ਪੜਚੋਲ ਕਰੋ

ਹੁਣ 5 ਜੀ ਦਾ ਦੌਰ! ਭਾਰਤੀ ਬਾਜ਼ਾਰ ’ਚ ਇਨ੍ਹਾਂ ਸਮਾਰਟਫ਼ੋਨਾਂ ਦੀ ਧੂਮ

ਬਾਜ਼ਾਰ ਵਿੱਚ ਨਵੀਂ ਕਿਸਮ ਦੀ ਟੈਕਨੋਲੋਜੀ ਵਾਲੇ ਸਮਾਰਟਫ਼ੋਨਾਂ ਦੀ ਮੰਗ ਇਸ ਵੇਲੇ ਕਾਫ਼ੀ ਜ਼ਿਆਦਾ ਹੈ। ਆਓ ਵੇਖੀਏ ਕਿ ਭਾਰਤੀ ਬਾਜ਼ਾਰ ’ਚ ਇਸ ਵੇਲੇ ਕਿਹੜੇ 5 ਜੀ ਸਮਾਰਟਫ਼ੋਨ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ:

ਬਾਜ਼ਾਰ ਵਿੱਚ ਨਵੀਂ ਕਿਸਮ ਦੀ ਟੈਕਨੋਲੋਜੀ ਵਾਲੇ ਸਮਾਰਟਫ਼ੋਨਾਂ ਦੀ ਮੰਗ ਇਸ ਵੇਲੇ ਕਾਫ਼ੀ ਜ਼ਿਆਦਾ ਹੈ। ਆਓ ਵੇਖੀਏ ਕਿ ਭਾਰਤੀ ਬਾਜ਼ਾਰ ’ਚ ਇਸ ਵੇਲੇ ਕਿਹੜੇ 5 ਜੀ ਸਮਾਰਟਫ਼ੋਨ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ: APPLE iPHONE 12 ਬੀਤੇ ਅਕਤੂਬਰ ਮਹੀਨੇ ਲਾਂਚ ਹੋਏ ਇਸ ਫ਼ੋਨ ਦਾ ਡਿਸਪਲੇਅ 6.1 ਇੰਚ ਤੇ Hexa-core Apple A14 Bionic ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਫ਼ੋਨ ’ਚ 12+12 MP ਦੇ ਦੋ ਕੈਮਰਿਆਂ ਦਾ ਰੀਅਰ ਸੈੱਟਅਪ ਹੈ ਤੇ 12MP ਦਾ ਫ਼੍ਰੰਟ ਕੈਮਰਾ ਹੈ। 79,990 ਰੁਪਏ ਦੇ ਇਸ ਫ਼ੋਨ ’ਚ 2775mAh ਦੀ ਬੈਟਰੀ ਹੈ। OnePlus 8 Pro ਇਸ ਫ਼ੋਨ ਦੀ 6.78 ਇੰਚ ਦਾ ਵੱਡਾ ਡਿਸਪਲੇਅ ਹੈ। 54,999 ਰੁਪਏ ਕੀਮਤ ਦਾ ਇਹ ਫ਼ੋਨ ਐਂਡ੍ਰਾਇਡ 10 ਓਐੱਸ ਉੱਤੇ ਕੰਮ ਕਰਦਾ ਹੈ। ਸਮਾਰਟਫ਼ੋਨ ’ਚ Octa-core Qualcomme® Snapdragom™ 865 ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਵਿੱਚ 8ਜੀਬੀ ਰੈਮ ਹਨ। ਇਸ ਦਾ ਮੁੱਖ ਰੀਅਰ ਕੈਮਰਾ 48 ਮੈਗਾਪਿਕਸਲ ਦਾ ਤੇ ਫ਼੍ਰੰਟ ਕੈਮਰਾ 16 ਮੈਗਾਪਿਕਸਲ ਦਾ ਹੈ। 20,000 ਰੁਪਏ ਤੱਕ ਘੱਟ ਹੋਈ Apple ਦੇ ਇਸ ਮੋਬਾਈਲ ਫੋਨ ਦੀ ਕੀਮਤ, ਜਾਣੋ ਕੀ ਹਨ ਫੋਨ ਦਾ ਪ੍ਰਾਈਸ ਤੇ ਫੀਚਰਸ Samsung Galaxy Note20 Ultra ਇਸ ਫ਼ੋਨ ਦੀ ਸਕ੍ਰੀਨ 6.9 ਇੰਚ ਦੀ ਹੈ ਅਤੇ ਇਹ ਐਂਡ੍ਰਾੱਇਡ 10 ਓਐੱਸ ਉੱਤੇ ਕੰਮ ਕਰਦਾ ਹੈ। ਇਸ ਫ਼ੋਨ ਵਿੱਚ Octa-core Qualcomm SM8250 Snapdragon ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਦਾ ਮੁੱਖ ਰੀਅਰ ਕੈਮਰਾ 108 ਮੈਗਾਪਿਕਸਲ ਤੇ ਫ਼੍ਰੰਟ ਕੈਮਰਾ 40 ਮੈਗਾਪਿਕਸਲ ਦਾ ਹੈ। ਇੰਕ ਲੱਖ 4,999 ਰੁਪਏ ਕੀਮਤ ਦੇ ਇਸ ਫ਼ੋਨ ਦੇ 12 ਜੀਬੀ ਰੈਮ ਹਨ। Xiaomi Mi 10 ਐਂਡ੍ਰਾੱਇਡ 10 ਓਐੱਸ ਕੰਮ ਕਰਨ ਵਾਲੇ ਸ਼ਾਓਮੀ ਦੇ ਇਸ ਫ਼ੋਨ ਦੀ ਸਕ੍ਰੀਨ 6.67 ਇੰਚ ਦੀ ਹੈ। ਇਸ ਵਿੱਚ GHz Octa-core Qualcomm SM8250 Snapdragon 865 ਪ੍ਰੋਸੈੱਸਰ ਦਿੱਤਾ ਗਿਆ ਹੈ।  8 ਜੀਬੀ ਰੈਮ ਵਾਲੇ ਇਸ ਸਮਾਰਟਫ਼ੋਨ ਵਿੱਚ ਮੁੱਖ ਰੀਅਰ ਕੈਮਰਾ 108 ਮੈਗਾਪਿਕਸਲ ਦਾ ਹੈ ਤੇ 20 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਹੈ। ਇਸ ਦੀ ਕੀਮਤ 44,999 ਰੁਪਏ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
America Deport Indians: ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
Punjab News: ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...
ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...

