਤੁਸੀਂ ਗਣੇਸ਼ ਚਤੁਰਥੀ 'ਤੇ ਆਪਣੇ ਦੂਰ ਦੇ ਰਿਸ਼ਤੇਦਾਰਾਂ ਨੂੰ ਵੀ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹੋ

ਵਿਘਨਹਰਤਾ’ (ਅੜਿੱਕੇ ਦੂਰ ਕਰਨ ਵਾਲੇ) ਗਣੇਸ਼ ਜੀ ਸਾਡੇ ਘਰ ਆਉਣ ਵਾਲੇ ਹਨ। ਇਸ ਕੋਰੋਨਾ ਦੌਰ ਵਿੱਚ, ਤਿਉਹਾਰਾਂ ਨੂੰ ਮਨਾਉਣ ਦੇ ਤਰੀਕੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਆਈ ਹੈ। ਅਸਲ ਵਿੱਚ ਹੁਣ ਲੋਕ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚਦੇ ਹਨ। ਲੋਕ ਹੁਣ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ ਤਾਂ ਜੋ ਤਿਉਹਾਰ ਦਾ ਰੰਗ ਫਿੱਕਾ ਨਾ ਪਵੇ।

ਵ੍ਹੱਟਸਐਪ ਵੀ ਇਸ ਵਿੱਚ ਸਭ ਤੋਂ ਖਾਸ ਹੈ। ਇਸ ਦੀ ਮਦਦ ਨਾਲ ਅਸੀਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਹਰ ਤਿਉਹਾਰ ਦੇ ਸਟਿੱਕਰ ਭੇਜ ਸਕਦੇ ਹਾਂ। ਜੇ ਤੁਸੀਂ ਗਣੇਸ਼ ਚਤੁਰਥੀ 'ਤੇ ਆਪਣੇ ਦੂਰ ਦੇ ਰਿਸ਼ਤੇਦਾਰਾਂ ਨੂੰ ਵੀ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹੋ, ਤਾਂ ਸਟਿੱਕਰ ਇੱਕ ਨਵਾਂ ਅਤੇ ਬਹੁਤ ਵਧੀਆ ਤਰੀਕਾ ਹੈ। ਆਓ ਜਾਣਦੇ ਹਾਂ ਕਿ ਵਟਸਐਪ 'ਤੇ ਗਣੇਸ਼ ਚਤੁਰਥੀ ਦੇ ਸਟਿੱਕਰ ਕਿਵੇਂ ਭੇਜੇ ਜਾਣ।

ਇੰਝ ਡਾਊਨਲੋਡ ਕਰੋ ਗਣੇਸ਼ ਚਤੁਰਥੀ 2021 ਵਟਸਐਪ ਸਟਿੱਕਰ

· ਗਣੇਸ਼ ਚਤੁਰਥੀ ਦੇ ਸਟਿੱਕਰ ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ’ਤੇ ਜਾਓ।

