ਪੜਚੋਲ ਕਰੋ
Advertisement
Gmail ਨੇ ਲਾਗੂ ਕੀਤਾ ਨਵਾਂ ਫੀਚਰ, ਇੰਝ ਕਰੋ ਸੈਟਿੰਗਜ਼
Google ਨੇ Gmail ਲਈ ਨਵੀਂ ਵਿਸ਼ੇਸ਼ਤਾ ਲਿਆਂਦੀ ਹੈ ਜੋ ਉਪਭੋਗਤਾਵਾਂ ਨੂੰ Multiple Signature ਸ਼ਾਮਲ ਕਰਨ ਦੀ ਸਹੂਲਤ ਦਿੰਦੀ ਹੈ।
Google ਨੇ Gmail ਲਈ ਨਵੀਂ ਵਿਸ਼ੇਸ਼ਤਾ ਲਿਆਂਦੀ ਹੈ ਜੋ ਉਪਭੋਗਤਾਵਾਂ ਨੂੰ Multiple Signature ਸ਼ਾਮਲ ਕਰਨ ਦੀ ਸਹੂਲਤ ਦਿੰਦੀ ਹੈ। Gmail ਤੇ ਹੁਣ ਤੁਸੀਂ ਵੱਖ-ਵੱਖ ਸਥਿਤੀਆਂ ਲਈ ਵੱਖਰੇ Signature ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਵਿਸ਼ੇਸ਼ਤਾ ਸਾਰੇ G Suit ਗਾਹਕਾਂ ਤੇ ਨਿੱਜੀ Google ਅਕਾਉਂਟਸ ਦੇ ਨਾਲ ਉਪਭੋਗਤਾਵਾਂ ਲਈ ਉਪਲਬਧ ਹੈ।
ਇਸ ਤੋਂ ਪਹਿਲਾਂ ਤੁਸੀਂ ਸਿਰਫ ਇੱਕ ਹੀ Gmail Signature ਦਾ ਇਸਤਮਾਲ ਕਰ ਸਕਦੇ ਸੀ। ਇਸ ਦਾ ਅਰਥ ਇਹ ਹੈ ਕਿ ਹੁਣ Gmail ਤੇ ਤੁਸੀਂ ਖਾਸ ਸਥਿਤੀਆਂ ਲਈ ਕੁਝ ਵੱਖ-ਵੱਖ Signatures ਨੂੰ ਨਿਰਧਾਰਤ ਕਰ ਸਕਦੇ ਹੋ ਤੇ ਜ਼ਰੂਰੀ ਨਹੀਂ ਕਿ ਹਰ ਜਗ੍ਹਾ ਇਕੋ ਦੀ ਹੀ ਵਰਤੋਂ ਕਰੋ।
Gmail ਵਿੱਚ ਇਸ ਵਿਸ਼ੇਸ਼ਤਾ ਲਈ ਕੋਈ ਅਪਡੇਟ ਦੀ ਲੋੜ ਨਹੀਂ ਹੈ ਤੇ ਇਹ ਡਿਫੌਲਟ ਰੂਪ ਵਿੱਚ ਉਪਲਬਧ ਹੋਵੇਗੀ। Gmail ਦੇ ਉਪਯੋਗਕਰਤਾ Settings (gear icon) > Settings > General > Signature > Create New ਤੇ ਜਾ ਕਿ ਇਸ ਨੂੰ ਬਦਲ ਸਕਦੇ ਹਨ। ਇੱਥੇ, ਜ਼ਰੂਰਤ ਅਨੁਸਾਰ ਉਪਭੋਗਤਾ Multiple Signature ਦਾਖਲ ਕਰ ਸਕਦੇ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement