ਪੜਚੋਲ ਕਰੋ

WhatsApp ਦੇ ਟੌਪ 5 ਕੰਮ ਦੇ ਟਿੱਪਸ ਅਤੇ ਟ੍ਰਿਕਸ, ਇਨ੍ਹਾਂ ਨੂੰ ਜਾਣਨਾ ਤੁਹਾਡੇ ਲਈ ਹੈ ਜ਼ਰੂਰੀ

ਇਹ ਹਨ WhatsApp ਦੇ ਕੁਝ ਉਪਯੋਗੀ ਅਤੇ ਸੀਕ੍ਰੇਟ ਸੈਟਿੰਗ ਟ੍ਰਿਕਸ ਅਤੇ ਟਿੱਪਸ। ਇਹ ਤੁਹਾਡੇ ਕੰਮ ਨੂੰ ਵਧੇਰੇ ਸੌਖਾ ਬਣਾ ਦੇਵੇਗਾ।

ਨਵੀਂ ਦਿੱਲੀ: ਅੱਜ ਕੱਲ੍ਹ ਅਸੀਂ ਸਾਰੇ ਇੰਸਟੈਂਟ ਮੈਸੇਜਿੰਗ ਐਪ ਵ੍ਹੱਟਸਐਪ ਦੀ ਵਰਤੋਂ ਕਰਦੇ ਹਾਂ। 1.5 ਬਿਲਿਆਨ ਲੋਕ ਦੁਨੀਆ ਦੇ ਲਗਪਗ 180 ਦੇਸ਼ਾਂ ਵਿੱਚ ਵ੍ਹੱਟਸਐਪ ਦੀ ਵਰਤੋਂ ਕਰਦੇ ਹਨ। ਲੋਕਾਂ ਦੀ ਵਰਤੋਂ ਅਤੇ ਸਹੂਲਤਾਂ ਨੂੰ ਵੇਖਦੇ ਹੋਏ, ਵ੍ਹੱਟਸਐਪ ਨਵੇਂ ਫੀਚਰਸ ਨੂੰ ਸ਼ਾਮਲ ਕਰਦਾ ਰਹਿੰਦਾ ਹੈ ਤਾਂ ਜੋ ਲੋਕ ਇਸ ਐਪ ਨੂੰ ਜ਼ਿਆਦਾ ਤੋਂ ਜ਼ਿਆਦਾ ਆਸਾਨੀ ਨਾਲ ਇਸਤੇਮਾਲ ਕਰ ਸਕਣ। ਅੱਜ ਅਸੀਂ ਤੁਹਾਨੂੰ ਵ੍ਹੱਟਸਐਪ ਨਾਲ ਜੁੜੀਆਂ ਅਜਿਹੀਆਂ ਮਜ਼ੇਦਾਰ ਟ੍ਰਿਕਸ ਬਾਰੇ ਦੱਸ ਰਹੇ ਹਾਂ।

 

