ਫੇਸਬੁੱਕ ਡਾਊਨ ਹੋਣ 'ਤੇ ਲੋਕਾਂ ਨੇ PornHub ਦਾ ਰੁਖ਼ ਕੀਤਾ, ਅੱਧੇ ਮਿਲੀਅਨ ਤੋਂ ਵੱਧ ਜੁੜੇ ਯੂਜ਼ਰ
ਪ੍ਰਮੁੱਖ ਤਕਨਾਲੌਜੀ ਕੰਪਨੀ ਦੇ ਆਊਟੇਜ ਕਾਰਨ ਪੌਰਨੋਗ੍ਰਾਫੀ ਵੈਬਸਾਈਟ 'ਤੇ ਲੋਕਾਂ ਦੀ ਭੀੜ ਇਕੱਠੀ ਹੋਈ। ਇਸ ਦੌਰਾਨ ਹਰ ਘੰਟੇ ਫੇਸਬੁੱਕ ਦਾ ਨੁਕਾਸਨ ਹੋਇਆ।
ਦੁਨੀਆਂ ਦੇ ਮਨਪਸੰਦ ਪੋਰਨੋਗ੍ਰਾਫੀ ਪੋਰਟਲ PornHub ਦੇ ਟ੍ਰੈਫਿਕ 'ਚ 10.5 ਫੀਸਦ ਦਾ ਵਾਧਾ ਹੋਇਆ। ਇਹ ਵਾਧਾ ਉਦੋਂ ਦੇਖਿਆ ਗਿਆ ਜਦੋਂ ਸੋਮਵਾਰ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਸਮੇਤ ਫੇਸਬੁੱਕ ਮਲਕੀਅਤ ਵਾਲੇ ਪਲੇਟਫਾਰਮ ਦੁਨੀਆਂ ਭਰ 'ਚ ਡਾਊਨ ਹੋ ਗਏ।
ਇਕ ਪ੍ਰਮੁੱਖ ਤਕਨਾਲੌਜੀ ਕੰਪਨੀ ਦੇ ਆਊਟੇਜ ਕਾਰਨ ਪੌਰਨੋਗ੍ਰਾਫੀ ਵੈਬਸਾਈਟ 'ਤੇ ਲੋਕਾਂ ਦੀ ਭੀੜ ਇਕੱਠੀ ਹੋਈ। ਇਸ ਦੌਰਾਨ ਹਰ ਘੰਟੇ ਫੇਸਬੁੱਕ ਦਾ ਨੁਕਾਸਨ ਹੋਇਆ। ਇਸ ਸਮੇਂ ਦੌਰਾਨ PornHub ਨੂੰ ਕਰੀਬ ਅੱਧਾ ਮਿਲੀਅਨ ਵੱਧ ਯੂਜ਼ਰਸ ਮਿਲੇ।
New Pornhub Insights from October 4th show what the world was doing while Instagram, Facebook and Whatsapp were down 👀
— Pornhub (@Pornhub) October 7, 2021
Full Insights Here : https://t.co/S7N7kVpReA pic.twitter.com/UHApUZvhWQ
ਫੇਸਬੁੱਕ ਦਾ ਬੰਦ ਹੋਣਾ ਵੱਡੀ ਘਟਨਾ ਸੀ ਜੋ 2008 ਤੋਂ ਬਾਅਦ ਹੁਣ ਸਭ ਤੋਂ ਵੱਡੀ ਰੁਕਾਵਟ ਸੀ। 2008 'ਚ ਇਕ ਬੱਗ ਨੇ ਸੋਸ਼ਲ ਮੀਡੀਆ ਵੈਬਸਾਈਟ ਨੂੰ ਕਰੀਬ ਇਕ ਦਿਨ ਲਈ ਆਫਲਾਈਨ ਕਰ ਦਿੱਤਾ ਸੀ।
ਇੰਸਟਾਗ੍ਰਾਮ ਤੇ ਵਟਸਐਪ ਸਮੇਤ ਸਾਰੀਆਂ ਫੇਸਬੁੱਕ ਸੇਵਾਵਾਂ 'ਚ ਰੁਕਾਵਟ ਆਈ। ਕਰੀਬ ਹਰ ਫੇਸਬੁੱਕ ਸੇਵਾ ਪ੍ਰਭਾਵਿਤ ਹੋਈ ਸੀ। ਇੱਥੋਂ ਤਕ ਕਿ ਇਸ ਦੇ ਕਾਰਪੋਰੇਟ ਬੁਨਿਆਦੀ ਢਾਂਚੇ ਸਮੇਤ ਇੰਜੀਨੀਅਰਾਂ ਨੂੰ ਵੀ ਜਾਂਚ ਲਈ ਇਮਾਰਤ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ।
ਇਹ ਵੀ ਪੜ੍ਹੋ: Drone Attack at Saudi Airport: ਸਾਊਦੀ ਹਵਾਈ ਅੱਡੇ 'ਤੇ ਡਰੋਨ ਹਮਲਾ, ਹਮਲੇ 'ਚ 10 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ: ਰਿਪੋਰਟ
ਇਹ ਵੀ ਪੜ੍ਹੋ: ABP C-Voter Survey: ABP C-Voter Survey: ਯੂਪੀ-ਪੰਜਾਬ ਸਮੇਤ 5 ਸੂਬਿਆਂ 'ਚ ਕਿਸ ਦੀ ਬਣੇਗੀ ਸਰਕਾਰ? ਜਾਣੋ ਸਰਵੇਖਣ ਕੀ ਕਹਿੰਦਾ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904