ਵੀਡੀਓਜ਼

CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਜਥੇਦਾਰ ਗੜਗੱਜ ਵੱਲੋਂ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ: ਗੜਗੱਜ
ਆਖਰ ਸਰਕਾਰ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ?
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
America Deport Indians: ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
Punjab News: ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...
ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...
Rami Randhawa: ਪੰਜਾਬੀ ਗਾਇਕ ਰੰਮੀ ਰੰਧਾਵਾ 'ਤੇ ਪਰਚਾ, ਅਜਨਾਲਾ ਪੁਲਿਸ ਨੇ ਦਰਜ ਕੀਤਾ ਕੇਸ, ਮਿਊਜ਼ਿਕ ਜਗਤ 'ਚ ਹਲਚਲ
Rami Randhawa: ਪੰਜਾਬੀ ਗਾਇਕ ਰੰਮੀ ਰੰਧਾਵਾ 'ਤੇ ਪਰਚਾ, ਅਜਨਾਲਾ ਪੁਲਿਸ ਨੇ ਦਰਜ ਕੀਤਾ ਕੇਸ, ਮਿਊਜ਼ਿਕ ਜਗਤ 'ਚ ਹਲਚਲ
Punjab News: ਕਿਸਾਨਾਂ ਅਤੇ ਆਮ ਲੋਕਾਂ ਲਈ ਵੱਡੀ ਖ਼ਬਰ! 21 ਦਿਨਾਂ ਲਈ ਬੰਦ ਰਹੇਗੀ ਸਿੱਧਵਾਂ ਨਹਿਰ...ਨੋਟੀਫਿਕੇਸ਼ਨ ਜਾਰੀ, ਜਾਣੋ ਵਜ੍ਹਾ
Punjab News: ਕਿਸਾਨਾਂ ਅਤੇ ਆਮ ਲੋਕਾਂ ਲਈ ਵੱਡੀ ਖ਼ਬਰ! 21 ਦਿਨਾਂ ਲਈ ਬੰਦ ਰਹੇਗੀ ਸਿੱਧਵਾਂ ਨਹਿਰ...ਨੋਟੀਫਿਕੇਸ਼ਨ ਜਾਰੀ, ਜਾਣੋ ਵਜ੍ਹਾ
ਲੁਧਿਆਣਾ 'ਚ ਯੁਵਾ ਮਹਿਲਾ ਵਕੀਲ ਦੀ ਮੌਤ: ਅਲਮਾਰੀ 'ਚ ਸੁਇਸਾਈਡ ਨੋਟ ਮਿਲਿਆ; ਮਾਂ ਨੇ ਕਿਹਾ- ਹੱਥ ਦੀ ਲਿਖਤ ਧੀ ਦੀ ਨਹੀਂ, ਸਹੇਲੀ ਨੇ ਬੁਆਏਫ੍ਰੈਂਡ ਨਾਲ ਮਿਲ ਕੇ ਕੀਤੀ ਹੱਤਿਆ
ਲੁਧਿਆਣਾ 'ਚ ਯੁਵਾ ਮਹਿਲਾ ਵਕੀਲ ਦੀ ਮੌਤ: ਅਲਮਾਰੀ 'ਚ ਸੁਇਸਾਈਡ ਨੋਟ ਮਿਲਿਆ; ਮਾਂ ਨੇ ਕਿਹਾ- ਹੱਥ ਦੀ ਲਿਖਤ ਧੀ ਦੀ ਨਹੀਂ, ਸਹੇਲੀ ਨੇ ਬੁਆਏਫ੍ਰੈਂਡ ਨਾਲ ਮਿਲ ਕੇ ਕੀਤੀ ਹੱਤਿਆ
Punjabi Boy Died in Canada: ਕੈਨੇਡਾ 'ਚ ਮੋਹਾਲੀ ਦੇ ਨੌਜਵਾਨ ਦੀ ਮੌਤ, ਦਰਦਨਾਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਤੋੜਿਆ ਦਮ, ਪੁਲਿਸ ਡੈਸ਼ਕੈਮ ਫੁਟੇਜ ਤੇ CCTV ਫੁਟੇਜ ਖੰਗਾਲ ਰਹੀ
Punjabi Boy Died in Canada: ਕੈਨੇਡਾ 'ਚ ਮੋਹਾਲੀ ਦੇ ਨੌਜਵਾਨ ਦੀ ਮੌਤ, ਦਰਦਨਾਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਤੋੜਿਆ ਦਮ, ਪੁਲਿਸ ਡੈਸ਼ਕੈਮ ਫੁਟੇਜ ਤੇ CCTV ਫੁਟੇਜ ਖੰਗਾਲ ਰਹੀ
Embed widget