ਪੜਚੋਲ ਕਰੋ

WhatsApp ਨੇ ਆਪਣੀ ਪ੍ਰੀਮੀਅਮ ਸਬਸਕ੍ਰਿਪਸ਼ਨ ਸੇਵਾ ਸ਼ੁਰੂ ਕੀਤੀ, ਜਾਣੋ ਪੂਰੀ ਜਾਣਕਾਰੀ

WhatsApp ਨੇ ਆਪਣਾ ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਪ੍ਰੀਮੀਅਮ ਯੂਜਰਸ ਹੋਰ ਮੈਂਬਰਾਂ ਨਾਲ ਵੀਡੀਓ ਕਾਲ ਕਰ ਸਕਣਗੇ। ਤੁਸੀਂ ਇੱਕੋ ਸਮੇਂ 4 ਤੋਂ ਵੱਧ ਡਿਵਾਈਸਾਂ 'ਤੇ WhatsApp ਦੀ ਵਰਤੋਂ ਕਰ ਸਕਦੇ ਹੋ ਅਤੇ ਤੁਸੀਂ ਆਪਣੀ ਵੈਬਸਾਈਟ ਲਿੰਕ ਵੀ ਜੋੜ ਸਕਦੇ ਹੋ।

WhatsApp ਨੇ ਆਪਣਾ ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਪ੍ਰੀਮੀਅਮ ਯੂਜਰਸ ਹੋਰ ਮੈਂਬਰਾਂ ਨਾਲ ਵੀਡੀਓ ਕਾਲ ਕਰ ਸਕਣਗੇ। ਤੁਸੀਂ ਇੱਕੋ ਸਮੇਂ 4 ਤੋਂ ਵੱਧ ਡਿਵਾਈਸਾਂ 'ਤੇ WhatsApp ਦੀ ਵਰਤੋਂ ਕਰ ਸਕਦੇ ਹੋ ਅਤੇ ਤੁਸੀਂ ਆਪਣੀ ਵੈਬਸਾਈਟ ਲਿੰਕ ਵੀ ਜੋੜ ਸਕਦੇ ਹੋ। ਐਂਡਰੌਇਡ ਅਤੇ iOS ਦੋਵਾਂ ਯੂਜਰਸ ਲਈ ਉਪਲਬਧ ਪ੍ਰੀਮੀਅਮ ਪਲਾਨ ਵਰਤਮਾਨ ਵਿੱਚ ਬਿਜਨੈਸ ਯੂਜਰਸ ਲਈ ਕੱਢੇ ਗਏ ਹਨ। ਕਾਰੋਬਾਰ ਤੋਂ ਇਲਾਵਾ, ਹੋਰ ਯੂਜਰਸ ਪ੍ਰੀਮੀਅਮ ਯੋਜਨਾ ਦੀ ਵਰਤੋਂ ਨਹੀਂ ਕਰ ਸਕਣਗੇ।

90 ਦਿਨਾਂ ਵਿੱਚ ਬਦਲ ਸਕਣਗੇ ਵੈੱਬਸਾਈਟ  

ਵਟਸਐਪ ਤੋਂ ਬਿਜ਼ਨਸ ਚਲਾ ਰਹੇ ਯੂਜ਼ਰਸ ਐਪ ਨਾਲ ਆਪਣੀ ਵੈੱਬਸਾਈਟ ਲਿੰਕ ਜੋੜ ਸਕਣਗੇ। ਲਿੰਕ 'ਤੇ ਕਲਿੱਕ ਕਰਨ ਨਾਲ ਗਾਹਕ ਸਿੱਧਾ ਵੈੱਬਸਾਈਟ 'ਤੇ ਪਹੁੰਚ ਜਾਵੇਗਾ। ਸਰਚ ਆਪਸ਼ਨ 'ਚ ਜਿਵੇਂ ਹੀ ਵੈੱਬਸਾਈਟ ਦਾ ਨਾਂ ਲਿਖਿਆ ਜਾਵੇਗਾ, ਵੈੱਬਸਾਈਟ ਗਾਹਕਾਂ ਨੂੰ ਦਿਖਾਉਣੀ ਸ਼ੁਰੂ ਹੋ ਜਾਵੇਗੀ।

