ਪੜਚੋਲ ਕਰੋ

ਲੈਪਟਾਪ ਬਹੁਤ ਗਰਮ ਹੋ ਰਿਹਾ? ਕੂਲਿੰਗ ਪੈਡ ਦੇ 5 ਵੱਡੇ ਫਾਇਦੇ ਜਾਣੋ, ਨਹੀਂ ਤਾਂ ਹੋ ਸਕਦਾ ਵੱਡਾ ਨੁਕਸਾਨ

ਅੱਜਕੱਲ੍ਹ, ਲੈਪਟਾਪ ਕੰਮ, ਅਧਿਐਨ, ਗੇਮਿੰਗ ਅਤੇ ਮਨੋਰੰਜਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਕਈ ਘੰਟਿਆਂ ਤੱਕ ਲਗਾਤਾਰ ਕੰਮ ਕਰਨਾ, ਭਾਰੀ ਸਾਫਟਵੇਅਰ ਚਲਾਉਣਾ ਜਾਂ ਗੇਮਾਂ ਖੇਡਣ ਨਾਲ ਡਿਵਾਈਸ ਬਹੁਤ ਗਰਮ ਹੋ ਜਾਂਦੀ ਹੈ।

ਅੱਜਕੱਲ੍ਹ, ਲੈਪਟਾਪ ਕੰਮ, ਅਧਿਐਨ, ਗੇਮਿੰਗ ਅਤੇ ਮਨੋਰੰਜਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਕਈ ਘੰਟਿਆਂ ਤੱਕ ਲਗਾਤਾਰ ਕੰਮ ਕਰਨਾ, ਭਾਰੀ ਸਾਫਟਵੇਅਰ ਚਲਾਉਣਾ ਜਾਂ ਗੇਮਾਂ ਖੇਡਣ ਨਾਲ ਡਿਵਾਈਸ ਬਹੁਤ ਗਰਮ ਹੋ ਜਾਂਦੀ ਹੈ। ਬਹੁਤ ਜ਼ਿਆਦਾ ਤਾਪਮਾਨ ਨਾ ਸਿਰਫ਼ ਪ੍ਰਦਰਸ਼ਨ ਨੂੰ ਘਟਾਉਂਦਾ ਹੈ ਬਲਕਿ ਅੰਦਰੂਨੀ ਹਿੱਸਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਮਾਹਰ ਲੈਪਟਾਪ ਕੂਲਿੰਗ ਪੈਡ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।

ਕੂਲਿੰਗ ਪੈਡ ਕੀ ਹੁੰਦਾ ਹੈ?

ਲੈਪਟਾਪ ਕੂਲਿੰਗ ਪੈਡ ਇਕ ਬਾਹਰੀ ਐਕਸੈਸਰੀ ਹੁੰਦੀ ਹੈ, ਜੋ ਡਿਵਾਈਸ ਦੇ ਤਾਪਮਾਨ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦੀ ਹੈ। ਇਸ ਵਿੱਚ ਆਮ ਤੌਰ ‘ਤੇ ਯੂਐਸਬੀ ਤੋਂ ਚਲਣ ਵਾਲੇ ਪੱਖੇ ਲੱਗੇ ਹੁੰਦੇ ਹਨ, ਜੋ ਲੈਪਟਾਪ ਦੇ ਹੇਠਾਂ ਤੋਂ ਹਵਾ ਦਾ ਪ੍ਰਵਾਹ ਵਧਾਉਂਦੇ ਹਨ। ਕੁਝ ਐਡਵਾਂਸ ਮਾਡਲਾਂ ਵਿੱਚ ਫੈਨ ਸਪੀਡ ਕੰਟਰੋਲ, ਵਾਧੂ ਯੂਐਸਬੀ ਪੋਰਟ ਅਤੇ ਆਕਰਸ਼ਕ ਲਾਈਟਿੰਗ ਵਰਗੀਆਂ ਸੁਵਿਧਾਵਾਂ ਵੀ ਮਿਲਦੀਆਂ ਹਨ। ਇਸਦਾ ਮੁੱਖ ਉਦੇਸ਼ ਲੈਪਟਾਪ ਹੇਠਾਂ ਜਮ ਰਹੀ ਗਰਮੀ ਨੂੰ ਘਟਾਉਣਾ ਹੁੰਦਾ ਹੈ।

