ਪੜਚੋਲ ਕਰੋ

ਟਰੇਨ ਖੁੰਝ ਗਈ ਤਾਂ ਬਿਨਾ ਦੱਸੇ ਘਰ ਪਰਤ ਆਇਆ ਪਤੀ, ਬੂਹਾ ਖੋਲ੍ਹਦੇ ਹੀ ਪਤਨੀ ਨੂੰ ਬਜ਼ੁਰਗ ਪ੍ਰੇਮੀ ਨਾਲ ਦੇਖ...

Maharajganj : ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਨਿਚਲੌਲ ਥਾਣਾ ਖੇਤਰ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਰੋਜ਼ੀ-ਰੋਟੀ ਦੀ ਭਾਲ ਵਿੱਚ ਘਰੋਂ ਨਿਕਲਿਆ ਪਰ.....

ਪ੍ਰੇਮ ਸਬੰਧਾਂ ਦੌਰਾਨ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਪ੍ਰੇਮੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪਤਨੀ ਵੀ ਖੂਨ ਨਾਲ ਲੱਥਪੱਥ ਹੋ ਗਈ। ਪੁਲਸ ਨੇ ਜ਼ਖਮੀ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਸੂਚਨਾ ਮਿਲਣ ‘ਤੇ ਪੁਲਿਸ ਸੁਪਰਡੈਂਟ ਵੀ ਸੋਮਵਾਰ ਸਵੇਰੇ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਨੂੰ ਕਾਰਵਾਈ ਲਈ ਜ਼ਰੂਰੀ ਨਿਰਦੇਸ਼ ਦਿੱਤੇ।

ਮਾਮਲਾ ਉੱਤਰਪ੍ਰਦੇਸ਼ ਦੇ ਮਹਾਰਾਜਗੰਜ਼ ਦਾ ਦੱਸਿਆ ਜਾ ਰਿਹਾ ਹੈ। ਮਹਾਰਾਜਗੰਜ ਜ਼ਿਲੇ ਦੇ ਨਿਚਲੌਲ ਥਾਣਾ ਖੇਤਰ ਦੇ ਬਠਵਾਲੀਆ ‘ਚ ਐਤਵਾਰ ਰਾਤ ਨੂੰ ਘਟਨਾ ਵਾਪਰੀ।

ਜਾਣਕਾਰੀ ਅਨੁਸਾਰ ਪਿੰਡ ਦਾ ਇੱਕ ਵਿਅਕਤੀ ਪੈਸੇ ਕਮਾਉਣ ਲਈ ਬਾਹਰ ਜਾ ਰਿਹਾ ਸੀ ਪਰ ਉਸ ਦੀ ਰੇਲਗੱਡੀ ਹੀ ਖੁੰਝ ਗਈ। ਪਤਨੀ ਨੂੰ ਬਿਨਾਂ ਦੱਸੇ ਘਰ ਵਾਪਸ ਆ ਗਿਆ। ਘਰ ਦਾ ਦਰਵਾਜ਼ਾ ਖੋਲ੍ਹਦੇ ਹੀ ਉਹ ਆਪਣੀ ਪਤਨੀ ਨੂੰ ਬਜ਼ੁਰਗ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ‘ਚ ਦੇਖ ਕੇ ਭੜਕ ਗਿਆ। ਗੁੱਸੇ ‘ਚ ਆ ਕੇ ਉਸ ਨੇ ਦੋਹਾਂ ‘ਤੇ ਰਾਡ ਨਾਲ ਹਮਲਾ ਕਰ ਦਿੱਤਾ। ਲੜਾਈ ‘ਚ ਪ੍ਰੇਮੀ ਵਿੱਠਲ ਸਾਹਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਖੂਨ ਨਾਲ ਲੱਥਪੱਥ ਪਈ ਮਿਲੀ। ਐਤਵਾਰ ਦੇਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ।

ਦੋਵਾਂ ‘ਤੇ ਹਮਲਾ ਕਰ ਦਿੱਤਾ
ਦੱਸਿਆ ਜਾਂਦਾ ਹੈ ਕਿ ਔਰਤ ਦੇ ਉਸੇ ਪਿੰਡ ਦੇ ਵਿੱਠਲ ਸਾਹਨੀ ਨਾਲ ਨਾਜਾਇਜ਼ ਸਬੰਧ ਸਨ। ਉਸ ਦੇ ਪਤੀ ਦੇ ਬਾਹਰ ਜਾਣ ਦੀ ਸੂਚਨਾ ਮਿਲਦੇ ਹੀ ਵਿੱਠਲ ਉਸ ਨੂੰ ਮਿਲਣ ਲਈ ਆਪਣੀ ਪ੍ਰੇਮਿਕਾ ਦੇ ਘਰ ਪਹੁੰਚ ਗਿਆ। ਇਸ ਦੌਰਾਨ ਔਰਤ ਦਾ ਪਤੀ ਟਰੇਨ ਤੋਂ ਖੁੰਝ ਗਿਆ ਅਤੇ ਉਹ ਵੀ ਆਪਣੀ ਪਤਨੀ ਨੂੰ ਬਿਨਾਂ ਦੱਸੇ ਘਰ ਪਹੁੰਚ ਗਿਆ। ਉਨ੍ਹਾਂ ਨੂੰ ਇਤਰਾਜ਼ਯੋਗ ਹਾਲਤ ‘ਚ ਦੇਖ ਕੇ ਪਤੀ ਨੇ ਦੋਵਾਂ ‘ਤੇ ਰਾਡ ਨਾਲ ਹਮਲਾ ਕਰ ਦਿੱਤਾ।

ਪ੍ਰੇਮੀ ਵਿੱਠਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਭੇਜ ਦਿੱਤਾ ਗਿਆ। ਘਟਨਾ ਦੇ ਬਾਅਦ ਤੋਂ ਦੋਸ਼ੀ ਪਤੀ ਫਰਾਰ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲੀਸ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਟਰੇਨ ਤੋਂ ਉਤਰਨ ਤੋਂ ਬਾਅਦ ਵਿਅਕਤੀ ਆਪਣੀ ਪਤਨੀ ਨੂੰ ਦੱਸੇ ਬਿਨਾਂ ਘਰ ਪਰਤਿਆ। ਜਿਵੇਂ ਹੀ ਉਸ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Assembly: ਪੰਜਾਬ ਵਿਧਾਨ ਸਭਾ ਅੰਦਰਲਾ 'ਭੇੜ' ਵੇਖਣ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਤੇ ਸਪੀਕਰ 

Punjab News: ਖਨੌਰੀ ਬਾਰਡਰ ਤੋਂ ਹਿਰਾਸਤ ਚ ਲਏ 132 ਕਿਸਾਨ ਪਟਿਆਲਾ ਜੇਲ੍ਹ 'ਚੋਂ ਰਿਹਾਅ, ਜੇਲ੍ਹਰ ਬੋਲੇ- ਹੁਣ ਹਿਰਾਸਤ 'ਚ ਸਿਰਫ਼ 17 ਕਿਸਾਨ

Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ

ਸਾਂਸਦਾਂ ਦੀ ਹੋਈ ਚਾਂਦੀ! ਸਰਕਾਰ ਨੇ ਸੰਸਦ ਮੈਂਬਰਾਂ ਨੂੰ ਦਿੱਤਾ ਤੋਹਫਾ, ਇੰਨੀ ਵਧ ਗਈ ਤਨਖਾਹ, ਪੈਂਸ਼ਨ ਅਤੇ DA
ਸਾਂਸਦਾਂ ਦੀ ਹੋਈ ਚਾਂਦੀ! ਸਰਕਾਰ ਨੇ ਸੰਸਦ ਮੈਂਬਰਾਂ ਨੂੰ ਦਿੱਤਾ ਤੋਹਫਾ, ਇੰਨੀ ਵਧ ਗਈ ਤਨਖਾਹ, ਪੈਂਸ਼ਨ ਅਤੇ DA
Advertisement
ABP Premium

ਵੀਡੀਓਜ਼

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਮਗਰੋਂ ਕਰ ਦਿੱਤਾ ਵੱਡਾ ਐਲਾਨਵ੍ਹਾਈਟ ਪੇਪਰ 'ਚ ਹੋਣਗੇ ਖੁਲਾਸੇ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਖੜਕਾ-ਦੜਕਾ52,000 ਨੌਕਰੀਆਂ ਦਿੱਤੀਆਂ ਪਰ ਇਨ੍ਹਾਂ 'ਚ ਪੰਜਾਬੀ ਕਿੰਨੇ?ਮੇਰੇ ਕਰਕੇ ਇਲਾਕੇ ਦਾ ਸਿਰ ਨੀਵਾਂ ਨਹੀਂ ਹੋਏਗਾ, ਆਖਰ ਵਿਧਾਇਕ ਗੁਰਲਾਲ ਘਨੌਰ ਆਏ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Assembly: ਪੰਜਾਬ ਵਿਧਾਨ ਸਭਾ ਅੰਦਰਲਾ 'ਭੇੜ' ਵੇਖਣ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਤੇ ਸਪੀਕਰ 
Punjab Assembly: ਪੰਜਾਬ ਵਿਧਾਨ ਸਭਾ ਅੰਦਰਲਾ 'ਭੇੜ' ਵੇਖਣ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਤੇ ਸਪੀਕਰ 
Punjab News: ਖਨੌਰੀ ਬਾਰਡਰ ਤੋਂ ਹਿਰਾਸਤ ਚ ਲਏ 132 ਕਿਸਾਨ ਪਟਿਆਲਾ ਜੇਲ੍ਹ 'ਚੋਂ ਰਿਹਾਅ, ਜੇਲ੍ਹਰ ਬੋਲੇ- ਹੁਣ ਹਿਰਾਸਤ 'ਚ ਸਿਰਫ਼ 17 ਕਿਸਾਨ
Punjab News: ਖਨੌਰੀ ਬਾਰਡਰ ਤੋਂ ਹਿਰਾਸਤ ਚ ਲਏ 132 ਕਿਸਾਨ ਪਟਿਆਲਾ ਜੇਲ੍ਹ 'ਚੋਂ ਰਿਹਾਅ, ਜੇਲ੍ਹਰ ਬੋਲੇ- ਹੁਣ ਹਿਰਾਸਤ 'ਚ ਸਿਰਫ਼ 17 ਕਿਸਾਨ
Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ
Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ
ਸਾਂਸਦਾਂ ਦੀ ਹੋਈ ਚਾਂਦੀ! ਸਰਕਾਰ ਨੇ ਸੰਸਦ ਮੈਂਬਰਾਂ ਨੂੰ ਦਿੱਤਾ ਤੋਹਫਾ, ਇੰਨੀ ਵਧ ਗਈ ਤਨਖਾਹ, ਪੈਂਸ਼ਨ ਅਤੇ DA
ਸਾਂਸਦਾਂ ਦੀ ਹੋਈ ਚਾਂਦੀ! ਸਰਕਾਰ ਨੇ ਸੰਸਦ ਮੈਂਬਰਾਂ ਨੂੰ ਦਿੱਤਾ ਤੋਹਫਾ, ਇੰਨੀ ਵਧ ਗਈ ਤਨਖਾਹ, ਪੈਂਸ਼ਨ ਅਤੇ DA
Donald Trump Decision: ਭਾਰਤ ਨੂੰ ਫਿਰ ਮਿਲਿਆ ਵੱਡਾ ਝਟਕਾ! ਵੱਧ ਸਕਦੇ ਤੇਲ ਦੇ ਦਾਮ, ਜਾਣੋ ਟੈਰਿਫ਼ ਨੂੰ ਲੈ ਕੇ ਕੀ ਕੀਤਾ ਨਵਾਂ ਐਲਾਨ

Punjab News: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਹਾਈ ਅਲਰਟ ਜਾਰੀ; ਭਾਰੀ ਪੁਲਿਸ ਫੋਰਸ ਤੈਨਾਤ...

2 ਰੁਪਏ ਕਿਲੋ ਹੋਇਆ ਟਮਾਟਰ! ਇੰਨਾ ਸਸਤਾ ਦੇਖ ਲੋਕਾਂ 'ਚ ਮੱਚ ਗਈ ਤਰਥੱਲੀ, ਕਿਸਾਨ ਪ੍ਰੇਸ਼ਾਨ

Punjab News: ਪੰਜਾਬ ਸਰਕਾਰ ਵੱਲੋਂ ਫਿਰ ਵੱਡਾ ਫੇਰਬਦਲ! ਹੋਮ ਸੈਕਟਰੀ ਸਮੇਤ 5 IAS ਅਤੇ 1 PCS ਅਫਸਰ ਦਾ ਤਬਾਦਲਾ

Embed widget