ਪੜਚੋਲ ਕਰੋ

WhatsApp News : ਇਨ੍ਹਾਂ Android ਫੋਨਾਂ 'ਚ ਬੰਦ ਹੋਇਆ WhatsApp, ਕਿਤੇ ਤੁਹਾਡਾ ਫੋਨ ਤਾਂ ਨਹੀਂ ਇਸ ਲਿਸਟ 'ਚ ਸ਼ਾਮਲ?, ਕਰੋ ਚੈੱਕ

WhatsApp : ਜੇ ਤੁਹਾਡਾ ਫ਼ੋਨ iOS 10 ਅਤੇ iOS 11 'ਤੇ ਚੱਲਦਾ ਹੈ, ਤਾਂ 24 ਅਕਤੂਬਰ, 2023 ਤੋਂ Android ਅਤੇ iOS ਫ਼ੋਨਾਂ ਵਿੱਚ WhatsApp Support ਬੰਦ ਕਰ ਦਿੱਤੀ ਗਈ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਵਟਸਐਪ ਪੁਰਾਣੇ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਫੋਨਾਂ 'ਤੇ ਨਹੀਂ ਚੱਲੇਗਾ।

WhatsApp Support Stopped News : ਜੇ ਤੁਹਾਡਾ ਫ਼ੋਨ ਐਂਡ੍ਰਾਇਡ 4.4 ਕਿਟਕੈਟ (Android 4.4 kitkat) ਜਾਂ ਕਿਸੇ ਪੁਰਾਣੇ ਵਰਜ਼ਨ 'ਤੇ ਤੁਹਾਡਾ ਫੋਨ ਚੱਲਦਾ ਹੈ ਤਾਂ ਤੁਹਾਡੇ ਉੱਤੇ WhatsApp ਹੁਣ ਚੱਲਣ ਵਾਲਾ ਨਹੀਂ ਹੈ। ਕੁਝ ਅਜਿਹਾ ਹੀ iOS ਫੋਨਾਂ ਵਿੱਚ ਹੈ। ਜੇ ਤੁਹਾਡਾ ਫ਼ੋਨ iOS 10 ਅਤੇ iOS 11 'ਤੇ ਚੱਲਦਾ ਹੈ, ਤਾਂ 24 ਅਕਤੂਬਰ, 2023 ਤੋਂ Android ਅਤੇ iOS ਫ਼ੋਨਾਂ 'ਚ WhatsApp Support ਬੰਦ ਕਰ ਦਿੱਤੀ ਗਈ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਵਟਸਐਪ ਪੁਰਾਣੇ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਫੋਨਾਂ 'ਤੇ ਨਹੀਂ ਚੱਲੇਗਾ।

ਕੀ ਕੀਤਾ ਜਾਵੇ  WhatsApp Support  ਬੰਦ ਹੋਣ ਤੋਂ ਬਾਅਦ 

ਜੇ ਤੁਹਾਡਾ ਫੋਨ ਇਨ੍ਹਾਂ 'ਚੋਂ ਕਿਸੇ ਵੀ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ WhatsApp ਨੇ ਉਨ੍ਹਾਂ 'ਤੇ ਆਪਣਾ ਸਪੋਰਟ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹੁਣ ਤੋਂ WhatsApp ਤੁਹਾਡੇ ਫੋਨ 'ਤੇ ਨਹੀਂ ਚੱਲੇਗਾ। ਹਾਲਾਂਕਿ, ਜੇ ਤੁਹਾਡੇ ਫੋਨ 'ਤੇ WhatsApp ਅਜੇ ਵੀ ਚੱਲ ਰਿਹਾ ਹੈ, ਤਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਇਸਦਾ ਸਪੋਰਟ ਬੰਦ ਹੋਣ ਵਾਲਾ ਹੈ।

ਇਸਦਾ ਸਿੱਧਾ ਮਤਲਬ ਹੈ ਕਿ ਜੇ ਤੁਹਾਡੇ ਫੋਨ 'ਤੇ WhatsApp ਚੱਲਣਾ ਬੰਦ ਹੋ ਗਿਆ ਹੈ ਤਾਂ ਤੁਹਾਨੂੰ ਆਪਣਾ ਫੋਨ ਬਦਲਣ ਦੀ ਲੋੜ ਹੈ ਅਤੇ ਤੁਹਾਨੂੰ ਨਵੇਂ ਓਪਰੇਟਿੰਗ ਸਿਸਟਮ 'ਤੇ ਜਾਣ ਦੀ ਲੋੜ ਹੈ।

ਇਹ ਵੀ ਕਿਹਾ ਜਾ ਸਕਦਾ ਹੈ ਕਿ ਤੁਹਾਨੂੰ ਹੁਣ ਨਵਾਂ ਫੋਨ ਖਰੀਦਣਾ ਚਾਹੀਦਾ ਹੈ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ WhatsApp ਨਾ ਚੱਲਣ ਕਾਰਨ ਸਮੱਸਿਆ ਹੋ ਸਕਦੀ ਹੈ। ਇਸ ਸਮੇਂ, ਜੇ ਤੁਸੀਂ ਨਵਾਂ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ 'ਤੇ ਜਾ ਸਕਦੇ ਹੋ। ਇੱਥੇ ਵਧੀਆ ਆਫਰ ਦੇ ਨਾਲ ਬਹੁਤ ਹੀ ਸਸਤੇ ਭਾਅ 'ਤੇ ਫੋਨ ਉਪਲਬਧ ਹਨ।

ਕਿਹੜੇ-ਕਿਹੜੇ ਫੋਨਾਂ ਵਿੱਚ ਬੰਦ ਹੋਇਆ WhatsApp Support

ਆਓ ਜਾਣਦੇ ਹਾਂ ਕਿ ਕਿਹੜੇ-ਕਿਹੜੇ ਫੋਨਾਂ 'ਚ WhatsApp ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ, ਤੁਸੀਂ ਹੇਠਾਂ ਸਾਰੇ ਫੋਨਾਂ ਦੇ ਨਾਂ ਦੇਖ ਸਕਦੇ ਹੋ। ਜੇ ਤੁਹਾਨੂੰ ਲਿਸਟ 'ਚ ਆਪਣਾ ਫੋਨ ਮਿਲਦਾ ਹੈ, ਤਾਂ ਤੁਹਾਨੂੰ ਇਹ ਦੇਖਣ ਲਈ ਤੁਰੰਤ ਆਪਣੇ ਫੋਨ ਨੂੰ ਅਪਡੇਟ ਕਰਨਾ ਹੋਵੇਗਾ ਕਿ ਤੁਹਾਨੂੰ ਇਸ 'ਚ ਲੇਟੈਸਟ ਅਪਡੇਟ ਮਿਲਦੀ ਹੈ ਜਾਂ ਨਹੀਂ। ਜੇ ਨਹੀਂ ਤਾਂ ਤੁਹਾਨੂੰ ਹੁਣੇ ਨਵਾਂ ਫੋਨ ਖਰੀਦਣਾ ਚਾਹੀਦਾ ਹੈ।

Samsung Galaxy S2, Nexus 7, iPhone 5, iPhone 5c, HTC Desire 500, Huawei Ascend D, Huawei Ascend D1, HTC One, Sony Xperia Z, LG Optimus G Pro, Samsung Galaxy Nexus, HTC Sensation, Droid Razr, Sony Xperia S2, Motorola Xoom, Samsung Galaxy Tab 10.1, Samsung Galaxy S, HTC Desire HD, LG Optimus 2X ਅਤੇ Sony Xperia Arc 3 ਆਦਿ ਇਸ ਲਿਸਟ ਵਿੱਚ ਸ਼ਾਮਲ ਹਨ।

ਟਾਪ ਹੈਡਲਾਈਨ

 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Modi Cabinet Reshuffle : ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ! ਇਨ੍ਹਾਂ ਦੋ ਕੇਂਦਰੀ ਮੰਤਰੀਆਂ ਦੀ ਛੁੱਟੀ ਤੈਅ? ਸਮਝੋ ਪੂਰਾ ਮਾਮਲਾ
Modi Cabinet Reshuffle : ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ! ਇਨ੍ਹਾਂ ਦੋ ਕੇਂਦਰੀ ਮੰਤਰੀਆਂ ਦੀ ਛੁੱਟੀ ਤੈਅ? ਸਮਝੋ ਪੂਰਾ ਮਾਮਲਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ, 'ਆਪ' ਪਾਰਟੀ ਦਾ ਫੜ੍ਹਿਆ ਪੱਲਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ, 'ਆਪ' ਪਾਰਟੀ ਦਾ ਫੜ੍ਹਿਆ ਪੱਲਾ...
 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Bank Holidays : ਆਉਣ ਵਾਲੇ ਦਿਨਾਂ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? ਇੱਥੇ ਦੇਖੋ ਪੂਰੀ ਲਿਸਟ
Bank Holidays : ਆਉਣ ਵਾਲੇ ਦਿਨਾਂ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? ਇੱਥੇ ਦੇਖੋ ਪੂਰੀ ਲਿਸਟ
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
Patwari Arrested: ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਜਾਣੋ ਕਿਸ ਕੰਮ ਦੇ ਬਦਲੇ ਮੰਗੇ ਪੈਸੇ...
ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਜਾਣੋ ਕਿਸ ਕੰਮ ਦੇ ਬਦਲੇ ਮੰਗੇ ਪੈਸੇ...
Punjab News: ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
Embed widget