ਪੜਚੋਲ ਕਰੋ

ਇਸ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਟਾਟਾ ਬਾਏ-ਬਾਏ, ਹੁਣ ChatGPT ਤੋਂ ਹੋਵੇਗਾ ਕੰਮ

ਕੰਪਨੀ ਆਪਣੇ ਲਗਭਗ 10% ਮੁਲਾਜ਼ਮਾਂ ਦੀ ਛਾਂਟੀ ਕਰ ਰਹੀ ਹੈ। ਇਨ੍ਹਾਂ 'ਚੋਂ ਕੁਝ ਮੁਲਾਜ਼ਮ ਅਜਿਹੇ ਹਨ ਜੋ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਸਨ। CNET ਐਡੀਟਰ-ਇਨ-ਚੀਫ਼ Connie Guglielmo ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇਗੀ

ਲੰਬੇ ਸਮੇਂ ਤੋਂ ਓਪਨ ਏਆਈ ਦੇ ਚੈਟਬੋਟ 'ਚੈਟ ਜੀਪੀਟੀ' ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਇਸ ਚੈਟਬੋਟ ਕਾਰਨ ਲੋਕ ਆਪਣੀ ਨੌਕਰੀ ਗੁਆ ਸਕਦੇ ਹਨ। ਹਾਲਾਂਕਿ ਇਸ ਗੱਲ ਤੋਂ ਹਰ ਪਾਸੇ ਇਨਕਾਰ ਕੀਤਾ ਜਾ ਰਿਹਾ ਸੀ ਪਰ ਹੁਣ ਇੱਕ ਨਿਊਜ਼ ਵੈੱਬਸਾਈਟ ਨੇ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦੇਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਤਕਨੀਕੀ ਆਧਾਰਿਤ ਨਿਊਜ਼ ਵੈੱਬਸਾਈਟ CNET ਨੇ ਆਪਣੇ ਮੁਲਾਜ਼ਮਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਕੰਪਨੀ ਹੁਣ AI ਟੂਲਸ ਦੀ ਮਦਦ ਨਾਲ ਲੇਖ ਲਿਖ ਰਹੀ ਹੈ।

ਕੰਪਨੀ ਆਪਣੇ ਲਗਭਗ 10% ਮੁਲਾਜ਼ਮਾਂ ਦੀ ਛਾਂਟੀ ਕਰ ਰਹੀ ਹੈ। ਇਨ੍ਹਾਂ 'ਚੋਂ ਕੁਝ ਮੁਲਾਜ਼ਮ ਅਜਿਹੇ ਹਨ ਜੋ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਸਨ। ਸਿਰਫ਼ ਮੁਲਾਜ਼ਮ ਹੀ ਨਹੀਂ, ਸਗੋਂ CNET ਐਡੀਟਰ-ਇਨ-ਚੀਫ਼ Connie Guglielmo ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇਗੀ ਅਤੇ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਸ ਆਫ਼ ਏਆਈ ਕੰਟੈਂਟ ਸਟ੍ਰੈਟਜੀ ਦਾ ਅਹੁਦਾ ਸੰਭਾਲੇਗੀ। ਉਨ੍ਹਾਂ ਦੀ ਥਾਂ 'ਤੇ ਐਡੀਟਰ ਦਾ ਅਹੁਦਾ Adam Auriemma ਸੰਭਾਲੇਗੀ, ਜੋ ਰੈੱਡ ਵੈਂਚਰਸ ਦੀ ਇਕ ਕੰਪਨੀ ਦੇ ਸਾਬਕਾ ਸੰਪਾਦਕ ਰਹਿ ਚੁੱਕੀ ਹੈ।

ਪਹਿਲਾਂ ਬੰਦ ਕੀਤਾ ਕੰਮ, ਹੁਣ ਫਿਰ ਹੋ ਰਹੀ ਵਰਤੋਂ

ਜਨਵਰੀ 'ਚ ਫਿਊਚਰਜ਼ਮ ਦੀ ਇੱਕ ਰਿਪੋਰਟ ਦੇ ਅਨੁਸਾਰ CNET ਨੇ ਪਿਛਲੇ ਸਾਲ ਨਵੰਬਰ ਤੋਂ AI ਟੂਲਸ ਦੀ ਮਦਦ ਨਾਲ ਕਈ ਦਰਜਨ ਲੇਖ ਤਿਆਰ ਕੀਤੇ ਹਨ। ਇਸ ਤੋਂ ਇਲਾਵਾ ਰੈੱਡ ਵੈਂਚਰ ਦੀਆਂ ਹੋਰ ਕੰਪਨੀਆਂ ਨੇ ਵੀ ਏਆਈ ਦੀ ਮਦਦ ਨਾਲ ਕਈ ਲੇਖ ਲਿਖੇ ਅਤੇ ਪ੍ਰਕਾਸ਼ਿਤ ਕੀਤੇ। ਮੁਲਾਜ਼ਮਾਂ ਨੂੰ ਹਟਾਉਣ 'ਤੇ ਸੀਐਨਈਟੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਲਈ ਕੱਢਿਆ ਜਾ ਰਿਹਾ ਹੈ ਤਾਂ ਕਿ ਵੈੱਬਸਾਈਟ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਇਹ ਗੂਗਲ ਰੈਂਕਿੰਗ 'ਚ ਟਾਪ 'ਤੇ ਆ ਸਕੇ। ਦੱਸ ਦਈਏ ਕਿ ਇਸ ਤੋਂ ਪਹਿਲਾਂ CNET ਨੇ ਕਿਹਾ ਸੀ ਕਿ ਉਹ AI ਟੂਲਸ ਦੇ ਜ਼ਰੀਏ ਲਿਖੇ ਲੇਖਾਂ ਦੀ ਵਰਤੋਂ ਨਹੀਂ ਕਰ ਰਹੇ ਹਨ, ਪਰ ਇਕ ਵਾਰ ਫਿਰ ਰੈੱਡ ਵੈਂਚਰਸ ਦੇ ਵੱਖ-ਵੱਖ ਪਲੇਟਫਾਰਮਾਂ ਨੇ AI ਟੂਲਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਤਹਿਤ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।

ਕੀ ਹੈ ਚੈਟ ਜੀਪੀਟੀ?

ਚੈਟ ਜੀਪੀਟੀ ਨੂੰ ਓਪਨ ਏਆਈ ਨੇ ਤਿਆਰ ਕੀਤਾ ਹੈ। ਇਹ ਮਸ਼ੀਨ ਲਰਨਿੰਗ 'ਤੇ ਆਧਾਰਿਤ ਇੱਕ AI ਟੂਲ ਹੈ ਜਿਸ 'ਚ ਜਨਤਕ ਤੌਰ 'ਤੇ ਉਪਲੱਬਧ ਸਾਰਾ ਡਾਟਾ ਫੀਡ ਕੀਤਾ ਗਿਆ ਹੈ। ਇਹ ਟੂਲ ਤੁਹਾਨੂੰ ਸਟੋਰੀ, ਕਵਿਤਾ, ਸਮਾਚਾਰ ਲੇਖ ਆਦਿ ਲਿਖ ਕੇ ਸਕਿੰਟਾਂ 'ਚ ਕੁਝ ਵੀ ਦੇ ਸਕਦਾ ਹੈ। ਹਾਲਾਂਕਿ ਇਸ ਦਾ ਗਿਆਨ ਅਜੇ 2021 ਤੱਕ ਸੀਮਤ ਹੈ।

ਦੱਸ ਦੇਈਏ ਕਿ ਰੈੱਡ ਵੈਂਚਰਸ ਇੱਕ ਅਮਰੀਕੀ ਮੀਡੀਆ ਕੰਪਨੀ ਹੈ, ਜੋ Lonely Planet, CNET, ZDNet, The Points Guy, Healthline ਅਤੇ Bankrate ਦੀ ਵੀ ਮਾਲਕ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਦਾ ਯੂਨੀਵਰਸਿਟੀ ਨਾਲ ਲੈਣਾ-ਦੇਣਾ ਨਹੀਂ, ਉਹ ਅੱਗ ਲਾਉਣ ਆਏ

ਮੋਹਾਲੀ 'ਚ ਗੈਂਗਸਟਰਾਂ ਨਾਲ ਪੁਲਿਸ ਦਾ ਭਿਆਨਕ ਮੁਕਾਬਲਾ! ਵੱਡੇ ਖੁਲਾਸੇ ਦੀ ਸੰਭਾਵਨਾ

8 ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ, SC ਕਮਿਸ਼ਨ ਨੇ ਕਿਹਾ- ਅਜੇ ਤੱਕ ਕਿਉਂ ਨਹੀਂ ਕੀਤਾ ਗ੍ਰਿਫ਼ਤਾਰ, ਉਹ ਰੌਬਿਨ ਹੁੱਡ ਨਹੀਂ ?