10 ਡਿਵਾਈਸਾਂ ਨਾਲ ਜੁੜਨ ਦੇ ਯੋਗ ਹੋਣਗੇ

ਵਰਤਮਾਨ ਵਿੱਚ ਯੂਜਰਸ ਇੱਕੋ ਸਮੇਂ 4 ਡਿਵਾਈਸਾਂ 'ਤੇ WhatsApp ਨਾਲ ਜੁੜ ਸਕਦੇ ਹਨ। ਪ੍ਰੀਮੀਅਮ ਮੈਂਬਰਾਂ ਨੂੰ ਇੱਕੋ ਸਮੇਂ 10 ਡਿਵਾਈਸਾਂ ਨਾਲ ਜੁੜਨ ਦੀ ਸਹੂਲਤ ਮਿਲੇਗੀ। ਤੀਜਾ ਫੀਚਰ ਵੀਡੀਓ ਕਾਲਿੰਗ ਲਈ ਜੋੜਿਆ ਗਿਆ ਹੈ। ਵਰਤਮਾਨ ਵਿੱਚ, ਵਾਟਸਐਪ 'ਤੇ ਇੱਕ ਵੀਡੀਓ ਕਾਲ ਵਿੱਚ 32 ਲੋਕਾਂ ਨੂੰ ਜੋੜਿਆ ਜਾ ਸਕਦਾ ਹੈ। ਹੁਣ ਇਸ ਵਿੱਚ ਹੋਰ ਮੈਂਬਰ ਵੀ ਸ਼ਾਮਲ ਕੀਤੇ ਜਾ ਸਕਦੇ ਹਨ।

ਸਬਸਕ੍ਰਿਪਸ਼ਨ ਪਲਾਨ ਦੀ ਕੀਮਤ ਕਿੰਨੀ ਹੋਵੇਗੀ?

ਵਾਟਸਐਪ ਨੇ ਅਜੇ ਤੱਕ ਬਿਜਨੈਸ ਯੂਜਰਸ ਲਈ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ ਜਾਰੀ ਨਹੀਂ ਕੀਤੀ ਹੈ। ਨਾਲ ਹੀ, ਆਮ ਯੂਜਰਸ ਦੇ ਸਬਸਕ੍ਰਿਪਸ਼ਨ ਪਲਾਨ ਬਾਰੇ ਵੀ ਨਹੀ ਦੱਸਿਆ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ WhatsApp ਦੇ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ ਕਿੰਨੀ ਹੋਵੇਗੀ।

ਵਾਟਸਐਪ ਗਰੁੱਪ ਦੇ ਹੁਣ 1024 ਮੈਂਬਰ ਹੋਣਗੇ

ਰਿਪੋਰਟਾਂ ਮੁਤਾਬਕ ਹੁਣ ਵਾਟਸਐਪ ਗਰੁੱਪ 'ਚ 512 ਦੀ ਬਜਾਏ 1024 ਮੈਂਬਰ ਜੋੜਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਗਰੁੱਪ ਮੈਂਬਰਾਂ ਦੀ ਲਿਮਿਟ 2022 ਦੀ ਸ਼ੁਰੂਆਤ ਵਿੱਚ 256 ਤੋਂ ਵਧਾ ਕੇ 512 ਕਰ ਦਿੱਤੀ ਗਈ ਸੀ। ਹਾਲਾਂਕਿ ਵਟਸਐਪ ਨੇ ਅਜੇ ਤੱਕ ਗਰੁੱਪ ਮੈਂਬਰ ਵਧਾਉਣ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