ਹਾਰਡਵੇਅਰ ਦੀ ਸੁਰੱਖਿਆ
ਲਗਾਤਾਰ ਵੱਧ ਗਰਮੀ CPU, GPU ਅਤੇ ਬੈਟਰੀ ਵਰਗੇ ਸੰਵੇਦਨਸ਼ੀਲ ਹਿੱਸਿਆਂ ਉੱਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਸਮੇਂ ਦੇ ਨਾਲ ਇਹ ਡਿਵਾਈਸ ਦੀ ਉਮਰ ਘਟਾ ਸਕਦੀ ਹੈ। ਕੂਲਿੰਗ ਪੈਡ ਤਾਪਮਾਨ ਨੂੰ ਸੰਤੁਲਿਤ ਰੱਖ ਕੇ ਇਨ੍ਹਾਂ ਮੁੱਖ ਹਿੱਸਿਆਂ ਦੀ ਸੁਰੱਖਿਆ ਕਰਦਾ ਹੈ, ਜਿਸ ਨਾਲ ਲੈਪਟਾਪ ਲੰਬੇ ਸਮੇਂ ਤੱਕ ਚੰਗੀ ਹਾਲਤ ਵਿੱਚ ਕੰਮ ਕਰਦਾ ਹੈ।

ਚੰਗੀ ਕਾਰਗੁਜ਼ਾਰੀ
ਜਦੋਂ ਲੈਪਟਾਪ ਜ਼ਿਆਦਾ ਗਰਮ ਹੋ ਜਾਂਦਾ ਹੈ, ਤਾਂ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਸਪੀਡ ਘਟਾ ਦਿੰਦਾ ਹੈ, ਜਿਸਨੂੰ ਥਰਮਲ ਥਰੌਟਲਿੰਗ ਕਿਹਾ ਜਾਂਦਾ ਹੈ। ਇਸ ਨਾਲ ਕੰਮ ਦੀ ਰਫ਼ਤਾਰ ਸਲੋ ਹੋ ਜਾਂਦੀ ਹੈ। ਕੂਲਿੰਗ ਪੈਡ ਦੀ ਮਦਦ ਨਾਲ ਤਾਪਮਾਨ ਕੰਟਰੋਲ ਵਿੱਚ ਰਹਿੰਦਾ ਹੈ, ਜਿਸ ਨਾਲ ਪ੍ਰੋਸੈਸਰ ਅਤੇ ਗ੍ਰਾਫਿਕਸ ਯੂਨਿਟ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਸਕਦੇ ਹਨ। ਗੇਮਿੰਗ, ਵੀਡੀਓ ਐਡਿਟਿੰਗ ਜਾਂ ਮਲਟੀਟਾਸਕਿੰਗ ਦੌਰਾਨ ਇਹ ਫਰਕ ਸਾਫ਼ ਮਹਿਸੂਸ ਹੁੰਦਾ ਹੈ।

ਲੰਬੇ ਸਮੇਂ ਤੱਕ ਵਰਤੋਂ ਵਿੱਚ ਆਰਾਮ
ਜੋ ਲੋਕ ਘੰਟਿਆਂ ਲੈਪਟਾਪ ‘ਤੇ ਕੰਮ ਕਰਦੇ ਹਨ, ਉਹ ਡਿਵਾਈਸ ਦੀ ਗਰਮੀ ਨਾਲ ਅਸਹਿਜ ਮਹਿਸੂਸ ਕਰ ਸਕਦੇ ਹਨ। ਕੂਲਿੰਗ ਪੈਡ ਸਤਿਹ ਨੂੰ ਠੰਢਾ ਰੱਖਦਾ ਹੈ, ਜਿਸ ਨਾਲ ਟਾਈਪਿੰਗ ਅਤੇ ਕੰਮ ਕਰਨਾ ਜ਼ਿਆਦਾ ਆਰਾਮਦਾਇਕ ਹੋ ਜਾਂਦਾ ਹੈ। ਕਈ ਮਾਡਲ ਐਸੇ ਏਂਗਲ ‘ਤੇ ਡਿਜ਼ਾਈਨ ਕੀਤੇ ਜਾਂਦੇ ਹਨ ਜੋ ਗੁੱਟ ਅਤੇ ਗਰਦਨ ‘ਤੇ ਦਬਾਅ ਘਟਾਉਂਦੇ ਹਨ।

