ਪੜਚੋਲ ਕਰੋ

Watch: ਤੇਜ਼ ਰਫ਼ਤਾਰ SUV ਨੇ ਕਾਂਸਟੇਬਲ ਨੂੰ ਮਾਰੀ ਜ਼ਬਰਦਸਤ ਟੱਕਰ, ਕਈ ਫੁੱਟ ਦੂਰ ਡਿੱਗਿਆ ਪੁਲਿਸ ਮੁਲਾਜ਼ਮ

Delhi Hit and Run Case: ਕਾਰ ਚਾਲਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟਰੈਫਿਕ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਕਾਰ ਚਾਲਕ ਦੀ ਪਛਾਣ 52 ਸਾਲਾ

Delhi Viral Video: ਦਿੱਲੀ ਦੇ ਕਨਾਟ ਪਲੇਸ ਇਲਾਕੇ ਵਿੱਚ 24 ਅਕਤੂਬਰ ਦੀ ਦੇਰ ਰਾਤ ਇੱਕ ਸਕਾਰਪੀਓ ਕਾਰ ਨੇ ਚੈੱਕ ਪੋਸਟ ‘ਤੇ ਮੌਜੂਦ ਕਾਂਸਟੇਬਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਟੱਕਰ ਵਿੱਚ ਕਾਂਸਟੇਬਲ ਗੰਭੀਰ ਜ਼ਖ਼ਮੀ ਹੋ ਗਿਆ। ਇਸ ਘਟਨਾ ਦਾ ਸੀਸੀਟੀਵੀ ਸਾਹਮਣੇ ਆਇਆ ਹੈ, ਜਿਸ ਵਿੱਚ ਪੁਲਿਸ ਮੁਲਾਜ਼ਮ ਕਾਰ ਨਾਲ ਟਕਰਾ ਕੇ ਹਵਾ ਵਿੱਚ ਉੱਡਦਾ ਦੇਖਿਆ ਜਾ ਸਕਦਾ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਫਿਲਹਾਲ ਪੁਲਿਸ ਕਰਮਚਾਰੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਜ਼ਖਮੀ ਕਾਂਸਟੇਬਲ ਦੀ ਪਛਾਣ ਰਵੀ ਸਿੰਘ ਵਜੋਂ ਹੋਈ ਹੈ।

ਕਾਰ ਚਾਲਕ ਦੀ ਹੋਈ ਪਛਾਣ

NDTV ਦੀ ਰਿਪੋਰਟ ਮੁਤਾਬਕ ਕਾਰ ਚਾਲਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟਰੈਫਿਕ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਕਾਰ ਚਾਲਕ ਦੀ ਪਛਾਣ 52 ਸਾਲਾ ਰਾਮ ਲਖਨ ਵਜੋਂ ਹੋਈ ਹੈ। ਪੁਲਿਸ ਮੁਤਾਬਕ ਮੁਲਜ਼ਮ ਦਿੱਲੀ ਦੇ ਮੰਡਾਵਲੀ ਦਾ ਰਹਿਣ ਵਾਲਾ ਹੈ।

ਕੀ ਹੈ ਪੂਰਾ ਮਾਮਲਾ

ਪੁਲਿਸ ਮੁਤਾਬਕ ਇਹ ਘਟਨਾ 24 ਅਕਤੂਬਰ ਨੂੰ ਸਵੇਰੇ 1 ਵਜੇ ਦੇ ਕਰੀਬ ਵਾਪਰੀ। ਉਸ ਸਮੇਂ ਪੁਲਿਸ ਮੁਲਾਜ਼ਮ ਕਨਾਟ ਪਲੇਸ ਵਿੱਚ ਇੱਕ ਚੌਕੀ (ਚੈੱਕ ਪੋਸਟ) 'ਤੇ ਆਪਣੀ ਡਿਊਟੀ ਨਿਭਾ ਰਿਹਾ ਸੀ। ਉਦੋਂ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਿਸ ਮੁਲਾਜ਼ਮ ਕਈ ਫੁੱਟ ਦੂਰ ਜਾ ਡਿੱਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਟਾਪ ਹੈਡਲਾਈਨ

ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
Embed widget