ਪੜਚੋਲ ਕਰੋ
Flood Update
ਪੰਜਾਬ
ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸੌਂਪਿਆ ਆਪਣਾ ਹੈਲੀਕਾਪਟਰ, ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲੈ ਰਹੇ ਨੇ ਜਾਇਜ਼ਾ
ਪੰਜਾਬ
ਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, ਸਕੂਲ ਵਿੱਚ ਵੜਿਆ ਪਾਣੀ, 400 ਬੱਚੇ ਤੇ ਸਕੂਲ ਸਟਾਫ਼ ਫਸਿਆ, ਮਾਪਿਆਂ ਨੇ ਪ੍ਰਸ਼ਾਸਨ 'ਤੇ ਕੱਢਿਆ ਗੁੱਸਾ
ਪੰਜਾਬ
ਪੰਜਾਬ ਵਿੱਚ ਪਾਣੀ ਦਾ ਕਹਿਰ ! ਪਿੰਡਾਂ ਦੇ ਪਿੰਡ ਹੋ ਰਹੇ ਨੇ ਤਬਾਹ, ਘਰਾਂ ਵਿੱਚ ਛੇ ਫੁੱਟ ਤੱਕ ਵੜਿਆ ਪਾਣੀ, ਸਾਮਾਨ ਤਬਾਹ, ਡੰਗਰਾਂ ਦਾ ਭਾਰੀ ਨੁਕਸਾਨ
ਪੰਜਾਬ
ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹਾਂ ਕਰਕੇ ਮੋਗਾ ‘ਚ ਕੀਤੀ ਜਾਣ ਵਾਲੀ ਰੈਲੀ ਕੀਤੀ ਮੁਲਤਵੀ, ਸੁਖਬੀਰ ਬਾਦਲ ਨੇ ਕਿਹਾ- ਹਰ ਅਕਾਲੀ ਵਰਕਰ ਹੜ੍ਹ ਪੀੜਤਾਂ ਦੀ ਕਰੇ ਮਦਦ
ਪੰਜਾਬ
ਹੜ੍ਹਾਂ ਨਾਲ ਪੰਜਾਬ ਦੇ ਵਿਗੜੇ ਹਾਲਾਤ ! ਪਠਾਨਕੋਟ-ਜਲੰਧਰ ਰੇਲਵੇ ਰੂਟ ਬੰਦ, 90 ਰੇਲ ਗੱਡੀਆਂ ਪ੍ਰਭਾਵਿਤ, 7 ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ, ਦਰਿਆਵਾਂ ਦੇ ਬੰਨ੍ਹ ਟੁੱਟੇ
ਪੰਜਾਬ
Punjab Weather: ਸਤਲੁਜ 'ਤੇ ਬਣਿਆ ਬੰਨ੍ਹ ਟੁੱਟਿਆ, ਫਿਰੋਜ਼ਪੁਰ ਦੇ ਪਿੰਡਾਂ ਵਿੱਚ ਵੜਿਆ ਪਾਣੀ, BSF ਚੈੱਕ ਪੋਸਟ 'ਤੇ ਭਰਿਆ ਪਾਣੀ, ਅਲਰਟ ਜਾਰੀ
ਪੰਜਾਬ
ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ, ਪੌਂਗ ਡੈਮ ਤੋਂ ਲਗਾਤਾਰ ਛੱਡਿਆ ਜਾ ਰਿਹਾ ਪਾਣੀ, ਸੁਖਜਿੰਦਰ ਰੰਧਾਵਾ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ
ਪੰਜਾਬ
ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਹੜ੍ਹ, 4 ‘ਚ ਭਾਰੀ ਮੀਂਹ ਦੀ ਚੇਤਾਵਨੀ, ਰਾਹਤ ਤੇ ਬਚਾਅ ਕਾਰਜ ਜਾਰੀ, ਖ਼ਤਰੇ ਦੇ ਨਿਸ਼ਾਨ ਤੋਂ ‘ਤੇ ਪੌਂਗ ਡੈਮ ਦਾ ਪਾਣੀ
ਪੰਜਾਬ
Punjab News: ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਵਧਿਆ ਪਾਣੀ, ਹੜ੍ਹ ਲਈ ਹਾਈ ਅਲਰਟ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਚੰਡੀਗੜ੍ਹ
ਸੁਖਨਾ ਝੀਲ ‘ਚ ਵਧਿਆ ਪਾਣੀ ਦਾ ਪੱਧਰ, ਫਲੱਡ ਗੇਟ ਖੋਲ੍ਹੇ, ਘੱਗਰ ਨਦੀ ਵਿੱਚ ਛੱਡਿਆ ਜਾ ਰਿਹਾ ਹੈ ਪਾਣੀ, ਚੰਡੀਗੜ੍ਹ ਵਿੱਚ ਮੀਂਹ ਦੀ ਚੇਤਾਵਨੀ ਜਾਰੀ
ਪੰਜਾਬ
Punjab News: ਕਠੂਆ ‘ਚ ਬੱਦਲ ਫਟਣ ਕਾਰਨ ਪਠਾਨਕੋਟ ਦੇ ਅੱਠ ਪਿੰਡਾਂ ‘ਚ ਵੜਿਆ ਪਾਣੀ, ਘਰ ਤੇ ਫਸਲਾਂ ਡੁੱਬੀਆਂ, ਤਿੰਨ ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ
ਪੰਜਾਬ
ਹੜ੍ਹ ਦੀ ਚਪੇਟ 'ਚ ਆਏ ਪੰਜਾਬ ਦੇ ਕਈ ਇਲਾਕੇ ! ਰਾਵੀ ਵਿੱਚ ਛੱਡਿਆ ਡੇਢ ਲੱਖ ਕਿਊਸਿਕ ਪਾਣੀ, ਬਿਆਸ-ਸਤਲੁਜ ‘ਚ ਵੀ ਵਧਿਆ ਪਾਣੀ, 3 ਜ਼ਿਲ੍ਹਿਆਂ ‘ਚ ਯੈਲੋ ਅਲਰਟ
Advertisement
Advertisement






