Delhi Blast Case: ਹੁਣ ਲਾਲ ਰੰਗ ਦੀ ਕਾਰ ਦੀ ਭਾਲ ਜਾਰੀ, ਰਾਜਧਾਨੀ ਦੇ ਸਾਰੇ ਥਾਣਿਆਂ ਲਈ Alert ਜਾਰੀ
Delhi Blast Case: ਹੁਣ ਲਾਲ ਰੰਗ ਦੀ ਕਾਰ ਦੀ ਭਾਲ ਜਾਰੀ, ਰਾਜਧਾਨੀ ਦੇ ਸਾਰੇ ਥਾਣਿਆਂ ਲਈ Alert ਜਾਰੀ
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਦਾ ਯੂਨੀਵਰਸਿਟੀ ਨਾਲ ਲੈਣਾ-ਦੇਣਾ ਨਹੀਂ, ਉਹ ਅੱਗ ਲਾਉਣ ਆਏ
ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਦਾ ਯੂਨੀਵਰਸਿਟੀ ਨਾਲ ਲੈਣਾ-ਦੇਣਾ ਨਹੀਂ, ਉਹ ਅੱਗ ਲਾਉਣ ਆਏ
ਮੋਹਾਲੀ 'ਚ ਗੈਂਗਸਟਰਾਂ ਨਾਲ ਪੁਲਿਸ ਦਾ ਭਿਆਨਕ ਮੁਕਾਬਲਾ! ਵੱਡੇ ਖੁਲਾਸੇ ਦੀ ਸੰਭਾਵਨਾ
ਮੋਹਾਲੀ 'ਚ ਗੈਂਗਸਟਰਾਂ ਨਾਲ ਪੁਲਿਸ ਦਾ ਭਿਆਨਕ ਮੁਕਾਬਲਾ! ਵੱਡੇ ਖੁਲਾਸੇ ਦੀ ਸੰਭਾਵਨਾ
8 ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ, SC ਕਮਿਸ਼ਨ ਨੇ ਕਿਹਾ- ਅਜੇ ਤੱਕ ਕਿਉਂ ਨਹੀਂ ਕੀਤਾ ਗ੍ਰਿਫ਼ਤਾਰ, ਉਹ ਰੌਬਿਨ ਹੁੱਡ ਨਹੀਂ ?
8 ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ, SC ਕਮਿਸ਼ਨ ਨੇ ਕਿਹਾ- ਅਜੇ ਤੱਕ ਕਿਉਂ ਨਹੀਂ ਕੀਤਾ ਗ੍ਰਿਫ਼ਤਾਰ, ਉਹ ਰੌਬਿਨ ਹੁੱਡ ਨਹੀਂ ?
Delhi Blast Case: ਹੁਣ ਲਾਲ ਰੰਗ ਦੀ ਕਾਰ ਦੀ ਭਾਲ ਜਾਰੀ, ਰਾਜਧਾਨੀ ਦੇ ਸਾਰੇ ਥਾਣਿਆਂ ਲਈ Alert ਜਾਰੀ
Delhi Blast Case: ਹੁਣ ਲਾਲ ਰੰਗ ਦੀ ਕਾਰ ਦੀ ਭਾਲ ਜਾਰੀ, ਰਾਜਧਾਨੀ ਦੇ ਸਾਰੇ ਥਾਣਿਆਂ ਲਈ Alert ਜਾਰੀ
ਇਸਲਾਮਾਬਾਦ ਬੰਬ ਧਮਾਕੇ ਤੋਂ ਬਾਅਦ ਸ਼੍ਰੀਲੰਕਾ ਟੀਮ ਦੀ ਵਧਾਈ ਗਈ ਸੁਰੱਖਿਆ, ਪਹਿਲਾਂ ਵੀ ਹੋ ਚੁੱਕਿਆ ਟੀਮ ‘ਤੇ ਅੱਤਵਾਦੀ ਹਮਲਾ

ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! ਨਵੀਂ ਪੈਨਸ਼ਨ ਸਕੀਮ 'ਚ ਸ਼ਾਮਲ ਹੋਣ ਦੀ ਵਧੀ ਤਰੀਕ

ਦਿੱਲੀ ਧਮਾਕੇ ਦੇ ਪੀੜਤਾਂ ਨੂੰ ਮਿਲੇ PM ਮੋਦੀ, ਭੂਟਾਨ ਤੋਂ ਵਾਪਸ ਆਉਣ ਤੋਂ ਬਾਅਦ ਹਵਾਈ ਅੱਡੇ ਤੋਂ ਸਿੱਧੇ ਪਹੁੰਚੇ LNJP ਹਸਪਤਾਲ

ਦਿੱਲੀ ਬੰਬ ਧਮਾਕੇ ਤੋਂ ਬਾਅਦ ਜੈਸ਼ ਦੀ ਨਵੀਂ ਚਾਲ  ! ਮਸੂਦ ਅਜ਼ਹਰ ਦੇ ਭਰਾ ਨੇ ਜਾਰੀ ਕੀਤਾ ਫ਼ਰਮਾਨ, ਬਹਾਵਲਪੁਰ ਹੈੱਡਕੁਆਰਟਰ 'ਤੇ ਹੋਈ ਗੁਪਤ ਮੀਟਿੰਗ

Embed widget