ਪੜਚੋਲ ਕਰੋ

ਹੁਣ ਵਿਦੇਸ਼ਾਂ 'ਚ ਜਾ ਰਹੇ ਭਾਰਤ ਤੋਂ ਆਈਫੋਨ, ਮਈ ਮਹੀਨੇ ਹੀ 10,000 ਕਰੋੜ ਦੇ ਭੇਜੇ iPhone

ਦੱਸ ਦਈਏ ਕਿ ਪਿਛਲੇ ਸਾਲ ਅਪ੍ਰੈਲ ਤੇ ਮਈ 'ਚ ਕੰਪਨੀ ਨੇ 9,066 ਕਰੋੜ ਤੋਂ ਜ਼ਿਆਦਾ ਦੇ ਸਮਾਰਟਫੋਨ ਐਕਸਪੋਰਟ ਕੀਤੇ ਸਨ। ਸਾਲ 2023 'ਚ ਭਾਰਤ ਤੋਂ ਐਪਲ ਆਈਫੋਨ ਦਾ ਨਿਰਯਾਤ ਲਗਪਗ ਚਾਰ ਗੁਣਾ ਵਧ ਕੇ 5 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ।

iPhone export: ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਮਈ ਮਹੀਨੇ 'ਚ ਭਾਰਤ ਤੋਂ 10,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਸਮਾਰਟਫੋਨ ਵਿਦੇਸ਼ਾਂ ਵਿੱਚ ਭੇਜੇ ਹਨ। ਇਕਨਾਮਿਕਸ ਟਾਈਮਜ਼ ਦੀ ਖਬਰ ਮੁਤਾਬਕ ਕੰਪਨੀ ਨੇ ਅਪ੍ਰੈਲ ਤੇ ਮਈ 'ਚ ਭਾਰਤ ਤੋਂ 20,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਫੋਨ ਬਰਾਮਦ ਕੀਤੇ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਹਨ। 

ਦੱਸ ਦਈਏ ਕਿ ਪਿਛਲੇ ਸਾਲ ਅਪ੍ਰੈਲ ਤੇ ਮਈ 'ਚ ਕੰਪਨੀ ਨੇ 9,066 ਕਰੋੜ ਤੋਂ ਜ਼ਿਆਦਾ ਦੇ ਸਮਾਰਟਫੋਨ ਐਕਸਪੋਰਟ ਕੀਤੇ ਸਨ। ਸਾਲ 2023 'ਚ ਭਾਰਤ ਤੋਂ ਐਪਲ ਆਈਫੋਨ ਦਾ ਨਿਰਯਾਤ ਲਗਪਗ ਚਾਰ ਗੁਣਾ ਵਧ ਕੇ 5 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ। ਇਸ ਦਾ ਕਾਰਨ ਕੰਪਨੀ ਵੱਲੋਂ ਸਥਾਨਕ ਨਿਰਮਾਣ 'ਚ ਲਿਆਂਦੀ ਗਈ ਤੇਜ਼ੀ ਹੈ।

ਦਰਅਸਲ, ਅਮਰੀਕਾ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਐਪਲ ਭਾਰਤ ਵੱਲ ਆਪਣਾ ਧਿਆਨ ਵਧਾ ਰਿਹਾ ਹੈ। ਭਾਰਤ ਵਰਤਮਾਨ ਵਿੱਚ ਯੂਕੇ, ਇਟਲੀ, ਫਰਾਂਸ, ਮੱਧ ਪੂਰਬ, ਜਾਪਾਨ, ਜਰਮਨੀ ਤੇ ਰੂਸ ਵਰਗੇ ਕਈ ਵਿਕਾਸਸ਼ੀਲ ਦੇਸ਼ਾਂ ਨੂੰ ਸਮਾਰਟਫੋਨ ਨਿਰਯਾਤ ਕਰਦਾ ਹੈ। 

ਐਪਲ ਨੇ ਪਹਿਲੀ ਵਾਰ ਭਾਰਤ ਵਿੱਚ ਆਪਣੇ ਸਟੋਰ ਸਥਾਪਤ ਕਰਨ ਲਈ ਜਨਵਰੀ 2016 ਵਿੱਚ ਭਾਰਤ ਸਰਕਾਰ ਕੋਲ ਅਰਜ਼ੀ ਦਾਇਰ ਕੀਤੀ ਸੀ। ਉਸੇ ਸਾਲ ਭਾਰਤ ਸਰਕਾਰ ਨੇ MNCs ਲਈ ਆਪਣੇ ਨਿਵੇਸ਼ ਨਿਯਮਾਂ ਵਿੱਚ ਢਿੱਲ ਦਿੱਤੀ ਸੀ। ਇਸ ਤੋਂ ਬਾਅਦ ਐਪਲ ਤੇ IKEA ਵਰਗੀਆਂ ਦਿੱਗਜ ਕੰਪਨੀਆਂ ਲਈ ਦੇਸ਼ ਵਿੱਚ ਸਟੋਰ ਸਥਾਪਤ ਕਰਨ ਦਾ ਰਸਤਾ ਸਾਫ਼ ਹੋ ਗਿਆ।

25 ਫੀਸਦੀ ਆਈਫੋਨ ਭਾਰਤ ਵਿੱਚ ਜਾਣਗੇ ਬਣਾਏ 

ਐਪਲ ਨੇ ਸਤੰਬਰ 2020 ਵਿੱਚ ਭਾਰਤ ਵਿੱਚ ਆਪਣਾ ਪਹਿਲਾ ਆਨਲਾਈਨ ਸਟੋਰ ਲਾਂਚ ਕੀਤਾ ਸੀ। ਹਾਲ ਹੀ ਵਿੱਚ ਕੰਪਨੀ ਨੇ ਮੁੰਬਈ ਤੇ ਨਵੀਂ ਦਿੱਲੀ ਵਿੱਚ ਦੋ ਅਧਿਕਾਰਤ ਸਟੋਰ ਖੋਲ੍ਹੇ ਹਨ। ਕੰਪਨੀ ਨੇ ਸਟੋਰ ਖੋਲ੍ਹਣ ਤੋਂ ਬਾਅਦ ਇੱਕ ਮਹੀਨੇ ਵਿੱਚ 50 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਵਰਤਮਾਨ ਵਿੱਚ, ਐਪਲ ਦੇ ਸਿਰਫ 5 ਤੋਂ 7% ਆਈਫੋਨ ਭਾਰਤ ਵਿੱਚ ਬਣਾਏ ਜਾਂਦੇ ਹਨ। ਜੇਪੀ ਮੋਰਗਨ ਦੇ ਵਿਸ਼ਲੇਸ਼ਕ ਅਨੁਸਾਰ, ਕੰਪਨੀ 2025 ਤੱਕ ਆਪਣੇ ਕੁੱਲ ਉਤਪਾਦਨ ਦਾ 25% ਭਾਰਤ ਤੋਂ ਕਰਨਾ ਚਾਹੁੰਦੀ ਹੈ।

iPhone 15 ਜਲਦ ਹੀ ਕੀਤਾ ਜਾਵੇਗਾ ਲਾਂਚ 

ਐਪਲ ਸਤੰਬਰ 'ਚ iPhone 15 ਸੀਰੀਜ਼ ਲਾਂਚ ਕਰ ਸਕਦਾ ਹੈ। ਇਸ ਸੀਰੀਜ਼ 'ਚ ਕੰਪਨੀ USB-Type C ਚਾਰਜਰ ਦੇਵੇਗੀ। ਇਸ ਦੇ ਨਾਲ ਹੀ, ਕੰਪਨੀ ਬੇਸ ਮਾਡਲ 'ਚ 48MP ਕੈਮਰਾ ਪ੍ਰਦਾਨ ਕਰ ਸਕਦੀ ਹੈ। ਹੁਣ ਤੱਕ ਬੇਸ ਮਾਡਲ 'ਚ ਸਿਰਫ 12MP ਕੈਮਰੇ ਹੀ ਉਪਲੱਬਧ ਸਨ। ਜੇਕਰ ਲੀਕ ਦੀ ਮੰਨੀਏ ਤਾਂ ਆਈਫੋਨ 15 ਪ੍ਰੋ ਮੈਕਸ ਮਾਡਲ ਨੂੰ ਇੱਕ ਪ੍ਰਮੁੱਖ ਕੈਮਰਾ ਮੋਡਿਊਲ ਮਿਲੇਗਾ ਜਿਸ ਵਿੱਚ ਦੂਜੇ ਸੈਂਸਰਾਂ ਤੋਂ ਇਲਾਵਾ 5-6x ਆਪਟੀਕਲ ਜ਼ੂਮ ਸਮਰਥਿਤ ਪੈਰੀਸਕੋਪ ਲੈਂਸ ਹੋਵੇਗਾ।

ਟਾਪ ਹੈਡਲਾਈਨ

 Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
 Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
iPhone 17 Pro ਸਿਰਫ਼ 20 ਹਜ਼ਾਰ ਦੀ ਡਾਊਨ ਪੇਮੈਂਟ ’ਤੇ! ਜਾਣੋ ਕਿਵੇਂ?
iPhone 17 Pro ਸਿਰਫ਼ 20 ਹਜ਼ਾਰ ਦੀ ਡਾਊਨ ਪੇਮੈਂਟ ’ਤੇ! ਜਾਣੋ ਕਿਵੇਂ?
Sim Card : ਕੀ ਤੁਸੀਂ ਵੀ ਸਾਲਾਂ ਪੁਰਾਣੀ SIM ਵਰਤ ਰਹੇ ਹੋ? ਜਾਣੋ ਕਦੋਂ ਬਦਲ ਲੈਣੀ ਚਾਹੀਦੀ ਹੈ
Sim Card : ਕੀ ਤੁਸੀਂ ਵੀ ਸਾਲਾਂ ਪੁਰਾਣੀ SIM ਵਰਤ ਰਹੇ ਹੋ? ਜਾਣੋ ਕਦੋਂ ਬਦਲ ਲੈਣੀ ਚਾਹੀਦੀ ਹੈ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget