ਪੜਚੋਲ ਕਰੋ

Illegal Content On Phone : ਫੋਨ 'ਚ ਕਦੇ ਵੀ ਨਾ ਰੱਖੋ ਇਹ ਸਮੱਗਰੀ, ਨਹੀਂ ਤਾਂ ਪੁਲਿਸ ਕਰ ਸਕਦੀ ਹੈ ਗ੍ਰਿਫ਼ਤਾਰ

Illegal Content On Phone: ਗੈਰ-ਕਾਨੂੰਨੀ ਸਮੱਗਰੀ ਫੋਨ ਵਿੱਚ ਰੱਖਣਾ ਤੁਹਾਨੂੰ ਜੇਲ੍ਹ ਤੱਕ ਪਹੁੰਚਾ ਸਕਦਾ ਹੈ। ਹਾਲ ਹੀ ਵਿੱਚ ਦਿੱਲੀ ਪੁਲਿਸ ਨੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਤੇ ਆਪਣੇ ਮੋਬਾਈਲ ਵਿੱਚ ਬੱਚਿਆਂ ਦੇ ਯੌਨ

Illegal Content On Phone: ਗੈਰ-ਕਾਨੂੰਨੀ ਸਮੱਗਰੀ ਫੋਨ ਵਿੱਚ ਰੱਖਣਾ ਤੁਹਾਨੂੰ ਜੇਲ੍ਹ ਤੱਕ ਪਹੁੰਚਾ ਸਕਦਾ ਹੈ। ਹਾਲ ਹੀ ਵਿੱਚ ਦਿੱਲੀ ਪੁਲਿਸ ਨੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਤੇ ਆਪਣੇ ਮੋਬਾਈਲ ਵਿੱਚ ਬੱਚਿਆਂ ਦੇ ਯੌਨ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ (CSAM) ਸੰਭਾਲ ਕੇ ਰੱਖਣ ਅਤੇ ਹੋਰਨਾਂ ਨਾਲ ਸਾਂਝੀ ਕਰਨ ਦੇ ਦੋਸ਼ ਹਨ।

ਪੁਲਿਸ ਮੁਤਾਬਕ, ਇਹ ਲੋਕ ਗੈਰ-ਕਾਨੂੰਨੀ ਸਮੱਗਰੀ ਨੂੰ ਡਾਊਨਲੋਡ ਕਰਨ, ਸਟੋਰ ਕਰਨ ਅਤੇ ਫੈਲਾਉਣ ਲਈ ਕਲਾਉਡ ਸਟੋਰੇਜ, ਸੋਸ਼ਲ ਮੀਡੀਆ ਪਲੇਟਫਾਰਮ ਅਤੇ ਮੋਬਾਈਲ ਐਪਸ ਦੀ ਵਰਤੋਂ ਕਰ ਰਹੇ ਸਨ। ਇਹ ਮਾਮਲਾ ਗੂਗਲ ਦੇ ਡਿਟੈਕਸ਼ਨ ਸਿਸਟਮ ਰਾਹੀਂ ਸਾਹਮਣੇ ਆਇਆ, ਜਿਸ ਤੋਂ ਬਾਅਦ ਪੁਲਿਸ ਨੇ 5 ਦਿਨਾਂ ਦਾ ਆਪਰੇਸ਼ਨ ਚਲਾ ਕੇ ਕਾਰਵਾਈ ਕੀਤੀ।

ਗੂਗਲ ਨੂੰ ਇਸ ਸਮੱਗਰੀ ਦਾ ਕਿਵੇਂ ਪਤਾ ਲੱਗਦਾ ਹੈ?

ਗੂਗਲ ਆਪਣੀਆਂ ਸੇਵਾਵਾਂ 'ਤੇ ਚਾਈਲਡ ਸੈਕਸ਼ੁਅਲ ਅਬਿਊਜ਼ ਮਟੀਰੀਅਲ (CSAM) ਦੀ ਪਛਾਣ ਲਈ ਹੈਸ਼ ਮੈਚਿੰਗ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਦੀ ਵਰਤੋਂ ਕਰਦਾ ਹੈ। ਹੈਸ਼ ਮੈਚਿੰਗ ਵਿੱਚ ਹਰ ਤਸਵੀਰ ਜਾਂ ਵੀਡੀਓ ਦਾ ਇੱਕ ਵਿਲੱਖਣ ਡਿਜ਼ਿਟਲ ਫਿੰਗਰਪ੍ਰਿੰਟ (Hash) ਬਣਾਇਆ ਜਾਂਦਾ ਹੈ। ਜਦੋਂ ਕੋਈ ਫਾਈਲ ਗੂਗਲ ਦੇ ਸਰਵਰ 'ਤੇ ਅਪਲੋਡ ਹੁੰਦੀ ਹੈ, ਤਾਂ ਉਸਦਾ ਹੈਸ਼ ਪਹਿਲਾਂ ਤੋਂ ਮੌਜੂਦ CSAM ਡੇਟਾਬੇਸ ਨਾਲ ਮਿਲਾਇਆ ਜਾਂਦਾ ਹੈ।ਜੇਕਰ ਹੈਸ਼ ਮੇਲ ਖਾ ਜਾਂਦਾ ਹੈ, ਤਾਂ ਸਿਸਟਮ ਆਪਣੇ ਆਪ ਅਲਰਟ ਜਾਰੀ ਕਰ ਦਿੰਦਾ ਹੈ। ਇਸ ਲਈ ਫਾਈਲ ਨੂੰ ਖੋਲ੍ਹਣ ਦੀ ਲੋੜ ਨਹੀਂ ਪੈਂਦੀ। ਜੇ ਕੋਈ ਨਵੀਂ ਜਾਂ ਸੋਧੀ ਹੋਈ ਸਮੱਗਰੀ ਹੋਵੇ, ਤਾਂ AI ਉਸਦੇ ਪੈਟਰਨ ਦੀ ਪਛਾਣ ਕਰਕੇ ਵੀ ਉਸਨੂੰ ਡਿਟੈਕਟ ਕਰ ਸਕਦਾ ਹੈ।

ਗੂਗਲ ਤੋਂ ਜਾਣਕਾਰੀ ਪੁਲਿਸ ਤੱਕ ਕਿਵੇਂ ਪਹੁੰਚਦੀ ਹੈ?

