ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੀਰੀ ਜਾਂ ਅਲੈਕਸਾ ਨੂੰ ਭੁੱਲ ਜਾਓਗੇ ਮੀਨਾ ਨਾਲ ਗੱਲ ਕਰਕੇ, Google ਦਾ ਦਾਅਵਾ
ਆਖਰੀ ਵਾਰ ਤੁਸੀਂ ਕਦੋਂ Siri ਜਾਂ Alexa ਨਾਲ ਗੱਲਬਾਤ ਕੀਤੀ ਸੀ ਜੋ ਤਸੱਲੀਬਖਸ਼ ਸੀ? ਸ਼ਾਇਦ ਕਦੇ ਨਹੀਂ। ਭਾਵੇਂ ਇਨ੍ਹਾਂ ਐਸਿਸਟੈਂਟਸ ਜਾਂ ਬੋਟਸ ਵਿੱਚ ਬਹੁਤ ਸੁਧਾਰ ਹੋਇਆ ਹੈ ਪਰ ਉਨ੍ਹਾਂ ਦੀ ਗੱਲਬਾਤ ਦੀ ਯੋਗਤਾ ਅਜੇ ਵੀ ਕਾਫ਼ੀ ਸੀਮਤ ਹੈ ਪਰ Google ਦਾਅਵਾ ਕਰਦਾ ਹੈ ਕਿ ਆਪਣੀ ਨਵੀਂ chatbot, ਜਿਸ ਨੂੰ 'ਮੀਨਾ' ਕਿਹਾ ਜਾਂਦਾ ਹੈ, ਬੇਹੱਦ ਸ਼ਾਨਦਾਰ ਹੈ। ਇਹ ਤੁਹਾਡੇ ਨਾਲ ਧਰਤੀ ਦੀ ਕਿਸੇ ਵੀ ਚੀਜ਼ ਬਾਰੇ ਗੱਲ ਕਰ ਸਕਦੀ ਹੈ। ਜਿਵੇਂ ਕੋਈ ਵੀ ਮਨੁੱਖ ਕਰ ਸਕਦਾ ਹੈ।
![ਸੀਰੀ ਜਾਂ ਅਲੈਕਸਾ ਨੂੰ ਭੁੱਲ ਜਾਓਗੇ ਮੀਨਾ ਨਾਲ ਗੱਲ ਕਰਕੇ, Google ਦਾ ਦਾਅਵਾ Google Claims its Meena better than Alexa and Siri ਸੀਰੀ ਜਾਂ ਅਲੈਕਸਾ ਨੂੰ ਭੁੱਲ ਜਾਓਗੇ ਮੀਨਾ ਨਾਲ ਗੱਲ ਕਰਕੇ, Google ਦਾ ਦਾਅਵਾ](https://static.abplive.com/wp-content/uploads/sites/5/2020/01/31180059/Meena.jpg?impolicy=abp_cdn&imwidth=1200&height=675)
ਆਖਰੀ ਵਾਰ ਤੁਸੀਂ ਕਦੋਂ Siri ਜਾਂ Alexa ਨਾਲ ਗੱਲਬਾਤ ਕੀਤੀ ਸੀ ਜੋ ਤਸੱਲੀਬਖਸ਼ ਸੀ? ਸ਼ਾਇਦ ਕਦੇ ਨਹੀਂ। ਭਾਵੇਂ ਇਨ੍ਹਾਂ ਐਸਿਸਟੈਂਟਸ ਜਾਂ ਬੋਟਸ ਵਿੱਚ ਬਹੁਤ ਸੁਧਾਰ ਹੋਇਆ ਹੈ ਪਰ ਉਨ੍ਹਾਂ ਦੀ ਗੱਲਬਾਤ ਦੀ ਯੋਗਤਾ ਅਜੇ ਵੀ ਕਾਫ਼ੀ ਸੀਮਤ ਹੈ ਪਰ Google ਦਾਅਵਾ ਕਰਦਾ ਹੈ ਕਿ ਆਪਣੀ ਨਵੀਂ chatbot, ਜਿਸ ਨੂੰ 'ਮੀਨਾ' ਕਿਹਾ ਜਾਂਦਾ ਹੈ, ਬੇਹੱਦ ਸ਼ਾਨਦਾਰ ਹੈ। ਇਹ ਤੁਹਾਡੇ ਨਾਲ ਧਰਤੀ ਦੀ ਕਿਸੇ ਵੀ ਚੀਜ਼ ਬਾਰੇ ਗੱਲ ਕਰ ਸਕਦੀ ਹੈ। ਜਿਵੇਂ ਕੋਈ ਵੀ ਮਨੁੱਖ ਕਰ ਸਕਦਾ ਹੈ।
Google ਦਾ ਕਹਿਣਾ ਹੈ ਕਿ 2.6 ਬਿਲੀਅਨ ਪੈਰਾਮੀਟਰਸ ਵਾਲਾ ਕੰਨਵਰਸੇਸ਼ਨਲ ਨਿਉਰਲ ਨੈਟਵਰਕ ਕਿਸੇ ਵੀ AI ਜਨਰੇਟਰ ਨਾਲੋਂ ਬਿਹਤਰ ਗੱਲਬਾਤ ਕਰ ਸਕਦਾ ਹੈ। ਟੀਮ ਨੇ 40 ਬਿਲੀਅਨ ਸ਼ਬਦਾਂ ਨਾਲ ਮਾਡਲ ਨੂੰ ਸਿਖਲਾਈ ਦਿੱਤੀ ਹੈ। ਇਸ ਵਿੱਚ 341 GB ਟੈਕਸਟ ਡੇਟਾ ਸਮੇਤ ਸੋਸ਼ਲ ਮੀਡੀਆ ਗੱਲਬਾਤ ਪਾਈ ਗਈ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)