ਪੜਚੋਲ ਕਰੋ

ਬੱਸ Google Chrome ਦੀ ਸੈਂਟਿੰਗ ‘ਚ ਕਰੋ ਛੋਟਾ ਜਿਹਾ ਬਦਲਾਅ, ਤੁਹਾਡੀ Privacy ਨੂੰ ਨਹੀਂ ਲਾ ਸਕੇਗਾ ਕੋਈ ਸੰਨ੍ਹ

ਯੂਜਰਸ ਦੀ ਗੋਪਨੀਯਤਾ (privacy) ਨੂੰ ਧਿਆਨ ਵਿੱਚ ਰੱਖਦਿਆਂ Google Chrome ਯੂਜਰਸ ਨੂੰ ਇਸ ਤੋਂ ਬਚਣ ਵਿੱਚ ਵੀ ਮਦਦ ਕਰਦਾ ਹੈ। ਗੂਗਲ ਕਰੋਮ ਆਪਣੇ ਯੂਜਰਸ ਨੂੰ Do not Track ਦੀ ਬੇਨਤੀ (request) ਭੇਜਣ ਦੀ ਆਗਿਆ ਵੀ ਦਿੰਦਾ ਹੈ।

Google Chrome:  ਗੂਗਲ ਕਰੋਮ (Google Chrome) ਬਰਾਊਜ਼ਰ ਨੂੰ ਹਰ ਕੋਈ ਜਾਣਦਾ ਹੈ ਅਤੇ ਜ਼ਿਆਦਾਤਰ ਲੋਕ ਇਸ ਦੀ ਹੀ ਵਰਤੋਂ ਕਰਦੇ ਹਨ। ਲੋਕ ਇੰਟਰਨੈੱਟ ਬ੍ਰਾਊਜ਼ਰ 'ਤੇ ਵੱਖ-ਵੱਖ ਵੈੱਬਸਾਈਟਾਂ ਖੋਲ੍ਹਦੇ ਹਨ ਅਤੇ ਇਹ ਵੈੱਬਸਾਈਟਾਂ ਯੂਜਰਸ ਦਾ ਸੰਵੇਦਨਸ਼ੀਲ ਡਾਟਾ ਇਕੱਠਾ ਕਰਦੀਆਂ ਹਨ। ਜਦੋਂ ਤੁਸੀਂ ਇੰਟਰਨੈੱਟ ਬ੍ਰਾਊਜ਼ ਕਰਨ ਲਈ Google Chrome ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਵੱਖ-ਵੱਖ ਵੈੱਬਸਾਈਟਾਂ ਖੋਲ੍ਹਦੇ ਹੋ। ਕੀ ਤੁਸੀਂ ਜਾਣਦੇ ਹੋ ਕਿ ਇਹ ਵੈੱਬਸਾਈਟਾਂ ਤੁਹਾਡੇ ਸੰਵੇਦਨਸ਼ੀਲ ਡੇਟਾ ਨੂੰ ਇਕੱਠਾ ਕਰਨ ਦੇ ਨਾਲ-ਨਾਲ ਤੁਹਾਡੀ ਡਿਵਾਈਸ ਨੂੰ ਟਰੈਕ ਕਰ ਸਕਦੀਆਂ ਹਨ? ਇਹ ਬ੍ਰਾਊਜ਼ਰ ਦੀ ਡਿਫੌਲਟ ਟਰੈਕਿੰਗ ਫੀਚਰ ਕਾਰਨ ਹੁੰਦਾ ਹੈ।

 

ਯੂਜਰਸ ਦੀ ਗੋਪਨੀਯਤਾ (privacy) ਨੂੰ ਧਿਆਨ ਵਿੱਚ ਰੱਖਦਿਆਂ Google Chrome ਯੂਜਰਸ ਨੂੰ ਇਸ ਤੋਂ ਬਚਣ ਵਿੱਚ ਵੀ ਮਦਦ ਕਰਦਾ ਹੈ। ਗੂਗਲ ਕਰੋਮ ਆਪਣੇ ਯੂਜਰਸ ਨੂੰ Do not Track ਦੀ ਬੇਨਤੀ (request) ਭੇਜਣ ਦੀ ਆਗਿਆ ਵੀ ਦਿੰਦਾ ਹੈ। ਦੱਸ ਦਈਏ ਕਿ ਵੈੱਬਸਾਈਟਾਂ ਤੁਹਾਡੇ ਬ੍ਰਾਊਜ਼ਿੰਗ ਡਾਟਾ ਦੀ ਵਰਤੋਂ ਆਪਣੀ ਵੈੱਬਸਾਈਟ 'ਤੇ ਸਮੱਗਰੀ, ਸਰਵਿਸ, ਇਸ਼ਤਿਹਾਰ ਆਦਿ ਦੀ ਪੇਸ਼ਕਸ਼ ਕਰਨ ਦੇ ਨਾਲ-ਨਾਲ ਰਿਪੋਰਟਿੰਗ ਡੇਟਾ ਤਿਆਰ ਕਰਨ ਲਈ ਕਰਦੀਆਂ ਹਨ। ਤੁਸੀਂ Chrome ਵਿੱਚ Do not Track ਦੀ ਬੇਨਤੀ ਰਾਹੀਂ ਉਹਨਾਂ ਨੂੰ ਅਜਿਹਾ ਬੰਦ ਕਰਨ ਲਈ ਕਹਿ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਗੂਗਲ ਕ੍ਰੋਮ ਦੀ ਸੈਟਿੰਗ 'ਚ ਕੁਝ ਬਦਲਾਅ ਕਰਨੇ ਪੈਣਗੇ। ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਕੇ ਬੇਨਤੀ ਕਰ ਸਕਦੇ ਹੋ।

