ਪੜਚੋਲ ਕਰੋ

Android ਯੂਜ਼ਰਸ ਸਾਵਧਾਨ! ਤੁਹਾਡੀ ਬੈਂਕਿੰਗ ਕਾਲ ਨੂੰ ਟ੍ਰੈਸ ਕਰ ਰਹੇ ਸਕੈਮਰਸ, ਇਦਾਂ ਫੋਨ 'ਚੋ ਤੁਹਾਡਾ ਨਿਜੀ ਡਾਟਾ ਕਰ ਰਹੇ ਚੋਰੀ

ਇੱਕ ਖਤਰਨਾਕ ਮਾਲਵੇਅਰ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਮਾਲਵੇਅਰ ਯੂਜ਼ਰਸ ਦੇ ਬੈਂਕਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਸਿੱਧੇ ਘੁਟਾਲੇ ਕਰਨ ਵਾਲਿਆਂ ਕੋਲ ਰਿਡਾਇਰੈਕਟ ਕਰ ਦਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਲਵੇਅਰ ਦਾ ਨਾਂ FakeCall ਹੈ।

Android Malware: ਜੇਕਰ ਤੁਸੀਂ ਸਮਾਰਟਫੋਨ ਯੂਜ਼ਰ ਹੋ ਅਤੇ ਨਵੀਆਂ-ਨਵੀਆਂ ਐਪਸ ਟ੍ਰਾਈ ਕਰਦੇ ਰਹਿੰਦੇ ਹੋ ਤਾਂ ਹੁਣ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਦਰਅਸਲ, ਇੱਕ ਖਤਰਨਾਕ ਮਾਲਵੇਅਰ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਮਾਲਵੇਅਰ ਯੂਜ਼ਰਸ ਦੇ ਬੈਂਕਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਸਿੱਧੇ ਸਕੈਮਰਸ ਕਰਨ ਵਾਲਿਆਂ ਨੂੰ ਰਿਡਾਇਰੈਕਟ ਕਰ ਦਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਲਵੇਅਰ ਦਾ ਨਾਂ FakeCall ਹੈ ਅਤੇ Kaspersky ਨੇ ਸਾਲ 2022 'ਚ ਸਭ ਤੋਂ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ ਸੀ। ਹੁਣ ਇਸ ਦਾ ਨਵਾਂ ਵਰਜ਼ਨ ਯੂਜ਼ਰਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਬੇਹਦ ਖਤਰਨਾਕ Fake Call

FakeCall ਮਾਲਵੇਅਰ ਨੂੰ ਹਾਲ ਹੀ ਵਿੱਚ ਅਪਡੇਟ ਕੀਤਾ ਗਿਆ ਹੈ। ਇਸ ਦੇ ਨਵੇਂ ਵਰਜ਼ਨ ਨਾਲ ਜੁੜੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਇਸ ਦੇ ਜ਼ਰੀਏ ਹਮਲਾਵਰ ਦੂਰੋਂ ਹੀ ਕਿਸੇ ਦੇ ਫੋਨ ਨੂੰ ਓਵਰਟੈਕ ਕਰ ਸਕਦੇ ਹਨ। ਇਸ ਖਤਰਨਾਕ ਮਾਲਵੇਅਰ ਨਾਲ ਜੁੜੀ ਜਾਣਕਾਰੀ Zimperium ਨਾਮ ਦੀ ਇੱਕ ਸੁਰੱਖਿਆ ਕੰਪਨੀ ਨੇ ਦਿੱਤੀ ਹੈ ਅਤੇ ਦੱਸਿਆ ਹੈ ਕਿ ਇਹ ਮਾਲਵੇਅਰ 'Vishing' ਦੀ ਵਰਤੋਂ ਕਰ ਰਿਹਾ ਹੈ, ਜੋ ਵੌਇਸ ਫਿਸ਼ਿੰਗ ਦਾ ਛੋਟਾ ਫਾਰਮ ਹੈ। ਇਸ ਕਰਕੇ ਯੂਜ਼ਰਸ ਫਰਜ਼ੀ ਕਾਲਸ ਜਾਂ ਵਾਇਸ ਮੈਸੇਜ ਭੇਜ ਕੇ ਫਸ ਜਾਂਦੇ ਹਨ।

