ਪੜਚੋਲ ਕਰੋ

ਫ਼ੇਸਬੁੱਕ ’ਤੇ ਨੇਤਾਵਾਂ ਦੀ ਪੋਸਟ ਲਈ ਸਪੈਸ਼ਲ ਟ੍ਰੀਟਮੈਂਟ ਖ਼ਤਮ, ਛੇਤੀ ਐਲਾਨੀ ਜਾਵੇਗੀ ਨਵੀਂ ਪਾਲਿਸੀ

ਫ਼ੇਸਬੁੱਕ ਹੁਣ ਨੇਤਾਵਾਂ ਨੂੰ ‘ਕੌਂਟੈਂਟ ਮਾਡਰੇਸ਼ਨ’ ਨਿਯਮਾਂ ਤੋਂ ਬਚਾਉਣ ਵਾਲੀ ਆਪਣੀ ਨੀਤੀ ਨੂੰ ਬਦਲਣ ਲੱਗੀ ਹੈ। ਇਸ ਬਾਰੇ ਨਵੀਂ ਪਾਲਿਸੀ ਸ਼ੁੱਕਰਵਾਰ ਨੂੰ ਐਲਾਨੀ ਜਾ ਸਕਦੀ ਹੈ। ਇਹ ਤਬਦੀਲੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਆਪਣੀ ਸਾਈਟ ਤੋਂ ਬੈਨ ਕਰਨ ਬਾਰੇ ਫ਼ੇਸਬੁੱਕ ਦੇ ਫ਼ੈਸਲੇ ਨਾਲ ਜੁੜੀ ਹੋਈ ਹੈ।

ਨਵੀਂ ਦਿੱਲੀ: ਫ਼ੇਸਬੁੱਕ ਹੁਣ ਨੇਤਾਵਾਂ ਨੂੰ ‘ਕੌਂਟੈਂਟ ਮਾਡਰੇਸ਼ਨ’ ਨਿਯਮਾਂ ਤੋਂ ਬਚਾਉਣ ਵਾਲੀ ਆਪਣੀ ਨੀਤੀ ਨੂੰ ਬਦਲਣ ਲੱਗੀ ਹੈ। ਇਸ ਬਾਰੇ ਨਵੀਂ ਪਾਲਿਸੀ ਸ਼ੁੱਕਰਵਾਰ ਨੂੰ ਐਲਾਨੀ ਜਾ ਸਕਦੀ ਹੈ। ਇਹ ਤਬਦੀਲੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਆਪਣੀ ਸਾਈਟ ਤੋਂ ਬੈਨ ਕਰਨ ਬਾਰੇ ਫ਼ੇਸਬੁੱਕ ਦੇ ਫ਼ੈਸਲੇ ਨਾਲ ਜੁੜੀ ਹੋਈ ਹੈ। ਫ਼ੇਸਬੁੱਕ ਆਪਣੀ ਦੋ ਸਾਲਾਂ ਤੋਂ ਵੀ ਘੱਟ ਸਮਾਂ ਪਹਿਲਾਂ ਸ਼ੁਰੂ ਕੀਤੀ ਪਾਲਿਸੀ ਤੋਂ ਪਿਛਾਂਹ ਹਟ ਰਹੀ ਹੈ, ਜਦੋਂ ਕੰਪਨੀ ਨੇ ਕਿਹਾ ਸੀ ਕਿ ਸਿਆਸੀ ਆਗੂਆਂ ਦੇ ਭਾਸ਼ਣ ਨੂੰ ਪਾਲਿਸ਼ ਨਹੀਂ ਕੀਤਾ ਜਾਣਾ ਚਾਹੀਦਾ।

ਸੂਤਰਾਂ ਅਨੁਸਾਰ ਇਸ ਤਬਦੀਲੀ ਅਧੀਨ ਸਿਆਸੀ ਆਗੂਆਂ ਦੀ ਪੋਸਟ ਨੂੰ ਸਮਾਚਾਰ ਯੋਗ ਨਹੀਂ ਮੰਨਿਆ ਜਾਵੇਗਾ। ਸਿਆਸੀ ਆਗੂ ਫ਼ੇਸਬੁੱਕ ਦੀਆਂ ਕੌਂਟੈਂਟ ਹਦਾਇਤਾਂ ਅਧੀਨ ਹੋਣਗੇ, ਜੋ ਤਸ਼ੱਦਦ, ਭੇਦਭਾਵ ਜਾਂ ਦੂਜੇ ਨੁਕਸਾਨਦੇਹ ਭਾਸ਼ਣ ਨੂੰ ਬੈਨ ਕਰਦੀ ਹੈ। ਫ਼ੇਸਬੁੱਕ ਜੇ ਤੈਅ ਕਰਦੀ ਹੈ ਕਿ ਸਿਆਸੀ ਆਗੂਆਂ ਦਾ ਭਾਸ਼ਣ ਸਮਾਚਾਰ ਯੋਗ ਹੈ, ਤਾਂ ਉਸ ਨੂੰ ਪੁਲਡਾਊਨ ਤੋਂ ਛੋਟ ਦਿੱਤੀ ਜਾਂਦੀ ਹੈ।

