ਪੜਚੋਲ ਕਰੋ

WhatsApp 'ਤੇ ਪਰਸਨਲ ਚੈਟ ਨੂੰ ਕਿਵੇਂ ਕਰੀਏ ਲੌਕ? ਜਾਣੋ ਕੀ ਹੈ ਤਰੀਕਾ  

ਤੁਹਾਨੂੰ ਗੂਗਲ ਪਲੇ ਸਟੋਰ ਤੋਂ ਵਟਸਐਪ ਚੈਟ ਲਾਕਰ ਨਾਮਕ ਐਪ ਡਾਊਨਲੋਡ ਕਰਨਾ ਹੈ। ਇਸ ਐਪ ਵਿੱਚ ਪਾਸਵਰਡ ਦਰਜ ਕਰਕੇ, ਤੁਸੀਂ ਕਿਸੇ ਇੱਕ ਜਾਂ ਵਧੇਰੇ ਲੋਕਾਂ ਦੀ ਚੈਟ ਨੂੰ ਲਾਕ ਕਰ ਸਕਦੇ ਹੋ। ਜਾਣੋ ਕਿ ਇਹ ਐਪ ਕਿਵੇਂ ਕੰਮ ਕਰਦਾ ਹੈ।

ਜੇਕਰ ਤੁਸੀਂ ਆਪਣੀ ਵਟਸਐਪ ਚੈਟ ਨੂੰ ਪਰਸਨਲ ਰੱਖਣਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਕੋਈ ਤੁਹਾਡੀ ਚੈਟ ਨਾਲ ਪੜ੍ਹ ਪਾਵੇ ਤਾਂ ਤੁਹਾਨੂੰ ਗੂਗਲ ਪਲੇ ਸਟੋਰ ਤੋਂ ਵਟਸਐਪ ਚੈਟ ਲਾਕਰ ਨਾਮਕ ਐਪ ਡਾਊਨਲੋਡ ਕਰਨਾ ਹੈ। ਇਸ ਐਪ ਵਿੱਚ ਪਾਸਵਰਡ ਦਰਜ ਕਰਕੇ, ਤੁਸੀਂ ਕਿਸੇ ਇੱਕ ਜਾਂ ਵਧੇਰੇ ਲੋਕਾਂ ਦੀ ਚੈਟ ਨੂੰ ਲਾਕ ਕਰ ਸਕਦੇ ਹੋ। ਜਾਣੋ ਕਿ ਇਹ ਐਪ ਕਿਵੇਂ ਕੰਮ ਕਰਦਾ ਹੈ। ਕਿਸੇ ਇੱਕ ਵਟਸਐਪ ਚੈਟ ਨੂੰ ਲੌਕ ਕਰਨ ਦਾ ਤਰੀਕਾ: -ਪਹਿਲਾਂ ਗੂਗਲ ਪਲੇ ਸਟੋਰ ਤੋਂ ਵਟਸਐਪ ਚੈਟ ਲਾਕਰ ਐਪ ਨੂੰ ਡਾਊਨਲੋਡ ਕਰੋ। -ਇਸ ਐਪ ਨੂੰ ਇੰਸਟਾਲ ਕਰਨ ਅਤੇ ਖੋਲ੍ਹਣ ਤੋਂ ਬਾਅਦ, ਇਕ ਨਵਾਂ ਪੇਜ ਖੁੱਲੇਗਾ। -ਜਿਵੇਂ ਹੀ ਪੇਜ ਖੁੱਲਾ ਹੋਵੇਗਾ, ਤੁਹਾਨੂੰ ਇੱਕ ਪਾਸਵਰਡ ਸੈਟ ਕਰਨ ਦਾ ਆਪਸ਼ਨ ਮਿਲੇਗਾ। ਹੁਣ ਕੋਈ ਪਾਸਵਰਡ ਸੈੱਟ ਕਰੋ ਅਤੇ ok 'ਤੇ ਕਲਿਕ ਕਰੋ। -ਹੁਣ ਦੂਜਾ ਪੇਜ ਖੁੱਲੇਗਾ। ਪੇਜ ਦੇ ਹੇਠਾਂ,ਤੁਹਾਨੂੰ + ਦਾ ਸਾਈਨ ਦਿਖੇਗਾ, ਇਸ 'ਤੇ ਕਲਿੱਕ ਕਰੋ। -ਹੁਣ ਨਵੇਂ ਪੇਜ 'ਤੇ Lock Whatsapp Chats 'ਤੇ ਟੈਪ ਕਰੋ। -ਤੁਹਾਨੂੰ ਪਾਸਵਰਡ ਸਿਕਿਉਰਿਟੀ ਦਾ ਮੈਸੇਜ ਮਿਲੇਗਾ। ਇਸ 'ਚ ਓਕੇ 'ਤੇ ਕਲਿਕ ਕਰੋ। ਹੁਣ ਫੋਨ ਸੈਟਿੰਗ ਦੀ ਐਕਸੈਸਿਬਿਲਟੀ ਆਪਸ਼ਨ 'ਤੇ ਜਾ ਕੇ ਐਪ ਨੂੰ ਇਨੇਬਲ ਕਰੋ। ਹਥਿਨੀ ਤੇ ਉਸ ਦੇ ਬੱਚੇ ਦੀ ਇਹ ਵੀਡੀਓ ਖਿੱਚ ਰਹੀ ਲੋਕਾਂ ਦਾ ਧਿਆਨ, ਛੋਟੇ ਹਾਥੀ ਨੂੰ ਮਿਲੀ Z++ ਸਿਕਿਓਰਿਟੀ -ਐਪ 'ਤੇ ਦੁਬਾਰਾ ਜਾਓ ਅਤੇ + ਆਈਕਨ 'ਤੇ ਦੁਬਾਰਾ ਕਲਿਕ ਕਰੋ ਅਤੇ ਲੌਕ ਵਟਸਐਪ ਚੈਟਸ ਨੂੰ ਟੈਪ ਕਰੋ। ਹੁਣ ਤੁਹਾਨੂੰ ਇੱਕ ਨਵਾਂ ਮੈਸੇਜ ਮਿਲੇਗਾ। ਇਸ ਨੂੰ ਓਕੇ ਕਰ ਦੋ। ਜਿਵੇਂ ਹੀ ਤੁਸੀਂ ਓਕੇ ਕਰਦੇ ਹੋ ਤੁਹਾਡਾ WhatsApp ਖੁੱਲ੍ਹ ਜਾਵੇਗਾ। -ਹੁਣ ਉਸ ਕੰਟੈਕਟ 'ਤੇ ਟੈਪ ਕਰੋ ਜਿਸ ਦੀ ਚੈਟ ਨੂੰ ਤੁਸੀਂ ਆਪਣੇ ਵਟਸਐਪ ਨੂੰ ਲੌਕ ਕਰਨਾ ਚਾਹੁੰਦੇ ਹੋ। ਤੁਹਾਨੂੰ Conversation ਲੌਕ ਦਾ ਸੰਦੇਸ਼ ਮਿਲੇਗਾ। ਹੁਣ ਤੁਹਾਡੀ Conversation  ਲੌਕ ਹੋ ਗਈ ਹੈ, ਜਿਸ ਨੂੰ ਕੋਈ ਹੋਰ ਨਹੀਂ ਖੋਲ੍ਹ ਸਕਦਾ। -ਚੈਟ ਨੂੰ ਅਨਲੌਕ ਕਰਨ ਲਈ, ਤੁਹਾਨੂੰ ਐਪ 'ਤੇ ਜਾ ਕੇ ਪਾਸਵਰਡ ਦਰਜ ਕਰਨ ਦੀ ਲੋੜ ਹੈ। ਤੁਹਾਡੇ ਵਲੋਂ ਲੌਕ ਕੀਤੀ ਗਈ ਚੈਟ ਦਾ ਨਾਮ ਦਿਖਾਈ ਦੇਵੇਗਾ। ਜਿਵੇਂ ਹੀ ਤੁਸੀਂ ਇਸ 'ਤੇ ਟੈਪ ਕਰਦੇ ਹੋ ਤੁਹਾਨੂੰ ਅਨਲੌਕ ਮੈਸੇਜ ਮਿਲੇਗਾ। ਇਸ 'ਤੇ ਓਕੇ ਕਰੋ। -ਹੁਣ ਓਕੇ 'ਤੇ ਟੈਪ ਕਰਨਾ ਚੈਟ ਨੂੰ ਅਨਲੌਕ ਕਰ ਦੇਵੇਗਾ। ਕੋਈ ਵੀ ਇਸ ਨੂੰ ਦੇਖ ਸਕਦਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ
Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
Embed widget