ਪੜਚੋਲ ਕਰੋ

iPhone ਦੀ Warranty ਦੇ ਨਾਂ ’ਤੇ ਨਾ ਖਾਓ ਧੋਖਾ, ਇੰਝ ਚੈੱਕ ਕਰੋ Coverage

iPhone ਖਰੀਦਣ ਤੋਂ ਬਾਅਦ ਜ਼ਿਆਦਾਤਰ ਲੋਕ ਫੋਨ ਦੀ ਕੀਮਤ ਅਤੇ ਫੀਚਰਜ਼ ’ਤੇ ਧਿਆਨ ਦਿੰਦੇ ਹਨ, ਪਰ ਇਸ ਦੀ Warranty ਅਤੇ Coverage ਬਾਰੇ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ। ਖਾਸ ਕਰਕੇ ਜੇ ਫੋਨ ਵਿੱਚ ਕੋਈ Hardware

iPhone ਖਰੀਦਣ ਤੋਂ ਬਾਅਦ ਜ਼ਿਆਦਾਤਰ ਲੋਕ ਫੋਨ ਦੀ ਕੀਮਤ ਅਤੇ ਫੀਚਰਜ਼ ’ਤੇ ਧਿਆਨ ਦਿੰਦੇ ਹਨ, ਪਰ ਇਸ ਦੀ Warranty ਅਤੇ Coverage ਬਾਰੇ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ। ਖਾਸ ਕਰਕੇ ਜੇ ਫੋਨ ਵਿੱਚ ਕੋਈ Hardware ਸਮੱਸਿਆ ਆ ਜਾਵੇ ਜਾਂ ਉਸ ਨੂੰ Service ਲਈ ਦੇਣਾ ਪਵੇ। ਮਹਿੰਗੇ iPhone ਦੀ Repair ਕਈ ਵਾਰ ਜੇਬ ’ਤੇ ਭਾਰੀ ਪੈ ਸਕਦੀ ਹੈ।

ਇਸ ਲਈ ਪਹਿਲਾਂ ਹੀ ਇਹ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਤੁਹਾਡਾ iPhone ਹਾਲੇ Apple Limited Warranty ਵਿੱਚ ਕਵਰ ਹੈ ਜਾਂ ਇਸ ਨਾਲ AppleCare Plan ਮੌਜੂਦ ਹੈ। Second-Hand iPhone ਖਰੀਦਣ ਸਮੇਂ ਵੀ ਇਹ ਜਾਣਕਾਰੀ ਕਾਫੀ ਕੰਮ ਆ ਸਕਦੀ ਹੈ।

 iPhone ਦੀ Warranty ਵਿੱਚ ਕੀ ਮਿਲਦਾ ਹੈ?

Apple ਦੀ Limited Warranty ਆਮ ਤੌਰ ’ਤੇ ਖਰੀਦ ਦੀ ਤਾਰੀਖ ਤੋਂ ਇੱਕ ਸਾਲ ਤੱਕ Manufacturing Defects ਤੋਂ ਸੁਰੱਖਿਆ ਦਿੰਦੀ ਹੈ। ਹਾਲਾਂਕਿ ਹਰ ਤਰ੍ਹਾਂ ਦੀ ਖਰਾਬੀ ਇਸ ਵਿੱਚ ਸ਼ਾਮਲ ਨਹੀਂ ਹੁੰਦੀ। Accident ਨਾਲ ਹੋਇਆ Damage, ਆਮ ਵਰਤੋਂ ਕਾਰਨ Battery ਦੀ ਸਮਰੱਥਾ ਘਟਣਾ ਅਤੇ ਕੁਝ Physical Damage Standard Warranty ਵਿੱਚ ਕਵਰ ਨਹੀਂ ਹੁੰਦੇ। ਜੇ iPhone ਨਾਲ AppleCare Plan ਲਿਆ ਗਿਆ ਹੈ ਤਾਂ ਇਸ ਨਾਲ ਮਿਲਣ ਵਾਲੀ ਵਾਧੂ Coverage ਵੀ ਚੈੱਕ ਕੀਤੀ ਜਾ ਸਕਦੀ ਹੈ।

  iPhone ਵਿੱਚੋਂ ਹੀ ਇੰਝ ਚੈੱਕ ਕਰੋ Warranty

iPhone ਵਿੱਚ ਹੀ Warranty Status ਅਤੇ Coverage ਦੇਖਣ ਦਾ ਵਿਕਲਪ ਮੌਜੂਦ ਹੈ। ਇਸ ਲਈ:

