ਪੜਚੋਲ ਕਰੋ

 JioHome ਯੂਜ਼ਰਾਂ ਲਈ 12 ਮਹੀਨੇ Prime Lite ਮੁਫ਼ਤ, ਇੰਝ ਕਰੋ Claim

JioHome Plans : JioHome ਯੂਜ਼ਰਾਂ ਲਈ OTT ਨਾਲ ਜੁੜੀ ਨਵੀਂ ਸਹੂਲਤ ਸ਼ੁਰੂ ਕੀਤੀ ਗਈ ਹੈ। ਹੁਣ ਕੁਝ JioHome ਪਲਾਨ ਵਰਤਣ ਵਾਲੇ ਯੂਜ਼ਰਾਂ ਨੂੰ ਵੱਖਰੇ ਤੌਰ ’ਤੇ Amazon Prime Lite ਦਾ ਸਬਸਕ੍ਰਿਪਸ਼ਨ ਲੈਣ ਦੀ ਲੋੜ ਨਹੀਂ ਹੋ

JioHome Plans : JioHome ਯੂਜ਼ਰਾਂ ਲਈ OTT ਨਾਲ ਜੁੜੀ ਨਵੀਂ ਸਹੂਲਤ ਸ਼ੁਰੂ ਕੀਤੀ ਗਈ ਹੈ। ਹੁਣ ਕੁਝ JioHome ਪਲਾਨ ਵਰਤਣ ਵਾਲੇ ਯੂਜ਼ਰਾਂ ਨੂੰ ਵੱਖਰੇ ਤੌਰ ’ਤੇ Amazon Prime Lite ਦਾ ਸਬਸਕ੍ਰਿਪਸ਼ਨ ਲੈਣ ਦੀ ਲੋੜ ਨਹੀਂ ਹੋਵੇਗੀ। ਕੰਪਨੀ 30 Mbps ਅਤੇ 100 Mbps ਵਾਲੇ 3-in-1 JioHome ਪਲਾਨ ’ਤੇ 1 ਸਾਲ ਦੀ Amazon Prime Lite Membership ਮੁਫ਼ਤ ਦੇ ਰਹੀ ਹੈ। ਇਸ ਆਫਰ ਵਿੱਚ ਨਵੇਂ ਗਾਹਕਾਂ ਦੇ ਨਾਲ ਮੌਜੂਦਾ ਯੂਜ਼ਰ ਵੀ ਸ਼ਾਮਲ ਹਨ। ਇਹ ਸਹੂਲਤ Jio ਦੀ 10ਵੀਂ ਵਰ੍ਹੇਗੰਢ ਮੌਕੇ ਸ਼ੁਰੂ ਕੀਤੇ ਗਏ ਬੇਨਿਫਿਟਸ ਦਾ ਹਿੱਸਾ ਹੈ।

ਕਿਹੜੇ JioHome ਯੂਜ਼ਰਾਂ ਨੂੰ ਮਿਲੇਗਾ Prime Lite?

ਇਹ ਆਫਰ 30 Mbps ਅਤੇ 100 Mbps ਵਾਲੇ 3-in-1 JioHome ਪਲਾਨ ’ਤੇ ਲਾਗੂ ਹੈ। ਇਨ੍ਹਾਂ ਪਲਾਨਾਂ ਵਿੱਚ ਇੱਕੋ ਕਨੈਕਸ਼ਨ ਰਾਹੀਂ TV, OTT ਅਤੇ Wi-Fi ਦੀ ਸਹੂਲਤ ਮਿਲਦੀ ਹੈ। Eligible ਯੂਜ਼ਰਾਂ ਨੂੰ 12 ਮਹੀਨਿਆਂ ਦੀ Amazon Prime Lite Membership ਮਿਲੇਗੀ ਅਤੇ ਮੌਜੂਦਾ JioHome ਪਲਾਨ ਦੀ ਕੀਮਤ ਤੋਂ ਇਲਾਵਾ ਕੋਈ ਵੱਖਰਾ ਚਾਰਜ ਨਹੀਂ ਲਿਆ ਜਾਵੇਗਾ।

Prime Lite ਵਿੱਚ ਕੀ ਮਿਲੇਗਾ?

ਮੁਫ਼ਤ Membership ਦੌਰਾਨ ਯੂਜ਼ਰ Prime Video ’ਤੇ ਫਿਲਮਾਂ ਅਤੇ ਵੈੱਬ ਸ਼ੋਅ ਦੇਖ ਸਕਣਗੇ। ਇਸ ਤੋਂ ਇਲਾਵਾ Amazon ’ਤੇ Eligible Orders ਲਈ Free ਅਤੇ Fast Delivery ਦਾ ਲਾਭ ਵੀ ਮਿਲੇगा।

MyJio App ਤੋਂ ਇੰਝ ਕਰੋ Claim

Prime Lite Benefit ਐक्टिवेट ਕਰਨ ਲਈ ਆਪਣੇ JioHome Account ਨਾਲ MyJio App ਖੋਲ੍ਹੋ। ਜੇ Home Page ’ਤੇ Amazon Prime Lite ਦਾ Claim Banner ਦਿਖਾਈ ਦੇਵੇ ਤਾਂ ਉਸ ’ਤੇ Tap ਕਰੋ। ਇਸ ਤੋਂ ਬਾਅਦ ਦਿੱਤੇ ਗਏ Steps ਪੂਰੇ ਕਰਕੇ ਮੁਫ਼ਤ Membership ਐਕਟੀਵੇਟ ਕੀਤੀ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ 12 ਮਹੀਨਿਆਂ ਦੀ ਮਿਆਦ Offer ਦੀ ਘੋਸ਼ਣਾ ਜਾਂ Rollout Date ਤੋਂ ਨਹੀਂ, ਸਗੋਂ Membership ਐਕਟੀਵੇਟ ਕਰਨ ਵਾਲੇ ਦਿਨ ਤੋਂ ਸ਼ੁਰੂ ਹੋਵੇਗੀ।