APK ਫਾਈਲ ਦੀ ਮਦਦ ਨਾਲ ਫੋਨ 'ਚ ਕਰਦਾ ਐਂਟਰ

ਇਹ ਮਾਲਵੇਅਰ ਐਂਡਰਾਇਡ ਯੂਜ਼ਰਸ ਦੇ ਡਿਵਾਈਸ ਤੱਕ ਪਹੁੰਚ ਕਰਨ ਲਈ APK ਫਾਈਲ ਦੀ ਮਦਦ ਲੈਂਦਾ ਹੈ। ਜਿਵੇਂ ਹੀ ਉਪਭੋਗਤਾ ਐਪ ਨੂੰ ਇੰਸਟਾਲ ਕਰਦਾ ਹੈ, ਇਹ FakeCall ਯੂਜ਼ਰਸ ਨੂੰ ਇਸਨੂੰ ਡਿਫਾਲਟ ਡਾਇਲਰ ਐਪ ਬਣਾਉਣ ਲਈ ਕਹਿੰਦਾ ਹੈ। ਅਜਿਹਾ ਕਰਨ ਤੋਂ ਬਾਅਦ, ਐਪ ਕਈ ਪਰਮਿਸ਼ਨ ਮੰਗਦਾ ਹੈ ਅਤੇ ਮਾਲਵੇਅਰ ਡਿਵਾਈਸ ਦਾ ਪੂਰਾ ਕੰਟਰੋਲ ਮਿਲ ਜਾਂਦਾ ਹੈ। ਇਹ ਮਾਲਵੇਅਰ ਸਮਾਰਟਫੋਨ 'ਤੇ ਆਉਣ ਵਾਲੀਆਂ ਕਾਲਾਂ ਅਤੇ ਇਸ ਤੋਂ ਡਾਇਲ ਹੋਣ ਵਾਲੀਆਂ ਕਾਲਾਂ ਨੂੰ ਨੋਟ ਕਰਦਾ ਹੈ।

Fake UI ਦੀ ਕਰਦੇ ਵਰਤੋਂ

ਇਹ ਮਾਲਵੇਅਰ Fake UI ਦੀ ਵਰਤੋਂ ਕਰਦਾ ਹੈ ਅਤੇ ਆਸਾਨੀ ਨਾਲ ਪਤਾ ਨਹੀਂ ਲਗਾਇਆ ਜਾ ਸਕਦਾ ਹੈ। ਇਹ ਮਾਲਵੇਅਰ ਥਰਡ ਪਾਰਟੀ ਐਪਸ ਅਤੇ ਫਰਜ਼ੀ ਡਾਊਨਲੋਡ ਪਲੇਟਫਾਰਮ 'ਤੇ ਮੌਜੂਦ ਹੈ। ਜਿਵੇਂ ਹੀ ਇਹ ਫੋਨ ਵਿੱਚ ਐਂਟਰ ਕਰਦਾ ਹੈ, ਇਹ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ ਅਤੇ ਫੋਨ ਦਾ ਐਕਸੈਸ ਲੈ ਕੇ, ਇਹ ਨਿੱਜੀ ਡੇਟਾ ਚੋਰੀ ਕਰ ਲੈਂਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪਰਾਲੀ ਦੇ ਮਾਮਲਿਆਂ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਦਿੱਤੇ ਜਾ ਸਕਦੇ ਸਖ਼ਤ ਆਦੇਸ਼
ਪਰਾਲੀ ਦੇ ਮਾਮਲਿਆਂ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਦਿੱਤੇ ਜਾ ਸਕਦੇ ਸਖ਼ਤ ਆਦੇਸ਼
Shocking: ਮਸ਼ਹੂਰ ਅਦਾਕਾਰ ਦੀ ਮੌ*ਤ ਦੇ 7 ਮਿੰਟ ਬਾਅਦ ਖੁੱਲ੍ਹੀ ਅੱਖ, ਡੈ*ਡ ਬਾ*ਡੀ 'ਚ ਅਚਾਨਕ ਪਈ ਜਾ*ਨ, ਜਾਣੋ ਮਾਮਲਾ
ਮਸ਼ਹੂਰ ਅਦਾਕਾਰ ਦੀ ਮੌ*ਤ ਦੇ 7 ਮਿੰਟ ਬਾਅਦ ਖੁੱਲ੍ਹੀ ਅੱਖ, ਡੈ*ਡ ਬਾ*ਡੀ 'ਚ ਅਚਾਨਕ ਪਈ ਜਾ*ਨ, ਜਾਣੋ ਮਾਮਲਾ
Retirement: ਨਿਊਜ਼ੀਲੈਂਡ ਸੀਰੀਜ਼ 'ਚ ਹਾਰ ਤੋਂ ਤੁਰੰਤ ਬਾਅਦ ਭਾਰਤੀ ਵਿਕਟਕੀਪਰ ਬੱਲੇਬਾਜ਼ ਨੇ ਲਿਆ ਸੰਨਿਆਸ, ਫੈਨਜ਼ ਹੋਏ ਉਦਾਸ
ਨਿਊਜ਼ੀਲੈਂਡ ਸੀਰੀਜ਼ 'ਚ ਹਾਰ ਤੋਂ ਤੁਰੰਤ ਬਾਅਦ ਭਾਰਤੀ ਵਿਕਟਕੀਪਰ ਬੱਲੇਬਾਜ਼ ਨੇ ਲਿਆ ਸੰਨਿਆਸ, ਫੈਨਜ਼ ਹੋਏ ਉਦਾਸ
BSNL 5G ਸਰਵਿਸ ਸ਼ੁਰੂ ਹੋਣ 'ਤੇ ਆਇਆ ਵੱਡਾ ਅਪਡੇਟ, ਲਾਂਚ ਡੇਟ ਨੂੰ ਲੈਕੇ ਹੋਇਆ ਵੱਡਾ ਖੁਲਾਸਾ!
BSNL 5G ਸਰਵਿਸ ਸ਼ੁਰੂ ਹੋਣ 'ਤੇ ਆਇਆ ਵੱਡਾ ਅਪਡੇਟ, ਲਾਂਚ ਡੇਟ ਨੂੰ ਲੈਕੇ ਹੋਇਆ ਵੱਡਾ ਖੁਲਾਸਾ!
Advertisement
ABP Premium