ਸਸਤਾ ਅਤੇ ਆਸਾਨ ਹੱਲ
ਕੂਲਿੰਗ ਪੈਡ ਮਹਿੰਗੇ ਨਹੀਂ ਹੁੰਦੇ ਅਤੇ ਇਹਨਾਂ ਨੂੰ ਵਰਤਣਾ ਬਹੁਤ ਸੌਖਾ ਹੈ। ਜ਼ਿਆਦਾਤਰ ਮਾਡਲ ਪਲੱਗ-ਐਂਡ-ਪਲੇ ਹੁੰਦੇ ਹਨ, ਯਾਨੀਕਿ ਬੱਸ USB ਲਗਾਈਏ ਅਤੇ ਕੰਮ ਸ਼ੁਰੂ। ਲੈਪਟਾਪ ਦੀ ਮਰੰਮਤ ‘ਤੇ ਭਾਰੀ ਖਰਚ ਕਰਨ ਨਾਲ ਵੱਧ ਚੰਗਾ ਹੈ ਕਿ ਪਹਿਲਾਂ ਹੀ ਤਾਪਮਾਨ ਕੰਟਰੋਲ ‘ਤੇ ਧਿਆਨ ਦਿੱਤਾ ਜਾਵੇ।

ਡਿਜੀਟਲ ਯੁੱਗ ਵਿੱਚ, ਜਿੱਥੇ ਲੈਪਟਾਪ ਹਰ ਲੋੜ ਦਾ ਹਿੱਸਾ ਹੈ, ਉਥੇ ਓਵਰਹੀਟਿੰਗ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ। ਇੱਕ ਛੋਟਾ ਜਿਹਾ ਕੂਲਿੰਗ ਪੈਡ ਤੁਹਾਡੇ ਡਿਵਾਈਸ ਨੂੰ ਸੁਰੱਖਿਅਤ ਰੱਖਣ, ਉਸ ਦੀ ਰਫ਼ਤਾਰ ਬਣਾਈ ਰੱਖਣ ਅਤੇ ਕੰਮ ਦੌਰਾਨ ਆਰਾਮ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

 

ਟਾਪ ਹੈਡਲਾਈਨ

Airtel ਵੱਲੋਂ ਗਾਹਕਾਂ ਨੂੰ ਤੋਹਫ਼ਾ, 349 ਰੁਪਏ 'ਚ 2 ਮਹੀਨਿਆਂ ਤੱਕ ਅਨਲਿਮਟਿਡ ਕਾਲਿੰਗ ਤੇ ਡਾਟਾ!
Airtel ਵੱਲੋਂ ਗਾਹਕਾਂ ਨੂੰ ਤੋਹਫ਼ਾ, 349 ਰੁਪਏ 'ਚ 2 ਮਹੀਨਿਆਂ ਤੱਕ ਅਨਲਿਮਟਿਡ ਕਾਲਿੰਗ ਤੇ ਡਾਟਾ!
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Price Drop: 31,000 ਰੁਪਏ ਸਸਤਾ ਮਿਲ ਰਿਹਾ Apple ਦਾ ਸਭ ਤੋਂ ਸਲਿਮ iPhone, ਛੋਟ ਦਾ ਅੱਜ ਹੀ ਚੁੱਕੋ ਫਾਇਦਾ...
31,000 ਰੁਪਏ ਸਸਤਾ ਮਿਲ ਰਿਹਾ Apple ਦਾ ਸਭ ਤੋਂ ਸਲਿਮ iPhone, ਛੋਟ ਦਾ ਅੱਜ ਹੀ ਚੁੱਕੋ ਫਾਇਦਾ...
AC Technology: ਨਾਰਮਲ ਏਸੀ ਤੋਂ ਕਿੰਨਾ ਵੱਖਰਾ ਹੁੰਦਾ Inverter AC? ਜਾਣੋ ਖਪਤ ਅਤੇ ਕੰਪ੍ਰੈਸਰ ਦਾ ਖੇਡ
AC Technology: ਨਾਰਮਲ ਏਸੀ ਤੋਂ ਕਿੰਨਾ ਵੱਖਰਾ ਹੁੰਦਾ Inverter AC? ਜਾਣੋ ਖਪਤ ਅਤੇ ਕੰਪ੍ਰੈਸਰ ਦਾ ਖੇਡ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਅਗਲੇ 3 ਦਿਨ ਪੈ ਸਕਦੀ ਧੁੰਦ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਅਗਲੇ 3 ਦਿਨ ਪੈ ਸਕਦੀ ਧੁੰਦ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Embed widget