ਮੈਸੇਜ ਨੂੰ ਅਨਰੀੜ ਮਾਕਰ ਕਰਨਾ: ਕਈ ਵਾਰ ਤੁਸੀਂ ਇੰਨੇ ਵਿਅਸਤ ਹੋ ਜਾਂਦੇ ਹੋ ਕਿ ਤੁਸੀਂ ਲੋਕਾਂ ਦੇ ਮੈਸੇਜਸ ਦਾ ਜਵਾਬ ਦੇਣ ਤੋਂ ਅਸਮਰੱਥ ਹੋ ਜਾਂਦੇ ਹੋ। ਪਰ ਉਹ ਵਿਅਕਤੀ ਜਿਸਨੇ ਮੈਸੇਜ ਭੇਜੀਆ ਹੈ ਤੁਹਾਡੇ ਜਵਾਬ ਦੀ ਉਡੀਕ ਕਰਦਾ ਰਹਿੰਦਾ ਹੈ। ਬਹੁਤ ਵਾਰ ਲੋਕ ਮੈਸੇਜ ਦਾ ਜਵਾਬ ਦੇਣਾ ਭੁੱਲ ਵੀ ਜਾਂਦੇ ਹਨ। ਇਸ ਦੇ ਲਈ ਜੇ ਤੁਸੀਂ ਚਾਹੋ ਤਾਂ WhatsApp 'ਤੇ ਆਪਣੇ ਸੰਪਰਕ ਤੋਂ ਕੋਈ ਨੰਬਰ ਲੈ ਉਸ ਨੂੰ ਅਨਰੀੜ ਕਰ ਸਕਦੇ ਹੋ। ਇਸ ਵਿਚ ਤੁਸੀਂ ਉਸ ਦੇ ਮੈਸੇਜ ਨੂੰ ਬਗੈਰ ਪੜ੍ਹੇ ਅਨਰੀੜ ਸਕਦੇ ਹੋ ਅਤੇ ਬਾਅਦ ਵਿਚ ਇਸਦਾ ਜਵਾਬ ਦੇ ਸਕਦੇ ਹੋ।

 

ਬਗੈਰ ਫੋਨ ਨੂੰ ਛੂਏ WhatsApp ਮੈਸੇਜ ਪੜ੍ਹੋ ਅਤੇ ਰਿਪਲਾਈ ਕਰੋ: ਤੁਸੀਂ ਸ਼ਾਇਦ ਲੱਗੇਗਾ ਕਿ ਇਹ ਕਿਵੇਂ ਸੰਭਵ ਹੈ ਕਿ ਫੋਨ ਨੂੰ ਛੂਏ ਬਗੈਰ ਤੁਸੀਂ ਆਪਣਾ WhatsApp ਮੈਸੇਜ ਪੜ੍ਹੋ ਅਤੇ ਜਵਾਬ ਵੀ ਦੇਵੋਗੇ। ਉਂਜ ਇਹ ਕੋਈ ਮੁਸ਼ਕਲ ਕੰਮ ਨਹੀਂ ਹੈ, ਤੁਸੀਂ ਟਾਈਪ ਕੀਤੇ ਜਾਂ ਆਪਣੇ ਫੋਨ ਨੂੰ ਛੋਹੇ ਬਗੈਰ ਮੈਸੇਜ ਪੜ੍ਹਨ ਜਾਂ ਭੇਜਣ ਲਈ ਸਿਰੀ ਜਾਂ ਗੂਗਲ ਅਸੀਸਟੈਂਟ ਦੀ ਮਦਦ ਲੈ ਸਕਦੇ ਹੋ।

 

WhatsApp 'ਚ ਫੋਂਟ ਕਿਵੇਂ ਬਦਲਿਏ: ਜੇ ਤੁਸੀਂ ਵ੍ਹੱਟਸਐਪ ਦੇ ਉਸੇ ਪੁਰਾਣੇ ਫੋਂਟ ਤੋਂ ਬੋਰ ਹੋ ਅਤੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹੋ, ਤਾਂ ਇਹ ਬਹੁਤ ਸੌਖਾ ਕੰਮ ਹੈ। ਜਦੋਂ ਤੁਸੀਂ ਆਪਣੇ ਮੈਸੇਜ ਵਿਚ ਕਿਸੇ ਸ਼ਬਦ ਦੇ ਅੱਗੇ ਅਤੇ ਪਿੱਛੇ ਸਟਾਰ ਲਗਾਉਂਦੇ ਹੋ, ਤਾਂ ਇਹ ਸ਼ਬਦ ਭੇਜਣ 'ਤੇ ਤੁਹਾਨੂੰ ਬੋਲਡ ਫੋਂਟ ਵਿਚ ਨਜ਼ਰ ਆਵੇਗਾ। ਉਧਰ ਜੇ ਤੁਸੀਂ ਇਟਾਲਿਕ ਫੋਂਟ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਕਿਸੇ ਵੀ ਸ਼ਬਦ ਤੋਂ ਪਹਿਲਾਂ ਅਤੇ ਪਿੱਛੇ ਅੰਡਰ ਸਕੋਰ 'ਤੇ ਦਾ ਸਾਈਨ ਲਗਾਉਣਾ ਹੋਏਗਾ।