 ਸਭ ਤੋਂ ਪਹਿਲਾਂ Settings ਖੋਲ੍ਹੋ।
ਇਸ ਤੋਂ ਬਾਅਦ General ’ਤੇ ਜਾਓ।
ਹੁਣ AppleCare & Warranty ’ਤੇ ਟੈਪ ਕਰੋ।
ਆਪਣੀ Device List ਵਿੱਚੋਂ iPhone Select ਕਰੋ।
ਇੱਥੇ Warranty ਜਾਂ AppleCare Coverage ਦੀ ਜਾਣਕਾਰੀ ਦਿਖਾਈ ਦੇਵੇਗੀ।
ਜੇ ਲਾਗੂ ਹੁੰਦਾ ਹੈ ਤਾਂ Coverage ਦੀ Expiry Date ਵੀ ਦੇਖੀ ਜਾ ਸਕਦੀ ਹੈ।

Apple ਦੀ Website ਰਾਹੀਂ ਵੀ ਕਰ ਸਕਦੇ ਹੋ Check

ਜੇ ਤੁਹਾਡੇ ਕੋਲ iPhone ਮੌਜੂਦ ਨਹੀਂ ਹੈ ਜਾਂ Settings ਵਿੱਚੋਂ Coverage ਦੀ ਜਾਣਕਾਰੀ ਨਹੀਂ ਮਿਲ ਰਹੀ ਤਾਂ Apple ਦੇ Check Coverage Page ਦੀ ਮਦਦ ਲਈ ਜਾ ਸਕਦੀ ਹੈ। ਇਸ ਲਈ iPhone ਦਾ Serial Number ਦਰਜ ਕਰਨਾ ਪਵੇਗਾ ਅਤੇ ਮੰਗੀ ਗਈ Verification ਪੂਰੀ ਕਰਨੀ ਹੋਵੇਗੀ।  ਇਸ ਤੋਂ ਬਾਅਦ ਡਿਵਾਈਸ ਨਾਲ ਜੁੜੀ ਉਪਲਬਧ Coverage ਅਤੇ Benefits ਦੀ ਜਾਣਕਾਰੀ ਦੇਖੀ ਜਾ ਸਕਦੀ ਹੈ। Second-Hand iPhone ਖਰੀਦਣ ਸਮੇਂ ਇਹ ਤਰੀਕਾ ਖਾਸ ਤੌਰ ’ਤੇ ਲਾਭਦਾਇਕ ਹੋ ਸਕਦਾ ਹੈ।

Apple Support ਰਾਹੀਂ ਵੀ ਮਿਲੇਗੀ ਜਾਣਕਾਰੀ

Coverage ਦੀ ਜਾਣਕਾਰੀ My Support ’ਤੇ Apple Account ਨਾਲ Sign In ਕਰਕੇ ਵੀ ਦੇਖੀ ਜਾ ਸਕਦੀ ਹੈ। Device Select ਕਰਨ ਤੋਂ ਬਾਅਦ ਉਪਲਬਧ Support, Hardware Repair ਅਤੇ Technical Support ਨਾਲ ਜੁੜੀ ਜਾਣਕਾਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ iPhone ’ਤੇ Apple Support App ਰਾਹੀਂ ਵੀ Linked Devices ਵਿੱਚੋਂ ਆਪਣਾ iPhone Select ਕਰਕੇ Coverage Details ਦੇਖੀਆਂ ਜਾ ਸਕਦੀਆਂ ਹਨ।

ਇਸ ਲਈ iPhone ਦੀ Repair ਜਾਂ Second-Hand iPhone ਦੀ ਖਰੀਦ ਤੋਂ ਪਹਿਲਾਂ Warranty ਅਤੇ Coverage Status ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਹੈ।