ਵੀਡੀਓਜ਼

Exclusive Interview | Raja Warring ਦੀ ਧੀ ਦਾ ਵਿਰੋਧੀਆਂ ਨੂੰ Challenge! | By Election|Abp Sanjhaਭਾਰਤ ਕੈਨੇਡਾ ਮਸਲੇ 'ਚ SGPC ਦੀ Entry! | India Vs Canada | Abp SanjhaBY Election | ਜ਼ਿਮਨੀ ਚੋਣਾਂ ਦੇ ਰੰਗ 'ਚ ਕਿਸਾਨਾਂ ਨੇ ਪਾਇਆ ਭੰਗ ! |Farmers | Paddy |Protestਕਾਰ ਨੇ ਠੋਕੀ  Activa ਜਨਾਨੀ ਨੇ ਮਾਰੀ ਚਪੇੜ ਹੋ ਗਿਆ ਹੰਗਾਮਾਂ! | Accident | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਰਾਲੀ ਦੇ ਮਾਮਲਿਆਂ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਦਿੱਤੇ ਜਾ ਸਕਦੇ ਸਖ਼ਤ ਆਦੇਸ਼
ਪਰਾਲੀ ਦੇ ਮਾਮਲਿਆਂ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਦਿੱਤੇ ਜਾ ਸਕਦੇ ਸਖ਼ਤ ਆਦੇਸ਼
Shocking: ਮਸ਼ਹੂਰ ਅਦਾਕਾਰ ਦੀ ਮੌ*ਤ ਦੇ 7 ਮਿੰਟ ਬਾਅਦ ਖੁੱਲ੍ਹੀ ਅੱਖ, ਡੈ*ਡ ਬਾ*ਡੀ 'ਚ ਅਚਾਨਕ ਪਈ ਜਾ*ਨ, ਜਾਣੋ ਮਾਮਲਾ
ਮਸ਼ਹੂਰ ਅਦਾਕਾਰ ਦੀ ਮੌ*ਤ ਦੇ 7 ਮਿੰਟ ਬਾਅਦ ਖੁੱਲ੍ਹੀ ਅੱਖ, ਡੈ*ਡ ਬਾ*ਡੀ 'ਚ ਅਚਾਨਕ ਪਈ ਜਾ*ਨ, ਜਾਣੋ ਮਾਮਲਾ
Retirement: ਨਿਊਜ਼ੀਲੈਂਡ ਸੀਰੀਜ਼ 'ਚ ਹਾਰ ਤੋਂ ਤੁਰੰਤ ਬਾਅਦ ਭਾਰਤੀ ਵਿਕਟਕੀਪਰ ਬੱਲੇਬਾਜ਼ ਨੇ ਲਿਆ ਸੰਨਿਆਸ, ਫੈਨਜ਼ ਹੋਏ ਉਦਾਸ
ਨਿਊਜ਼ੀਲੈਂਡ ਸੀਰੀਜ਼ 'ਚ ਹਾਰ ਤੋਂ ਤੁਰੰਤ ਬਾਅਦ ਭਾਰਤੀ ਵਿਕਟਕੀਪਰ ਬੱਲੇਬਾਜ਼ ਨੇ ਲਿਆ ਸੰਨਿਆਸ, ਫੈਨਜ਼ ਹੋਏ ਉਦਾਸ
BSNL 5G ਸਰਵਿਸ ਸ਼ੁਰੂ ਹੋਣ 'ਤੇ ਆਇਆ ਵੱਡਾ ਅਪਡੇਟ, ਲਾਂਚ ਡੇਟ ਨੂੰ ਲੈਕੇ ਹੋਇਆ ਵੱਡਾ ਖੁਲਾਸਾ!