Google Chrome ਦੀ ਸੈਟਿੰਗ ਵਿੱਚ ਬੇਨਤੀ ਭੇਜੋ

ਦੱਸ ਦਈਏ ਕਿ ਯੂਜ਼ਰਸ ਬੇਨਤੀ (request) ਨੂੰ ਡੈਸਕਟਾਪ ਅਤੇ ਐਂਡਰਾਇਡ ਦੋਵਾਂ ਡਿਵਾਈਸਾਂ ਤੋਂ ਭੇਜ ਸਕਦੇ ਹਨ।

ਆਪਣੇ ਲੈਪਟਾਪ 'ਤੇ Google Chrome  ਖੋਲ੍ਹੋ।

ਇਸ ਤੋਂ ਬਾਅਦ ਸੱਜੇ ਪਾਸੇ ਆਉਣ ਵਾਲੇ ਤਿੰਨ ਬਿੰਦੀਆਂ (dot) 'ਤੇ ਕਲਿੱਕ ਕਰੋ।

ਹੁਣ ਸੈਟਿੰਗ ਵਿਕਲਪ ਨੂੰ ਚੁਣੋ।

ਹੁਣ ਖੱਬੇ ਪਾਸੇ ਤੁਹਾਨੂੰ Privacy and Security ਟੈਬ 'ਤੇ ਕਲਿੱਕ ਕਰਨਾ ਹੋਵੇਗਾ।

ਹੁਣ Cookies and Other Site Data ਦੇ ਵਿਕਲਪ 'ਤੇ ਕਲਿੱਕ ਕਰੋ।

ਇਸ ਤੋਂ ਬਾਅਦ ਤੁਹਾਨੂੰ Send a Do not Track Request with your browsing traffic ਦੇ ਟੌਗਲ 'ਤੇ ਕਲਿੱਕ ਕਰਨਾ ਹੋਵੇਗਾ।

ਇਸੇ ਤਰ੍ਹਾਂ, ਤੁਸੀਂ ਆਪਣੇ ਸਮਾਰਟਫੋਨ 'ਤੇ ਗੂਗਲ ਕਰੋਮ (Google Chrome) ਦੀ ਸੈਟਿੰਗ 'ਤੇ ਜਾ ਕੇ Do Not Track ਲਈ ਬੇਨਤੀ ਕਰ ਸਕਦੇ ਹੋ। ਹਾਲਾਂਕਿ, ਤੁਹਾਨੂੰ ਇਸ ਵਿੱਚ ਇੱਕ ਜਾਂ ਦੋ ਵੱਖ-ਵੱਖ ਕਦਮਾਂ ਦੀ ਪਾਲਣਾ ਕਰਨੀ ਪੈ ਸਕਦੀ ਹੈ।

