ਪੜਚੋਲ ਕਰੋ

iPhone ਦੇ ਸ਼ੌਕੀਨਾਂ ਲਈ ਤਾਜ਼ਾ ਖਬਰ, ਵੇਖੋ ਨਵੀਆਂ ਕੀਮਤਾਂ

Apple ਨੇ ਆਪਣੇ Hi Speed ਇਵੈਂਟ 'ਚ iPhone 12 ਸੀਰੀਜ਼ ਲੌਂਚ ਕਰ ਦਿੱਤੀ ਹੈ। Apple ਵੱਲੋਂ ਇਸ ਸੀਰੀਜ਼ ਤਹਿਤ ਚਾਰ ਫੋਨ ਲੌਂਚ ਕੀਤੇ ਗਏ। ਟਿਮ ਕੁਕ ਨੇ ਆਈਫੋਨ 12 ਨੂੰ ਸਭ ਤੋਂ ਪਾਵਰਫੁੱਲ ਸਮਾਰਟਫੋਨ ਦੱਸਿਆ। ਸੀਰੀਜ਼ 12 ਦੇ ਸਾਰੇ ਫੋਨ 5G ਸਪੋਰਟਡ ਹਨ। ਇਸ ਇਵੈਂਟ 'ਚ iPhone 12, iPhone 12 mini, iPhone 12 Pro, iPhone 12 Pro max ਚਾਰ ਮਾਡਲ ਲੌਂਚ ਕੀਤੇ ਗਏ।

Apple ਨੇ ਆਪਣੇ Hi Speed ਇਵੈਂਟ 'ਚ iPhone 12 ਸੀਰੀਜ਼ ਲੌਂਚ ਕਰ ਦਿੱਤੀ ਹੈ। Apple ਵੱਲੋਂ ਇਸ ਸੀਰੀਜ਼ ਤਹਿਤ ਚਾਰ ਫੋਨ ਲੌਂਚ ਕੀਤੇ ਗਏ। ਟਿਮ ਕੁਕ ਨੇ ਆਈਫੋਨ 12 ਨੂੰ ਸਭ ਤੋਂ ਪਾਵਰਫੁੱਲ ਸਮਾਰਟਫੋਨ ਦੱਸਿਆ। ਸੀਰੀਜ਼ 12 ਦੇ ਸਾਰੇ ਫੋਨ 5G ਸਪੋਰਟਡ ਹਨ। ਇਸ ਇਵੈਂਟ 'ਚ iPhone 12, iPhone 12 mini, iPhone 12 Pro, iPhone 12 Pro max ਚਾਰ ਮਾਡਲ ਲੌਂਚ ਕੀਤੇ ਗਏ। ਵੇਖੋ ਕੀਮਤ ਦੀ ਪੂਰੀ ਲਿਸਟ

iPhone ਦੇ ਸ਼ੌਕੀਨਾਂ ਲਈ ਤਾਜ਼ਾ ਖਬਰ, ਵੇਖੋ ਨਵੀਆਂ ਕੀਮਤਾਂ

iPhone 12 ਨਾਲ ਜੁੜੀਆਂ ਪੰਜ ਵੱਡੀਆਂ ਗੱਲਾਂ iPhone 12 ਛੇ ਰੰਗਾਂ 'ਚ ਲੌਂਚ ਹੋਇਆ। iPhone 12 ਦੀ ਡਿਸਪਲੇਅ ਨਾਲ ਐਚਡੀਆਰ 10 ਦਾ ਸਪੋਰਟ ਮਿਲੇਗਾ। ਵਾਇਰਲੈਸ ਚਾਰਜਿੰਗ ਤੇ ਡਿਊਲ ਸਿਮ ਸਪਰੋਟ ਵੀ ਦਿੱਤਾ ਗਿਆ ਹੈ। ਫੋਨ 'ਚ ਦੂਜਾ ਸਿਮ ਈ-ਸਿਮ ਹੋਵੇਗਾ। ਏ-14 ਬਾਇਓਨਿਕ ਪ੍ਰੋਸੈਸਰ iPhone 12 ਦੇ ਨਾਲ ਮਿਲੇਗਾ। iPhone 12 Pro ਅਤੇ iPhone 12 Pro Max ਚਾਰ ਰੰਗਾਂ ਸਟੇਨਲੈਸ ਸਟੀਵ ਫਿਨਿਸ਼ 'ਚ ਉਪਲਬਧ ਹੋਣਗੇ। ਜਿੰਨ੍ਹਾਂ 'ਚ ਗ੍ਰੇਫਾਈਟ, ਸਿਲਵਰ, ਗੋਲਡ ਅਤੇ ਪੈਸ਼ਨੇਟ ਬਲੂ ਸ਼ਾਮਲ ਹਨ।iPhone 12 ਨਾਲ 50 ਵਾਟ ਤਕ ਦੀ ਵਾਇਰਲੈਸ ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ। ਬਿਹਤਰ ਵਾਇਰਲੈਸ ਚਾਰਜਿੰਗ ਲਈ iPhone 12 'ਚ ਮੈਗਸੇਫ ਟੈਕਨਾਲੋਜੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ iPhone 12 ਤੇ ਐਪਲ ਵਾਚ ਚਾਰਜ ਇਕ ਹੀ ਚਾਰਜਰ ਨਾਲ ਚਾਰਜ ਹੋ ਸਕਣਗੇ। iPhone 12 ਦੇ ਕੈਮਰੇ 'ਚ ਅਲਟ੍ਰਾ ਵਾਈਡ ਮੋਡ, ਨਾਈਟ ਮੋਡ ਦੇ ਫੀਚਰਸ ਦਿੱਤੇ ਗਏ ਹਨ। iPhone 12 ਦੇ ਸਾਰੇ ਮਾਡਲਸ 'ਚ ਨਾਈਟ ਮੋਡ ਹੋਵੇਗੀ। iPhone 12 Pro ਮਾਡਲ ਨੂੰ ਅੱਧੇ ਘੰਟੇ ਲਈ 6 ਮੀਟਰ ਤਕ ਡੂੰਘੇ ਪਾਣੀ 'ਚ ਰੱਖਿਆ ਜਾ ਸਕਦਾ ਹੈ। iPhone ਪ੍ਰੀਮੀਅਮ ਸਮੱਗਰੀ ਦੇ ਨਾਲ ਡਿਜ਼ਾਇਨ ਕੀਤਾ ਗਿਆ ਹੈ। iPhone 12 Pro ਮਾਡਲ ਇਕ ਨਵੇਂ ਫਲੈਟ ਐਜ ਡਿਜ਼ਾਇਨ ਦਾ ਦਾਅਵਾ ਕਰਦਾ ਹੈ। ਜਿਸ 'ਚ ਇਕ ਸਟੀਕ ਸਰਜੀਕਲ ਮੈਟ ਗਲਾਸ ਦੇ ਨਾਲ ਇਕ ਸਰਜੀਕਲ ਗ੍ਰੇਡ ਸਟੇਨਲੈਸ ਸਟੀਲ ਬੈਂਡ ਜੋੜਿਆ ਗਿਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Chandigarh Weather: ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
Punjab News: ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
Advertisement
for smartphones
and tablets

