ਪੜਚੋਲ ਕਰੋ

ਤੁਹਾਡੇ ਫੋਨ 'ਤੇ ਹੈਕਰਾਂ ਦੀ ਨਜ਼ਰ, UPI ਤੇ WhatsApp ਨੂੰ ਖਤਰਾ, ਬਚਾਅ ਲਈ ਇਹ ਕੰਮ ਕਰੋ, ਜ਼ਰੂਰ ਪੜ੍ਹੋ ਪਤੇ ਦੀ ਗੱਲ...

ਦੇਸ਼ ਵਿੱਚ ਸਮਾਰਟਫੋਨ ਵਰਤਣ ਵਾਲਿਆਂ ਦੀ ਗਿਣਤੀ ਕਰੋੜਾਂ ਵਿੱਚ ਹੈ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਅੱਜ ਸਮਾਰਟਫੋਨ ਵਿੱਚ ਬੈਂਕ ਅਕਾਊਂਟ, ਸੋਸ਼ਲ ਮੀਡੀਆ ਅਕਾਊਂਟ, ਪ੍ਰਾਈਵੇਟ ਫੋਟੋਆਂ ਸਮੇਤ ਬਹੁਤ ਸਾਰਾ ਜਰੂਰੀ ਡੇਟਾ ਸਟੋਰ

ਦੇਸ਼ ਵਿੱਚ ਸਮਾਰਟਫੋਨ ਵਰਤਣ ਵਾਲਿਆਂ ਦੀ ਗਿਣਤੀ ਕਰੋੜਾਂ ਵਿੱਚ ਹੈ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਅੱਜ ਸਮਾਰਟਫੋਨ ਵਿੱਚ ਬੈਂਕ ਅਕਾਊਂਟ, ਸੋਸ਼ਲ ਮੀਡੀਆ ਅਕਾਊਂਟ, ਪ੍ਰਾਈਵੇਟ ਫੋਟੋਆਂ ਸਮੇਤ ਬਹੁਤ ਸਾਰਾ ਜਰੂਰੀ ਡੇਟਾ ਸਟੋਰ ਹੁੰਦਾ ਹੈ। ਪੈਸਿਆਂ ਦਾ ਲੈਣ-ਦੇਣ ਹੋਵੇ ਜਾਂ ਕੋਈ ਨਿੱਜੀ ਗੱਲਾਂ, ਅੱਜਕੱਲ੍ਹ ਸਾਰਾ ਕੁਝ ਸਮਾਰਟਫੋਨ ਰਾਹੀਂ ਹੀ ਹੁੰਦਾ ਹੈ। ਇਸੀ ਕਾਰਨ ਹੈਕਰਾਂ ਦੀ ਵੀ ਇਸ 'ਤੇ ਨਜ਼ਰ ਰਹਿੰਦੀ ਹੈ। ਯੂਜ਼ਰ ਦੀ ਛੋਟੀ ਜਿਹੀ ਗਲਤੀ ਨਾਲ ਹੈਕਰ ਪੈਸੇ ਤੋਂ ਲੈ ਕੇ ਸੰਵੇਦਨਸ਼ੀਲ ਜਾਣਕਾਰੀ ਤੱਕ ਸਭ ਚੀਜ਼ ਚੋਰੀ ਕਰ ਸਕਦੇ ਹਨ। ਇਸ ਲਈ ਸਮਾਰਟਫੋਨ ਨੂੰ ਹੈਕਿੰਗ ਤੋਂ ਬਚਾਉਣ ਲਈ ਹੇਠ ਦਿੱਤੀਆਂ ਟਿਪਸ ਜ਼ਰੂਰ ਫਾਲੋ ਕਰੋ।