ਟਾਪ ਹੈਡਲਾਈਨ

boAt Aavante Bar Prime Soniq-D Review: 240w ਡੌਲਬੀ ਆਡੀਓ, ਇਕੁਇਕੋਰ ਡਰਾਈਵਰ ਅਤੇ 2.1-ਚੈਨਲ ਸਾਊਂਡਬਾਰ ਜਾਣੋ ਇਸਦੇ ਫੀਚਰਸ ਬਾਰੇ ਡਿਟੇਲ, ਮਨੋਰੰਜਨ ਲਈ ਸਭ ਤੋਂ ਬਿਹਤਰ...
240w ਡੌਲਬੀ ਆਡੀਓ, ਇਕੁਇਕੋਰ ਡਰਾਈਵਰ ਅਤੇ 2.1-ਚੈਨਲ ਸਾਊਂਡਬਾਰ ਜਾਣੋ ਇਸਦੇ ਫੀਚਰਸ ਬਾਰੇ ਡਿਟੇਲ, ਮਨੋਰੰਜਨ ਲਈ ਸਭ ਤੋਂ ਬਿਹਤਰ...
1 ਅਕਤੂਬਰ ਤੋਂ ਹਰ ਮੈਸੇਜ 'ਤੇ 14 ਪੈਸੇ ਲਵੇਗਾ Whatsapp, ਜਾਣੋ ਕਿਸ-ਕਿਸ ਨੂੰ ਦੇਣੇ ਪੈਣਗੇ ਪੈਸੇ?
1 ਅਕਤੂਬਰ ਤੋਂ ਹਰ ਮੈਸੇਜ 'ਤੇ 14 ਪੈਸੇ ਲਵੇਗਾ Whatsapp, ਜਾਣੋ ਕਿਸ-ਕਿਸ ਨੂੰ ਦੇਣੇ ਪੈਣਗੇ ਪੈਸੇ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
30-Day Recharge Plan: ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
Meerut Blue Drum Case : ਨੀਲਾ ਡਰੰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ,  19 ਮਹੀਨੇ ਚੱਲਿਆ ਟ੍ਰਾਇਲ
Meerut Blue Drum Case : ਨੀਲਾ ਡਰੰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ,  19 ਮਹੀਨੇ ਚੱਲਿਆ ਟ੍ਰਾਇਲ
School Holidays : ਅਕਤੂਬਰ ’ਚ ਬੱਚਿਆਂ ਦੀ ਮੌਜ, ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ ਸਕੂਲਾਂ ਦੀਆਂ ਛੁੱਟੀਆਂ ਦੀ ਲਿਸਟ
School Holidays : ਅਕਤੂਬਰ ’ਚ ਬੱਚਿਆਂ ਦੀ ਮੌਜ, ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ ਸਕੂਲਾਂ ਦੀਆਂ ਛੁੱਟੀਆਂ ਦੀ ਲਿਸਟ
Petrol Diesel Rule : ਕਾਰ-ਬਾਈਕ ਵਾਲਿਆਂ ਲਈ ਵੱਡੀ ਖ਼ਬਰ ! 1 ਅਕਤੂਬਰ ਤੋਂ ਪੈਟਰੋਲ-ਡੀਜ਼ਲ ਨੂੰ ਲੈ ਕੇ ਬਦਲਿਆ ਨਿਯਮ
Petrol Diesel Rule : ਕਾਰ-ਬਾਈਕ ਵਾਲਿਆਂ ਲਈ ਵੱਡੀ ਖ਼ਬਰ ! 1 ਅਕਤੂਬਰ ਤੋਂ ਪੈਟਰੋਲ-ਡੀਜ਼ਲ ਨੂੰ ਲੈ ਕੇ ਬਦਲਿਆ ਨਿਯਮ
Punjab News  : ਨਵ-ਵਿਆਹੁਤਾ ਦੀ ਮੌਤ ਮਾਮਲੇ 'ਚ ਪਤੀ ਤੇ ਸਹੁਰਾ ਗ੍ਰਿਫ਼ਤਾਰ
Punjab News  : ਨਵ-ਵਿਆਹੁਤਾ ਦੀ ਮੌਤ ਮਾਮਲੇ 'ਚ ਪਤੀ ਤੇ ਸਹੁਰਾ ਗ੍ਰਿਫ਼ਤਾਰ
Punjab News: ਪੰਜਾਬ ਤੋਂ ਵੱਡੀ ਖਬਰ, ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਵਾਈਸ ਚੇਅਰਮੈਨ ਨੇ ਸੰਭਾਲਿਆ ਅਹੁਦਾ, 'ਆਪ' MLA ਸਣੇ ਪਾਰਟੀ ਆਗੂਆਂ ਨੇ ਦਿੱਤੀ ਵਧਾਈ...
ਪੰਜਾਬ ਤੋਂ ਵੱਡੀ ਖਬਰ, ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਵਾਈਸ ਚੇਅਰਮੈਨ ਨੇ ਸੰਭਾਲਿਆ ਅਹੁਦਾ, 'ਆਪ' MLA ਸਣੇ ਪਾਰਟੀ ਆਗੂਆਂ ਨੇ ਦਿੱਤੀ ਵਧਾਈ...
Police Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰ ਅਤੇ DIG ਸਣੇ 13 IPS ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰ ਅਤੇ DIG ਸਣੇ 13 IPS ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
 Vegetables Prices :  300 ਰੁਪਏ ਦਾ ਇੱਕ ਖੀਰਾ, 680 ਰੁਪਏ ਕਿਲੋ ਟਮਾਟਰ! ਜਾਣੋ ਕਿੱਥੇ ਮਿਲ ਰਹੀ ਐਨੀ ਮਹਿੰਗੀ ਸਬਜ਼ੀ
 Vegetables Prices :  300 ਰੁਪਏ ਦਾ ਇੱਕ ਖੀਰਾ, 680 ਰੁਪਏ ਕਿਲੋ ਟਮਾਟਰ! ਜਾਣੋ ਕਿੱਥੇ ਮਿਲ ਰਹੀ ਐਨੀ ਮਹਿੰਗੀ ਸਬਜ਼ੀ
Embed widget