BSNL 5G ਸਰਵਿਸ ਸ਼ੁਰੂ ਹੋਣ 'ਤੇ ਆਇਆ ਵੱਡਾ ਅਪਡੇਟ, ਲਾਂਚ ਡੇਟ ਨੂੰ ਲੈਕੇ ਹੋਇਆ ਵੱਡਾ ਖੁਲਾਸਾ!
Gold-Silver Rate Today: ਛਠ ਤੋਂ ਪਹਿਲਾਂ ਸੋਨਾ ਸਸਤਾ ਜਾਂ ਮਹਿੰਗਾ? ਜਾਣੋ 10, 24 ਕੈਰੇਟ ਦੀ ਕਿੰਨੀ ਹੋਈ ਕੀਮਤ
ਛਠ ਤੋਂ ਪਹਿਲਾਂ ਸੋਨਾ ਸਸਤਾ ਜਾਂ ਮਹਿੰਗਾ? ਜਾਣੋ 10, 24 ਕੈਰੇਟ ਦੀ ਕਿੰਨੀ ਹੋਈ ਕੀਮਤ
AAP ਅਤੇ BJP ਦੇ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਕਿਸਾਨ ਲਾਉਣਗੇ ਮੋਰਚਾ, ਝੋਨੇ ਦੀ ਲਿਫਟਿੰਗ ਸਣੇ ਇਨ੍ਹਾਂ ਮੁੱਦਿਆਂ ਨੂੰ ਲੈਕੇ ਕਿਸਾਨਾਂ 'ਚ ਰੋਸ
AAP ਅਤੇ BJP ਦੇ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਕਿਸਾਨ ਲਾਉਣਗੇ ਮੋਰਚਾ, ਝੋਨੇ ਦੀ ਲਿਫਟਿੰਗ ਸਣੇ ਇਨ੍ਹਾਂ ਮੁੱਦਿਆਂ ਨੂੰ ਲੈਕੇ ਕਿਸਾਨਾਂ 'ਚ ਰੋਸ
ਪੰਜਾਬ 'ਚ ਪ੍ਰਦੂਸ਼ਣ ਤੋਂ ਹਲਕੀ ਰਾਹਤ, ਅੰਮ੍ਰਿਤਸਰ-ਚੰਡੀਗੜ੍ਹ ਦੀ ਹਾਲਤ ਖਰਾਬ, ਤਾਪਮਾਨ 'ਚ ਵੀ ਹੋਇਆ ਵਾਧਾ
ਪੰਜਾਬ 'ਚ ਪ੍ਰਦੂਸ਼ਣ ਤੋਂ ਹਲਕੀ ਰਾਹਤ, ਅੰਮ੍ਰਿਤਸਰ-ਚੰਡੀਗੜ੍ਹ ਦੀ ਹਾਲਤ ਖਰਾਬ, ਤਾਪਮਾਨ 'ਚ ਵੀ ਹੋਇਆ ਵਾਧਾ
ਫਤਿਹਗੜ੍ਹ ਸਾਹਿਬ 'ਚ ਚਲਦੀ ਰੇਲ 'ਚ ਹੋਇਆ ਧਮਾਕਾ, 4 ਜ਼ਖ਼ਮੀ, ਜਾਨ ਬਚਾਉਣ ਲਈ ਲੋਕਾਂ ਨੇ ਮਾਰੀ ਛਾਲ ਤਾਂ ਕਿਸੇ ਨੇ ਤੋੜੀਆਂ ਖਿੜਕੀਆਂ
ਫਤਿਹਗੜ੍ਹ ਸਾਹਿਬ 'ਚ ਚਲਦੀ ਰੇਲ 'ਚ ਹੋਇਆ ਧਮਾਕਾ, 4 ਜ਼ਖ਼ਮੀ, ਜਾਨ ਬਚਾਉਣ ਲਈ ਲੋਕਾਂ ਨੇ ਮਾਰੀ ਛਾਲ ਤਾਂ ਕਿਸੇ ਨੇ ਤੋੜੀਆਂ ਖਿੜਕੀਆਂ
Embed widget