ਪੜਚੋਲ ਕਰੋ

Reduce Electricity Bill: ਬਿਜਲੀ ਬਿੱਲ ਘਟਾਉਣ ਲਈ ਅਪਣਾਓ ਸਮਾਰਟ ਤਰੀਕੇ, 50% ਤੱਕ ਘੱਟ ਜਾਵੇਗਾ ਖਰਚਾ

Tips to Reduce Electricity Bill: ਦੇਸ਼ ਵਿੱਚ ਸਮਾਰਟ ਇਲੈਕਟ੍ਰਿਕ ਪ੍ਰੋਜੈਕਟ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਅੱਜਕੱਲ੍ਹ ਗਾਹਕ ਕਿਸੇ ਵੀ ਇਲੈਕਟ੍ਰਾਨਿਕ ਉਤਪਾਦ ਨੂੰ ਖਰੀਦਣ ਤੋਂ ਪਹਿਲਾਂ ਉਸ ਦੀ ਰੇਟਿੰਗ ਚੈੱਕ ਕਰਦੇ ਹਨ।

How To Reduce Electricity Bill: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਲੋਕ ਆਪਣੇ ਘਰਾਂ 'ਚ AC ਤੇ ਕੂਲਰ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਜ਼ਿਆਦਾ ਏਸੀ ਤੇ ਕੂਲਰ ਚੱਲਣ ਕਾਰਨ ਬਿਜਲੀ ਦੇ ਬਿੱਲ ਵਿੱਚ ਅਚਾਨਕ ਵਾਧਾ ਹੋ ਰਿਹਾ ਹੈ। ਮਹਿੰਗਾਈ ਦੇ ਦੌਰ ਵਿੱਚ ਲੋਕ ਇਸ ਕਾਰਨ ਪ੍ਰੇਸ਼ਾਨ ਹਨ। ਜੇਕਰ ਤੁਸੀਂ ਵੀ ਗਰਮੀ ਦੇ ਮੌਸਮ 'ਚ ਆਪਣੇ ਘਰ ਦੇ ਵਧਦੇ ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ ਹੋ ਤਾਂ ਦੱਸੇ ਗਏ ਕੁਝ ਆਸਾਨ ਟਿੱਪਸ ਨੂੰ ਅਪਣਾ ਕੇ ਤੁਸੀਂ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਤਰੀਕਿਆਂ ਬਾਰੇ ਜਿਨ੍ਹਾਂ ਨਾਲ ਤੁਸੀਂ ਬਿਜਲੀ ਦੇ ਬਿੱਲ ਨੂੰ 50 ਫੀਸਦੀ ਤੱਕ ਘੱਟ ਕਰ ਸਕਦੇ ਹੋ-

  1. ਇਲੈਕਟ੍ਰਾਨਿਕ ਉਪਕਰਨਾਂ ਦੀ ਰੇਟਿੰਗ ਦਾ ਧਿਆਨ ਰੱਖੋ

ਦੇਸ਼ ਵਿੱਚ ਸਮਾਰਟ ਇਲੈਕਟ੍ਰਿਕ ਪ੍ਰੋਜੈਕਟ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਅੱਜਕੱਲ੍ਹ ਗਾਹਕ ਕਿਸੇ ਵੀ ਇਲੈਕਟ੍ਰਾਨਿਕ ਉਤਪਾਦ ਨੂੰ ਖਰੀਦਣ ਤੋਂ ਪਹਿਲਾਂ ਉਸ ਦੀ ਰੇਟਿੰਗ ਚੈੱਕ ਕਰਦੇ ਹਨ। ਇਨ੍ਹਾਂ ਰੇਟਿੰਗਾਂ ਦਾ ਮਤਲਬ ਹੈ ਕਿ ਤੁਹਾਡਾ ਇਲੈਕਟ੍ਰਾਨਿਕ ਉਤਪਾਦ ਕਿੰਨੀ ਘੱਟ ਬਿਜਲੀ ਦੀ ਖਪਤ ਕਰਦਾ ਹੈ। ਸਭ ਤੋਂ ਘੱਟ ਬਿਜਲੀ ਦੀ ਖਪਤ 5 ਸਟਾਰ ਰੇਟਿੰਗ ਵਾਲੇ ਉਤਪਾਦ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਵੱਧ ਤੋਂ ਵੱਧ ਰੇਟਿੰਗਾਂ ਵਾਲੇ ਉਤਪਾਦ ਖਰੀਦਣ ਦੀ ਕੋਸ਼ਿਸ਼ ਕਰੋ।