ਮਜ਼ਬੂਤ ਪਾਸਵਰਡ ਰੱਖੋ

ਹੈਕਿੰਗ ਤੋਂ ਬਚਣ ਲਈ ਹਮੇਸ਼ਾ ਮਜ਼ਬੂਤ ਪਾਸਵਰਡ ਦੀ ਵਰਤੋਂ ਕਰੋ। ਚਾਹੇ ਗੱਲ ਸਮਾਰਟਫੋਨ ਦੀ ਹੋਵੇ, ਬੈਂਕ ਅਕਾਊਂਟ ਦੀ ਹੋਵੇ ਜਾਂ ਸੋਸ਼ਲ ਮੀਡੀਆ ਅਕਾਊਂਟ ਦੀ, ਮਜ਼ਬੂਤ ਪਾਸਵਰਡ ਹੈਕ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਲਈ ਆਪਣੇ ਪਾਸਵਰਡ ਵਿੱਚ ਅਪਰਕੇਸ ਲੈਟਰ, ਲੋਅਰਕੇਸ ਲੈਟਰ, ਨੰਬਰ ਅਤੇ ਸਪੈਸ਼ਲ ਕੈਰੇਕਟਰ ਵਰਤੋਂ। ਨਾਲ ਹੀ, ਟੂ-ਫੈਕਟਰ ਔਥੈਂਟਿਕੇਸ਼ਨ ਵੀ ਐਨੇਬਲ ਰੱਖੋ। ਇਹ ਤੁਹਾਡੇ ਅਕਾਊਂਟ ਨੂੰ ਸੁਰੱਖਿਆ ਦੀ ਇੱਕ ਹੋਰ ਲੇਅਰ ਦਿੰਦਾ ਹੈ।

ਫੋਨ ਅਤੇ ਐਪਸ ਨੂੰ ਨਿਯਮਤ ਅੱਪਡੇਟ ਕਰੋ

ਸੁਰੱਖਿਆ ਲਈ ਆਪਣੇ ਫੋਨ ਅਤੇ ਐਪਸ ਨੂੰ ਨਿਯਮਤ ਅੱਪਡੇਟ ਕਰਦੇ ਰਹੋ। ਇਸ ਨਾਲ ਐਪਸ ਅਤੇ ਓਪਰੇਟਿੰਗ ਸਿਸਟਮ ਵਿੱਚ ਆਈ ਸੁਰੱਖਿਆ ਦੀਆਂ ਖਾਮੀਆਂ ਦੂਰ ਹੋ ਜਾਂਦੀਆਂ ਹਨ। ਜੇ ਫੋਨ ਨੂੰ ਸਮੇਂ ਸਿਰ ਅੱਪਡੇਟ ਨਾ ਕੀਤਾ ਜਾਵੇ ਤਾਂ ਹੈਕਰਾਂ ਲਈ ਇਸ ਵਿੱਚ ਸੇਂਧ ਲਾਉਣਾ ਆਸਾਨ ਹੋ ਜਾਂਦਾ ਹੈ।

ਪਬਲਿਕ ਵਾਈ-ਫਾਈ ਦੇ ਲਾਲਚ ਵਿੱਚ ਨਾ ਆਓ

ਜੇ ਤੁਹਾਨੂੰ ਕਿਸੇ ਰੇਲਵੇ ਸਟੇਸ਼ਨ, ਪਾਰਕ ਜਾਂ ਕੈਫੇ ਆਦਿ ਵਿੱਚ ਫਰੀ ਵਾਈ-ਫਾਈ ਮਿਲ ਰਿਹਾ ਹੈ, ਤਾਂ ਇਸਦੇ ਲਾਲਚ ਵਿੱਚ ਨਾ ਆਓ। ਦਰਅਸਲ, ਪਬਲਿਕ ਵਾਈ-ਫਾਈ 'ਤੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਹੈਕਰਾਂ ਲਈ ਬਹੁਤ ਆਸਾਨ ਹੁੰਦਾ ਹੈ। ਇਸ ਲਈ ਕਦੇ ਵੀ ਪਬਲਿਕ ਵਾਈ-ਫਾਈ 'ਤੇ ਆਨਲਾਈਨ ਟ੍ਰਾਂਜ਼ੈਕਸ਼ਨ ਜਾਂ ਸ਼ਾਪਿੰਗ ਨਾ ਕਰੋ।

