ਪੜਚੋਲ ਕਰੋ

ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ

ਐਪਲ ਦੇ ਡਿਵੈਲਪਰਸ ਕਾਨਫਰੰਸ WWDC 2020 'ਚ iOs 14 ਦਾ ਐਲਾਨ ਕੀਤਾ ਗਿਆ ਜੋ ਸਮੁੱਚੇ ਉਪਭੋਗਤਾ ਤਜ਼ਰਬੇ ਨੂੰ ਵਧਾਵੇਗਾ।

ਐਪਲ ਦੇ ਡਿਵੈਲਪਰਸ ਕਾਨਫਰੰਸ WWDC 2020 ਕੱਲ੍ਹ ਦੇਰ ਰਾਤ ਹੋਈ। ਇਸ ਦੌਰਾਨ iOs 14 ਦਾ ਐਲਾਨ ਕੀਤਾ ਗਿਆ ਜੋ ਸਮੁੱਚੇ ਉਪਭੋਗਤਾ ਤਜ਼ਰਬੇ ਨੂੰ ਵਧਾਵੇਗਾ। ਇਸ ਵਿੱਚ ਕਈ ਨਵੀਂਆਂ ਵਿਸ਼ੇਸ਼ਤਾਵਾਂ ਲਿਆਂਦੀਆਂ ਗਈਆਂ ਹਨ। ਐਪਲ ਨੇ ਇਸ 'ਚ ਛੋਟੀਆਂ  ਛੋਟੀਆਂ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਹੈ ਜੋ ਆਈਫੋਨ ਦੀ ਵਰਤੋਂ ਕਰਨ ਦੇ ਢੰਗ ਵਿੱਚ ਵੱਡਾ ਫਰਕ ਪਾਉਣਗੀਆਂ। ਆਉ ਵੇਖਦੇ ਹਾਂ ਕੀ ਹਨ iOs 14 ਦੀਆਂ ਚੋਟੀ ਦੀਆਂ ਵਿਸ਼ੇਸ਼ਤਾਵਾਂ ਜੋ ਐਪਲ ਨੇ ਐਲਾਨ ਕੀਤੀਆਂ ਹਨ। - ਐਪਲ ਨੇ ਨਵੇਂ widgets ਦਾ ਐਲਾਨ ਕੀਤਾ ਹੈ। ਇਨ੍ਹਾਂ ਨਵੇਂ Widgets ਨਾਲ ਤੁਹਾਨੂੰ ਸਮੇਂ ਸਿਰ ਜਾਣਕਾਰੀ ਮਿਲੇਗੀ। ਇਨ੍ਹਾਂ Widgets ਨੂੰ ਤੁਸੀਂ ਵੱਖ ਵੱਖ ਅਕਾਰ 'ਚ ਸੈਟ ਕਰ ਸਕਦੇ ਹੋ। iOs 14 ਨਾਲ ਉਪਭੋਗਤਾ Widgets ਦਾ ਸਮਾਰਟ ਸਟੈਕ ਵੀ ਤਿਆਰ ਕਰ ਸਕਣਗੇ, ਜੋ ਸਮੇਂ, ਸਥਾਨ ਤੇ ਗਤੀਵਿਧੀ ਦੇ ਅਧਾਰ ਤੇ ਸਹੀ Widgets ਨੂੰ ਦਰਸਾਉਣ ਲਈ ਆਨ-ਡਿਵਾਈਸ ਇੰਟੈਲੀਜੈਂਸ ਦੀ ਵਰਤੋਂ ਕਰਦੇ ਹਨ। Widgets ਨੂੰ ਕੰਮ, ਯਾਤਰਾ, ਖੇਡਾਂ, ਮਨੋਰੰਜਨ ਲਈ ਅਨੁਕੂਲਿਤ ਕੀਤਾ ਜਾ ਸਕਦਾ ਹੈ ਤੇ ਹੋਮ ਸਕ੍ਰੀਨ ਤੇ ਪਿਨ ਕੀਤਾ ਜਾ ਸਕਦਾ ਹੈ। -iOs 14 ਐਪ ਲਾਇਬ੍ਰੇਰੀ ਵੀ ਲਿਆਉਂਦਾ ਹੈ ਜੋ ਉਹ ਸਾਰੇ Apps ਨੂੰ ਆਟੋਮੈਟਿਕਲੀ ਤੁਹਾਡੇ ਦਿਨ ਪ੍ਰਤੀ ਦਿਨ ਵਰਤੋਂ ਦੇ ਹਿਸਾਬ ਨਾਲ ਇੱਕ ਸਧਾਰਨ, ਅਸਾਨੀ ਨਾਲ ਨੈਵੀਗੇਟ ਹੋਣ ਵਾਲੇ ਦ੍ਰਿਸ਼ ਵਿੱਚ ਓਰਗਨਾਈਜ਼ ਕਰ ਦੇਵੇਗਾ। -iOs 14 ਇੱਕ ਬੇਹੱਦ ਉਡੀਕੇ ਜਾ ਰਹੇ ਫੀਚਰ ਨੂੰ ਲੈ ਕੇ ਵੀ ਆਇਆ ਹੈ। ਇਸ 'ਚ ਤੁਸੀਂ ਫੇਸਟਾਈਮ ਤੇ ਫੋਨ ਕਾਲ ਦਾ ਨੋਟੀਫਿਕੇਸ਼ਨ ਹੀ ਵੇਖੋਗੇ ਤੇ ਜਿਸ ਐਪਲੀਕੇਸ਼ਨ ਤੇ ਤੁਸੀਂ ਹੋਵੋਗੇ ਉਸ ਨੂੰ ਚੱਲਦਾ ਰੱਖ ਸਕੋਗੇ। -ਐਪਲ ਆਈਫੋਨ ਉਪਭੋਗਤਾਵਾਂ ਲਈ Picture-in picture ਸਮਰਥਨ ਵੀ ਪੇਸ਼ ਕਰਦਾ ਹੈ। ਇਹ ਯੂਜ਼ਰਸ ਨੂੰ ਇਕੋ ਸਮੇਂ ਵੀਡੀਓ ਵੇਖਣ ਜਾਂ ਫੇਸਟਾਈਮ ਕਾਲ ਕਰਨ ਦੀ ਆਗਿਆ ਦੇਵੇਗਾ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਫੀਚਰਜ਼ iOs 14 'ਚ ਹੋਣਗੇ। ਐਪਲ ਨੇ ਹੁਣੇ ਹੀ iOs 14 ਦਾ ਐਲਾਨ ਕੀਤਾ ਹੈ। ਪਬਲਿਕ beta iOs ਯੂਜ਼ਰਸ ਲਈ ਅਗਲੇ ਮਹੀਨੇ ਉਪਲੱਬਧ ਹੋਵੇਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ! ਜ਼ਮੀਨੀ ਝਗੜੇ ਨੂੰ ਲੈਕੇ ਚੱਲੀਆਂ ਤਾਬੜਤੋੜ ਗੋਲੀਆਂ, ਕਈ ਲੋਕ ਹੋਏ ਜ਼ਖ਼ਮੀ

ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੀ CCTV ਵੀਡੀਓ ਆਈ ਸਾਹਮਣੇ

ਚੱਲਦੀ ਮੀਟਿੰਗ 'ਚ ਬੇਹੋਸ਼ ਹੋਏ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ, ਹਸਪਤਾਲ 'ਚ ਹੋਏ ਭਰਤੀ, ਹੁਣ ਕਿਵੇਂ ਦੀ ਤਬੀਅਤ?

ਚੀਨ ਹੋਵੇਗਾ ਬਰਬਾਦ ਜਾਂ ਡੁੱਬੇਗੀ ਅਮਰੀਕਾ ਦੀ ਅਰਥਵਿਵਸਥਾ? ਟਰੰਪ ਦੀ ਟੈਰਿਫ ਪਾਲਿਸੀ ਤੋਂ ਕਿਸ ਨੂੰ ਹੋਵੇਗਾ ਜ਼ਿਆਦਾ ਨੁਕਸਾਨ

ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! ਜ਼ਮੀਨੀ ਝਗੜੇ ਨੂੰ ਲੈਕੇ ਚੱਲੀਆਂ ਤਾਬੜਤੋੜ ਗੋਲੀਆਂ, ਕਈ ਲੋਕ ਹੋਏ ਜ਼ਖ਼ਮੀ
ਵੱਡੀ ਖ਼ਬਰ! ਜ਼ਮੀਨੀ ਝਗੜੇ ਨੂੰ ਲੈਕੇ ਚੱਲੀਆਂ ਤਾਬੜਤੋੜ ਗੋਲੀਆਂ, ਕਈ ਲੋਕ ਹੋਏ ਜ਼ਖ਼ਮੀ
ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੀ CCTV ਵੀਡੀਓ ਆਈ ਸਾਹਮਣੇ
ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੀ CCTV ਵੀਡੀਓ ਆਈ ਸਾਹਮਣੇ
ਚੱਲਦੀ ਮੀਟਿੰਗ 'ਚ ਬੇਹੋਸ਼ ਹੋਏ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ, ਹਸਪਤਾਲ 'ਚ ਹੋਏ ਭਰਤੀ, ਹੁਣ ਕਿਵੇਂ ਦੀ ਤਬੀਅਤ?
ਚੱਲਦੀ ਮੀਟਿੰਗ 'ਚ ਬੇਹੋਸ਼ ਹੋਏ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ, ਹਸਪਤਾਲ 'ਚ ਹੋਏ ਭਰਤੀ, ਹੁਣ ਕਿਵੇਂ ਦੀ ਤਬੀਅਤ?
ਚੀਨ ਹੋਵੇਗਾ ਬਰਬਾਦ ਜਾਂ ਡੁੱਬੇਗੀ ਅਮਰੀਕਾ ਦੀ ਅਰਥਵਿਵਸਥਾ? ਟਰੰਪ ਦੀ ਟੈਰਿਫ ਪਾਲਿਸੀ ਤੋਂ ਕਿਸ ਨੂੰ ਹੋਵੇਗਾ ਜ਼ਿਆਦਾ ਨੁਕਸਾਨ
ਚੀਨ ਹੋਵੇਗਾ ਬਰਬਾਦ ਜਾਂ ਡੁੱਬੇਗੀ ਅਮਰੀਕਾ ਦੀ ਅਰਥਵਿਵਸਥਾ? ਟਰੰਪ ਦੀ ਟੈਰਿਫ ਪਾਲਿਸੀ ਤੋਂ ਕਿਸ ਨੂੰ ਹੋਵੇਗਾ ਜ਼ਿਆਦਾ ਨੁਕਸਾਨ
ਇੱਕ ਹੀ ਟੋਕਰੀ ‘ਚ ਨਹੀਂ ਰੱਖਣੇ ਚਾਹੀਦੇ ਆਲੂ ਅਤੇ ਪਿਆਜ? ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

US-China War: ਅਮਰੀਕਾ ਤੇ ਚੀਨ ਵਿਚਾਲੇ ਛਿੜੀ 'ਜੰਗ'! ਚੀਨ ਬੋਲਿਆ...ਆ ਜਾਓ ਮੈਦਾਨ 'ਚ ਅਸੀਂ ਤਿਆਰ-ਬਰ-ਤਿਆਰ

Shiromni Akali Dal: ਬਾਦਲ ਨੂੰ ਮੁੜ ਪ੍ਰਧਾਨ ਬਣਾਉਣ ਦੀ ਤਿਆਰੀ 'ਚ ਅਕਾਲੀ ਦਲ ! ਭੜਕੇ ਬਾਗ਼ੀਆਂ ਨੇ ਕਰ ਦਿੱਤਾ ਵੱਡਾ ਚੈਲੰਜ, ਕਿਹਾ-ਪੰਥ ਕਦੇ ਨਹੀਂ ਕਰੇਗਾ ਮੁਆਫ਼

ਅਜੀਬੋ-ਗਰੀਬ ਮਾਮਲਾ! ਧੀ ਦੇ ਵਿਆਹ ਤੋਂ 8 ਦਿਨ ਪਹਿਲਾਂ ਆਪਣੇ ਜਵਾਈ ਨਾਲ ਭੱਜੀ ਸੱਸ, ਮੋਬਾਈਲ ਫੋਨ ਬਣਿਆ ਮੁਸੀਬਤ

Embed widget