  1. ਇਸ ਤਾਪਮਾਨ 'ਤੇ AC ਚਲਾਓ

ਜੇਕਰ ਤੁਸੀਂ ਗਰਮੀਆਂ ਦੇ ਮੌਸਮ 'ਚ ਆਪਣੇ ਘਰ ਦਾ ਬਿਜਲੀ ਬਿੱਲ ਘੱਟ ਕਰਨਾ ਚਾਹੁੰਦੇ ਹੋ ਤਾਂ ਅਜਿਹੀ ਸਥਿਤੀ 'ਚ ਤੁਹਾਨੂੰ 24 ਡਿਗਰੀ ਤਾਪਮਾਨ 'ਤੇ ਏਸੀ ਨੂੰ ਚਲਾਉਣਾ ਚਾਹੀਦਾ ਹੈ। ਅੱਜ ਦੇ ਸਮੇਂ ਵਿੱਚ ਵਿੰਡੋ ਏਸੀ (Window AC) ਜਾਂ ਸਪਲਿਟ ਏਸੀ (Split AC) ਦੀ ਜ਼ਿਆਦਾਤਰ ਵਰਤੋਂ ਸ਼ੁਰੂ ਹੋ ਗਈ ਹੈ। ਆਪਣਾ ਏਸੀ 24 ਡਿਗਰੀ ਤਾਪਮਾਨ 'ਤੇ ਚਲਾਉਣ ਨਾਲ ਤੁਸੀਂ ਲੰਬੇ ਸਮੇਂ ਤੱਕ ਘੱਟ ਬਿਜਲੀ ਦੀ ਵਰਤੋਂ ਕਰਕੇ ਕੂਲਿੰਗ ਦਾ ਫਾਇਦਾ ਉਠਾ ਸਕਦੇ ਹੋ।

  1. ਦਿਨ ਵੇਲੇ ਲਾਈਟਾਂ ਬੰਦ ਰੱਖੋ

ਜੇਕਰ ਤੁਹਾਡੇ ਘਰ 'ਚ ਦਿਨ ਵੇਲੇ ਲਾਈਟ ਆਉਂਦੀ ਰਹਿੰਦੀ ਹੈ ਤਾਂ ਉਸ ਸਮੇਂ ਲਾਈਟ ਬੰਦ ਰੱਖੋ। ਇਸ ਨਾਲ ਤੁਸੀਂ ਬਿਜਲੀ ਦੇ ਬਿੱਲ ਦੀ ਕਟੌਤੀ ਕਰ ਸਕਦੇ ਹੋ। ਇਸ ਦੇ ਨਾਲ ਹੀ, ਤੁਹਾਨੂੰ ਘਰ ਦੇ ਹਰ ਕਮਰੇ ਵਿੱਚ LED ਬਲੱਬ ਲਗਾਉਣੇ ਚਾਹੀਦੇ ਹਨ। ਇਸ ਨਾਲ ਬਿੱਲ 'ਚ ਵੀ ਕਰੀਬ 50 ਫੀਸਦੀ ਦੀ ਕਟੌਤੀ ਹੋਵੇਗੀ। ਉਹਨਾਂ ਇਲੈਕਟ੍ਰਾਨਿਕ ਉਤਪਾਦਾਂ ਨੂੰ ਬੰਦ ਕਰ ਦਿਓ ਜੋ ਤੁਸੀਂ ਨਹੀਂ ਵਰਤਦੇ।                                                                                                                                                                      

ਇਹ ਵੀ ਪੜ੍ਹੋ: National Banana Day 2022: ਪੌਸਟਿਕ ਤੱਤਾਂ ਨਾਲ ਭਰਪੂਰ ਕੇਲੇ 'ਚ ਕਿਉਂ ਨਹੀਂ ਲੱਗਦੇ ਕੀੜੇ? ਜਾਣੋ ਦਿਲਚਸਪ ਕਾਰਨ