 

ਪਤਾ ਲਗਾਓ ਕਿ ਕਿਹੜੇ ਨੰਬਰ ਨਾਲ ਸਟੋਰੇਜ਼ ਫੁਲ ਹੋ ਰਿਹਾ ਹੈ: ਇਸ ਦੇ ਲਈ ਤੁਹਾਨੂੰ ਆਪਣੇ ਫੋਨ ਵਿਚ ਵ੍ਹੱਟਸਐਪ ਸੈਟਿੰਗਜ਼ 'ਤੇ ਜਾਣਾ ਪਏਗਾ। ਡਾਟਾ ਅਤੇ ਸਟੋਰੇਜ ਦੀ ਵਰਤੋਂ ਲਈ ਇੱਕ ਵਿਕਲਪ ਹੋਵੇਗਾ। ਇੱਥੇ ਤੁਸੀਂ ਆਪਣੇ ਵ੍ਹੱਟਸਐਪ ਤੋਂ ਵਰਤੇ ਗਏ ਡੇਟਾ ਅਤੇ ਸਪੇਸ ਦੀ ਜਾਣਕਾਰੀ ਨੂੰ ਹਾਸਲ ਕਰ ਸਕਦੇ ਹੋ। ਤੁਹਾਨੂੰ ਸਟੋਰੇਜ ਦੀ ਵਰਤੋਂ 'ਤੇ ਟੈਪ ਕਰਨਾ ਪਏਗਾ ਅਤੇ ਉਸ ਸੰਪਰਕ ਨੂੰ ਚੁਣਨਾ ਪਏਗਾ।

 

