ਪੜਚੋਲ ਕਰੋ
Advertisement
ਕਿਤੇ ਤੁਹਾਡੇ ਮੋਬਾਈਲ 'ਚ ਵੀ ਨਹੀਂ 'ਬੈਟਰੀ ਬੰਬ', ਇੰਝ ਕਰੋ ਚੈੱਕ
ਸੋਸ਼ਲ ਮੀਡੀਆ 'ਤੇ ਅਕਸਰ ਅਜੀਬੋ-ਗਰੀਬ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਹੁਣ ਸੋਸ਼ਲ ਮੀਡੀਆ ਇਨਫਲੂਏਂਸਰ ਇਵਾਨ ਕ੍ਰਿਸਟਲ ਨੇ ਟਵੀਟਰ 'ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਫੋਨ ਦੀ ਬੈਟਰੀ ਨੂੰ ਚਾਕੂ ਲਾਉਣ 'ਤੇ ਅੱਗ ਲੱਗ ਜਾਂਦੀ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਅਕਸਰ ਅਜੀਬੋ-ਗਰੀਬ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਹੁਣ ਸੋਸ਼ਲ ਮੀਡੀਆ ਇਨਫਲੂਏਂਸਰ ਇਵਾਨ ਕ੍ਰਿਸਟਲ ਨੇ ਟਵੀਟਰ 'ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਫੋਨ ਦੀ ਬੈਟਰੀ ਨੂੰ ਚਾਕੂ ਲਾਉਣ 'ਤੇ ਅੱਗ ਲੱਗ ਜਾਂਦੀ ਹੈ। ਉਨ੍ਹਾਂ ਅਜਿਹੀ ਬੈਟਰੀ ਨੂੰ ਬੱਚਿਆਂ ਤੋਂ ਦੂਰ ਰੱਖਣ ਦੀ ਗੱਲ ਕਹੀ।
ਇਸ ਬਾਰੇ ਮੁੰਬਈ ਦੇ ਆਈਟੀ ਐਕਸਪਰਟ ਮੰਗਲੇਸ਼ ਏਲੀਆ ਨੇ ਦੱਸਿਆ ਕਿ ਲਿਥਿਅਮ ਬੈਟਰੀ ਇੱਕ ਸਮੇਂ ਫੁੱਲਣਾ ਸ਼ੁਰੂ ਹੋ ਜਾਂਦੀ ਹੈ। ਇਸ ਦੇ ਅੰਦਰ ਜਿਹੜੇ ਚਾਰਜਿੰਗ ਮੈਟੀਰੀਅਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਹ ਫੈਲਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਕਈ ਵਾਰ ਜਦ ਬੈਟਰੀ ਫੁੱਲਦੀ ਹੈ ਤਾਂ ਸਭ ਤੋਂ ਕਮਜ਼ੋਰ ਜਗ੍ਹਾ ਤੋਂ ਮੈਟੀਰੀਅਲ ਬਾਹਰ ਆ ਜਾਂਦਾ ਹੈ। ਇਸ ਕਾਰਨ ਅੱਗ ਲੱਗ ਜਾਂਦੀ ਹੈ ਜਾਂ ਬਲਾਸਟ ਹੋ ਜਾਂਦਾ ਹੈ। ਬੈਟਰੀ ਦੇ ਫੱਟਣ ਤੋਂ ਪਹਿਲਾਂ ਇਹ ਤਿੰਨ ਸੰਕੇਤ ਮਿਲ ਸਕਦੇ ਹਨ: -ਫੋਨ ਸਕਰੀਨ ਦਾ ਬਲੱਰ ਹੋਣਾ ਜਾਂ ਡਾਰਕਨੈੱਸ ਆਉਣਾ। - ਫੋਨ ਵਾਰ-ਵਾਰ ਹੈਂਗ ਹੋਣਾ ਤੇ ਪ੍ਰੋਸੈਸਿੰਗ ਸਲੋਅ ਹੋਣਾ। -ਗੱਲ ਕਰਦੇ ਸਮੇਂ ਫੋਨ ਨਾਰਮਲ ਤੋਂ ਜ਼ਿਆਦਾ ਗਰਮ ਹੋਣਾ।🔋 Don’t try this at home kids 😳 #lithium #batteries pic.twitter.com/hr3H6P37m3
— Evan Kirstel at #NateUnite2020 (@evankirstel) February 17, 2020
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement