ਪੜਚੋਲ ਕਰੋ

WhatsApp Storage Issues: ਹੁਣ ਸਟੋਰੇਜ਼ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ, WhatsApp ਲਿਆ ਰਿਹਾ ਇਹ ਖ਼ਾਸ ਫ਼ੀਚਰ

ਫੇਸਬੁੱਕ ਦੀ ਮਾਲਕੀਅਤ ਵਾਲੀ ਐਪ ਵਟਸਐਪ ਦੇ ਵਿਸ਼ਵ ਭਰ ਵਿੱਚ ਲੱਖਾਂ ਯੂਜ਼ਰਸ ਹਨ। ਇਸ ਐਪ ਦੇ ਬਹੁਤ ਸਾਰੇ ਯੂਜ਼ਰਸ ਇਸ ਲਈ ਵੀ ਹਨ ਕਿਉਂਕਿ ਇਹ ਉਨ੍ਹਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਦਾ ਹੈ।

ਫੇਸਬੁੱਕ ਦੀ ਮਾਲਕੀਅਤ ਵਾਲੀ ਐਪ ਵਟਸਐਪ ਦੇ ਵਿਸ਼ਵ ਭਰ ਵਿੱਚ ਲੱਖਾਂ ਯੂਜ਼ਰਸ ਹਨ। ਇਸ ਐਪ ਦੇ ਬਹੁਤ ਸਾਰੇ ਯੂਜ਼ਰਸ ਇਸ ਲਈ ਵੀ ਹਨ ਕਿਉਂਕਿ ਇਹ ਉਨ੍ਹਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਦਾ ਹੈ। ਇਸ 'ਚ ਨਵੇਂ ਫ਼ੀਚਰ ਉਪਲਬਧ ਹਨ। ਹਾਲ ਹੀ 'ਚ ਇਕ ਟੂਲ ਵਟਸਐਪ ਐਂਡਰਾਇਡ ਬੀਟਾ ਦੇ ਲੇਟੈਸਟ ਵਰਜਨ 'ਚ ਦੇਖਿਆ ਗਿਆ ਹੈ, ਜੋ ਉਪਭੋਗਤਾਵਾਂ ਦੀ ਸਟੋਰੇਜ ਸਮੱਸਿਆ ਨੂੰ ਹੱਲ ਕਰੇਗਾ। WAbetainfo ਅਨੁਸਾਰ WhatsApp ਦੇ ਇਸ ਫੀਚਰ ਦੇ ਜ਼ਰੀਏ ਯੂਜ਼ਰ ਆਪਣੇ ਫੋਨ ਵਿੱਚ ਸਟੋਰੇਜ ਨੂੰ ਅਨੁਕੂਲ ਬਣਾ ਸਕਣਗੇ। ਇਸ ਫੀਚਰ ਦੇ ਜ਼ਰੀਏ ਯੂਜ਼ਰਸ ਸਪੇਸ ਵਧਾ ਸਕਣਗੇ। ਸਿਰਫ ਇਹ ਹੀ ਨਹੀਂ, ਤੁਹਾਨੂੰ ਫਾਰਵਰਡ ਤੇ ਲਾਰਜ ਫਾਈਲਸ ਲਈ ਫਿਲਟਰ ਦੀ ਸਰਚ ਕਰਨ ਦੀ ਸਹੂਲਤ ਵੀ ਮਿਲੇਗੀ। ਰਿਪੋਰਟ ਅਨੁਸਾਰ ਵਟਸਐਪ ਹੁਣ ਸਟੋਰੇਜ ਨੂੰ ਕਲੀਨ ਕਰਨ ਲਈ ਵੀ ਸਜੈਸਟ ਕਰੇਗਾ। ਯੂਜ਼ਰ ਕੋਲ ਰੀਵਿਊ ਦਾ ਆਪਸ਼ਨ ਵੀ ਹੋਵੇਗਾ ਤੇ ਉਹ ਗੈਰ-ਜ਼ਰੂਰੀ ਫਾਈਲਾਂ ਨੂੰ ਡਿਲੀਟ ਕਰ ਸਕਣਗੇ। ਔਰਤ ਸਣੇ ਦੋ ਲੋਕ 3 ਲੱਖ ਦੀ ਜਾਅਲੀ ਕਰੰਸੀ ਨਾਲ ਕਾਬੂ ਉੱਥੇ ਹੀ ਦੂਜੀ ਲਾਈਨ 'ਚ 'ਫਾਰਵਰਡ ਫਾਈਲਸ' ਹੋਣਗੀਆਂ, ਜਿਸ 'ਚ ਇਹ ਜਾਣਕਾਰੀ ਹੋਵੇਗੀ ਕਿ ਇਹ ਫਾਈਲਸ ਕਿੰਨੀ ਸਟੋਰੇਜ ਦੀ ਵਰਤੋਂ ਕਰ ਰਹੀਆਂ ਹਨ। ਤੀਜੀ ਲਾਈਨ ਵਿੱਚ ਵੱਡੀਆਂ ਫਾਈਲਾਂ ਅਤੇ ਉਨ੍ਹਾਂ ਦੀ ਸਟੋਰੇਜ ਬਾਰੇ ਜਾਣਕਾਰੀ ਦਿੱਤੀ ਜਾਏਗੀ। ਪੁਰਾਣੇ ਫ਼ੀਚਰ ਨਵੇਂ ਟੂਲ ਦੇ ਨਾਲ ਵੀ ਉਪਲਬਧ ਹੋਣਗੇ, ਜਿਸ ਦੇ ਵਲੋਂ ਯੂਜ਼ਰ ਹਰ ਚੈਟ ਵਿੱਚ ਵਰਤੇ ਜਾਣ ਵਾਲੇ ਸਟੋਰੇਜ ਨੂੰ ਟਰੈਕ ਕਰਨ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਵਟਸਐਪ ਕਈ ਨਵੇਂ ਫੀਚਰ ਲੈ ਕੇ ਆ ਰਿਹਾ ਹੈ। ਇਸ ਵਿੱਚ UIਇਮਪਰੋਵਮੈਂਟ, ਗਰੁੱਪ ਕਾਲਸ ਲਈ ਵੱਖਰੇ ਰਿੰਗਟੋਨ ਤੇ ਕੈਮਰਾ ਸ਼ੌਰਟਕਟ ਦੀ ਵਾਪਸੀ ਸ਼ਾਮਲ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Raksha Bandhan : ਰੱਖੜੀ 'ਤੇ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਨਾ ਕਰੋ ਇਹ ਗਲਤੀ, ਹੋ ਸਕਦੀ ਹੈ ਠੱਗੀ
Raksha Bandhan : ਰੱਖੜੀ 'ਤੇ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਨਾ ਕਰੋ ਇਹ ਗਲਤੀ, ਹੋ ਸਕਦੀ ਹੈ ਠੱਗੀ
Social Media Ban : ਹੁਣ ਇਹ ਦੇਸ਼ ਲਗਾਉਣ ਜਾ ਰਿਹਾ ਹੈ ਸੋਸ਼ਲ ਮੀਡੀਆ 'ਤੇ ਬੈਨ ! ਜਾਣੋ ਕਾਰਨ
Social Media Ban : ਹੁਣ ਇਹ ਦੇਸ਼ ਲਗਾਉਣ ਜਾ ਰਿਹਾ ਹੈ ਸੋਸ਼ਲ ਮੀਡੀਆ 'ਤੇ ਬੈਨ ! ਜਾਣੋ ਕਾਰਨ
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rakhi ਤੋਂ ਇੱਕ ਦਿਨ ਪਹਿਲਾਂ ਇਕੱਠੇ ਬਲੇ ਭੈਣ -ਭਰਾ ਦੇ ਸਿਵੇ , ਸੱਪ ਨੇ ਡੰਗਿਆ, 18 ਘੰਟਿਆਂ 'ਚ ਦੋਵਾਂ ਦੀ ਮੌਤ 
Rakhi ਤੋਂ ਇੱਕ ਦਿਨ ਪਹਿਲਾਂ ਇਕੱਠੇ ਬਲੇ ਭੈਣ -ਭਰਾ ਦੇ ਸਿਵੇ , ਸੱਪ ਨੇ ਡੰਗਿਆ, 18 ਘੰਟਿਆਂ 'ਚ ਦੋਵਾਂ ਦੀ ਮੌਤ 
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ
FASTag : ਰੱਖੜੀ 'ਤੇ ਭੈਣ ਦੇ ਘਰ ਜਾ ਰਹੇ ਹੋ? FASTag 'ਚ ਜ਼ਰੂਰ ਚੈੱਕ ਕਰੋ ਇਹ ਚੀਜ਼
FASTag : ਰੱਖੜੀ 'ਤੇ ਭੈਣ ਦੇ ਘਰ ਜਾ ਰਹੇ ਹੋ? FASTag 'ਚ ਜ਼ਰੂਰ ਚੈੱਕ ਕਰੋ ਇਹ ਚੀਜ਼
Raksha Bandhan 2026 : ਰੱਖੜੀ 'ਤੇ ਭੈਣ ਨੂੰ ਇਹ Gift ਨਾ ਦਿਓ! ਕਿਹੜੀਆਂ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਅਸ਼ੁੱਭ?