ਇਸ ਨੂੰ ਕੰਪਨੀ ਨੇ 2016 ਤੋਂ ਬਾਅਦ ਇੱਕ ਸਟੈਂਡਰਡ ਅਧੀਨ ਵਰਤਿਆ ਹੈ। ਸ਼ੁੱਕਰਵਾਰ ਨੂੰ ਫ਼ੇਸਬੁੱਕ ਆਪਣੀ ਨਵੀਂ ਨੀਤੀ ਦਾ ਖ਼ੁਲਾਸਾ ਕਰੇਗੀ। ਫ਼ੇਸਬੁੱਕ ਦੇ ਬੁਲਾਰੇ ਐਂਡ ਸਟੋਨ ਨੇ ਇਸ ਬਾਰੇ ਕੋਈ ਕਮੈਂਟ ਨਹੀਂ ਕੀਤਾ। ਇਸ ਤੋਂ ਪਹਿਲਾਂ ‘ਦ ਵਰਜ’ ਨੇ ਪਹਿਲਾਂ ਫ਼ੇਸਬੁੱਕ ਦੀ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਸੀ। ਇਹ ਤਬਦੀਲੀ ਇਸ ਲਈ ਵੀ ਅਹਿਮ ਹੈ ਕਿਉਂਕਿ ਫ਼ੇਸਬੁੱਕ ਨੇ ਪਹਿਲਾਂ ਸਿਆਸੀ ਭਾਸ਼ਣ ਵਿੱਚ ਦਖ਼ਲ ਨਾ ਕਰਨ ਦਾ ਸੰਕਲਪ ਲਿਆ ਸੀ।

ਸੀਈਓ ਮਾਰਕ ਜ਼ਕਰਬਰਗ ਨੇ ਜਾਰਜਟਾਊਨ ਯੂਨੀਵਰਸਿਟੀ ’ਚ 2019 ਦੇ ਇੱਕ ਭਾਸ਼ਣ ’ਚ ਕਿਹਾ ਕਿ ਕੰਪਨੀ ਸਪੀਚ ਦੀ ਵਿਚੋਲਗੀ ਨਹੀਂ ਕਰੇਗੀ ਕਿਉਂਕਿ ‘ਮੇਰਾ ਮੰਨਣਾ ਹੈ ਕਿ ਸਾਨੂੰ ਆਜ਼ਾਦ ਪ੍ਰਗਟਾਵੇ ਲਈ ਖੜ੍ਹੇ ਰਹਿਣਾ ਚਾਹੀਦਾ ਹੈ।’ ਫ਼ੇਸਬੁੱਕ ਦੇ ਪਬਲਿਕ ਅਫ਼ੇਅਰਜ਼ ਨੂੰ ਲੀਡ ਕਰਨ ਵਾਲੇ ਨਿਕ ਕਲੇਗ ਨੇ ਕਿਹਾ ਸੀ ਕਿ ਪਲੇਟਫ਼ਾਰਮ ਉੱਤੇ ਸਿਆਸੀ ਆਗੂਆਂ ਦੇ ਸਾਰੇ ਭਾਸ਼ਣ ਇੱਕ ਆਮ ਨਿਯਮ ਵਜੋਂ ਵੇਖੇ ਤੇ ਸੁਣੇ ਜਾਣੇ ਚਾਹੀਦੇ ਹਨ।

ਟਾਪ ਹੈਡਲਾਈਨ

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ
ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
BSNL Cheapest Plans : ਸਿਮ ਐਕਟਿਵ ਰੱਖਣਾ ਹੈ ? ਇਹ ਹੈ BSNL ਦਾ ਸਭ ਤੋਂ ਸਸਤਾ ਪਲਾਨ ,ਕਾਲਿੰਗ ਨਾਲ ਮਿਲੇਗਾ ਡਾਟਾ
BSNL Cheapest Plans : ਸਿਮ ਐਕਟਿਵ ਰੱਖਣਾ ਹੈ ? ਇਹ ਹੈ BSNL ਦਾ ਸਭ ਤੋਂ ਸਸਤਾ ਪਲਾਨ ,ਕਾਲਿੰਗ ਨਾਲ ਮਿਲੇਗਾ ਡਾਟਾ
ਐਕਸ-ਅਕਾਊਂਟ ਲਾਗਿਨ ਅਲਰਟ ਦੇ ਨਾਮ 'ਤੇ ਇੱਕ ਫਿਸ਼ਿੰਗ ਘੁਟਾਲਾ ਚੱਲ ਰਿਹਾ ਹੈ। ਜੇਕਰ ਤੁਹਾਨੂੰ ਇਹ ਈਮੇਲ ਪ੍ਰਾਪਤ ਹੋਈ ਹੈ, ਤਾਂ ਇਹ ਕਰੋ।
ਐਕਸ-ਅਕਾਊਂਟ ਲਾਗਿਨ ਅਲਰਟ ਦੇ ਨਾਮ 'ਤੇ ਇੱਕ ਫਿਸ਼ਿੰਗ ਘੁਟਾਲਾ ਚੱਲ ਰਿਹਾ ਹੈ। ਜੇਕਰ ਤੁਹਾਨੂੰ ਇਹ ਈਮੇਲ ਪ੍ਰਾਪਤ ਹੋਈ ਹੈ, ਤਾਂ ਇਹ ਕਰੋ।

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandrika Dixit :
Chandrika Dixit : "ਬੱਚੇ ਨੂੰ ਪਾਲਣ ਲਈ ਜੇ ਕਿਸੇ ਨਾਲ ਵੀ ਸੌਣਾ ਪਿਆ, ਤਾਂ ਉਹ ਵੀ ਕਰ ਲਵਾਂਗੀ", ਇਹ ਬਿਆਨ ਦੇ ਕੇ ਪਛਤਾਈ ਚੰਦ੍ਰਿਕਾ ਦਿਕਸ਼ਿਤ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Embed widget