 

ਟਾਪ ਹੈਡਲਾਈਨ

iPhone Price Drop: 31,000 ਰੁਪਏ ਸਸਤਾ ਮਿਲ ਰਿਹਾ Apple ਦਾ ਸਭ ਤੋਂ ਸਲਿਮ iPhone, ਛੋਟ ਦਾ ਅੱਜ ਹੀ ਚੁੱਕੋ ਫਾਇਦਾ...
31,000 ਰੁਪਏ ਸਸਤਾ ਮਿਲ ਰਿਹਾ Apple ਦਾ ਸਭ ਤੋਂ ਸਲਿਮ iPhone, ਛੋਟ ਦਾ ਅੱਜ ਹੀ ਚੁੱਕੋ ਫਾਇਦਾ...
AC Technology: ਨਾਰਮਲ ਏਸੀ ਤੋਂ ਕਿੰਨਾ ਵੱਖਰਾ ਹੁੰਦਾ Inverter AC? ਜਾਣੋ ਖਪਤ ਅਤੇ ਕੰਪ੍ਰੈਸਰ ਦਾ ਖੇਡ
AC Technology: ਨਾਰਮਲ ਏਸੀ ਤੋਂ ਕਿੰਨਾ ਵੱਖਰਾ ਹੁੰਦਾ Inverter AC? ਜਾਣੋ ਖਪਤ ਅਤੇ ਕੰਪ੍ਰੈਸਰ ਦਾ ਖੇਡ
Hidden Camera: ਹੋਟਲ ਦੇ ਕਮਰੇ 'ਚ ਕੋਈ 'ਖੁਫੀਆ ਕੈਮਰਾ' ਤਾਂ ਨਹੀਂ, ਪ੍ਰਾਈਵੇਸੀ ਦਾ ਇੰਝ ਰੱਖੋ ਧਿਆਨ, 'ਹਿਡਨ ਕੈਮਰੇ' ਦਾ ਪਤਾ ਲਗਾਉਣ ਲਈ ਕਰੋ ਆਹ ਕੰਮ...
ਹੋਟਲ ਦੇ ਕਮਰੇ 'ਚ ਕੋਈ 'ਖੁਫੀਆ ਕੈਮਰਾ' ਤਾਂ ਨਹੀਂ, ਪ੍ਰਾਈਵੇਸੀ ਦਾ ਇੰਝ ਰੱਖੋ ਧਿਆਨ, 'ਹਿਡਨ ਕੈਮਰੇ' ਦਾ ਪਤਾ ਲਗਾਉਣ ਲਈ ਕਰੋ ਆਹ ਕੰਮ...
iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ
iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
Punjab News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਪੰਜਾਬ ਦਾ ਖਤਰਨਾਕ ਗੈਂਗਸਟਰ ਇਥਯੋਪੀਆ ਤੋਂ ਡਿਪੋਰਟ, ਕਈ ਮਾਮਲਿਆਂ 'ਚ ਸੀ ਵਾਂਟੇਡ
ਪੰਜਾਬ ਦਾ ਖਤਰਨਾਕ ਗੈਂਗਸਟਰ ਇਥਯੋਪੀਆ ਤੋਂ ਡਿਪੋਰਟ, ਕਈ ਮਾਮਲਿਆਂ 'ਚ ਸੀ ਵਾਂਟੇਡ
Body Warning Signs Of Infection: ਪਿਸ਼ਾਬ 'ਚ ਹੁੰਦੀ ਜਲਨ ਨੂੰ ਮੰਨਦੇ ਮਾਮੂਲੀ? ਨਜ਼ਰਅੰਦਾਜ਼ ਕੀਤਾ ਤਾਂ ਖਰਾਬ ਹੋ ਸਕਦੀ ਕਿਡਨੀ!
Body Warning Signs Of Infection: ਪਿਸ਼ਾਬ 'ਚ ਹੁੰਦੀ ਜਲਨ ਨੂੰ ਮੰਨਦੇ ਮਾਮੂਲੀ? ਨਜ਼ਰਅੰਦਾਜ਼ ਕੀਤਾ ਤਾਂ ਖਰਾਬ ਹੋ ਸਕਦੀ ਕਿਡਨੀ!
Embed widget