Raksha Bandhan 2026 : ਰੱਖੜੀ 'ਤੇ ਭੈਣ ਨੂੰ ਇਹ Gift ਨਾ ਦਿਓ! ਕਿਹੜੀਆਂ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਅਸ਼ੁੱਭ?
Punjab News : ਗਰਭਵਤੀ ਪਤਨੀ ਨੇ ਸਰੀਰਕ ਸਬੰਧਾਂ ਤੋਂ ਕੀਤਾ ਇਨਕਾਰ, ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
Punjab News : ਗਰਭਵਤੀ ਪਤਨੀ ਨੇ ਸਰੀਰਕ ਸਬੰਧਾਂ ਤੋਂ ਕੀਤਾ ਇਨਕਾਰ, ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
Big News: ਸਿਆਸਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ 'ਆਪ' ਨੇ ਜਾਰੀ ਕੀਤੀ ਪਹਿਲੀ ਲਿਸਟ, ਚੋਣ ਮੈਦਾਨ 'ਚ ਉਤਾਰੇ 11 ਉਮੀਦਵਾਰ; ਵੇਖੋ ਲਿਸਟ...
ਸਿਆਸਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ 'ਆਪ' ਨੇ ਜਾਰੀ ਕੀਤੀ ਪਹਿਲੀ ਲਿਸਟ, ਚੋਣ ਮੈਦਾਨ 'ਚ ਉਤਾਰੇ 11 ਉਮੀਦਵਾਰ; ਵੇਖੋ ਲਿਸਟ...
Punjab Police ਦੇ SHO ਨੂੰ 3 ਸਾਲ ਦੀ ਸਜ਼ਾ,  ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ 
Punjab Police ਦੇ SHO ਨੂੰ 3 ਸਾਲ ਦੀ ਸਜ਼ਾ,  ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ 
Big News: ਵੱਡੀ ਖਬਰ, 8 ਵਿਧਾਇਕਾਂ ਨੂੰ ਕੀਤਾ ਗਿਆ ਸਸਪੈਂਡ, CM ਬੋਲੇ- ਲੋਕ ਇਨ੍ਹਾਂ ਦੇ ਕਾਰਨਾਮੇ ਦੇਖ ਰਹੇ; ਜਾਣੋ ਕਿਉਂ ਮੱਚਿਆ ਹੰਗਾਮਾ?
ਵੱਡੀ ਖਬਰ, 8 ਵਿਧਾਇਕਾਂ ਨੂੰ ਕੀਤਾ ਗਿਆ ਸਸਪੈਂਡ, CM ਬੋਲੇ- ਲੋਕ ਇਨ੍ਹਾਂ ਦੇ ਕਾਰਨਾਮੇ ਦੇਖ ਰਹੇ; ਜਾਣੋ ਕਿਉਂ ਮੱਚਿਆ ਹੰਗਾਮਾ?
Embed widget