ਸਾਰਿਆਂ ਨੂੰ ਇੱਕ ਮੈਸੇਜ ਕਿਵੇਂ ਭੇਜਿਏ: ਹੁਣ ਵ੍ਹੱਟਸਐਪ 'ਤੇ ਤੁਸੀਂ 5 ਤੋਂ ਜਿਆਦਾ ਲੋਕਾਂ ਨੂੰ ਇਕੋ ਮੈਸੇਜ ਫਾਰਵਰਡ ਨਹੀਂ ਕਰ ਸਕਦੇ। ਪਰ ਤੁਹਾਨੂੰ ਆਪਣੀ ਸਕਰੀਨ ਦੇ ਸੱਜੇ ਪਾਸੇ ਤਿੰਨ ਬਿੰਦੀਆਂ 'ਤੇ ਕਲਿਕ ਕਰਨਾ ਹੈ। ਇੱਥੇ ਤੁਸੀਂ ਨਿਊ ਬ੍ਰੌਡਕਾਸਟ ਦਾ ਆਪਸ਼ਨ ਵੇਖੋਗੇ। ਹੁਣ ਤੁਸੀਂ ਜਿਸ ਨੂੰ ਭੇਜਣਾ ਚਾਹੁੰਦੇ ਹੋ ਭੇਜ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸ ਵਿਚ ਤੁਹਾਡਾ ਮੈਸੇਜ ਅਸਲੀ ਹੈ ਜਾਂ ਫਾਰਵਡ ਵਾਲਾ ਇਹ ਵੀ ਪਤਾ ਲੱਗ ਜਾਂਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Black Friday Sale 2026: ਆਈਫੋਨ 17 ਦੀਆਂ ਡਿੱਗੀਆਂ ਕੀਮਤਾਂ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ? 13,000 ਤੱਕ ਦੀ ਛੋਟ...
ਆਈਫੋਨ 17 ਦੀਆਂ ਡਿੱਗੀਆਂ ਕੀਮਤਾਂ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ? 13,000 ਤੱਕ ਦੀ ਛੋਟ...
 WhatsApp Travel eSIM : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ! WhatsApp ਲਿਆ ਰਿਹਾ ਨਵਾਂ ਫੀਚਰ 
 WhatsApp Travel eSIM : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ! WhatsApp ਲਿਆ ਰਿਹਾ ਨਵਾਂ ਫੀਚਰ 
Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਕੈਪਟਨ 'ਤੇ ਰਾਜਾ ਵੜਿੰਗ ਦਾ ਵੱਡਾ ਤੰਜ  ਬੋਲੇ- 5 ਲੱਖ ਦੀ ਰੋਟੀ ਖਾਂਦੇ ਸੀ, ਸੌਣ ਲਈ ਚਾਹੀਦੇ ਸਨ 4 ਕਮਰੇ
Punjab News : ਕੈਪਟਨ 'ਤੇ ਰਾਜਾ ਵੜਿੰਗ ਦਾ ਵੱਡਾ ਤੰਜ  ਬੋਲੇ- 5 ਲੱਖ ਦੀ ਰੋਟੀ ਖਾਂਦੇ ਸੀ, ਸੌਣ ਲਈ ਚਾਹੀਦੇ ਸਨ 4 ਕਮਰੇ
 Punjab News : ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ ਦੁਕਾਨਾਂ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ ਦੁਕਾਨਾਂ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ
Punjab News : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ
Punjab News : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ
Punjab Congress : ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਫੇਰਬਦਲ, NSUI ਦੀ ਕਮਾਨ ਇਸ ਨੌਜਵਾਨ ਆਗੂ ਨੂੰ ਸੌਂਪੀ
Punjab Congress : ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਫੇਰਬਦਲ, NSUI ਦੀ ਕਮਾਨ ਇਸ ਨੌਜਵਾਨ ਆਗੂ ਨੂੰ ਸੌਂਪੀ
School Holidays : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ!
School Holidays : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ!
Women Scheme : ਔਰਤਾਂ ਲਈ ਵੱਡੀ ਖ਼ਬਰ! 2,500 ਰੁਪਏ ਦੇਣ ਦੇ ਤਰੀਕੇ 'ਚ ਹੋਇਆ ਵੱਡਾ ਬਦਲਾਅ!
Women Scheme : ਔਰਤਾਂ ਲਈ ਵੱਡੀ ਖ਼ਬਰ! 2,500 ਰੁਪਏ ਦੇਣ ਦੇ ਤਰੀਕੇ 'ਚ ਹੋਇਆ ਵੱਡਾ ਬਦਲਾਅ!
Ludhiana News : ਜਿਸ ਨੂੰ ਪਤੀ ਮੰਨਿਆ, ਉਹ ਪਹਿਲਾਂ ਹੀ ਨਿਕਲਿਆ ਵਿਆਹਿਆ ਹੋਇਆ, ਲੱਖਾਂ ਰੁਪਏ ਵੀ ਲੈ ਗਿਆ!
Ludhiana News : ਜਿਸ ਨੂੰ ਪਤੀ ਮੰਨਿਆ, ਉਹ ਪਹਿਲਾਂ ਹੀ ਨਿਕਲਿਆ ਵਿਆਹਿਆ ਹੋਇਆ, ਲੱਖਾਂ ਰੁਪਏ ਵੀ ਲੈ ਗਿਆ!
 Ludhiana 'ਚ ਭਿਆਨਕ ਸੜਕ ਹਾਦਸਾ, ਆਟੋ ਤੇ ਟਰੱਕ ਦੀ ਸਿੱਧੀ ਟੱਕਰ; 3 ਦੀ ਮੌਤ, 4 ਜ਼ਖਮੀ
 Ludhiana 'ਚ ਭਿਆਨਕ ਸੜਕ ਹਾਦਸਾ, ਆਟੋ ਤੇ ਟਰੱਕ ਦੀ ਸਿੱਧੀ ਟੱਕਰ; 3 ਦੀ ਮੌਤ, 4 ਜ਼ਖਮੀ
Embed widget