· WhatsApp Stickers for Ganesh Chaturthi ਟਾਈਪ ਕਰਕੇ ਇੱਥੇ ਸਰਚ ਕਰੋ।

· ਅਜਿਹਾ ਕਰਨ ਤੋਂ ਬਾਅਦ, ਅਜਿਹੇ ਸਟਿੱਕਰਾਂ ਦੀ ਇੱਕ ਸੂਚੀ ਤੁਹਾਡੇ ਸਾਹਮਣੇ ਆਵੇਗੀ।

· ਇੱਥੇ ਤੁਸੀਂ ਆਪਣੀ ਪਸੰਦ ਦੇ ਸਟਿੱਕਰ ਪੈਕ ਨੂੰ ਡਾਉਨਲੋਡ ਕਰ ਸਕਦੇ ਹੋ।

· ਹੁਣ ਡਾਉਨਲੋਡ ਕੀਤੇ ਸਟਿਕਰ ਪੈਕ ਨੂੰ ਖੋਲ੍ਹੋ।

· ਹੁਣ ਉਨ੍ਹਾਂ ਨੂੰ ਵਟਸਐਪ ਵਿੱਚ ਆਪਣੀ ਪਸੰਦ ਅਨੁਸਾਰ ਸ਼ਾਮਲ ਕਰੋ।

· ਹੁਣ ਜਿਸ ਦਾ ਤੁਸੀਂ ਸਟਿੱਕਰ ਭੇਜਣਾ ਚਾਹੁੰਦੇ ਹੋ ਉਸ ਦਾ ਚੈਟ ਬਾਕਸ ਖੋਲ੍ਹੋ।

· ਅੰਤ ਵਿੱਚ, ਤੁਸੀਂ ਇਮੋਜੀ ਆਈਕਨ ’ਤੇ ਟੈਪ ਕਰਕੇ ਸਟਿੱਕਰ ਭੇਜ ਸਕਦੇ ਹੋ।

ਆਪਣਾ ਖੁਦ ਦਾ ਸਟਿੱਕਰ ਬਣਾਉ

· ਸਟਿੱਕਰ ਪੈਕ ਤੋਂ ਇਲਾਵਾ, ਤੁਸੀਂ ਆਪਣੇ ਖੁਦ ਦਾ ਸਟਿੱਕਰ ਵੀ ਤਿਆਰ ਕਰ ਸਕਦੇ ਹੋ।

· ਇਸ ਲਈ, ਪਹਿਲਾਂ ਗੂਗਲ ਪਲੇਅ ਸਟੋਰ (Google Play Store) ’ਤੇ ਜਾਉ ਅਤੇ 'ਸਟਿੱਕਰ ਮੇਕਰ ਫਾਰ ਵਟਸਐਪ ਐਪ' (Sticker Maker for WhatsApp) ਨੂੰ ਡਾਉਨਲੋਡ ਕਰੋ।

· ਹੁਣ ਐਪ ਖੋਲ੍ਹੋ ਅਤੇ 'Create a New Sticker Pack' ਤੇ ਟੈਪ ਕਰੋ।

· ਅਜਿਹਾ ਕਰਨ ਤੋਂ ਬਾਅਦ, ਬਣਾਉਣ ਵਾਲੇ ਦੇ ਨਾਮ ਨਾਲ ਸਟੀਕਰ ਪੈਕ ਦਾ ਨਾਮ ਦਰਜ ਕਰੋ।

· ਇਸ ਤੋਂ ਬਾਅਦ ਸਕ੍ਰੀਨ ਤੇ ਆਈਕਨਾਂ ਦੀ ਇੱਕ ਟ੍ਰੇ ਖੁੱਲ੍ਹ ਜਾਵੇਗੀ।

· ਇਸ 'ਤੇ ਕਲਿਕ ਕਰੋ ਅਤੇ ਐਪ ਦੁਆਰਾ ਬੇਨਤੀ ਕੀਤੀਆਂ ਪਰਮਿਸ਼ਨ ਨੂੰ ਅਲਾਓ (Allow) ਕਰ ਦਿਓ।

· ਅਜਿਹਾ ਕਰਨ ਤੋਂ ਬਾਅਦ। 'ਇੱਕ ਫਾਈਲ ਚੁਣੋ ਜਾਂ ਫੋਟੋ ਲਓ' (Select a File ਜਾਂ Take Photo) ’ਤੇ ਜਾ ਕੇ ਫੋਟੋ ਅਪਲੋਡ ਕਰੋ।

· ਹੁਣ ਫੋਟੋ ਦੇ ਆਲੇ ਦੁਆਲੇ ਆਊਟਲਾਈਨ ਖਿੱਚੋ, ਜਿਵੇਂ ਤੁਸੀਂ ਸਟਿੱਕਰ ਵਿੱਚ ਰੱਖਣਾ ਚਾਹੁੰਦੇ ਹੋ।

ਇਹ ਵੀ ਪੜ੍ਹੋ: Journalist Attack by Taliban: ਤਾਲਿਬਾਨੀ ਰਾਜ 'ਚ ਮੀਡੀਆ ਦੀ ਸ਼ਾਮਤ, ਔਰਤਾਂ ਦੇ ਪ੍ਰਦਰਸ਼ਨ ਨੂੰ ਕਵਰ ਕਰਨ ਗਏ ਪੱਤਰਕਾਰਾਂ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
Embed widget