ਪੜਚੋਲ ਕਰੋ

ਇਸ ਦਿਨ ਭਾਰਤ ਆ ਰਿਹਾ ਹੈ iOS 15 ਅਪਡੇਟ, ਜਾਣੋ ਫੀਚਰਸ, ਰੀਲੀਜ਼ ਸਮਾਂ ਅਤੇ ਹੋਰ ਵਧੇਰੇ ਜਾਣਕਾਰੀ

ਆਈਓਐਸ 15 'ਚ ਐਨਹਾਂਸਡ ਸਿਕਉਰਟੀ ਵੀ ਮਿਲੇਗੀ ਜੋ ਤੁਹਾਡਾ ਫੋਨ ਚੋਰੀ ਜਾਂ ਗੁੰਮ ਹੋਣ ਦੀ ਸਥਿਤੀ ਵਿੱਚ ਤੁਹਾਡੀ ਮਦਦ ਕਰੇਗੀ। ਇਸ ਦੇ ਨਾਲ ਹੀ, ਇਸ ਅਪਡੇਟ ਦੇ ਨਾਲ ਤੁਹਾਨੂੰ 100 ਨਵੇਂ ਇਮੋਜੀ ਵੀ ਮਿਲਣਗੇ।

ਨਵੀਂ ਦਿੱਲੀ: ਐਪਲ ਨੇ ਪੁਸ਼ਟੀ ਕੀਤੀ ਹੈ ਕਿ ਉਹ 20 ਸਤੰਬਰ ਤੋਂ ਉਪਭੋਗਤਾਵਾਂ ਲਈ ਆਪਣਾ ਆਪਰੇਟਿੰਗ ਸਿਸਟਮ ਯਾਨੀ ਆਈਓਐਸ 15 ਉਪਲੱਬਧ ਕਰਵਾਏਗੀ। ਆਈਫੋਨ ਉਪਭੋਗਤਾਵਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਆਪਣੇ ਫੋਨ ਨੂੰ ਆਈਓਐਸ 14.8 'ਤੇ ਅਪਡੇਟ ਕਰਨਾ ਚਾਹੀਦਾ ਹੈ ਕਿਉਂਕਿ ਕੰਪਨੀ ਨੇ ਪਹਿਲਾਂ ਆਈਫੋਨ ਵਿੱਚ ਵਾਇਰਸ ਦੇ ਹਮਲੇ ਸਬੰਧੀ ਇਹ ਮਹੱਤਵਪੂਰਣ ਅਪਡੇਟ ਦਿੱਤੀ ਸੀ।

ਆਈਓਐਸ 15 ਦੇ ਨਾਲ ਐਪਲ ਕੰਪਨੀ ਦੇ ਫਲੈਗਸ਼ਿਪ ਟੈਬਲੇਟ ਲਈ ਇੱਥੇ ਆਈਪੈਡ ਓਐਸ 15 ਸੌਫਟਵੇਅਰ ਅਪਡੇਟ ਵੀ ਪ੍ਰਦਾਨ ਕਰਨ ਜਾ ਰਿਹਾ ਹੈ। ਇਸ ਅਪਡੇਟ ਦੀ ਮਦਦ ਨਾਲ ਆਈਪੈਡ ਵਿੱਚ ਪਾਇਆ ਜਾ ਰਿਹਾ ਹੈ, ਹੁਣ ਤੁਹਾਡੀ ਹੋਮ ਸਕ੍ਰੀਨ ਪੂਰੀ ਤਰ੍ਹਾਂ ਬਦਲ ਜਾਵੇਗੀ। ਇਸਦੇ ਨਾਲ ਹੀ, ਤੁਹਾਨੂੰ ਮਲਟੀਟਾਸਕਿੰਗ ਕਰਨਾ ਵੀ ਸੌਖਾ ਲੱਗੇਗਾ ਅਤੇ ਇਹ ਬਹੁਤ ਜ਼ਿਆਦਾ ਉਪਭੋਗਤਾ ਦੇ ਅਨੁਕੂਲ ਬਣ ਜਾਵੇਗਾ।

ਦੱਸ ਦੇਈਏ ਕਿ ਆਈਓਐਸ 15 ਭਾਰਤ 'ਚ 20 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਇਹ ਭਾਰਤ ਵਿੱਚ ਰਾਤ 10:30 ਵਜੇ ਤੋਂ ਡਾਉਨਲੋਡ ਲਈ ਉਪਲਬਧ ਹੋਵੇਗਾ। ਐਪਲ ਨੇ ਇੱਥੇ ਉਨ੍ਹਾਂ ਉਪਕਰਣਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਇਹ ਅਪਡੇਟ ਹਾਸਲ ਕਰ ਸਕਦੇ ਹਨ।

ਇਨ੍ਹਾਂ ਡਿਵਾਈਸ ਨੂੰ ਅਪਡੇਟ ਮਿਲੇਗਾ

ਸੂਚੀ ਵਿੱਚ ਸ਼ਾਮਲ ਉਪਕਰਣਾਂ ਵਿੱਚ ਆਈਫੋਨ 13, ਆਈਫੋਨ 13 ਮਿੰਨੀ, ਆਈਫੋਨ 13 ਪ੍ਰੋ, ਆਈਫੋਨ ਪ੍ਰੋ ਮੈਕਸ, ਆਈਫੋਨ 12, ਆਈਫੋਨ 12 ਮਿੰਨੀ, ਆਈਫੋਨ 12 ਪ੍ਰੋ, ਆਈਫੋਨ 12 ਪ੍ਰੋ ਮੈਕਸ, ਆਈਫੋਨ 11, ਆਈਫੋਨ 11 ਪ੍ਰੋ, ਆਈਫੋਨ 11 ਪ੍ਰੋ ਮੈਕਸ,  XS, iPhone XS Max, iPhone XR, iPhone X, iPhone 8, iPhone 8 Plus, iPhone 7, iPhone 7 Plus, iPhone 6S, iPhone 6S Plus, iPhone SE, iPad Touch ਸ਼ਾਮਲ ਹਨ।

ਫੀਚਰਸ

ਆਈਓਐਸ 15 ਅਪਡੇਟ ਦੇ ਨਾਲ, ਤੁਸੀਂ ਹੁਣ ਆਪਣੇ ਨੋਟਸ ਵਿੱਚ ਵੀ ਟੈਗਸ ਜੋੜ ਸਕਦੇ ਹੋ। ਨਾਲ ਹੀ ਤੁਸੀਂ ਇਸਨੂੰ ਕੈਟਾਗਿਰੀ ਮੁਤਾਬਕ ਇਸ ਨੂੰ ਠੀਕ ਕਰ ਸਕਦੇ ਹੋ। ਟੈਗ ਬ੍ਰਾਉਜ਼ਰ ਦੀ ਮਦਦ ਨਾਲ, ਤੁਸੀਂ ਇੱਕ ਥਾਂ 'ਤੇ ਬਹੁਤ ਸਾਰੇ ਟੈਗਸ ਵੇਖ ਸਕਦੇ ਹੋ। ਸਮਾਰਟ ਫੋਲਡਰ ਫੀਚਰ ਆਟੋਮੈਟਿਕਲੀ ਇੱਕ ਥਾਂ 'ਤੇ ਮਲਟੀਪਲ ਟੈਗਸ ਨੂੰ ਸਟੋਰ ਕਰੇਗਾ, ਜੋ ਕਿ ਕਾਫ਼ੀ ਸੌਖਾ ਹੋਵੇਗਾ। ਆਈਓਐਸ 15 ਦੇ ਨਾਲ ਜਦੋਂ ਵੀ ਤੁਸੀਂ ਮਿਊਟ ਬਟਨ ਨੂੰ ਟੈਪ ਕਰਦੇ ਹੋ ਤਾਂ ਇੱਕ ਚਿਤਾਵਨੀ ਆਵੇਗੀ। ਇਹ ਉਪਭੋਗਤਾਵਾਂ ਨੂੰ ਟਰੈਕਿੰਗ ਪਿਕਸਲ ਨੂੰ ਰੋਕਣ ਦੀ ਇਜਾਜ਼ਤ ਦੇਵੇਗਾ।

iOS 15 ਬਹੁਤ ਸਾਰੇ ਇਮੋਜੀ ਕੰਬੋਜ਼ ਆ ਰਹੇ ਹਨ। ਨਵੇਂ ਐਪਲ ਮੈਪਸ ਦੀ ਮਦਦ ਨਾਲ ਉਪਭੋਗਤਾਵਾਂ ਨੂੰ ਰਵਾਨਗੀ ਅਤੇ ਅਰਾਈਵਲ ਨੂੰ ਲੈ ਕੇ ਵੀ ਡਾਇਰੇਕਸ਼ਨ ਮਿਲਣਗੇ। ਆਈਓਐਸ 15 ਦੇ ਨਾਲ, ਤੁਹਾਨੂੰ ਅਸੀਮਤ ਆਈਕਲਾਉਡ ਸਟੋਰੇਜ ਵੀ ਮਿਲੇਗੀ, ਪਰ ਤੁਹਾਨੂੰ ਪਹਿਲਾਂ ਅਪਡੇਟ ਕਰਨ ਦੀ ਜ਼ਰੂਰਤ ਹੋਏਗੀ। ਤੁਹਾਨੂੰ ਆਈਓਐਸ 15 ਵਿੱਚ ਲਾਈਵ ਟੈਕਸਟ ਵੀ ਮਿਲੇਗਾ। ਤੁਸੀਂ ਫੋਟੋਆਂ ਤੋਂ ਸਿੱਧਾ ਟੇਕਸਟ ਪੇਸਟ ਕਰਨ ਦੇ ਯੋਗ ਵੀ ਹੋਵੋਗੇ।

ਇਹ ਵੀ ਪੜ੍ਹੋ: BJP Attacks On Congress: ਭਾਜਪਾ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚੁਣਨ ਲਈ ਕਾਂਗਰਸ ਨੂੰ ਕੀਤਾ ਤੰਨਜ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
30-Day Recharge Plan: ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Boat Aavante Bar 6 Options: ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
ਤਿਉਹਾਰ ਤੋਂ ਪਹਿਲਾਂ ਲੋਕਾਂ ਲਈ ਵੱਡੀ ਰਾਹਤ, ਸਸਤਾ ਹੋਇਆ ਸੋਨਾ, 90000 ਤੋਂ ਜ਼ਿਆਦਾ ਸਸਤੀ ਹੋਈ ਚਾਂਦੀ; ਜਾਣੋ
ਤਿਉਹਾਰ ਤੋਂ ਪਹਿਲਾਂ ਲੋਕਾਂ ਲਈ ਵੱਡੀ ਰਾਹਤ, ਸਸਤਾ ਹੋਇਆ ਸੋਨਾ, 90000 ਤੋਂ ਜ਼ਿਆਦਾ ਸਸਤੀ ਹੋਈ ਚਾਂਦੀ; ਜਾਣੋ
Embed widget