ਵੀਡੀਓਜ਼

Amritsar Farmer De+ath| 'ਵੱਧ ਤੋਂ ਵੱਧ ਮਿਲੇ ਸਜ਼ਾ'-ਨੀਵੀਆਂ ਤਾਰਾਂ ਨੇ ਲਈ ਕੰਬਾਈਨ ਡਰਾਈਵਰ ਦੀ ਜਾਨHarsimrat Badal| '1 ਹਜ਼ਾਰ ਤਾਂ ਬੀਬੀਆਂ ਨੂੰ ਮਿਲਿਆ ਨਹੀਂ ਲੱਖ ਦੇ ਸੁਫਨੇ ਦਿਖਾ ਰਹੇ'Abohar road accident| ਟ੍ਰੈਕਟਰ ਨਾਲ ਟੱਕਰ ਹੋਣ ਬਾਅਦ ਪੁੱਲ ਤੋਂ ਡਿੱਗੀ ਬੱਸ , ਅਬੋਹਰ ਦੇ ਮਲੋਟ ਰੋਡ ਤੇ ਹਾਦਸਾRaj Kumar Chabewal |ਵੋਟਾਂ ਮੰਗਣ ਗਏ ਚੱਬੇਵਾਲ ਨੂੰ ਬਾਪੂ ਨੇ ਘੇਰਿਆ, ਪੁੱਛੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Chandigarh Weather: ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
Punjab News: ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
Sidhu Moose wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੇਡਣਗੇ ਸਿਆਸੀ ਪਾਰੀ ? ਜਾਣੋ ਕਿੱਥੋ ਲੜਨਗੇ ਲੋਕ ਸਭਾ ਚੋਣਾਂ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੇਡਣਗੇ ਸਿਆਸੀ ਪਾਰੀ ? ਜਾਣੋ ਕਿੱਥੋ ਲੜਨਗੇ ਲੋਕ ਸਭਾ ਚੋਣਾਂ
Lok Sabha: ਦੂਜੇ ਗੇੜ ਲਈ ਕੱਲ੍ਹ ਪੈਣਗੀਆਂ ਵੋਟਾਂ, ਰਾਹੁਲ ਗਾਂਧੀ ਸਮੇਤ ਇਹਨਾਂ ਲੀਡਰਾਂ ਦੀ ਕਿਸਮਤ ਹੋਵੇਗੀ ਤੈਅ
Lok Sabha: ਦੂਜੇ ਗੇੜ ਲਈ ਕੱਲ੍ਹ ਪੈਣਗੀਆਂ ਵੋਟਾਂ, ਰਾਹੁਲ ਗਾਂਧੀ ਸਮੇਤ ਇਹਨਾਂ ਲੀਡਰਾਂ ਦੀ ਕਿਸਮਤ ਹੋਵੇਗੀ ਤੈਅ
Hans Raj Hans and Farmers| 'ਮੈਨੂੰ ਕੱਲੇ ਨੂੰ ਹੀ ਗਾਲ੍ਹਾਂ ਕੱਢ ਰਹੇ,ਮੈਨੂੰ ਕੱਲੇ ਨੂੰ ਹੀ ਟਾਰਗੇਟ ਬਣਾਇਆ ਤੁਸੀਂ'
Hans Raj Hans and Farmers| 'ਮੈਨੂੰ ਕੱਲੇ ਨੂੰ ਹੀ ਗਾਲ੍ਹਾਂ ਕੱਢ ਰਹੇ,ਮੈਨੂੰ ਕੱਲੇ ਨੂੰ ਹੀ ਟਾਰਗੇਟ ਬਣਾਇਆ ਤੁਸੀਂ'
Food Items: ਵਿਦੇਸ਼ਾਂ 'ਚ ਵੱਡਾ ਖੁਲਾਸਾ, ਭਾਰਤ ਦੀਆਂ 527 ਚੀਜ਼ਾਂ 'ਚ ਮਿਲਿਆ ਕੈਂਸਰ ਵਾਲਾ ਕੈਮੀਕਲ, ਡ੍ਰਾਈ ਫਰੂਟ ਵੀ ਨਹੀਂ ਸੇਫ਼
Food Items: ਵਿਦੇਸ਼ਾਂ 'ਚ ਵੱਡਾ ਖੁਲਾਸਾ, ਭਾਰਤ ਦੀਆਂ 527 ਚੀਜ਼ਾਂ 'ਚ ਮਿਲਿਆ ਕੈਂਸਰ ਵਾਲਾ ਕੈਮੀਕਲ, ਡ੍ਰਾਈ ਫਰੂਟ ਵੀ ਨਹੀਂ ਸੇਫ਼
Embed widget