ਫਲਿਪਕਾਰਟ ਤੋਂ ਲੈ ਸਕਦੇ ਹੋ Realme ਦਾ ਇਹ ਬਾਕਮਾਲ ਮੋਬਾਈਲ
C11 ਸਮਾਰਟਫੋਨ ਦਾ 2GB ਰੈਮ ਅਤੇ 32GB ਸਟੋਰੇਜ ਵੈਰੀਏਂਟ ਸੇਲ 'ਚ ਖਰੀਦੇ ਜਾਣ ਲਈ ਉਪਲਬਧ ਹੋਵੇਗਾ। ਕੰਪਨੀ ਨੇ ਇਸ ਸਮਾਰਟਫੋਨ ਨੂੰ 7,499 ਰੁਪਏ ਦੀ ਕੀਮਤ 'ਚ ਲੌਂਚ ਕੀਤਾ ਹੈ। ਫਿਲਹਾਲ ਲਈ ਇਹ ਸਮਾਰਟਫੋਨ ਆਨਲਾਈਨ ਪਲੇਟਫਾਰਮ 'ਤੇ ਹੀ ਉਪਲਬਧ ਹੈ।
Realme ਦਾ C11 ਸਮਾਰਟਫੋਨ ਅੱਜ 12 ਵਜੇ ਫਲਿਪਕਾਰਟ 'ਤੇ ਵਿਕਰੀ ਲਈ ਉਪਲਬਧ ਹੋਵੇਗਾ। ਫਲਿਪਕਾਰਟ ਤੋਂ ਇਲਾਵਾ ਇਸ ਸਮਾਰਟਫੋਨ ਨੂੰ Realme ਇੰਡੀਆਂ ਦੀ ਵੈਬਸਾਈਟ 'ਤੇ ਵੀ ਖਰੀਦਿਆ ਜਾ ਸਕਦਾ ਹੈ। ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦੀ 5000mAh ਦੀ ਦਮਦਾਰ ਬੈਟਰੀ ਤੇ ਡਿਊਲ ਰੀਅਰ ਕੈਮਰਾ ਸੈਟਅਪ ਹੈ।
Realme ਜੂਨ ਮਹੀਨੇ ਦੇ ਅੰਤ 'ਚ ਆਪਣੀ C ਸੀਰੀਜ਼ ਨੂੰ ਅੱਗੇ ਵਧਾਉਂਦਿਆਂ C11 ਸਮਾਰਟਫੋਨ ਲੌਂਚ ਕਰ ਚੁੱਕੀ ਹੈ। C ਸੀਰੀਜ਼ ਦੇ ਸਾਰੇ ਸਮਾਰਟਫੋਨ 10 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਲੌਂਚ ਕੀਤੇ ਗਏ।
ਭਾਰਤ 'ਚ ਕੋਰੋਨਾ 'ਤੇ ਨਹੀਂ ਕਾਬੂ, 24 ਘੰਟਿਆਂ 'ਚ 60,000 ਤੋਂ ਵੱਧ ਨਵੇਂ ਕੇਸ, ਮੌਤਾਂ ਦੀ ਗਿਣਤੀ 46,000 ਤੋਂ ਪਾਰ
ਬੈਂਗਲੁਰੂ: ਕਾਂਗਰਸੀ ਵਿਧਾਇਕ ਦੇ ਭਾਣਜੇ ਨੇ ਪਾਈ ਫੇਸਬੁੱਕ ਪੋਸਟ, ਛਿੜਿਆ ਵਿਵਾਦ, ਦੋ ਮੌਤਾਂ ਕਈ ਜ਼ਖ਼ਮੀ
C11 ਸਮਾਰਟਫੋਨ ਦਾ 2GB ਰੈਮ ਅਤੇ 32GB ਸਟੋਰੇਜ ਵੈਰੀਏਂਟ ਸੇਲ 'ਚ ਖਰੀਦੇ ਜਾਣ ਲਈ ਉਪਲਬਧ ਹੋਵੇਗਾ। ਕੰਪਨੀ ਨੇ ਇਸ ਸਮਾਰਟਫੋਨ ਨੂੰ 7,499 ਰੁਪਏ ਦੀ ਕੀਮਤ 'ਚ ਲੌਂਚ ਕੀਤਾ ਹੈ। ਫਿਲਹਾਲ ਲਈ ਇਹ ਸਮਾਰਟਫੋਨ ਆਨਲਾਈਨ ਪਲੇਟਫਾਰਮ 'ਤੇ ਹੀ ਉਪਲਬਧ ਹੈ। ਪਰ ਕੰਪਨੀ ਨੇ ਜਲਦ ਦੀ ਇਸ ਨੂੰ ਆਫਲਾਈਨ ਸਟੋਰ 'ਚ ਵੀ ਲੌਂਚ ਕਰਨ ਦਾ ਐਲਾਨ ਕਰ ਦਿੱਤਾ ਹੈ।
ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਜਲਦ ਜਾ ਸਕਦੇ ਅਮਰੀਕਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