ਜਦੋਂ ਗੂਗਲ ਨੂੰ ਅਜਿਹੀ ਗੈਰ-ਕਾਨੂੰਨੀ ਸਮੱਗਰੀ ਮਿਲਦੀ ਹੈ, ਤਾਂ ਉਹ ਇਸਨੂੰ ਹਟਾ ਕੇ ਇਸਦੀ ਰਿਪੋਰਟ ਅਮਰੀਕਾ ਸਥਿਤ National Center for Missing & Exploited Children (NCMEC) ਨੂੰ ਭੇਜਦਾ ਹੈ। ਰਿਪੋਰਟ ਵਿੱਚ ਸਮੱਗਰੀ ਨਾਲ ਜੁੜੇ ਵੇਰਵੇ, ਅਕਾਊਂਟ ਜਾਣਕਾਰੀ ਅਤੇ ਹੋਰ ਲੋੜੀਂਦਾ ਡਾਟਾ ਸ਼ਾਮਲ ਹੁੰਦਾ ਹੈ। ਇਸ ਤੋਂ ਬਾਅਦ NCMEC ਇਹ ਜਾਣਕਾਰੀ ਸੰਬੰਧਿਤ ਦੇਸ਼ ਦੀਆਂ ਕਾਨੂੰਨੀ ਏਜੰਸੀਆਂ ਨੂੰ ਭੇਜਦਾ ਹੈ, ਜੋ ਮਾਮਲੇ ਦੀ ਜਾਂਚ ਕਰਦੀਆਂ ਹਨ।

ਅਜਿਹੀ ਸਮੱਗਰੀ ਕਦੇ ਵੀ ਫੋਨ ਵਿੱਚ ਨਾ ਰੱਖੋ

ਭਾਰਤ ਵਿੱਚ ਬੱਚਿਆਂ ਨਾਲ ਸੰਬੰਧਿਤ ਅਸ਼ਲੀਲ ਸਮੱਗਰੀ (CSAM) ਨੂੰ ਡਾਊਨਲੋਡ ਕਰਨਾ, ਆਪਣੇ ਫੋਨ ਜਾਂ ਕਲਾਉਡ ਵਿੱਚ ਸੰਭਾਲ ਕੇ ਰੱਖਣਾ ਜਾਂ ਕਿਸੇ ਨਾਲ ਸਾਂਝਾ ਕਰਨਾ ਕਾਨੂੰਨੀ ਤੌਰ 'ਤੇ ਮਨਾਹੀ ਹੈ।
ਜੇ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ, ਤਾਂ ਉਸ ਖ਼ਿਲਾਫ਼ ਆਈਟੀ ਐਕਟ ਅਤੇ ਪੋਕਸੋ (POCSO) ਐਕਟ ਸਮੇਤ ਹੋਰ ਲਾਗੂ ਕਾਨੂੰਨਾਂ ਤਹਿਤ ਸਖ਼ਤ ਕਾਰਵਾਈ ਹੋ ਸਕਦੀ ਹੈ।

ਟਾਪ ਹੈਡਲਾਈਨ

Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?
 WhatsApp ਦਾ ਨਵਾਂ ਫੀਚਰ, ਹੁਣ 2 ਹਫ਼ਤੇ ਪਹਿਲਾਂ ਸ਼ਡਿਊਲ ਕਰ ਸਕੋਗੇ ਮੈਸੇਜ, ਤੈਅ ਸਮੇਂ 'ਤੇ ਆਪਣੇ ਆਪ ਹੋਵੇਗਾ ਡਿਲੀਵਰ
 WhatsApp ਦਾ ਨਵਾਂ ਫੀਚਰ, ਹੁਣ 2 ਹਫ਼ਤੇ ਪਹਿਲਾਂ ਸ਼ਡਿਊਲ ਕਰ ਸਕੋਗੇ ਮੈਸੇਜ, ਤੈਅ ਸਮੇਂ 'ਤੇ ਆਪਣੇ ਆਪ ਹੋਵੇਗਾ ਡਿਲੀਵਰ
Airtel, Jio, Vi ਤੇ BSNL ਦੇ ਬਿਨਾਂ ਡਾਟਾ ਵਾਲੇ ਸਸਤੇ ਰਿਚਾਰਜ ਪਲਾਨ, ਆਹ ਰਿਚਾਰਜ ਰਹਿਣਗੇ ਬੈਸਟ; ਦੇਖ ਲਓ ਪੂਰੀ ਲਿਸਟ
Airtel, Jio, Vi ਤੇ BSNL ਦੇ ਬਿਨਾਂ ਡਾਟਾ ਵਾਲੇ ਸਸਤੇ ਰਿਚਾਰਜ ਪਲਾਨ, ਆਹ ਰਿਚਾਰਜ ਰਹਿਣਗੇ ਬੈਸਟ; ਦੇਖ ਲਓ ਪੂਰੀ ਲਿਸਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
Embed widget