Advertisement

ਟਾਪ ਹੈਡਲਾਈਨ

 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
Fake WhatsApp App :  ਸਾਵਧਾਨ! ਤੁਹਾਡੇ ਫ਼ੋਨ 'ਚ ਵੀ ਤਾਂ ਨਹੀਂ ਨਕਲੀ WhatsApp? 5 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਡਾਊਨਲੋਡ
Fake WhatsApp App :  ਸਾਵਧਾਨ! ਤੁਹਾਡੇ ਫ਼ੋਨ 'ਚ ਵੀ ਤਾਂ ਨਹੀਂ ਨਕਲੀ WhatsApp? 5 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਡਾਊਨਲੋਡ
Recharge Plans: ਸਿਰਫ਼ 400 ਰੁਪਏ ਤੋਂ ਘੱਟ ਕੀਮਤ 'ਤੇ ਸਭ ਤੋਂ ਵਧੀਆ ਰੀਚਾਰਜ ਪਲਾਨ ਦੇ ਰਹੀ ਇਹ ਕੰਪਨੀ, ਅਨਲੀਮਿਟਿਡ ਡੇਟਾ ਸਣੇ ਆਹ ਫਾਇਦੇ...
ਸਿਰਫ਼ 400 ਰੁਪਏ ਤੋਂ ਘੱਟ ਕੀਮਤ 'ਤੇ ਸਭ ਤੋਂ ਵਧੀਆ ਰੀਚਾਰਜ ਪਲਾਨ ਦੇ ਰਹੀ ਇਹ ਕੰਪਨੀ, ਅਨਲੀਮਿਟਿਡ ਡੇਟਾ ਸਣੇ ਆਹ ਫਾਇਦੇ...
ਸਰਦੀਆਂ 'ਚ ਆਹ ਵਾਲਾ ਰੂਮ ਹੀਟਰ ਬਚਾਉਂਦਾ ਸਭ ਤੋਂ ਜ਼ਿਆਦਾ ਬਿਜਲੀ ਦਾ ਬਿੱਲ, ਜਾਣੋ ਤੁਹਾਡੇ ਲਈ ਕਿਹੜਾ ਰਹੇਗਾ ਵਧੀਆ
ਸਰਦੀਆਂ 'ਚ ਆਹ ਵਾਲਾ ਰੂਮ ਹੀਟਰ ਬਚਾਉਂਦਾ ਸਭ ਤੋਂ ਜ਼ਿਆਦਾ ਬਿਜਲੀ ਦਾ ਬਿੱਲ, ਜਾਣੋ ਤੁਹਾਡੇ ਲਈ ਕਿਹੜਾ ਰਹੇਗਾ ਵਧੀਆ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Congress Leader: ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਕਾਂਗਰਸੀ ਆਗੂ ਨੂੰ ਭਾਜਪਾ ਸਣੇ ਇਸ ਪਾਰਟੀ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼, ਜਾਣੋ ਕੀ ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਕਾਂਗਰਸੀ ਆਗੂ ਨੂੰ ਭਾਜਪਾ ਸਣੇ ਇਸ ਪਾਰਟੀ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼, ਜਾਣੋ ਕੀ ਬੋਲੇ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਕਿਸ ਨਾਲ ਕਰਨਗੇ ਮੁਲਾਕਾਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਕਿਸ ਨਾਲ ਕਰਨਗੇ ਮੁਲਾਕਾਤ
Tiger Shroff Attack: ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
Entertainment Breaking: ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ
ਝੋਟਾ ਕਤਲ ਕੇਸ 'ਚ AAP ਵਿਧਾਇਕਾਂ ਨੂੰ ਅੱਜ ਸੌਂਪਣਗੇ ਲਾਹਨਤੀ ਪੱਤਰ, ਇਨਸਾਫ ਕਮੇਟੀ ਨੇ ਕਿਹਾ- ਨਹੀਂ ਲੈਣਗੇ ਤਾਂ ਘਰਾਂ 'ਤੇ...
ਝੋਟਾ ਕਤਲ ਕੇਸ 'ਚ AAP ਵਿਧਾਇਕਾਂ ਨੂੰ ਅੱਜ ਸੌਂਪਣਗੇ ਲਾਹਨਤੀ ਪੱਤਰ, ਇਨਸਾਫ ਕਮੇਟੀ ਨੇ ਕਿਹਾ- ਨਹੀਂ ਲੈਣਗੇ ਤਾਂ ਘਰਾਂ 'ਤੇ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਕਤੂਬਰ 2026
Embed widget