ਪੜਚੋਲ ਕਰੋ
Advertisement
ਫੋਟੋਸ਼ੂਟ ਦੌਰਾਨ ਲਾੜੇ ਦੇ ਹੱਥੋਂ ਫਿਸਲ ਕੇ ਡਿੱਗੀ ਦੁਲਹਨ , ਸ਼ਰਮ ਨਾਲ ਹੋ ਗਈ ਪਾਣੀ -ਪਾਣੀ
Funny Viral Video : ਤੇਜ਼ੀ ਨਾਲ ਬਦਲਦੇ ਸਮੇਂ ਦੇ ਨਾਲ ਅੱਜਕੱਲ੍ਹ ਕਈ ਰੀਤੀ ਰਿਵਾਜ ਵੀ ਬਦਲਦੇ ਨਜ਼ਰ ਆ ਰਹੇ ਹਨ। ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਸਿਖਰ 'ਤੇ ਹੈ। ਜਿਸ ਕਾਰਨ ਸੋਸ਼ਲ ਮੀਡੀਆ 'ਤੇ ਵਿਆਹਾਂ ਨਾਲ ਜੁੜੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।
Funny Viral Video : ਤੇਜ਼ੀ ਨਾਲ ਬਦਲਦੇ ਸਮੇਂ ਦੇ ਨਾਲ ਅੱਜਕੱਲ੍ਹ ਕਈ ਰੀਤੀ ਰਿਵਾਜ ਵੀ ਬਦਲਦੇ ਨਜ਼ਰ ਆ ਰਹੇ ਹਨ। ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਸਿਖਰ 'ਤੇ ਹੈ। ਜਿਸ ਕਾਰਨ ਸੋਸ਼ਲ ਮੀਡੀਆ 'ਤੇ ਵਿਆਹਾਂ ਨਾਲ ਜੁੜੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਵਿਆਹ ਦੌਰਾਨ ਹੋਣ ਵਾਲੇ ਰੋਮਾਂਟਿਕ ਫੋਟੋਸ਼ੂਟ ਵੀ ਸੋਸ਼ਲ ਮੀਡੀਆ 'ਤੇ ਸਾਰਿਆਂ ਨੂੰ ਹੈਰਾਨ ਕਰ ਰਹੇ ਹਨ।
ਹਾਲ ਹੀ 'ਚ ਇਕ ਵਿਆਹ ਦੌਰਾਨ ਇਕ ਜੋੜੇ ਨੂੰ ਰੋਮਾਂਟਿਕ ਅੰਦਾਜ਼ 'ਚ ਫੋਟੋਸ਼ੂਟ ਕਰਵਾਉਂਦੇ ਦੇਖਿਆ ਗਿਆ ਹੈ। ਜਿਸ ਦੌਰਾਨ ਇੱਕ ਛੋਟੀ ਜਿਹੀ ਗਲਤੀ ਲਾੜਾ-ਲਾੜੀ 'ਤੇ ਭਾਰੀ ਪੈਂਦੀ ਦੇਖੀ ਗਈ ਹੈ। ਵਾਇਰਲ ਵੀਡੀਓ 'ਚ ਰੋਮਾਂਟਿਕ ਅੰਦਾਜ਼ 'ਚ ਪੋਜ਼ ਦੇਣ ਵਾਲਾ ਲਾੜਾ ਆਪਣੀ ਹੀ ਲਾੜੀ ਦੇ ਸਰੀਰ ਦੇ ਭਾਰ ਨੂੰ ਨਹੀਂ ਸੰਭਾਲ ਪਾਉਂਦਾ ਅਤੇ ਵੀਡੀਓ 'ਚ ਉਹ ਲਾੜੀ ਨੂੰ ਗਿਰਾਉਂਦੇ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

View this post on Instagram
ਸ਼ਰਮ ਨਾਲ ਲਾਲ ਹੋਈ ਲਾੜੀ
ਦੂਜੇ ਪਾਸੇ ਲਾੜੇ ਦਾ ਹੱਥ ਛੁੱਟ ਕੇ ਫਰਸ਼ 'ਤੇ ਡਿੱਗਣ ਨਾਲ ਲਾੜੀ ਸ਼ਰਮ ਨਾਲ ਪਾਣੀ-ਪਾਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਜਿਸ ਨੂੰ ਖ਼ਬਰ ਲਿਖੇ ਜਾਣ ਤੱਕ 6 ਕਰੋੜ ਤੋਂ ਵੱਧ ਵਿਊਜ਼ ਅਤੇ 4 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਨੂੰ ਇੰਸਟਾਗ੍ਰਾਮ 'ਤੇ jaipur_weddings ਨਾਮ ਦੇ ਅਕਾਊਂਟ 'ਤੇ ਪੋਸਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲਹਿਰਾਗਾਗਾ 'ਚ 4 ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਦੁਕਾਨਦਾਰ ਤੋਂ ਲੁੱਟੇ ਲੱਖਾਂ ਰੁਪਏ , ਘਟਨਾ ਸੀਸੀਟੀਵੀ 'ਚ ਕੈਦ
ਵਾਇਰਲ ਹੋ ਰਿਹਾ ਵਿਆਹ ਤੋਂ ਪਹਿਲਾਂ ਦਾ ਫੋਟੋਸ਼ੂਟ
ਤੁਹਾਨੂੰ ਦੱਸ ਦੇਈਏ ਕਿ ਅੱਜ ਕੱਲ ਲਾੜਾ-ਲਾੜੀ ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਫੋਟੋਗ੍ਰਾਫੀ 'ਤੇ ਕਾਫੀ ਖਰਚ ਕਰ ਰਹੇ ਹਨ। ਜਿਸ 'ਚ ਉਹ ਵਿਆਹ ਦਾ ਪ੍ਰੀ-ਵੈਡਿੰਗ ਫੋਟੋਸ਼ੂਟ ਵੀ ਕਰਵਾਉਂਦੇ ਹਨ। ਜਿਸ 'ਚ ਉਨ੍ਹਾਂ ਨੂੰ ਕਈ ਰੋਮਾਂਟਿਕ ਪੋਜ਼ ਬਣਾਉਂਦੇ ਵੀ ਦੇਖਿਆ ਗਿਆ ਹੈ। ਅਜਿਹੇ 'ਚ ਇਕ ਅਜਿਹਾ ਪਲ ਕੈਮਰੇ 'ਚ ਕੈਦ ਹੋ ਜਾਂਦਾ ਹੈ, ਜੋ ਜਿਵੇਂ ਹੀ ਯੂਜ਼ਰਸ ਦੇ ਸਾਹਮਣੇ ਆਉਂਦਾ ਹੈ, ਉਨ੍ਹਾਂ ਨੂੰ ਹੈਰਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਕਾਫੀ ਮਨੋਰੰਜਨ ਕਰਦਾ ਹੈ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement