ਪੜਚੋਲ ਕਰੋ

ਕਿਫ਼ਾਇਤੀ ਕੀਮਤ 'ਤੇ ਮਿਲਣਗੇ ਮਹਿੰਗੇ iPhone 17 ਵਰਗੇ ਫੀਚਰ, Apple ਲੈ ਕੇ ਆ ਰਿਹਾ ਇਹ ਵਾਲਾ ਫੋਨ, ਜਾਣੋ ਕਦੋਂ ਹੋਵੇਗਾ ਲਾਂਚ

ਜੇਕਰ iPhone 17 ਸੀਰੀਜ਼ ਤੁਹਾਡੀ ਪਹੁੰਚ ਤੋਂ ਬਾਹਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਐਪਲ ਨੇ ਹੁਣ ਇੱਕ ਨਵੇਂ ਆਈਫੋਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜੀ ਹਾਂ ਇਸ ਲਈ ਤੁਹਾਨੂੰ ਕੁੱਝ ਮਹੀਨਿਆਂ ਦੀ ਉਡੀਕ ਕਰਨੀ ਪੈਣੀ, ਪਰ ਘੱਟ ਕੀਮਤਾਂ ਚ..

iPhone 17e: ਹਾਲ ਹੀ ਵਿੱਚ iPhone 17 ਸੀਰੀਜ਼ ਲਾਂਚ ਕਰਨ ਵਾਲੀ ਐਪਲ ਨੇ ਹੁਣ ਇੱਕ ਨਵੇਂ ਆਈਫੋਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰਿਪੋਰਟਾਂ ਮੁਤਾਬਕ, ਕੰਪਨੀ ਜਲਦੀ ਹੀ iPhone 17 ਦਾ ਕਿਫਾਇਤੀ ਵਰਜਨ, iPhone 17e, ਲਾਂਚ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਅਗਲੇ ਸਾਲ ਫਰਵਰੀ ਤੋਂ ਮਈ ਦੇ ਵਿਚਕਾਰ ਕਦੇ ਵੀ ਲਾਂਚ ਹੋ ਸਕਦਾ ਹੈ। ਐਪਲ ਨੇ ਇਸ ਸਾਲ ਫਰਵਰੀ ਵਿੱਚ iPhone 16e ਲਾਂਚ ਕੀਤਾ ਸੀ, ਜਿਸ ਵਿੱਚ ਘੱਟ ਕੀਮਤ 'ਤੇ iPhone 16 ਵਾਲੇ ਕਈ ਫੀਚਰ ਦਿੱਤੇ ਗਏ ਸਨ। ਇਸੇ ਅਧਾਰ 'ਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ iPhone 17e ਵਿੱਚ ਵੀ iPhone 17 ਵਾਲੇ ਕਈ ਫੀਚਰ ਮਿਲ ਸਕਦੇ ਹਨ।

ਮਿਲਣਗੇ ਇਹ ਵਾਲੇ ਫੀਚਰ

ਰਿਪੋਰਟਾਂ ਮੁਤਾਬਕ, iPhone 17e ਨੂੰ ਨਵੇਂ ਡਿਜ਼ਾਈਨ ਵਿੱਚ ਲਾਂਚ ਕੀਤਾ ਜਾਵੇਗਾ। ਇਸ ਵਿੱਚ 6.1 ਇੰਚ ਦਾ OLED ਡਿਸਪਲੇ ਮਿਲ ਸਕਦਾ ਹੈ, ਜੋ 120Hz ਰਿਫਰੈਸ਼ ਰੇਟ ਨਾਲ ਆਵੇਗਾ। ਇਸ ਵਿੱਚ ਡਾਇਨਾਮਿਕ ਆਈਲੈਂਡ ਵੀ ਮਿਲਣ ਦੀ ਸੰਭਾਵਨਾ ਹੈ ਅਤੇ ਇਸ ਨੂੰ iPhone 17 ਵਾਂਗ ਹੀ ਨਵੇਂ A19 ਚਿਪਸੈੱਟ ਨਾਲ ਲੈਸ ਕੀਤਾ ਜਾਵੇਗਾ। ਇਹ ਫੇਸਆਈਡੀ ਸਪੋਰਟ ਦੇ ਨਾਲ ਆਵੇਗਾ ਅਤੇ ਇਸ ਦੇ ਪਿਛਲੇ ਹਿੱਸੇ ਵਿੱਚ 48MP ਦਾ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਇਸ ਵਿੱਚ 12MP ਦਾ ਲੈਂਸ ਹੋ ਸਕਦਾ ਹੈ। ਇਸ ਵਿੱਚ iPhone 16e ਦੀ ਤੁਲਨਾ ਵਿੱਚ ਵੱਡੀ ਬੈਟਰੀ ਮਿਲੇਗੀ, ਜੋ ਤੇਜ਼ ਚਾਰਜਿੰਗ ਨੂੰ ਸਪੋਰਟ ਕਰੇਗੀ।