2 ਲੱਖ ਮੈਂਬਰ ਟੈਲੀਗ੍ਰਾਮ ਨਾਲ ਜੁੜ ਸਕਦੇ ਹਨ

ਐਪ ਦੇ ਬੀਟਾ ਵਰਜਨ ਟੈਸਟ ਕਰਨ ਲਈ ਐਂਡਰਾਇਡ ਅਤੇ iOS ਦੇ ਕੁਝ ਯੂਜਰਸ ਲਈ ਜ਼ਿਆਦਾ ਗਰੁੱਪ ਮੈਂਬਰਾਂ ਨੂੰ ਜੋੜਨ ਦੀ ਫੀਚਰ ਵੀ ਜਾਰੀ ਕੀਤੀ ਗਈ ਹੈ। ਹੁਣ ਵਾਟਸਐਪ ਦੀ ਵਰਤੋਂ ਕਾਰੋਬਾਰਾਂ ਅਤੇ ਉੱਦਮਾਂ ਨੂੰ ਵਿਕਸਤ ਕਰਨ ਲਈ ਦਿਲਚਸਪ ਹੋਵੇਗੀ। ਦੱਸ ਦੇਈਏ ਕਿ ਵਟਸਐਪ ਦੀ ਵਿਰੋਧੀ ਐਪ ਟੈਲੀਗ੍ਰਾਮ 'ਚ 2 ਲੱਖ ਤੋਂ ਜ਼ਿਆਦਾ ਯੂਜ਼ਰਸ ਨੂੰ ਗਰੁੱਪ 'ਚ ਜੋੜਿਆ ਜਾ ਸਕਦਾ ਹੈ।

'ਵਾਟਸਐਪ ਰਾਹੀਂ ਹੁੰਦੀ ਹੈ ਜਾਸੂਸੀ' - ਟੈਲੀਗ੍ਰਾਮ ਫਾਊਂਡਰ

ਟੈਲੀਗ੍ਰਾਮ ਦੇ ਸੰਸਥਾਪਕ ਪਾਵੇਲ ਦੁਰੋਵ ਨੇ ਹਾਲ ਹੀ 'ਚ ਕਿਹਾ ਕਿ WhatsApp 13 ਸਾਲਾਂ ਤੋਂ ਨਿਗਰਾਨੀ ਦਾ ਸਾਧਨ (survilance tool) ਬਣਿਆ ਹੋਇਆ ਹੈ। ਇੱਕ ਸਕਿਊਰਿਟੀ ਇਸ਼ੂ ਦੀ ਪਛਾਣ ਕਰਦੇ ਹੋਏ ਪਾਵੇਲ ਨੇ ਕਿਹਾ ਸੀ, "ਹੈਕਰਾਂ ਕੋਲ WhatsApp ਯੂਜਰਸ ਦੇ ਪੂਰੇ ਮੋਬਾਈਲ ਡੇਟਾ ਤੱਕ ਪਹੁੰਚ ਹੋ ਸਕਦੀ ਹੈ।" ਉਨ੍ਹਾਂ ਵਟਸਐਪ ਦੀ ਬਜਾਏ ਕਿਸੇ ਹੋਰ ਮੈਸੇਜਿੰਗ ਐਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

ਟਾਪ ਹੈਡਲਾਈਨ

 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...
ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...
ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਅਕਤੂਬਰ 2026
Modi Cabinet Reshuffle : ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ! ਇਨ੍ਹਾਂ ਦੋ ਕੇਂਦਰੀ ਮੰਤਰੀਆਂ ਦੀ ਛੁੱਟੀ ਤੈਅ? ਸਮਝੋ ਪੂਰਾ ਮਾਮਲਾ
Modi Cabinet Reshuffle : ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ! ਇਨ੍ਹਾਂ ਦੋ ਕੇਂਦਰੀ ਮੰਤਰੀਆਂ ਦੀ ਛੁੱਟੀ ਤੈਅ? ਸਮਝੋ ਪੂਰਾ ਮਾਮਲਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ, 'ਆਪ' ਪਾਰਟੀ ਦਾ ਫੜ੍ਹਿਆ ਪੱਲਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ, 'ਆਪ' ਪਾਰਟੀ ਦਾ ਫੜ੍ਹਿਆ ਪੱਲਾ...
 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
Embed widget