ਸਿਰਫ ਭਰੋਸੇਮੰਦ ਸੋਰਸ ਤੋਂ ਐਪਸ ਡਾਊਨਲੋਡ ਕਰੋ

ਐਪ ਡਾਊਨਲੋਡ ਕਰਨ ਲਈ ਹਮੇਸ਼ਾ ਭਰੋਸੇਮੰਦ ਸੋਰਸ ਵਰਤੋਂ। ਕਦੇ ਵੀ ਸੋਸ਼ਲ ਮੀਡੀਆ ਜਾਂ ਅਣਜਾਣ ਵਿਅਕਤੀ ਤੋਂ ਮਿਲੇ ਲਿੰਕ 'ਤੇ ਕਲਿੱਕ ਕਰ ਕੇ ਕੋਈ ਐਪ ਡਾਊਨਲੋਡ ਨਾ ਕਰੋ। ਕਈ ਵਾਰੀ ਹੈਕਰ ਅਸਲੀ ਵਰਗੀਆਂ ਮਾਲਵੇਅਰ ਵਾਲੀਆਂ ਨਕਲੀ ਐਪਸ ਬਣਾ ਲੈਂਦੇ ਹਨ। ਐਪ ਇੰਸਟਾਲ ਕਰਦੇ ਹੀ ਫੋਨ ਦਾ ਸਾਰਾ ਡੇਟਾ ਹੈਕਰਾਂ ਦੇ ਹੱਥ ਲੱਗ ਸਕਦਾ ਹੈ। ਇਸ ਲਈ ਹਮੇਸ਼ਾ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਵਰਗੇ ਭਰੋਸੇਮੰਦ ਸੋਰਸ ਤੋਂ ਐਪਸ ਡਾਊਨਲੋਡ ਕਰੋ।

ਟਾਪ ਹੈਡਲਾਈਨ

 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
8th Pay Commission :  8ਵੇਂ ਵੇਤਨ ਕਮਿਸ਼ਨ 'ਚ ਦੇਰੀ ਹੋਈ ਤਾਂ ਕਿੰਨਾ ਮਿਲੇਗਾ ਏਰੀਅਰ ? 50 ਹਜ਼ਾਰ ਬੇਸਿਕ ਵਾਲਿਆਂ ਦਾ ਸਮਝੋ ਪੂਰਾ ਹਿਸਾਬ
8th Pay Commission :  8ਵੇਂ ਵੇਤਨ ਕਮਿਸ਼ਨ 'ਚ ਦੇਰੀ ਹੋਈ ਤਾਂ ਕਿੰਨਾ ਮਿਲੇਗਾ ਏਰੀਅਰ ? 50 ਹਜ਼ਾਰ ਬੇਸਿਕ ਵਾਲਿਆਂ ਦਾ ਸਮਝੋ ਪੂਰਾ ਹਿਸਾਬ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ ਮਗਰੋਂ ਬਘੇਲ ’ਤੇ ਤੰਜ?
Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ ਮਗਰੋਂ ਬਘੇਲ ’ਤੇ ਤੰਜ?
 Mad Sandhu ਦੇ ਕਤਲ ਮਗਰੋਂ ਅਰੂਪ੍ਰੀਤ ਨੂੰ ਦਿੱਤੀ ਧਮਕੀ , ਕਿਹਾ - “ਅਗਲਾ ਨੰਬਰ ਤੇਰਾ ਆ”
 Mad Sandhu ਦੇ ਕਤਲ ਮਗਰੋਂ ਅਰੂਪ੍ਰੀਤ ਨੂੰ ਦਿੱਤੀ ਧਮਕੀ , ਕਿਹਾ - “ਅਗਲਾ ਨੰਬਰ ਤੇਰਾ ਆ”
Punjabi News : ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੀ ਹੋਣੀ ਸੀ ‘ਬਿੱਗ ਬੌਸ’ ’ਚ ਐਂਟਰੀ! ਦੋਸਤ ਦਾ ਦਾਅਵਾ- 29 ਅਕਤੂਬਰ ਨੂੰ ਜਾਣਾ ਸੀ
Punjabi News : ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੀ ਹੋਣੀ ਸੀ ‘ਬਿੱਗ ਬੌਸ’ ’ਚ ਐਂਟਰੀ! ਦੋਸਤ ਦਾ ਦਾਅਵਾ- 29 ਅਕਤੂਬਰ ਨੂੰ ਜਾਣਾ ਸੀ
Embed widget