ਪੜਚੋਲ ਕਰੋ
ਸਾਲ 2019 ‘ਚ ਇਨ੍ਹਾਂ ਫੋਨਾਂ ਨੇ ਮਚਾਈ ਧੂਮ, ਜਾਣੋ ਕਿਹੜੇ ਫੋਨ ਸਭ ਤੋਂ ਵੱਧ ਵਿਕੇ
1/10

ਹੁਵਾਈ ਪੀ30 ਇਸ ਸਾਲ ਮਾਰਚ ‘ਚ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਪੀ30 ਪ੍ਰੋ ਅਤੇ ਪੀ30 ਲਾਈਟ ਵੀ ਲਾਂਚ ਕੀਤਾੇ ਗਏ ਸੀ।
2/10

4999 ਦੀ ਕੀਮਤ ਵਾਲਾ ਸ਼ਿਓਮੀ 7ਏ ਇਸ ਲਿਸਟ ‘ਚ ਕੰਪਨੀ ਦਾ ਇਕਲੌਤਾ ਫੋਨ ਹੈ। ਇਹ ਫੋਨ ਇੱਕ ਐਂਟਰੀ ਲੇਵਲ ਫੋਨ ਹੈ।
Published at : 26 Dec 2019 06:02 PM (IST)
View More






