ਕੰਪਨੀ ਵੱਲੋਂ ਹਾਲੇ ਤੱਕ ਆਈਫੋਨ 17e ਬਾਰੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ ਸਾਲ ਇਹ ਆਈਫੋਨ ਭਾਰਤ ਵਿੱਚ ਕਰੀਬ 60,000 ਤੋਂ 65,000 ਰੁਪਏ ਦੀ ਕੀਮਤ 'ਚ ਲਾਂਚ ਹੋ ਸਕਦਾ ਹੈ। ਇਸ ਲਈ ਕੰਪਨੀ ਵੱਲੋਂ ਵੱਖਰਾ ਇਵੈਂਟ ਨਹੀਂ ਕੀਤਾ ਜਾਵੇਗਾ, ਸਿਰਫ਼ ਪ੍ਰੈੱਸ ਨੋਟ ਰਾਹੀਂ ਹੀ ਲਾਂਚ ਦੀ ਜਾਣਕਾਰੀ ਦਿੱਤੀ ਜਾਵੇਗੀ।

ਇਸ ਵੇਲੇ ਆਈਫੋਨ 17 ਦੀ ਸ਼ੁਰੂਆਤੀ ਕੀਮਤ 82,900 ਰੁਪਏ ਹੈ। ਇਸ ਮੁਤਾਬਕ ਨਵਾਂ ਮਾਡਲ ਲਗਭਗ 18,000 ਤੋਂ 22,000 ਰੁਪਏ ਸਸਤਾ ਹੋ ਸਕਦਾ ਹੈ। ਹਾਲਾਂਕਿ, ਇਸ ਲਈ ਗਾਹਕਾਂ ਨੂੰ ਕੁਝ ਫੀਚਰਾਂ ਨਾਲ ਸਮਝੌਤਾ ਕਰਨਾ ਪੈ ਸਕਦਾ ਹੈ। ਬਾਕੀ ਇਹ ਚੀਜ਼ਾਂ ਜਦੋਂ ਇਹ ਫੋਨ ਆਵੇਗਾ ਤੱਦ ਹੀ ਕਲੀਅਰ ਹੋ ਪਾਉਣਗੀਆਂ।

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 
Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 
Repo Rate Hike : ਰੇਪੋ ਰੇਟ ਵਧਣ ਮਗਰੋਂ HDFC Bank ਦਾ ਵੱਡਾ ਫੈਸਲਾ, ਜਾਣੋ ਗਾਹਕਾਂ ਦੀ EMI ’ਤੇ ਕੀ ਪਵੇਗਾ ਅਸਰ?
Repo Rate Hike : ਰੇਪੋ ਰੇਟ ਵਧਣ ਮਗਰੋਂ HDFC Bank ਦਾ ਵੱਡਾ ਫੈਸਲਾ, ਜਾਣੋ ਗਾਹਕਾਂ ਦੀ EMI ’ਤੇ ਕੀ ਪਵੇਗਾ ਅਸਰ?
Kidney Health Tips : ਕਿਡਨੀ ਲਈ ਜ਼ਹਿਰ ਨਹੀਂ, ਪਰ ਵਧਦਾ ਕ੍ਰੀਏਟਿਨਿਨ ਦੇ ਸਕਦੈ ਖ਼ਤਰੇ ਦਾ ਸੰਕੇਤ; ਇੰਝ ਰੱਖੋ ਕੰਟਰੋਲ
Kidney Health Tips : ਕਿਡਨੀ ਲਈ ਜ਼ਹਿਰ ਨਹੀਂ, ਪਰ ਵਧਦਾ ਕ੍ਰੀਏਟਿਨਿਨ ਦੇ ਸਕਦੈ ਖ਼ਤਰੇ ਦਾ ਸੰਕੇਤ; ਇੰਝ ਰੱਖੋ ਕੰਟਰੋਲ
Punjab Congress ਪ੍ਰਧਾਨ ਪਰਗਟ ਸਿੰਘ 11 ਅਕਤੂਬਰ ਨੂੰ ਸੰਭਾਲਣਗੇ ਕਮਾਨ, ਕਿਹਾ- ਮੁਲਾਜ਼ਮਾਂ ਨੂੰ DA ਦੇਵੇ ਸਰਕਾਰ 
Punjab Congress ਪ੍ਰਧਾਨ ਪਰਗਟ ਸਿੰਘ 11 ਅਕਤੂਬਰ ਨੂੰ ਸੰਭਾਲਣਗੇ ਕਮਾਨ, ਕਿਹਾ- ਮੁਲਾਜ਼ਮਾਂ ਨੂੰ DA ਦੇਵੇ ਸਰਕਾਰ 
Embed widget