ਪੜਚੋਲ ਕਰੋ

Google Map 'ਤੇ ਆ ਗਿਆ ਨਵਾਂ Toll Price ਫੀਚਰ, ਰਾਈਡ ਸ਼ੁਰੂ ਕਰਨ ਤੋਂ ਪਹਿਲਾਂ ਹੀ ਦਿਖਾਏਗਾ ਟੋਲ ਕੀਮਤ 

Google Map ਯੂਜਰਸ ਨੂੰ ਟੋਲ ਪ੍ਰਾਈਜ਼, ਟ੍ਰੈਫ਼ਿਕ ਲਾਈਟ, ਸਟਾਪ ਸਾਈਨ ਦਿਖਾਏਗਾ। ਕੀ ਤੁਸੀਂ ਕਦੇ ਸੋਚਿਆ ਹੈ ਕਿ ਗੂਗਲ ਮੈਪਸ (Google Map) 'ਤੇ ਟੋਲ ਬੂਥ ਦੀ ਕਪਪਨਾ ਕਿਹੋ ਜਿਹੀ ਹੋਵੇਗੀ?

Google Map ਯੂਜਰਸ ਨੂੰ ਟੋਲ ਪ੍ਰਾਈਜ਼, ਟ੍ਰੈਫ਼ਿਕ ਲਾਈਟ, ਸਟਾਪ ਸਾਈਨ ਦਿਖਾਏਗਾ। ਕੀ ਤੁਸੀਂ ਕਦੇ ਸੋਚਿਆ ਹੈ ਕਿ ਗੂਗਲ ਮੈਪਸ (Google Map) 'ਤੇ ਟੋਲ ਬੂਥ ਦੀ ਕਪਪਨਾ ਕਿਹੋ ਜਿਹੀ ਹੋਵੇਗੀ? ਜੇਕਰ ਮੈਪ ਤੁਹਾਨੂੰ ਰੂਟ ਦੇ ਨਾਲ-ਨਾਲ ਟੋਲ ਕੀਮਤਾਂ ਵੀ ਦਿਖਾਉਂਦਾ ਹੈ ਤਾਂ ਇਹ ਬਹੁਤ ਸੁਵਿਧਾਜਨਕ ਹੋ ਸਕਦਾ ਹੈ। ਖੈਰ, ਹੁਣ ਗੂਗਲ ਮੈਪਸ ਤੁਹਾਡੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਟੋਲ ਕੀਮਤਾਂ ਦਿਖਾਏਗਾ। ਇਹ ਸਹੂਲਤ ਸ਼ੁਰੂ 'ਚ ਅਮਰੀਕਾ, ਜਾਪਾਨ, ਭਾਰਤ ਤੇ ਇੰਡੋਨੇਸ਼ੀਆ 'ਚ 2000 ਤੋਂ ਵੱਧ ਸੜਕਾਂ ਲਈ ਉਪਲੱਬਧ ਹੈ।

Google ਨੇ ਇਹ ਯਕੀਨੀ ਬਣਾਇਆ ਹੈ ਕਿ ਮੈਪ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਅਸੀਂ ਪਹਿਲਾਂ ਹੀ ਆਪਣੇ ਡੈਸਟੀਨੇਸ਼ਨ ਰੂਟ ਬਾਣੇ ਜਾਣ ਸਕਦੇ ਹੋ। ਇਸ ਮਹੀਨੇ ਦੀ ਸ਼ੁਰੂਆਤ 'ਚ ਏਅਰ ਕੁਆਲਿਟੀ ਇੰਡੈਕਸ ਫੀਚਰ ਨੂੰ ਜੋੜਨ ਤੋਂ ਬਾਅਦ ਗੂਗਲ ਨੇ ਹੁਣ ਮੈਪਸ 'ਤੇ ਟੋਲ ਪ੍ਰਾਈਸ ਫੀਚਰ ਜੋੜਿਆ ਹੈ। ਇਸ ਨਾਲ ਆਉਣ-ਜਾਣ 'ਚ ਕਾਫ਼ੀ ਆਸਾਨੀ ਹੋਣ ਦੀ ਉਮੀਦ ਹੈ, ਕਿਉਂਕਿ ਇਸ ਨਾਲ ਯੂਜਰਸ ਆਪਣੇ ਰੂਟ ਨੂੰ ਬਿਹਤਰ ਸਮਝ ਸਕਣਗੇ।

Google Map ਟੋਲ ਪ੍ਰਾਈਜ਼ ਨੂੰ ਵੱਖ-ਵੱਖ ਵੈਰੀਏਬਲ 'ਚ ਦਿਖਾਏਗਾ :

