ਪੜਚੋਲ ਕਰੋ

ਮਾਂ ਲਈ ਛੱਡ ਦਿੱਤੀ ਮੋਟੀ ਸੈਲਰੀ ਵਾਲੀ ਨੌਕਰੀ , ਪੁਰਾਣੇ ਸਕੂਟਰ 'ਤੇ ਤੀਰਥ ਯਾਤਰਾ ਕਰਵਾਉਂਦਾ ਹੈ ਅੱਜ ਦਾ 'ਸ਼ਰਵਣ ਕੁਮਾਰ'

ਕਰਨਾਟਕ ਦੇ ਮੈਸੂਰ ਤੋਂ ਇੱਕ ਸਾਫਟਵੇਅਰ ਇੰਜੀਨੀਅਰ ਦਕਸ਼ਨਾਮੂਰਤੀ ਕ੍ਰਿਸ਼ਨਕੁਮਾਰ ਨੇ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਮੋਟੀ ਕਮਾਈ ਵਾਲੀ ਸੌਫਟਵੇਅਰ ਦੀ ਨੌਕਰੀ ਛੱਡ ਦਿੱਤੀ ਅਤੇ ਇੱਕ ਸ਼ਰਧਾਲੂ ਬਣ ਗਏ।

ਕਰਨਾਟਕ ਦੇ ਮੈਸੂਰ ਤੋਂ ਇੱਕ ਸਾਫਟਵੇਅਰ ਇੰਜੀਨੀਅਰ ਦਕਸ਼ਨਾਮੂਰਤੀ ਕ੍ਰਿਸ਼ਨਕੁਮਾਰ ਨੇ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਮੋਟੀ ਕਮਾਈ ਵਾਲੀ ਸੌਫਟਵੇਅਰ ਦੀ ਨੌਕਰੀ ਛੱਡ ਦਿੱਤੀ ਅਤੇ ਇੱਕ ਸ਼ਰਧਾਲੂ ਬਣ ਗਏ। ਹੁਣ ਦਕਸ਼ਣਾਮੂਰਤੀ ਸਕੂਟਰ 'ਤੇ ਆਪਣੀ ਮਾਂ ਨੂੰ ਦੇਸ਼ ਦੇ ਉਹ ਸਾਰੇ ਤੀਰਥ ਸਥਾਨ ਦਿਖਾ ਰਹੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਮਾਂ ਬਚਪਨ ਤੋਂ ਦੇਖਣਾ ਚਾਹੁੰਦੀ ਸੀ। ਕ੍ਰਿਸ਼ਨਕੁਮਾਰ ਦਾ ਸਫ਼ਰ 2018 ਵਿੱਚ ਸ਼ੁਰੂ ਹੋਇਆ ਸੀ। 2020 ਦੌਰਾਨ ਕੋਵਿਡ ਦੇ ਆਉਣ ਕਾਰਨ ਉਸਨੇ ਕੁਝ ਸਮੇਂ ਲਈ ਬ੍ਰੇਕ ਲਿਆ।
 
2018 ਤੋਂ ਹੀ ਕਰ ਰਹੇ ਨੇ ਮਾਂ ਦੀਆਂ ਇੱਛਾਵਾਂ ਨੂੰ ਪੂਰਾ

ਅਨਪੀ ਜਰਨੀ ਬਾਰੇ 'ਚ ਦਕਸ਼ਨਾਮੂਰਤੀ ਨੇ ਕਿਹਾ ਕਿ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ 16 ਜਨਵਰੀ 2018 ਤੋਂ ਆਪਣੇ ਪਿਤਾ ਦੇ ਪੁਰਾਣੇ ਬਜਾਜ ਚੇਤਕ ਸਕੂਟਰ 'ਤੇ ਭਾਰਤ ਦੇ ਪਵਿੱਤਰ ਸਥਾਨਾਂ ਦੀ ਯਾਤਰਾ ਸ਼ੁਰੂ ਕੀਤੀ।

ਮਾਤਾ ਨੇ ਕ੍ਰਿਸ਼ਨ ਕੁਮਾਰ ਨੂੰ ਕਿਹਾ ਕਿ ਉਹ ਆਪਣੇ ਘਰ ਨੇੜੇ ਮੰਦਰ ਵੀ ਨਹੀਂ ਗਈ। ਉਦੋਂ ਤੋਂ ਉਸਨੇ ਫੈਸਲਾ ਕੀਤਾ ਕਿ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਭਾਰਤ ਦੇ ਸਾਰੇ ਮੰਦਰਾਂ ਦੇ ਦਰਸ਼ਨ ਕਰਵਾਉਣਗੇ। ਮਾਂ ਨੂੰ ਪੁੱਛਣ 'ਤੇ ਪਹਿਲਾਂ ਤਾਂ ਉਸ ਨੇ ਇਨਕਾਰ ਕਰ ਦਿੱਤਾ ਪਰ ਬਾਅਦ 'ਚ ਬੇਟੇ ਦੀ ਜ਼ਿੱਦ ਅਤੇ ਉਸ ਦੇ ਪਿਆਰ ਨੂੰ ਦੇਖਦਿਆਂ ਉਹ ਸਕੂਟਰ 'ਤੇ ਬੈਠ ਕੇ ਭਾਰਤ ਦੇ ਦਰਸ਼ਨਾਂ ਲਈ ਤਿਆਰ ਹੋ ਗਈ। ਕੰਪਿਊਟਰ ਸਾਇੰਸ ਵਿੱਚ ਡਿਪਲੋਮਾ ਕਰ ਚੁੱਕੇ ਕ੍ਰਿਸ਼ਨ ਕੁਮਾਰ ਨੇ ਆਪਣੀ ਮਾਂ ਨੂੰ ਦੇਸ਼ ਹੀ ਨਹੀਂ ਸਗੋਂ ਨੇਪਾਲ, ਭੂਟਾਨ ਅਤੇ ਮਿਆਂਮਾਰ ਵਰਗੇ ਦੇਸ਼ਾਂ ਦੀ ਯਾਤਰਾ ਵੀ ਕਰਵਾ ਚੁੱਕੇ ਹਨ।
 
ਕਰ ਚੁੱਕੇ ਹਨ 66 ਹਜ਼ਾਰ ਕਿਲੋਮੀਟਰ ਦੀ ਯਾਤਰਾ 

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਦੱਖਣਮੂਰਤੀ ਤੱਕ ਕਰੀਬ 66 ਹਜ਼ਾਰ ਕਿਲੋਮੀਟਰ ਦੀ ਯਾਤਰਾ ਪੂਰੀ ਕੀਤੀ ਹੈ। ਉਹ ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ, ਝਾਰਖੰਡ, ਕੋਲਕਾਤਾ, ਅਰੁਣਾਚਲ ਪ੍ਰਦੇਸ਼ ਅਤੇ ਨੇਪਾਲ, ਭੂਟਾਨ ਅਤੇ ਮਿਆਂਮਾਰ ਦੀ ਯਾਤਰਾ ਕਰ ਚੁੱਕੇ ਹਨ। ਦਕਸ਼ਨਾਮੂਰਤੀ ਨੇ ਕਿਹਾ ਕਿ ਉਹ ਇਸ ਯਾਤਰਾ ਨੂੰ ਉਦੋਂ ਤੱਕ ਜਾਰੀ ਰੱਖਣਗੇ ,ਜਦੋਂ ਤੱਕ ਉਸ ਕੋਲ ਤਾਕਤ ਹੈ..ਜਦ ਤੱਕ ਪ੍ਰਮਾਤਮਾ ਉਸ ਨੂੰ ਮੌਕਾ ਦਿੰਦੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (07-07-2024)

Oral Health: ਕਿੰਨੇ ਸਮੇਂ ਬਾਅਦ ਬਦਲ ਲੈਣਾ ਚਾਹੀਦਾ ToothBrush? ਨਹੀਂ ਤਾਂ ਹੋ ਜਾਓਗੇ ਬਿਮਾਰ

Monsoon Fever vs Dengue: ਡੇਂਗੂ ਜਾਂ ਨਾਰਮਲ ਬੁਖਾਰ? ਸਰੀਰ 'ਤੇ ਨਜ਼ਰ ਆਉਣਗੇ ਆਹ ਲੱਛਣ, ਇਦਾਂ ਕਰੋ ਪਛਾਣ

ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
Advertisement
ABP Premium

ਵੀਡੀਓਜ਼

ਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘT20worldcup2024| ਮੋਹਾਲੀ ਪਹੁੰਚੇ ਅਰਸ਼ਦੀਪ ਸਿੰਘ ਦੇ Coach ਨੇ ਜਤਾਈ ਖੁਸ਼ੀT20 Cricket World Cup ਜਿੱਤਣ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੇ Arshdeep Singh ਨੇ ਕੀ ਕਿਹਾ ?ਕ੍ਰਿਕੇਟ ਖਿਡਾਰੀ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (07-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (07-07-2024)
Oral Health: ਕਿੰਨੇ ਸਮੇਂ ਬਾਅਦ ਬਦਲ ਲੈਣਾ ਚਾਹੀਦਾ ToothBrush? ਨਹੀਂ ਤਾਂ ਹੋ ਜਾਓਗੇ ਬਿਮਾਰ
Oral Health: ਕਿੰਨੇ ਸਮੇਂ ਬਾਅਦ ਬਦਲ ਲੈਣਾ ਚਾਹੀਦਾ ToothBrush? ਨਹੀਂ ਤਾਂ ਹੋ ਜਾਓਗੇ ਬਿਮਾਰ
Monsoon Fever vs Dengue: ਡੇਂਗੂ ਜਾਂ ਨਾਰਮਲ ਬੁਖਾਰ? ਸਰੀਰ 'ਤੇ ਨਜ਼ਰ ਆਉਣਗੇ ਆਹ ਲੱਛਣ, ਇਦਾਂ ਕਰੋ ਪਛਾਣ
Monsoon Fever vs Dengue: ਡੇਂਗੂ ਜਾਂ ਨਾਰਮਲ ਬੁਖਾਰ? ਸਰੀਰ 'ਤੇ ਨਜ਼ਰ ਆਉਣਗੇ ਆਹ ਲੱਛਣ, ਇਦਾਂ ਕਰੋ ਪਛਾਣ
ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
Crime News: ਚਾਚੇ ਨੇ ਭਤੀਜੇ ਨੂੰ ਉਤਾਰਿਆ ਮੌਤ ਦੇ ਘਾਟ, ਖਾਣਾ ਖਾਣ ਵੇਲੇ ਹੋਇਆ ਸੀ ਝਗੜਾ

IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ

Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ

White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ

Embed widget