ਪੜਚੋਲ ਕਰੋ
Robbery
ਪੰਜਾਬ
Hoshiarpur Robbery: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, 20 ਮਿੰਟਾਂ 'ਚ ₹1.25 ਕਰੋੜ ਦੀ ਚੋਰੀ, ਗਹਿਣਿਆਂ ਦੀ ਦੁਕਾਨ ਦਾ ਸ਼ਟਰ ਤੋੜਿਆ, 45 ਕਿਲੋ ਚਾਂਦੀ ਤੇ ਸੋਨਾ ਚੋਰੀ
ਲੁਧਿਆਣਾ
Ludhiana: ਲੁਧਿਆਣਾ ‘ਚ ਵਿਅਕਤੀ ਤੋਂ 30 ਹਜ਼ਾਰ ਕੈਨੇਡੀਅਨ ਡਾਲਰ ਦੀ ਲੁੱਟ, ਬੱਸ ਤੋਂ ਉਤਰਦੇ ਹੀ ਖੋਹਿਆ ਬੈਗ, ਕਾਰ ‘ਚ ਬੈਠ ਹੋਏ ਫ਼ਰਾਰ
ਲੁਧਿਆਣਾ
ਲੁਧਿਆਣਾ 'ਚ ਹਥਿਆਰਬੰਦ ਲੁਟੇਰੇ ਘਰ 'ਚ ਵੜੇ, ਨਕਦੀ, ਮੋਬਾਈਲ ਅਤੇ ਜ਼ਰੂਰੀ ਦਸਤਾਵੇਜ ਲੈਕੇ ਹੋਏ ਫਰਾਰ
ਲੁਧਿਆਣਾ
ਲੁਧਿਆਣਾ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋਇਆ ਆਰੋਪੀ, CCTV 'ਚ ਕੈਦ ਹੋਈ ਸਾਰੀ ਘਟਨਾ, ਇੰਝ ਚਕਮਾ ਦੇ ਹੋਇਆ ਰਫੂਚੱਕਰ, ਪਿੱਛਾ ਕਰਦਾ ਪੁਲਿਸ ਮੁਲਾਜ਼ਮ ਮੁੱਧੇ ਮੂੰਹ ਡਿੱਗਿਆ
ਜਲੰਧਰ
ਜਲੰਧਰ ‘ਚ ਗਹਿਣਿਆਂ ਦੀ ਦੁਕਾਨ 'ਚ ਪਿਆ ਡਾਕਾ, ₹80 ਲੱਖ ਦੀ ਹੋਈ ਚੋਰੀ, ਇੰਝ ਨਕਾਬਪੋਸ਼ 13 ਚੋਰ ਆਏ 10 ਮਿੰਟਾਂ ‘ਚ ਵਾਰਦਾਤ ਨੂੰ ਦਿੱਤਾ ਅੰਜਾਮ
ਲੁਧਿਆਣਾ
ਲੁਧਿਆਣਾ 'ਚ ਘਰ ਦੀ ਖਿੜਕੀ ਤੋੜ ਮਾਰਿਆ ਡਾਕਾ, 15 ਤੋਲੇ ਸੋਨਾ ਚੋਰੀ; CCTV 'ਚ ਚੋਰ ਭੱਜਦੇ ਹੋਏ ਕੈਦ, ਇਲਾਕੇ 'ਚ ਮੱਚੀ ਹਾਹਾਕਾਰ
ਅੰਮ੍ਰਿਤਸਰ
Punjab News: ਅੰਮ੍ਰਿਤਸਰ ‘ਚ ਮੁੱਠਭੇੜ ਨਾਲ ਮੱਚੀ ਤਰਥੱਲੀ; ਡਕੈਤੀ ਕੇਸ ਦੇ 4 ਅਰੋਪੀ ਕਾਬੂ ਤੇ ਇੱਕ ਜ਼ਖ਼ਮੀ; 4 ਪਿਸਤੌਲ ਤੇ ਬੁਲੇਟਪ੍ਰੂਫ ਜੈਕੇਟ ਬਰਾਮਦ
ਪੰਜਾਬ
ਪੰਜਾਬ ਪੁਲਿਸ ਮੁਲਾਜ਼ਮ ਦੀ ਪਤਨੀ ਨਾਲ ਵਾਪਰੀ ਵਾਰਦਾਤ! ਮੱਚੀ ਹਲਚਲ, ਜਾਣੋ ਪੂਰਾ ਮਾਮਲਾ
ਪਾਲੀਵੁੱਡ
ਪੰਜਾਬੀ ਸਿਨੇਮਾ ਜਗਤ 'ਚ ਮੱਚਿਆ ਹਾਹਾਕਾਰ, ਪੰਜਾਬੀ ਅਦਾਕਾਰ ਦੇ ਸ਼ੋਅਰੂਮ 'ਚ ਵੱਡੀ ਵਾਰਦਾਤ; ਪ੍ਰਸ਼ੰਸਕਾਂ ਦੇ ਉੱਡੇ ਹੋਸ਼...
ਦੇਸ਼
ਦੀਵਾਲੀ ਵਾਲੀ ਰਾਤ ਮਾਂ ਲਕਸ਼ਮੀ ਅੱਗੇ ਰੱਖੀ 35 ਲੱਖ ਰੁਪਏ ਦੇ ਗਹਿਣਿਆਂ ਤੇ ਨਕਦੀ ਦੀ ਪਲੇਟ, ਚੋਰਾ ਨੇ ਕੀਤਾ ਹੱਥ ਸਾਫ਼, ਸਵੇਰੇ ਦੇਖਿਆ ਤਾਂ ਉੱਡੇ ਹੋਸ਼ !
ਜਲੰਧਰ
Punjab News: ਚੋਰਾਂ ਨੇ ਪੰਜਾਬੀ ਗਾਇਕ ਦਿਲਜੀਤ ਦੇ ਪਿੰਡ ਦੋਸਾਂਝ ਕਲਾਂ ਨੂੰ ਬਣਾਇਆ ਨਿਸ਼ਾਨਾ, ਇੱਕੋਂ ਰਾਤ 'ਚ 3 ਬੈਂਕਾਂ 'ਚ ਮਚਾਈ ਤਰਥੱਲੀ, ਪਰ ਹੱਥ....
ਲੁਧਿਆਣਾ
Ludhiana: ਲੁਧਿਆਣਾ 'ਚ ਜਵੈਲਰੀ ਦੀ ਦੁਕਾਨ 'ਚ ਡਾਕਾ, 6 ਲੱਖ ਦੇ ਗਹਿਣੇ ਚੋਰੀ, ਗਾਹਕ ਬਣਕੇ ਆਏ ਸ਼ਖਸ਼ ਨੇ ਕਰਤਾ ਵੱਡਾ ਕਾਰਾ, ਇਲਾਕੇ 'ਚ ਮੱਚੀ ਤਰਥੱਲੀ
Advertisement
Advertisement






















