ਪੜਚੋਲ ਕਰੋ

64 ਸਾਲਾ ਆਂਟੀ ਨੇ ਦਿਖਾਇਆ ਡਾਂਸ ਦਾ ਜਲਵਾ, ਦੇਖੋ Video

ਇਸ ਡਾਂਸ ਵੀਡੀਓ 'ਚ ਇਕ ਦੇਸੀ ਆਂਟੀ ਰਵੀ ਬਾਲਾ ਸ਼ਰਮਾ 'ਲਗਨ ਲਾਗੀ ਰੇ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵਾਇਰਲ ਹੋ ਰਹੀ ਵੀਡੀਓ 'ਚ ਉਨ੍ਹਾਂ ਸ਼੍ਰੇਆ ਘੋਸ਼ਾਲ ਅਤੇ ਕਵਿਤਾ ਸੇਠ ਵੱਲੋਂ ਗਾਏ ਇੱਕ ਗੀਤ 'ਤੇ ਡਾਂਸ ਕਰਦੇ ਵੇਖਿਆ ਜਾ ਸਕਦਾ ਹੈ।

Trending Aunty Ka Dance Video: ਸੋਸ਼ਲ ਮੀਡੀਆ 'ਤੇ ਟੈਲੇਂਟ ਦੀ ਕੋਈ ਕਮੀ ਨਹੀਂ ਹੈ। ਇੱਥੇ ਹਰ ਉਮਰ ਦੇ ਲੋਕਾਂ ਨੂੰ ਡਾਂਸ ਕਰਦੇ ਵੇਖਿਆ ਗਿਆ ਹੈ। ਕਈ ਵੀਡੀਓਜ਼ 'ਚ ਨਜ਼ਰ ਆਏ ਬਜ਼ੁਰਗਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਮਰ ਸਿਰਫ਼ ਇੱਕ ਨੰਬਰ ਹੁੰਦਾ ਹੈ। ਅਜਿਹੀ ਹੀ ਇਕ ਦਿਲਚਸਪ ਵੀਡੀਓ 64 ਸਾਲਾ ਆਂਟੀ ਦੀ ਵਾਇਰਲ ਹੋ ਰਹੀ ਹੈ, ਜੋ ਆਪਣੇ ਡਾਂਸ ਸਟੈਪਸ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਹਨ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਡਾਂਸ ਵੀਡੀਓ 'ਚ ਇਕ ਦੇਸੀ ਆਂਟੀ ਰਵੀ ਬਾਲਾ ਸ਼ਰਮਾ 'ਲਗਨ ਲਾਗੀ ਰੇ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵਾਇਰਲ ਹੋ ਰਹੀ ਵੀਡੀਓ 'ਚ ਉਨ੍ਹਾਂ ਸ਼੍ਰੇਆ ਘੋਸ਼ਾਲ ਅਤੇ ਕਵਿਤਾ ਸੇਠ ਵੱਲੋਂ ਗਾਏ ਇੱਕ ਗੀਤ 'ਤੇ ਡਾਂਸ ਕਰਦੇ ਵੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਹਾਵ-ਭਾਵ ਅਤੇ ਸਟੈਪਸ ਬਿਲਕੁਲ ਸਹੀ ਹਨ ਜੋ ਕਿਸੇ ਨੂੰ ਵੀ ਉਨ੍ਹਾਂ ਦਾ ਦੀਵਾਨਾ ਬਣਾ ਦੇਣਗੇ। ਡਾਂਸ ਕਰਦੇ ਸਮੇਂ ਇਸ ਦੇਸੀ ਆਂਟੀ ਨੇ ਇਕ ਵੀ ਸੰਗੀਤ ਦੀ ਬੀਟ ਮਿਸ ਨਹੀਂ ਕੀਤੀ।

ਵਾਇਰਲ ਹੋਈ ਡਾਂਸ ਵੀਡੀਓ

64 ਸਾਲਾ ਆਂਟੀ ਇੱਕ ਵੀਡੀਓ ਕੰਟੈਂਟ ਕ੍ਰਿਏਟਰ ਹਨ ਅਤੇ ਅਕਸਰ ਆਪਣੇ ਫਾਲੋਅਰਜ਼ ਦੇ ਨਾਲ ਸ਼ਾਨਦਾਰ ਡਾਂਸ ਦੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਸ ਡਾਂਸ ਵੀਡੀਓ 'ਚ ਦੇਸੀ ਆਂਟੀ ਰਵੀ ਬਾਲਾ ਸ਼ਰਮਾ ਸੁਪਰਹਿੱਟ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ ਨੂੰ 56,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ਕਾਰਨ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਲੋਕਾਂ ਨੇ ਵੀਡੀਓ ਨੂੰ ਕੀਤਾ ਪਸੰਦ

ਯੂਜ਼ਰਸ ਇਸ ਡਾਂਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਪੋਸਟ 'ਤੇ ਕਮੈਂਟ ਕਰਦੇ ਹੋਏ ਯੂਜ਼ਰ ਨੇ ਲਿਖਿਆ, "ਇੰਨੇ ਖੂਬਸੂਰਤ ਹਾਵ-ਭਾਵ ਅਤੇ ਐਕਸਪ੍ਰੈਸ਼ਨ।" ਇਕ ਹੋਰ ਯੂਜ਼ਰ ਨੇ ਲਿਖਿਆ, "ਮਾਸੀ ਤੁਸੀਂ ਬਹੁਤ ਸੋਹਣੇ ਹੋ, ਮੈਂ ਹਰ ਵਾਰ ਹੈਰਾਨ ਹੋ ਜਾਂਦਾ ਹਾਂ। ਪਿਆਰ ਅਤੇ ਬਹੁਤ ਸਾਰਾ ਪਿਆਰ।" ਇਸ ਡਾਂਸ ਵੀਡੀਓ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ

ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...

8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary

ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ

ਵੀਡੀਓਜ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...

ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ

ਅੱਜ ਕਿੰਨੀ LPG ਗੈਸ ਸਿਲੰਡਰ ਦੀ ਕੀਮਤ, ਕਮਰਸ਼ੀਅਲ ਹੋਈ ਮਹਿੰਗੀ! ਜਾਣ ਲਓ ਅੱਜ ਦੇ ਰੇਟ

UP Rajya Sabha Election: BJP ਨੇ 8 ਉਮੀਦਵਾਰਾਂ ਦਾ ਕੀਤਾ ਐਲਾਨ, ਕਈ ਵੱਡੀ ਚਿਹਰਿਆਂ ਨੂੰ ਨਹੀਂ ਮਿਲੀ ਟਿਕਟ

Embed widget