ਪੜਚੋਲ ਕਰੋ

Honda Activa ਦਾ 5ਜੀ ਜਲਦੀ ਹੋ ਰਿਹਾ ਲੌਂਚ, ਜਾਣੋ ਕੀਮਤ ਤੇ ਖ਼ਾਸ ਫ਼ੀਚਰਜ਼

ਦੇਸ਼ ‘ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਆਟੋਮੈਟਿਕ ਸਕੂਟਰ ਐਕਟਿਵਾ ਦਾ ਜਲਦੀ ਹੀ ਨਵਾਂ ਅਵਤਾਰ ਲੌਂਚ ਹੋਣ ਜਾ ਰਿਹਾ ਹੈ। ਹੌਂਡਾ ਇਸ ਐਡੀਸ਼ਨ ਨੂੰ ਦੋ ਲਿਮਿਟਡ ਕਲਰਸ ਸਕੀਮ ‘ਚ ਲੌਂਚ ਕਰਨ ਦੀ ਸੋਚ ਰਹੀ ਹੈ।

ਨਵੀਂ ਦਿੱਲੀ: ਦੇਸ਼ ‘ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਆਟੋਮੈਟਿਕ ਸਕੂਟਰ ਐਕਟਿਵਾ ਦਾ ਜਲਦੀ ਹੀ ਨਵਾਂ ਅਵਤਾਰ ਲੌਂਚ ਹੋਣ ਜਾ ਰਿਹਾ ਹੈ। ਹੌਂਡਾ ਇਸ ਐਡੀਸ਼ਨ ਨੂੰ ਦੋ ਲਿਮਿਟਡ ਕਲਰਸ ਸਕੀਮ ‘ਚ ਲੌਂਚ ਕਰਨ ਦੀ ਸੋਚ ਰਹੀ ਹੈ। ਇਹ ਸਕੂਟਰ ਐਸਟੀਡੀ ਅਤੇ ਡੀਐਲੈਕਸ ਵੈਰੀਐਂਟ ‘ਚ ਪੇਸ਼ ਹੋਵੇਗੀ। ਦੋਵੇਂ ਹੀ ਵੈਰੀਐਂਟ ਲਿਮੀਟਡ ਐਡੀਸ਼ਨ ‘ਚ ਪੇਸ਼ ਹੋਣਗੇ। ਕੰਪਨੀ ਇਸ ਦੀ ਕੀਮਤ 400 ਰੁਪਏ ਵਧਾਵੇਗੀ।

ਫ਼ਿਲਹਾਲ ਸਾਹਮਣੇ ਆਇਆਂ ਰਿਪੋਰਟਾਂ ‘ਚ ਨਵੇਂ ਐਕਟਿਵਾ 5ਜੀ ਐਸਟੀਡੀ ਮਿਲੀਟਡ ਦੀ ਕੀਮਤ 55,032 ਰੁਪਏ ਅਤੇ ਡੀਐਲਐਕਸ ਦੀ ਕੀਮਤ 56,897 ਰੁਪਏ ਰੱਖੀ ਗਈ ਹੈ। ਡੀਲਰਸ ਨੇ ਇਸ ਸਕੂਟਰ ਦੀ ਬੁਕਿੰਗ ਕਰਨੀ ਸ਼ੁਰੂ ਵੀ ਕਰ ਦਿੱਤੀ ਹੈ । ਜਿਸ ਦੀ ਡਿਲੀਵਰੀ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ।

Honda Activa ਦਾ 5ਜੀ ਜਲਦੀ ਹੋ ਰਿਹਾ ਲੌਂਚ, ਜਾਣੋ ਕੀਮਤ ਤੇ ਖ਼ਾਸ ਫ਼ੀਚਰਜ਼ ਨਵੀਂ ਐਕਟਿਵਾ ਨੂੰ ਡਿਊਲ ਟੋਨ ਕਲਰ ਦਿੱਤਾ ਗਿਆ ਹੈ। ਇਹ ਸਿਲਵਰ ਅਤੇ ਬਲੈਕ ਸਕੀਮ ਨਾਲ ਪਰਲ ਵ੍ਹਾਈਟ ਅਤੇ ਗੋਲਡ ਸਕੀਮ ਕਰਨ ‘ਚ ਪੇਸ਼ ਹੋਵੇਗਾ। ਐਕਟਿਵਾ 5ਜੀ ‘ਚ ਕੰਪਨੀ ਪੁਰਾਣਾ 109.1 ਸੀਸੀ ਦਾ ਇੰਜਣ ਦਵੇਗੀ। ਇਹ ਇੰਜਨ 8 ਹਾਰਸਪਾਵਰ ਦੀ ਤਾਕਤ ਅਤੇ 9 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਮੁਤਾਬਕ ਨਵੇਂ ਐਕਟਿਵਾ ਵਿੱਚ ਬੀਐਸ6 ਨਾਰਮ ਦੇ ਹਿਸਾਬ ਨਾਲ ਇੰਜਣ ਦਿੱਤਾ ਜਾਵੇਗਾ।

ਟਾਪ ਹੈਡਲਾਈਨ

iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ

Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ

 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ

Fake WhatsApp App :  ਸਾਵਧਾਨ! ਤੁਹਾਡੇ ਫ਼ੋਨ 'ਚ ਵੀ ਤਾਂ ਨਹੀਂ ਨਕਲੀ WhatsApp? 5 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਡਾਊਨਲੋਡ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦੇਰ ਰਾਤ ਅਚਾਨਕ ਬਦਲਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ, ਦੇਖੋ ਕਿੱਥੇ-ਕਿੱਥੇ ਜਾਣਗੇ; ਜਾਣੋ

PF ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਰਿਟਾਇਰਮੈਂਟ 'ਤੇ 20 ਲੱਖ ਘੱਟ ਮਿਲਣਗੇ, ਪਰ ਸਾਰੀ ਉਮਰ ਮਿਲੇਗੀ ਪੈਨਸ਼ਨ; ਸਮਝੋ ਪੂਰਾ ਹਿਸਾਬ-ਕਿਤਾਬ

ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਦਿਨ 'ਚ ਗਰਮੀ ਬਰਕਰਾਰ, ਸਵੇਰੇ-ਸ਼ਾਮ ਵਧੇਗੀ ਠੰਡ; ਜਾਣੋ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਕਤੂਬਰ 2026

Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ

Embed widget