ਪੜਚੋਲ ਕਰੋ
Advertisement
Xiaomi ਦੇ ਇਸ ਫੋਨ 'ਤੇ ਮਿਲ ਰਿਹਾ 3000 ਰੁਪਏ ਦਾ ਡਿਸਕਾਊਂਟ, ਜਾਣੋ ਖ਼ਾਸ ਫ਼ੀਚਰ
ਚੀਨੀ ਸਮਾਰਟਫੋਨ ਕੰਪਨੀ ਸ਼ੀਓਮੀ ਆਪਣੇ ਮਸ਼ਹੂਰ ਸਮਾਰਟਫੋਨ ਰੈਡਮੀ ਨੋਟ 9 ਪ੍ਰੋ (Redmi Note 9 Pro) ਲਈ ਤਿੰਨ ਹਜ਼ਾਰ ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਕੰਪਨੀ ਨੇ ਆਪਣੇ 4 ਜੀਬੀ ਰੈਮ + 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ।
ਚੀਨੀ ਸਮਾਰਟਫੋਨ ਕੰਪਨੀ ਸ਼ੀਓਮੀ ਆਪਣੇ ਮਸ਼ਹੂਰ ਸਮਾਰਟਫੋਨ ਰੈਡਮੀ ਨੋਟ 9 ਪ੍ਰੋ (Redmi Note 9 Pro) ਲਈ ਤਿੰਨ ਹਜ਼ਾਰ ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਕੰਪਨੀ ਨੇ ਆਪਣੇ 4 ਜੀਬੀ ਰੈਮ + 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਕੀਮਤ ਘਟਾਉਣ ਤੋਂ ਬਾਅਦ ਤੁਸੀਂ ਇਸ ਫੋਨ ਨੂੰ 16,999 ਦੀ ਬਜਾਏ 13,999 ਰੁਪਏ 'ਚ mi.com 'ਤੇ ਜਾ ਕੇ ਆਰਡਰ ਕਰ ਸਕਦੇ ਹੋ।
ਮਿਲ ਰਹੇ ਇਹ ਆਫਰਸ:
ਜੇ ਤੁਸੀਂ ਸ਼ੀਓਮੀ ਦੇ ਇਸ ਫੋਨ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਬਹੁਤ ਸਾਰੇ ਸ਼ਾਨਦਾਰ ਆਫਰਸ ਮਿਲਣਗੇ। ਇਹ ਫੋਨ ਐਮਾਜ਼ਾਨ 'ਤੇ 13,999 ਰੁਪਏ ਦੀ ਕੀਮਤ ਦੇ ਨਾਲ ਨਜ਼ਰ ਆ ਰਿਹਾ ਹੈ। ਇਕ ਐਕਸਚੇਂਜ ਆਫਰ 'ਚ ਐਮਾਜ਼ਾਨ ਤੋਂ ਇਸ ਫੋਨ ਨੂੰ ਖਰੀਦਣ 'ਤੇ ਤੁਹਾਨੂੰ ਡਿਸਕਾਊਂਟ ਬੈਨੀਫਿਟ ਮਿਲਣਗੇ।
Sidharth Shukla Birthday: ਅੱਧੀ ਰਾਤ ਨੂੰ ਸ਼ਹਿਨਾਜ਼ ਗਿੱਲ ਨੇ ਕੀਤਾ ਸਿਧਾਰਥ ਨੂੰ ਖ਼ਾਸ ਅੰਦਾਜ਼ 'ਚ ਬਰਥਡੇ ਵਿਸ਼, ਵੀਡੀਓ ਹੋ ਰਹੀ ਵਾਇਰਲ
Redmi Note 9 Pro ਦੇ ਸਪੇਸੀਫਿਕੇਸ਼ਨ:
ਫੋਨ ਦੇ ਫ਼ੀਚਰ ਦੀ ਗੱਲ ਕਰੀਏ ਤਾਂ ਇਸ 'ਚ ਆਕਟਾ-ਕੋਰ ਪ੍ਰੋਸੈਸਰ ਅਤੇ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਇਹ ਫੋਨ ਦੋ ਰੈਮ ਅਤੇ ਸਟੋਰੇਜ ਆਪਸ਼ਨਸ ਨਾਲ ਲਾਂਚ ਕੀਤਾ ਗਿਆ ਹੈ। ਇਹ ਫੋਨ ਤਿੰਨ ਕਲਰ ਆਪਸ਼ਨਸ ਓਰੋਰਾ ਬਲੂ, ਗਲੇਸ਼ੀਅਰ ਵ੍ਹਾਈਟ, ਅਤੇ ਇੰਟਰਸੈਲਰ ਬਲੈਕ ਵਿੱਚ ਉਪਲਬਧ ਹੈ। ਜੇਕਰ ਬੈਟਰੀ ਦੀ ਗੱਲ ਕਰੀਏ ਤਾਂ ਰੈਡਮੀ ਦੇ ਇਸ ਫੋਨ ਦੀ 5,020 ਐਮਏਐਚ ਦੀ ਮਜ਼ਬੂਤ ਬੈਟਰੀ ਹੈ, ਜੋ ਕਿ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement