ਪੜਚੋਲ ਕਰੋ

Viral Video: ਲਾੜਾ-ਲਾੜੀ ਨੇ ਸੁਹਾਗਰਾਤ ਦਾ ਬਣਾਇਆ ਵਲੌਗ, ਕਿਹਾ- ਧੂੰਧਲੀ ਕਲਿੱਪ ਦਾ ਇੰਤਜ਼ਾਰ ਕਰੋ

Trending: ਲੋਕ ਵਲੌਗਿੰਗ ਰਾਹੀਂ ਆਪਣੀ ਜ਼ਿੰਦਗੀ ਦੇ ਨਿੱਜੀ ਪਲਾਂ ਨੂੰ ਸਾਂਝਾ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਇਹ ਦੇਖਣਾ ਹੀ ਬਾਕੀ ਰਹਿ ਗਿਆ ਸੀ।

Trending: ਪਤੀ-ਪਤਨੀ ਬਣਨ ਤੋਂ ਬਾਅਦ ਇੱਕ ਕਪਲ ਦੀ ਜ਼ਿੰਦਗੀ ਵਿੱਚ ਸਭ ਤੋਂ ਖਾਸ ਪਹਿਲੀ ਰਾਤ ਹੁੰਦੀ ਹੈ, ਜਦੋਂ ਦੋ ਰੂਹਾਂ ਇੱਕ ਹੋ ਜਾਂਦੀਆਂ ਹਨ। ਪਰ ਇਹ ਦੋਹਾਂ ਲਈ ਕਾਫੀ ਨਿੱਜੀ ਹੁੰਦਾ ਹੈ। ਜਿਸ ਦਾ ਜ਼ਿਕਰ ਉਹ ਦੁਨੀਆ ਦੇ ਸਾਹਮਣੇ ਨਹੀਂ ਕਰਦੇ ਹਨ, ਇਹ ਦਿਨ ਉਹ ਜਦੋਂ ਵੀ ਯਾਦ ਕਰਦੇ ਹਨ ਤਾਂ ਬਹੁਤ ਹੀ ਖੁਸ਼ ਹੁੰਦੇ ਹਨ। ਪਰ ਅੱਜਕੱਲ੍ਹ ਕੁਝ ਉਲਟਾ ਹੀ ਹੋ ਰਿਹਾ ਹੈ ਲੋਕ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਲੋਕਾਂ ਨਾਲ ਸਾਂਝਾ ਕਰ ਰਹੇ ਹਨ।

ਲੋਕ ਵਲੌਗਿੰਗ ਰਾਹੀਂ ਆਪਣੀ ਜ਼ਿੰਦਗੀ ਦੇ ਨਿੱਜੀ ਪਲਾਂ ਨੂੰ ਸਾਂਝਾ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਇਹ ਦੇਖਣਾ ਹੀ ਬਾਕੀ ਰਹਿ ਗਿਆ ਸੀ। ਇਸ ਵੀਡੀਓ ਵਿੱਚ ਇੱਕ ਜੋੜੇ ਦਾ ਬੈੱਡਰੂਮ ਹੈ। ਸੁਹਾਰਗਾਤ ਲਈ ਬਿਸਤਰਾ ਸੱਜਿਆ ਹੋਇਆ ਹੈ। ਲਾੜੀ ਨੇ ਲਾਲ ਸਾੜੀ ਪਾਈ ਹੋਈ ਹੈ। ਇਸ ਦੇ ਨਾਲ ਹੀ ਉਸ ਨੇ ਇੱਕ ਵੱਡੀ ਜਿਹੀ ਨੱਕ ਵਿੱਚ ਨੱਥ ਵੀ ਪਾਈ ਹੋਈ ਹੈ ਅਤੇ ਮੰਗਲਸੂਤਰ ਪਾਇਆ ਹੋਇਆ ਹੈ। ਮੰਗ 'ਚ ਬਹੁਤ ਸਾਰਾ ਸਿੰਦੂਰ ਭਰਿਆ ਹੋਇਆ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਦੋਹਾਂ ਦਾ ਵਿਆਹ ਹਾਲ ਹੀ ਵਿੱਚ ਹੋਇਆ ਹੈ। ਉੱਥੇ ਹੀ ਲਾੜਾ ਚਿੱਟੀ ਬਨੈਣ ਵਿੱਚ ਵਲੌਗਿੰਗ ਕਰ ਰਿਹਾ ਹੈ।

ਵੀਡੀਓ 'ਚ ਲਾੜਾ ਲਾੜੀ ਤੋਂ ਪੁੱਛ ਰਿਹਾ ਹੈ, ਕਿਵੇਂ ਦੀ ਰਹੀ ਸਾਡੀ ਸੁਹਾਗਰਾਤ? ਇਸ 'ਤੇ ਲਾੜੀ ਨੇ ਜਵਾਬ ਦਿੱਤਾ ਕੀ ਹਾਲੇ ਹੋਈ ਕਿੱਥੇ ਹੈ?ਜਿਸ 'ਤੇ ਲਾੜੇ ਨੇ ਕਿਹਾ ਕਿ ਹਾਂ, ਇਹ ਤਾਂ ਗੱਲ ਸਹੀ ਹੈ ਕਿ ਹਾਲੇ ਕਿੱਥੇ ਹੋਈ ਹੈ। ਇਸ ਤੋਂ ਬਾਅਦ ਉਹ ਬਿਸਤਰੇ ਦੀ ਸਜਾਵਟ ਦਿਖਾਉਣ ਲੱਗ ਜਾਂਦਾ ਹੈ, ਕਹਿੰਦਾ ਹੈ ਕਿ ਗੁਲਾਬ ਦੀ ਮਹਿਕ ਬਹੁਤ ਸੋਹਣੀ ਆ ਰਹੀ ਹੈ, ਪਰ ਮੇਰੀ ਪਤਨੀ ਜਾਹਨਵੀ ਦੀ ਮਹਿਕ ਇਸ ਤੋਂ ਚੰਗੀ ਹੈ, ਕਿਉਂ ਜਾਹਨਵੀ ਜੀ? ਜਿਸ 'ਤੇ ਲਾੜੀ ਉਸ ਵੱਲ ਪਿਆਰ ਨਾਲ ਦੇਖਦੀ ਹੈ ਅਤੇ ਲਾੜਾ ਉਸ ਨੂੰ ਕਿਸ ਕਰਦਾ ਹੈ। ਇਸ ਕਲਿੱਪ ਨੂੰ ਧੁੰਦਲਾ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਵੀਡੀਓ ਦਾ ਦੂਜਾ ਭਾਗ ਸਾਹਮਣੇ ਆਇਆ ਹੈ, ਦੋਵੇਂ ਸੁਹਾਗਰਾਤ ਮਨਾਉਣ ਲਈ ਤਿਆਰ ਹੁੰਦੇ ਹਨ... ਤੁਸੀਂ ਵੀ ਦੇਖੋ ਇਹ ਵੀਡੀਓ

ਲਾੜਾ-ਲਾੜੀ ਦੇ ਬੈੱਡਰੂਮ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਹਰਕਤ ਕਰਕੇ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਸੁਨੰਦਾ ਰਾਏ ਨਾਂ ਦੀ ਔਰਤ ਨੇ ਇਹ ਵੀਡੀਓ ਐਕਸ 'ਤੇ ਸ਼ੇਅਰ ਕੀਤੀ ਹੈ। ਜਿਸ 'ਤੇ ਲੋਕ ਇਸ ਕਪਲ ਨੂੰ ਟ੍ਰੋਲ ਕਰ ਰਹੇ ਹਨ। ਇਕ ਨੇ ਲਿਖਿਆ ਕਿ ਲੋਕ ਹੁਣ ਕੁਝ ਰੁਪਏ ਲਈ ਆਪਣੀ ਨਿੱਜੀ ਜ਼ਿੰਦਗੀ ਵੀ ਵੇਚਣ ਲਈ ਤਿਆਰ ਹਨ। ਜਦਕਿ ਇੱਕ ਨੇ ਲਿਖਿਆ ਕਿ ਹੁਣ ਇਹ ਸਭ ਦੇਖਣਾ ਬਾਕੀ ਰਹਿ ਗਿਆ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਅੱਜਕੱਲ੍ਹ ਲੋਕ ਮਸ਼ਹੂਰ ਹੋਣ ਲਈ ਕੁਝ ਵੀ ਕਰ ਸਕਦੇ ਹਨ।

ਟਾਪ ਹੈਡਲਾਈਨ

Madhuri Jain Grover : 'ਭੀਖ ਮੰਗਣ ਦਾ ਤਰੀਕਾ...' ਯੂਜ਼ਰ ਨੇ ਮੰਗਿਆ 900 ਕਰੋੜ ਦਾ ਦਾਨ ਤਾਂ ਭੜਕੇ ਅਸ਼ਨੀਰ ਗਰੋਵਰ, ਪਤਨੀ ਦੇ ਬਿਆਨ 'ਤੇ ਕੀਤਾ ਸੀ ਕਮੈਂਟ
Madhuri Jain Grover : 'ਭੀਖ ਮੰਗਣ ਦਾ ਤਰੀਕਾ...' ਯੂਜ਼ਰ ਨੇ ਮੰਗਿਆ 900 ਕਰੋੜ ਦਾ ਦਾਨ ਤਾਂ ਭੜਕੇ ਅਸ਼ਨੀਰ ਗਰੋਵਰ, ਪਤਨੀ ਦੇ ਬਿਆਨ 'ਤੇ ਕੀਤਾ ਸੀ ਕਮੈਂਟ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
 Rain Viral Video: ਮੀਂਹ 'ਚ ਸੜਕ ਦੇ ਵਿਚਕਾਰ ਡਾਂਸ ਰੀਲ ਬਣਾ ਰਹੀ ਸੀ ਕੁੜੀ, ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਬੱਸ ਤੇ... 
 Rain Viral Video: ਮੀਂਹ 'ਚ ਸੜਕ ਦੇ ਵਿਚਕਾਰ ਡਾਂਸ ਰੀਲ ਬਣਾ ਰਹੀ ਸੀ ਕੁੜੀ, ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਬੱਸ ਤੇ... 

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਰਾਜਾ ਵੜਿੰਗ ਹੀ ਰਹਿਣਗੇ ਪਾਰਟੀ ਦੇ ਪ੍ਰਧਾਨ! ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ, ਹਾਲੇ ਵੀ ਅੜਿਆ ਚੰਨੀ ਧੜਾ; ਮੀਟਿੰਗਾਂ ਦਾ ਲਗਾਤਾਰ ਬਾਈਕਾਟ
ਰਾਜਾ ਵੜਿੰਗ ਹੀ ਰਹਿਣਗੇ ਪਾਰਟੀ ਦੇ ਪ੍ਰਧਾਨ! ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ, ਹਾਲੇ ਵੀ ਅੜਿਆ ਚੰਨੀ ਧੜਾ; ਮੀਟਿੰਗਾਂ ਦਾ ਲਗਾਤਾਰ ਬਾਈਕਾਟ
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
Gold- Silver Price Today: ਸੋਨਾ ਹੋਇਆ ਹੋਰ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ; ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਰੇਟ
Gold- Silver Price Today: ਸੋਨਾ ਹੋਇਆ ਹੋਰ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ; ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਰੇਟ
ਲੁਧਿਆਣਾ 'ਚ AAP ਆਗੂ 'ਤੇ FIR, ਘਟਨਾ ਤੋਂ 18 ਦਿਨ ਬਾਅਦ ਪੁਲਿਸ ਨੇ ਲਿਆ ਐਕਸ਼ਨ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ AAP ਆਗੂ 'ਤੇ FIR, ਘਟਨਾ ਤੋਂ 18 ਦਿਨ ਬਾਅਦ ਪੁਲਿਸ ਨੇ ਲਿਆ ਐਕਸ਼ਨ; ਜਾਣੋ ਪੂਰਾ ਮਾਮਲਾ
ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ
Embed widget