ਪੜਚੋਲ ਕਰੋ

ਸੁਨਹਿਰੀ ਮੌਕਾ! ਸਿਰਫ ਇੱਕ ਰੁਪਏ 'ਚ ਖਰੀਦੋ ਸ਼ਿਓਮੀ ਦਾ ਸਮਾਰਟਫੋਨ, ਕੰਪਨੀ ਦੇ ਰਹੀ ਵੱਡੇ ਡਿਸਕਾਉਂਟ

ਸੇਲ ਦਾ ਸਿਲਸਿਲਾ ਤਿਉਹਾਰਾਂ ਦੇ ਸੀਜ਼ਨ ਤੋਂ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਕਈ ਟੈਕ ਕੰਪਨੀਆਂ ਸੇਲ ਵਿੱਚ ਆਪਣੇ ਪ੍ਰੋਡਕਟ ਵੇਚਣ ਦੀ ਤਿਆਰੀ ਕਰ ਰਹੀਆਂ ਹਨ। ਇਸ ਦੌਰਾਨ, Xiaomi ਆਪਣੇ ਗਾਹਕਾਂ ਨੂੰ ਸੇਲ ਵਿੱਚ ਪ੍ਰੋਡਕਟ ਖਰੀਦਣ ਦਾ ਮੌਕਾ ਦੇ ਰਹੀ ਹੈ।

ਨਵੀਂ ਦਿੱਲੀ: ਸੇਲ ਦਾ ਸਿਲਸਿਲਾ ਤਿਉਹਾਰਾਂ ਦੇ ਸੀਜ਼ਨ ਤੋਂ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਕਈ ਟੈਕ ਕੰਪਨੀਆਂ ਸੇਲ ਵਿੱਚ ਆਪਣੇ ਪ੍ਰੋਡਕਟ ਵੇਚਣ ਦੀ ਤਿਆਰੀ ਕਰ ਰਹੀਆਂ ਹਨ। ਇਸ ਦੌਰਾਨ, Xiaomi ਆਪਣੇ ਗਾਹਕਾਂ ਨੂੰ ਸੇਲ ਵਿੱਚ ਪ੍ਰੋਡਕਟ ਖਰੀਦਣ ਦਾ ਮੌਕਾ ਦੇ ਰਹੀ ਹੈ। ਕੰਪਨੀ ਦੀ Mi sale 16 ਅਕਤੂਬਰ ਨੂੰ mi ਦੀ ਅਧਿਕਾਰਤ ਵੈਬਸਾਈਟ mi.com ਤੋਂ ਸ਼ੁਰੂ ਹੋਵੇਗੀ। ਛੇ ਦਿਨਾਂ ਤੱਕ ਚੱਲਣ ਵਾਲੀ ਇਸ ਸੇਲ ਵਿੱਚ ਸ਼ਿਓਮੀ ਗੋਲਡ, ਪਲੈਟੀਨਮ ਤੇ ਡਾਇਮੰਡ ਵੀਆਈਪੀ ਮੈਂਬਰਾਂ ਨੂੰ ਵੀ ਚੰਗੇ ਆਫ਼ਰਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਮੈਂਬਰ ਇੱਕ ਦਿਨ ਪਹਿਲਾਂ ਹੀ ਸੇਲ ਵਿੱਚ ਮਿਲਣ ਵਾਲੇ ਪ੍ਰੋਡਕਟਾਂ ਨੂੰ ਐਕਸੈਸ ਕਰਨ ਦੇ ਯੋਗ ਹੋਣਗੇ। ਕੀਮਤਾਂ ਘੱਟ ਹੋਣਗੀਆਂ MI ਦੀ ਸੇਲ ਦੇ ਦੌਰਾਨ ਬਹੁਤ ਸਾਰੇ ਪ੍ਰੋਡਕਟਾਂ ਦੀਆਂ ਕੀਮਤਾਂ ਘਟਣਗੀਆਂ। ਕੰਪਨੀ ਆਪਣੀ Mi 10T Series, 15 ਅਕਤੂਬਰ ਨੂੰ ਭਾਰਤ ਵਿੱਚ ਲਾਂਚ ਕਰਨ ਜਾ ਰਹੀ ਹੈ। ਇਸ ਨਵੀਂ ਲੜੀ ਤਹਿਤ Mi 10T ਤੇ Mi 10T Pro ਸਮਾਰਟਫੋਨ ਲਾਂਚ ਕੀਤੇ ਜਾਣਗੇ। ਵਾਧੂ ਛੋਟ ਮਿਲੇਗੀ ਇਸ ਸੇਲ ਲਈ Xiaomi ਨੇ ਐਕਸਿਸ ਬੈਂਕ ਤੇ ਬੈਂਕ ਆਫ ਬੜੌਦਾ ਨਾਲ ਪਾਰਟਨਰਸ਼ਿਪ ਕੀਤੀ ਹੈ। ਐਕਸਿਸ ਬੈਂਕ ਕਾਰਡ ਤੇ ਬੈਂਕ ਆਫ ਬੜੌਦਾ ਕ੍ਰੈਡਿਟ ਕਾਰਡ 'ਤੇ ਵੀ ਗਾਹਕਾਂ ਨੂੰ 1000 ਰੁਪਏ ਤੱਕ ਦੀ ਤੁਰੰਤ ਛੋਟ ਮਿਲੇਗੀ। Top Smartphones Under 10000rs: ਫੈਸਟੀਵਲ ਸੀਜ਼ਨ 'ਚ ਖਰੀਦੋ ਸਿਰਫ 10 ਹਜ਼ਾਰ 'ਚ ਸ਼ਾਨਦਾਰ ਸਮਾਰਟਫੋਨ, ਇਹ ਕੰਪਨੀਆਂ ਦੇ ਰਹੀਆਂ ਖਾਸ ਆਫਰ 1 ਰੁਪਏ ਵਿੱਚ ਖਰੀਦ ਪਾਓਗੇ ਪ੍ਰੋਡਕਟ ਇਸ ਵਾਰ Mi Sale ਵਿਚ 16 ਅਕਤੂਬਰ ਤੋਂ 21 ਅਕਤੂਬਰ ਤੱਕ ਹਰ ਸ਼ਾਮ ਇੱਕ ਵਜੇ ਇੱਕ ਫਲੈਸ਼ ਸੇਲ ਹੋਵੇਗੀ। ਇਸ ਸਮੇਂ ਦੌਰਾਨ, ਗਾਹਕਾਂ ਨੂੰ ਇੱਕ ਰੁਪਏ ਵਿਚ ਪ੍ਰੋਡਕਟ ਖਰੀਦਣ ਦਾ ਮੌਕਾ ਮਿਲੇਗਾ। ਸੇਲ ਵਿੱਚ ਰੈੱਡਮੀ ਨੋਟ 9 ਪ੍ਰੋ ਤੇ Mi ਟੀਵੀ 4 ਏ 32 ਇੰਚ ਦੇ ਹੋਰਾਈਜ਼ਨ ਐਡੀਸ਼ਨ ਆਦਿ ਨੂੰ ਖਰੀਦਣ ਦਾ ਵਧੀਆ ਮੌਕਾ ਮਿਲੇਗਾ। ਚੰਡੀਗੜ੍ਹ ਆਪਣੇ ਦੋਸਤਾਂ ਨਾਲ ਮਿਲੇ ਹਨੀ ਸਿੰਘ ਇਹ ਕੰਪਨੀ ਵੀ ਦੇ ਰਹੀ ਛੋਟ ਕੰਪਨੀ ਨੇ ਟਵਿੱਟਰ 'ਤੇ ਦੱਸਿਆ ਕਿ ਕੰਪਨੀ ਦੇ ਫੋਨਾਂ ਤੇ ਪਹਿਲੀ ਵਾਰ ਛੋਟ ਦਿੱਤੀ ਜਾਵੇਗੀ। ਕੰਪਨੀ ਵੱਲੋਂ ਹਾਲ ਹੀ ਵਿੱਚ ਲਾਂਚ ਕੀਤੇ ਗਏ Poco C3, Poco M2, Poco M2 Pro, Poco X2 ਤੇ Poco X3  'ਤੇ ਛੋਟ ਦੀ ਪੇਸ਼ਕਸ਼ ਕੀਤੀ ਜਾਵੇਗੀ। Poco M2 'ਤੇ 500 ਰੁਪਏ ਦੀ ਛੋਟ ਦਿੱਤੀ ਜਾਵੇਗੀ। ਵਿਕਰੀ ਦੇ ਦੌਰਾਨ, ਇਸ ਨੂੰ 10,499 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ Poco M2 Pro 'ਤੇ 1,000 ਰੁਪਏ ਦੀ ਛੂਟ ਦਿੱਤੀ ਜਾਵੇਗੀ। ਛੂਟ ਦੇ ਬਾਅਦ, ਤੁਹਾਨੂੰ ਇਹ ਫੋਨ 12,999 ਰੁਪਏ ਵਿੱਚ ਮਿਲੇਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ
Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Advertisement
ABP Premium

ਵੀਡੀਓਜ਼

SUKHBIR SINGH BADAL ATTACKED : ਕੈਮਰੇ 'ਚ ਕੈਦ ਹੋਈਆਂ ਹਮਲੇ ਦੀਆਂ ਤਸਵੀਰਾਂ; ਇਥੇ ਦੇਖੋ ਵੀਡੀਓ | ABP SANJHAAttacked on Sukhbir Badal | Sukhbir Badal ਦੀ ਸੁਰੱਖਿਆ 'ਚ ਤੈਨਾਤ ਅਫਸਰ ਨੇ ਦੱਸੀ ਸਾਰੀ ਘਟਨਾਕੈਨੇਡਾ 'ਚ ਵਸਦੇ ਪੰਜਾਬੀਆਂ ਦਾ ਹਾਲ , ਕਮਾਈ ਜਾਂ ਬੁਰਾ ਸਮਾਂ : ਰਾਣਾ ਰਣਬੀਰਦਿਲਜੀਤ ਦੋਸਾਂਝ ਹੈ ਜਾਦੂਗਰ , ਵੇਖੋ ਕਿਵੇਂ ਕਰਦਾ ਹੈ Fans ਤੇ ਜਾਦੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ
Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Donkey Milk Benefits: ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
Embed widget