ਪੜਚੋਲ ਕਰੋ

ਜੀਓ ਦਾ ਬੰਪਰ ਆਫਰ, 1500 ਵਾਲਾ ਫੋਨ ਸਿਰਫ 699 ਰੁਪਏ ‘ਚ

ਦੇਸ਼ ‘ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਹਰ ਕੰਪਨੀ ਬੰਪਰ ਆਫਰ ਲਾਂਚ ਕਰਦੀ ਹੈ। ਦੀਵਾਲੀ ਧਮਾਕਾ ਲੈ ਕੇ ਜੀਓ ਵੀ ਆ ਗਈ ਹੈ। ਉਸ ਨੇ 1500 ਰੁਪਏ ਦਾ ਫੋਨ 699 ਰੁਪਏ ‘ਚ ਦੇਣ ਦੇ ਨਾਲ ਐਕਸਟ੍ਰਾ ਡੇਟਾ ਦੇਣ ਦਾ ਫੈਸਲਾ ਕੀਤਾ ਹੈ।

ਨਵੀਂ ਦਿੱਲੀ: ਦੇਸ਼ ‘ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਹਰ ਕੰਪਨੀ ਬੰਪਰ ਆਫਰ ਲਾਂਚ ਕਰਦੀ ਹੈ। ਦੀਵਾਲੀ ਧਮਾਕਾ ਲੈ ਕੇ ਜੀਓ ਵੀ ਆ ਗਈ ਹੈ। ਉਸ ਨੇ 1500 ਰੁਪਏ ਦਾ ਫੋਨ 699 ਰੁਪਏ ‘ਚ ਦੇਣ ਦੇ ਨਾਲ ਐਕਸਟ੍ਰਾ ਡੇਟਾ ਦੇਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਸ ਨੂੰ ‘DIWALI 2019 OFFER’ ਦਾ ਨਾਂ ਦਿੱਤਾ ਹੈ। ਇਸ ਆਫਰ ‘ਚ ਗਾਹਕਾਂ ਨੂੰ ਪਹਿਲੇ ਸੱਤ ਰਿਚਾਰਜ ‘ਤੇ ਕੰਪਨੀ ਵੱਲੋਂ 99 ਰੁਪਏ ਦਾ ਹੋਰ ਡੇਟਾ ਵੀ ਦਿੱਤਾ ਜਾਵੇਗਾ। ਇਸ ਨਾਲ ਗਾਹਕਾਂ ਨੂੰ 1500 ਰੁਪਏ ਦੇ ਫੋਨ ‘ਚ ਸਿੱਧਾ 1500 ਰੁਪਏ ਦਾ ਫਾਇਦਾ ਮਿਲੇਗਾ। ਕੰਪਨੀ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਅੱਜ ਦੇ ਦੌਰ ‘ਚ ਕੋਈ ਵੀ ਗਾਹਕ 2ਜੀ ਫੋਨ ਦਾ ਇਸਤੇਮਾਲ ਕਰੇ। ਰਿਲਾਇੰਸ ਜੀਓ ਨੇ ਕਿਹਾ ਕਿ ਅਜੇ ਤਕ 7 ਕਰੋੜ 2ਜੀ ਯੂਜ਼ਰਸ ਜੀਓ ਫੋਨ ਪਲੇਟਫਾਰਮ ‘ਚ ਸ਼ਿਫਟ ਹੋ ਚੁੱਕੇ ਹਨ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2ਜੀ ਯੂਜ਼ਰਸ ਨੂੰ ਜੀਓ ਫੋਨ ਨਾਲ ਜੋੜਨ ਲਈ ਇਹ ਆਫਰ ਪੇਸ਼ ਕੀਤਾ ਹੈ।

ਟਾਪ ਹੈਡਲਾਈਨ

Fridge Keeping Tips : ਫ੍ਰਿਜ ਨੂੰ ਕੰਧ ਤੋਂ ਘੱਟੋ-ਘੱਟ ਕਿੰਨੀ ਦੂਰੀ 'ਤੇ ਰੱਖਣਾ ਚਾਹੀਦਾ ਹੈ? ਨਹੀਂ ਤਾਂ ਵਾਪਰ ਸਕਦਾ ਹੈ ਵੱਡਾ ਹਾਦਸਾ

iPhone 18 Pro ਦੀ ਬੈਟਰੀ ਨੂੰ ਲੈਕੇ ਨਵਾਂ ਲੀਕ ਆਇਆ ਸਾਹਮਣੇ, ਫੈਨਜ਼ ਨੂੰ ਲੱਗਿਆ ਵੱਡਾ ਝਟਕਾ

 mAadhaar ਐਪ ਹੋਵੇਗੀ ਬੰਦ! ਨਵੀਂ Aadhaar App ਕਿਵੇਂ ਸੈਟਅੱਪ ਕਰੀਏ? ਜਾਣੋ ਪੂਰਾ ਸਟੈਪ-ਬਾਈ-ਸਟੈਪ ਤਰੀਕਾ

AC ਕਿਰਾਏ 'ਤੇ ਲੈਣ ਤੋਂ ਪਹਿਲਾਂ ਧਿਆਨ 'ਚ ਰੱਖੋ ਆਹ ਗੱਲਾਂ, ਨਹੀਂ ਤਾਂ ਖੜ੍ਹੀ ਹੋ ਸਕਦੀ ਮੁਸੀਬਤ; ਜਾਣੋ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ! 35 ਵਾਰ ਚਾਕੂ ਮਾਰ ਕੇ ਪ੍ਰੇਮਿਕਾ ਦਾ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ

BJP ਤੋਂ ਅਸਤੀਫੇ ਤੋਂ ਬਾਅਦ ਅੰਨਾਮਲਾਈ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ

ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ

Punjab News : ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਦਾ ਹੋਇਆ ਦਿਹਾਂਤ , PGI ਨੂੰ ਸੌਂਪੀ ਜਾਵੇਗੀ ਮ੍ਰਿਤਕ ਦੇਹ

Jalandhar 'ਚ ਇੱਕ ਘਰ 'ਚੋਂ ਮਿਲੀ ਲਾਸ਼ , ਪਤਨੀ ਤੇ ਬੱਚੇ ਘਰ ਨੂੰ ਤਾਲਾ ਲਗਾ ਕੇ ਹੋਏ ਗਾਇਬ

Batala Road Accident : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ , 2 ਦੀ ਮੌਤ, 14 ਗੰਭੀਰ ਜ਼ਖ਼ਮੀ

ਦਿਲੀ 'ਚ ਖੌਫਨਾਕ ਵਾਰਦਾਤ! ਘਰ 'ਚ ਵੜ ਕੇ DU ਦੀ ਸਹਾਇਕ ਪ੍ਰੋਫੈਸਰ ਦਾ ਕੀਤਾ ਕਤਲ; ਫੈਲੀ ਦਹਿਸ਼ਤ

Embed widget