ਪੜਚੋਲ ਕਰੋ

Google ਹੁਣ ਤੁਹਾਡੀ ਨੀਂਦ 'ਤੇ ਵੀ ਰੱਖ ਸਕਦੈ ਨਜ਼ਰ, ਆਪਣੀ ਟੈਕਨਾਲੋਜੀ ਰਾਹੀਂ ਲੋਕਾਂ ਦੇ ਘੁਰਾੜਿਆਂ ਦਾ ਲਾਗਏਗਾ ਪਤਾ

ਕੰਪਨੀ ਇਸ ਦੇ ਜ਼ਰੀਏ ਲੋਕਾਂ ਦੀ ਨੀਂਦ ਨਾਲ ਜੁੜੀਆਂ ਕਈ ਬਾਰੀਕ ਤੋਂ ਬਾਰੀਕ ਜਾਣਕਾਰੀਆਂ ਇਕੱਤਰ ਕਰੇਗਾ।ਜੇਕਰ ਇਹ ਸਟੱਡੀ ਕਾਮਯਾਬ ਹੋਈ ਤਾਂ ਕੰਪਨੀ ਭਵਿੱਖ ਵਿਚ ਇਸ ਨਵੇਂ ਫੀਚਰ ਨੂੰ ਲਾਂਚ ਕਰੇਗੀ।

ਨਵੀਂ ਦਿੱਲੀ : Google ਇਕ ਉਹ ਕੰਪਨੀ ਹੈ ਜਿਸ ਨੂੰ ਅਸੀਂ ਸਵੇਰ ਤੋਂ ਰਾਤ ਤਕ ਵਰਤਦੇ ਹਾਂ। ਉਦਾਹਰਨ ਦੇ ਤੌਰ 'ਤੇ ਐਂਡਰਾਇਡ ਫੋਨ, ਜੀਮੇਲ, ਗੂਗਲ ਮੈਪਸ, ਯੂਟਿਊਬ ਆਦਿ, ਪਰ ਜਦੋਂ ਅਸੀਂ ਰਾਤ ਨੂੰ ਸੌਂ ਜਾਂਦੇ ਹਾਂ, ਬਸ ਉਦੋਂ ਹੀ ਉਸ ਦੇ ਉਤਪਾਦ ਦੀ ਵਰਤੋਂ ਨਹੀਂ ਕਰਦੇ। 9 to 5 Google ਦੀ ਇਕ ਰਿਪੋਰਟ ਅਨੁਸਾਰ ਗੂਗਲ ਹੁਣ ਲੋਕਾਂ ਦੀ ਨੀਂਦ 'ਤੇ ਵੀ ਨਿਗਰਾਨੀ ਰੱਖਣ ਦੀ ਤਿਆਰੀ 'ਚ ਲੱਗਾ ਹੋਇਆ ਹੈ।

ਗੂਗਲ ਆਪਣੀ ਟੈਕਨਾਲੋਜੀ ਨਾਲ ਲੋਕਾਂ ਦੇ ਘੁਰਾੜਿਆਂ ਤੇ ਖੰਘ ਦਾ ਪਤਾ ਲਗਾਏਗਾ। ਕੰਪਨੀ ਨੇ ਇਸ ਫੀਚਰ 'ਤੇ ਕੰਮ ਕਰਨ ਲਈ Sleep Audio Collection ਸਟੱਡੀ ਬਣਾਈ ਹੈ। Google Health Studies ਦੇ ਲੇਟੈਸਟ ਅਪਡੋਟ 'ਚ Sleep Audio Collection ਸਟੱਡੀ ਵੀ ਦੇਖੀ ਗਈ ਹੈ। ਕਥਿਤ ਤੌਰ 'ਤੇ ਇਸ ਸਟੱਡੀ 'ਚ ਸਿਰਫ਼ ਗੂਗਲ ਦੇ ਮੁਲਾਜ਼ਮ (ਫੁੱਲ ਟਾਈਮ ਵਾਲੇ) ਹੀ ਹਿੱਸਾ ਲੈ ਸਕਦੇ ਹਨ। ਨਾਲ ਹੀ ਇਸ ਸਟੱਡੀ 'ਚ ਹਿੱਸਾ ਲੈਣ ਵਾਲੇ ਮੁਲਾਜ਼ਮਾਂ ਕੋਲ ਐਂਡਰਾਇਡ ਫੋਨ ਹੋਣਾ ਲਾਜ਼ਮੀ ਹੈ। ਗੂਗਲ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਇਕ ਕਮਰੇ 'ਚ ਸਿਰਫ਼ ਇੱਕੋ ਮੁਲਾਜ਼ਮ ਨੇ ਸੌਣਾ ਹੈ।

ਅਜਿਹਾ ਖਦਸ਼ਾ ਹੈ ਕਿ ਗੂਗਲ ਖੰਘ ਤੇ ਘੁਰਾੜਿਆਂ ਦੇ ਐਲਗੋਰਿਦਮ ਨੂੰ ਬੈੱਡਟਾਈਮ ਮੌਨੀਟਰਿੰਗ ਫੀਚਰ 'ਚ ਟਰਾਂਸਲੇਟ ਕਰੇਗੀ। ਕੰਪਨੀ ਇਸ ਦੇ ਜ਼ਰੀਏ ਲੋਕਾਂ ਦੀ ਨੀਂਦ ਨਾਲ ਜੁੜੀਆਂ ਕਈ ਬਾਰੀਕ ਤੋਂ ਬਾਰੀਕ ਜਾਣਕਾਰੀਆਂ ਇਕੱਤਰ ਕਰੇਗਾ।ਜੇਕਰ ਇਹ ਸਟੱਡੀ ਕਾਮਯਾਬ ਹੋਈ ਤਾਂ ਕੰਪਨੀ ਭਵਿੱਖ ਵਿਚ ਇਸ ਨਵੇਂ ਫੀਚਰ ਨੂੰ ਲਾਂਚ ਕਰੇਗੀ। ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਕੰਪਨੀ ਸਿਰਫ਼ ਇਸ ਨੂੰ ਆਪਣੇ Google Pixel ਸਮਾਰਟਫੋਨ 'ਤੇ ਹੀ ਲਿਆਏਗੀ ਜਾਂ ਇਹ ਫੀਚਰ ਸਾਰੇ ਐੰਡਰਾਇਡ ਫੋਨਜ਼ 'ਤੇ ਉਪਲਬਧ ਹੋਵੇਗਾ।

ਜੇਕਰ ਗੂਗਲ ਦਾ ਇਹ ਫੀਚਰ ਲਾਂਚ ਹੋਇਆ ਤਾਂ ਯਕੀਨਨ ਇਹ ਇਕ ਆਕਰਸ਼ਿਤ ਫੀਚਰ ਹੋਵੇਗਾ। ਇਸ ਫੀਚਰ ਦਾ ਲੋਕਾਂ ਨੂੰ ਇੰਤਜ਼ਾਰ ਰਹੇਗਾ, ਪਰ ਫਿਲਹਾਲ ਤਾਂ ਲੋਕਾਂ ਨੂੰ Google Pixel 6 A ਦਾ ਬੇਸਬਰੀ ਨਾਲ ਇੰਤਜ਼ਾਰ ਹੈ ਜੋ ਇਸ ਸਾਲ ਭਾਰਤ 'ਚ ਵਾਪਸੀ ਕਰਨ ਜਾ ਰਿਹਾ ਹੈ। ਗੂਗਲ ਇਸ ਨੂੰ ਦੀਵਾਲੀ 'ਤੇ ਲਾਂਚ ਕਰ ਸਕਦੀ ਹੈ। ਭਾਰਤ 'ਚ ਇਸ ਦੀ ਕੀਮਤ 38 ਤੋਂ 41 ਹਜ਼ਾਰ ਦੇ ਆਸਪਾਸ ਹੋ ਸਕਦੀ ਹੈ।

ਟਾਪ ਹੈਡਲਾਈਨ

Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
WhatsApp ਦਾ ਵੱਡਾ ਧਮਾਕਾ! ਇਹਨਾਂ ਉਪਭੋਗਤਾਵਾਂ ਨੂੰ PDF ਐਡੀਟਿੰਗ ਸਮੇਤ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਮਿਲਦੀਆਂ ਹਨ।
WhatsApp ਦਾ ਵੱਡਾ ਧਮਾਕਾ! ਇਹਨਾਂ ਉਪਭੋਗਤਾਵਾਂ ਨੂੰ PDF ਐਡੀਟਿੰਗ ਸਮੇਤ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਮਿਲਦੀਆਂ ਹਨ।
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਆਈਫੋਨ ਪ੍ਰੇਮੀਆਂ, ਝਟਕੇ ਲਈ ਤਿਆਰ ਰਹੋ! ਅਗਲੇ ਮਹੀਨੇ ਤੋਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ।
ਆਈਫੋਨ ਪ੍ਰੇਮੀਆਂ, ਝਟਕੇ ਲਈ ਤਿਆਰ ਰਹੋ! ਅਗਲੇ ਮਹੀਨੇ ਤੋਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ।

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ

Embed widget