Google ਨੇ ਪਹਿਲੀ ਵਾਰ ਅਪ੍ਰੈਲ 'ਚ ਟੋਲ ਕੀਮਤਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਸਨ। ਉਸ ਸਮੇਂ ਇਸ ਦਾ ਉਦੇਸ਼ ਮੁਸਾਫ਼ਰਾਂ ਨੂੰ ਟੋਲ ਸੜਕਾਂ ਤੇ ਹੋਰਾਂ ਵਿਚਕਾਰ ਚੋਣ ਕਰਨ 'ਚ ਮਦਦ ਕਰਨਾ ਸੀ। ਹੁਣ ਮੈਪ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਡੈਸਟੀਨੇਸ਼ਨ ਦੀ ਅਨੁਮਾਨਿਤ ਟੋਲ ਕੀਮਤ ਦਿਖਾਏਗਾ। ਟੋਲ ਪਾਸ ਹੋਣ ਜਾਂ ਨਾ ਹੋਣ, ਹਫ਼ਤੇ ਦੇ ਦਿਨ ਅਤੇ ਯਾਤਰਾ ਦੇ ਸਮੇਂ ਸਮੇਤ ਕਈ ਵੇਰੀਏਬਲਸ ਨੂੰ ਧਿਆਨ 'ਚ ਰੱਖਿਆ ਜਾਵੇਗਾ।

Google Map 'ਤੇ ਟੋਲ ਕੀਮਤ ਦੀ ਜਾਂਚ ਕਿਵੇਂ ਕਰੀਏ?

ਗੂਗਲ ਮੈਪਸ 'ਤੇ ਟੋਲ ਕੀਮਤਾਂ ਦੇਖਣ ਲਈ ਤੁਸੀਂ ਨੈਵੀਗੇਸ਼ਨ ਸੈਟਿੰਗਾਂ 'ਤੇ ਜਾ ਸਕਦੇ ਹੋ ਤੇ 'ਟੋਲ ਪਾਸ ਕੀਮਤਾਂ ਦੇਖੋ' ਆਪਸ਼ਨ ਨੂੰ ਇਨੇਬਲ ਕਰ ਸਕਦੇ ਹੋ। ਗੂਗਲ ਨੇ ਕਿਹਾ ਹੈ ਕਿ ਯੂਜਰਸ ਅਜੇ ਵੀ 'ਰੂਟ ਆਪਸ਼ਨ' ਦੇ ਤਹਿਤ 'ਅਵੋਇਡ ਟੋਲ ਰੋਡ' ਆਪਸ਼ਨ ਨੂੰ ਇਨੇਬਲ ਕਰਕੇ ਟੋਲ ਰੋਡ ਅਤੇ ਰੈਗੁਲਰ ਸੜਕਾਂ ਵਿਚਕਾਰ ਚੋਣ ਕਰਨ 'ਚ ਸਮਰੱਥ ਹੋਣਗੇ। ਯੂਜਰਸ ਟੋਲ ਪਾਸ ਦੇ ਨਾਲ ਜਾਂ ਬਗੈਰ ਟੋਲ ਪਾਸ ਦੀਆਂ ਕੀਮਤਾਂ ਦੀ ਵੀ ਜਾਂਚ ਕਰ ਸਕਦੇ ਹਨ।

ਭਾਰਤ 'ਚ ਮੈਪ ਯੂਜਰਸ ਟੋਲ ਪ੍ਰਾਈਜ਼ ਵੇਖ ਸਕਣਗੇ :

Google Map 'ਤੇ ਨਵੀਂ ਅਨੁਮਾਨਿਤ ਟੋਲ ਪ੍ਰਾਈਜ਼ ਫੀਚਰ Android ਅਤੇ iOS ਦੋਵਾਂ 'ਚ ਉਪਲੱਬਧ ਹੈ। ਭਾਰਤ, ਇੰਡੋਨੇਸ਼ੀਆ, ਜਾਪਾਨ ਅਤੇ ਅਮਰੀਕਾ ਦੇ ਮੈਪ ਯੂਜਰਸ 2000 ਤੋਂ ਵੱਧ ਸੜਕਾਂ ਲਈ ਇਸ ਸਹੂਲਤ ਦੀ ਵਰਤੋਂ ਕਰਨ ਵਾਲੇ ਪਹਿਲੇ ਦੇਸ਼ ਹਨ।

ਟਾਪ ਹੈਡਲਾਈਨ

Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ
Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  
Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
Punjab News: ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
Embed widget