19 ਸਤੰਬਰ ਤੋਂ Rollout ਸ਼ੁਰੂ

Jio ਨੇ ਇਸ Offer ਦਾ Rollout 19 ਸਤੰਬਰ ਤੋਂ ਸ਼ੁਰੂ ਕੀਤਾ ਹੈ। ਕੰਪਨੀ ਮੁਤਾਬਕ ਸਾਰੇ Eligible JioHome ਯੂਜ਼ਰਾਂ ਨੂੰ ਅਗਲੇ 2 ਹਫ਼ਤਿਆਂ ਵਿੱਚ ਹੌਲੀ-ਹੌਲੀ ਇਹ Benefit ਮਿਲ ਜਾਵੇਗਾ। ਇਸ ਲਈ ਸਾਰੇ ਯੂਜ਼ਰਾਂ ਨੂੰ MyJio App ਵਿੱਚ ਇੱਕੋ ਸਮੇਂ Claim Banner ਦਿਖਾਈ ਦੇਣਾ ਜ਼ਰੂਰੀ ਨਹੀਂ ਹੈ।

₹888 ਅਤੇ ₹1,199 ਵਾਲੇ ਪਲਾਨਾਂ ਵਿੱਚ ਕੀ ਬਦਲਿਆ?

₹888 ਅਤੇ ₹1,199 ਵਾਲੇ JioHome Plans ਦੇ ਨਾਲ-ਨਾਲ 150 Mbps ਜਾਂ ਇਸ ਤੋਂ ਵੱਧ ਸਪੀਡ ਵਾਲੇ ਯੂਜ਼ਰਾਂ ਦੇ ਮੌਜੂਦਾ Benefits ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਨ੍ਹਾਂ ਯੂਜ਼ਰਾਂ ਨੂੰ ਪਹਿਲਾਂ ਵਾਂਗ 24 ਮਹੀਨਿਆਂ ਦੀ Amazon Prime Lite Membership ਮਿਲਦੀ ਰਹੇਗੀ।

Advertisement

ਟਾਪ ਹੈਡਲਾਈਨ

Airtel vs Jio : ਘਰ 'ਚ ਕਿਹੜਾ ਇੰਟਰਨੈੱਟ ਲਗਵਾਉਣਾ ਰਹੇਗਾ ਬਿਹਤਰ? ਨਵੀਂ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ!
Airtel vs Jio : ਘਰ 'ਚ ਕਿਹੜਾ ਇੰਟਰਨੈੱਟ ਲਗਵਾਉਣਾ ਰਹੇਗਾ ਬਿਹਤਰ? ਨਵੀਂ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ!
 Jio ਨੇ ਵੈਲਿਊ ਪੈਕ ’ਚ ਕੀਤਾ ਵੱਡਾ ਬਦਲਾਅ, ਹੁਣ ਬਿਨਾਂ ਇੰਟਰਨੈੱਟ ਵਾਲੇ ਮਿਲੇਗਾ ਸਸਤਾ ਰੀਚਾਰਜ ਪਲਾਨ 
 Jio ਨੇ ਵੈਲਿਊ ਪੈਕ ’ਚ ਕੀਤਾ ਵੱਡਾ ਬਦਲਾਅ, ਹੁਣ ਬਿਨਾਂ ਇੰਟਰਨੈੱਟ ਵਾਲੇ ਮਿਲੇਗਾ ਸਸਤਾ ਰੀਚਾਰਜ ਪਲਾਨ 
iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
 Airtel ਦਾ 299 ਵਾਲਾ ਰੀਚਾਰਜ ਮੁੜ ਸ਼ੁਰੂ, ਪਰ ਹੁਣ ਪਹਿਲਾਂ ਜਿੰਨਾ ਫਾਇਦਾ ਨਹੀਂ ਮਿਲੇਗਾ !
 Airtel ਦਾ 299 ਵਾਲਾ ਰੀਚਾਰਜ ਮੁੜ ਸ਼ੁਰੂ, ਪਰ ਹੁਣ ਪਹਿਲਾਂ ਜਿੰਨਾ ਫਾਇਦਾ ਨਹੀਂ ਮਿਲੇਗਾ !
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 
Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 
Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ
Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ
RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ
RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ
Gori Beauty Cream : ਚਿਹਰਾ ਗੋਰਾ ਕਰਨ ਵਾਲੀ ਕ੍ਰੀਮ ਬਣ ਸਕਦੀ ਹੈ ਕਿਡਨੀ ਦੀ ਦੁਸ਼ਮਣ!  ਜਾਂਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ
Gori Beauty Cream : ਚਿਹਰਾ ਗੋਰਾ ਕਰਨ ਵਾਲੀ ਕ੍ਰੀਮ ਬਣ ਸਕਦੀ ਹੈ ਕਿਡਨੀ ਦੀ ਦੁਸ਼ਮਣ!  ਜਾਂਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ
Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ
Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ
Embed widget