ਪੜਚੋਲ ਕਰੋ

ਕੀ ਕਦੇ ਸੋਚਿਆ ਬਰਫ਼ ਸਿਰਫ਼ ਪਹਾੜਾਂ 'ਤੇ ਹੀ ਕਿਉਂ ਪੈਂਦੀ? ਸਮਝੋ ਕਿਵੇਂ ਹੁੰਦੀ ਬਰਫ਼ਬਾਰੀ?

ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਦਾ ਅਸਲ ਕਾਰਨ ਇਹ ਹੈ ਕਿ ਇਹ ਸਥਾਨ ਸਮੁੰਦਰ ਤਲ ਤੋਂ ਬਹੁਤ ਉੱਪਰ ਹਨ। ਜਿਹੜੀਆਂ ਥਾਵਾਂ ਸਮੁੰਦਰ ਤਲ ਤੋਂ ਬਹੁਤ ਉੱਚੀਆਂ ਹਨ, ਉੱਥੇ ਬਰਫ਼ਬਾਰੀ ਜ਼ਿਆਦਾ ਹੁੰਦੀ ਹੈ।

Snowfall Reason: ਇਨ੍ਹੀਂ ਦਿਨੀਂ ਹੰਡ ਚੀਰਵੀਂ ਠੰਢ ਪੈ ਰਹੀ ਹੈ। ਸਰਦੀਆਂ ਨੇ ਕਈ ਥਾਵਾਂ 'ਤੇ ਰਿਕਾਰਡ ਤੋੜ ਦਿੱਤੇ ਹਨ। ਧੁੰਦ ਅਤੇ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਦੂਜੇ ਪਾਸੇ ਪਹਾੜਾਂ ਨੂੰ ਦੇਖੀਏ ਤਾਂ ਇੰਜ ਲੱਗਦਾ ਹੈ ਜਿਵੇਂ ਕੁਦਰਤ ਨੇ ਇਨ੍ਹਾਂ ਨੂੰ ਸੁੰਦਰ ਬਣਾਇਆ ਹੋਵੇ। ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋ ਰਹੀ ਹੈ। ਹਿਮਾਚਲ ਹੋਵੇ ਜਾਂ ਜੰਮੂ-ਕਸ਼ਮੀਰ ਦੇ ਖੂਬਸੂਰਤ ਮੈਦਾਨ, ਪਹਾੜਾਂ 'ਚ ਹਰ ਪਾਸੇ ਬਰਫ਼ ਦੀ ਚਾਦਰ ਛਾਈ ਹੋਈ ਹੈ। ਬਰਫ਼ਬਾਰੀ ਦੇ ਇਸ ਖੂਬਸੂਰਤ ਨਜ਼ਾਰੇ ਨੂੰ ਦੇਖਣ ਲਈ ਹਰ ਸਾਲ ਸੈਂਕੜੇ ਸੈਲਾਨੀ ਪਹਾੜੀ ਇਲਾਕਿਆਂ 'ਚ ਜਾਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਬਰਫ਼ਬਾਰੀ ਕਿਉਂ ਹੁੰਦੀ ਹੈ ਅਤੇ ਇਹ ਖ਼ਾਸ ਕਰਕੇ ਪਹਾੜੀ ਖੇਤਰਾਂ 'ਚ ਕਿਉਂ ਹੁੰਦੀ ਹੈ? ਜੇ ਨਹੀਂ, ਤਾਂ ਅਸੀਂ ਦੱਸਦੇ ਹਾਂ ...

ਹਰ ਕੋਈ ਜਾਣਦਾ ਹੈ ਕਿ ਸੂਰਜ ਦੀ ਤਪਸ਼ ਕਾਰਨ ਸਮੁੰਦਰਾਂ, ਝੀਲਾਂ, ਨਦੀਆਂ, ਛੱਪੜਾਂ ਆਦਿ ਦਾ ਪਾਣੀ ਲਗਾਤਾਰ ਭਾਫ਼ ਬਣ ਕੇ ਉੱਪਰ ਵੱਲ ਵਧਦਾ ਰਹਿੰਦਾ ਹੈ। ਜਦੋਂ ਪਾਣੀ ਵਾਸ਼ਪੀਕਰਨ ਹੋ ਜਾਂਦਾ ਹੈ ਤਾਂ ਇਸ ਦਾ ਭਾਰ ਵਾਯੂਮੰਡਲ ਦੀ ਹਵਾ ਨਾਲੋਂ ਹਲਕਾ ਹੋ ਜਾਂਦਾ ਹੈ। ਇਹ ਅਸਮਾਨ 'ਚ ਉੱਪਰ ਉੱਠਦਾ ਹੈ ਅਤੇ ਉੱਪਰ ਜਾਣ ਤੋਂ ਬਾਅਦ ਇਹ ਭਾਫ਼ ਉੱਥੋਂ ਦੇ ਤਾਪਮਾਨ ਅਨੁਸਾਰ ਬੱਦਲ ਦਾ ਰੂਪ ਧਾਰਨ ਕਰ ਲੈਂਦੀ ਹੈ।

ਭਾਫ਼ ਦਾ ਬਰਫ਼ 'ਚ ਬਦਲ ਜਾਣਾ

ਜਦੋਂ ਉੱਪਰ ਦਾ ਤਾਪਮਾਨ ਫ੍ਰੀਜ਼ਿੰਗ ਪੁਆਇੰਟ 'ਤੇ ਹੁੰਦਾ ਹੈ ਤਾਂ ਇਹ ਭਾਫ਼ ਬਰਫ਼ 'ਚ ਬਦਲਣ ਲੱਗਦੀ ਹੈ। ਜਿਵੇਂ ਹੀ ਇਹ ਬਰਫ਼ 'ਚ ਬਦਲਦੀ ਹੈ, ਇਹ ਭਾਰੀ ਹੋ ਜਾਂਦੀ ਹੈ ਅਤੇ ਫਿਰ ਹੇਠਾਂ ਆਉਣਾ ਸ਼ੁਰੂ ਹੋ ਜਾਂਦੀ ਹੈ। ਹੇਠਾਂ ਆਉਂਦੇ ਸਮੇਂ ਉਨ੍ਹਾਂ ਦਾ ਆਕਾਰ ਵਧਦਾ ਰਹਿੰਦਾ ਹੈ, ਕਿਉਂਕਿ ਛੋਟੇ ਬਰਫ਼ ਦੇ ਟੁਕੜੇ ਇੱਕ ਦੂਜੇ ਨਾਲ ਟਕਰਾ ਕੇ ਹਵਾ 'ਚ ਖਿੱਲਰ ਜਾਂਦੇ ਹਨ। ਇਸ ਕਾਰਨ ਤੁਹਾਨੂੰ ਇੱਕੋ ਸੂਬੇ 'ਚ ਦੋ ਥਾਵਾਂ 'ਤੇ ਵੱਖ-ਵੱਖ ਤਰ੍ਹਾਂ ਦੀ ਬਰਫ਼ਬਾਰੀ ਦੇਖਣ ਨੂੰ ਮਿਲਦੀ ਹੈ।

ਬਰਫ਼ਬਾਰੀ ਸਿਰਫ਼ ਪਹਾੜੀ ਖੇਤਰਾਂ 'ਚ ਹੀ ਕਿਉਂ ਹੁੰਦੀ?

ਹੁਣ ਸਵਾਲ ਇਹ ਉੱਠਦਾ ਹੈ ਕਿ ਬਰਫ਼ਬਾਰੀ ਸਿਰਫ਼ ਪਹਾੜੀ ਇਲਾਕਿਆਂ ਵਿੱਚ ਹੀ ਕਿਉਂ ਹੁੰਦੀ ਹੈ? ਦਰਅਸਲ, ਇਸ ਦਾ ਕਾਰਨ ਇਹ ਹੈ ਕਿ ਇਹ ਸਥਾਨ ਸਮੁੰਦਰ ਤਲ ਤੋਂ ਬਹੁਤ ਉੱਪਰ ਹਨ। ਜਿਹੜੀਆਂ ਥਾਵਾਂ ਸਮੁੰਦਰ ਤਲ ਤੋਂ ਬਹੁਤ ਉੱਚੀਆਂ ਹਨ, ਉੱਥੇ ਬਰਫ਼ਬਾਰੀ ਜ਼ਿਆਦਾ ਹੁੰਦੀ ਹੈ। ਉੱਥੇ ਦਾ ਠੰਢਾ ਤਾਪਮਾਨ ਇਸ 'ਚ ਮੁੱਖ ਭੂਮਿਕਾ ਨਿਭਾਉਂਦਾ ਹੈ।

ਕਈ ਪੜਾਵਾਂ ਵਿੱਚੋਂ ਲੰਘਦੀ ਬਰਫ਼

ਜਦੋਂ ਇਹ ਬਰਫ਼ ਅਸਮਾਨ ਤੋਂ ਹੇਠਾਂ ਆਉਂਦੀ ਹੈ ਤਾਂ ਇਸ ਨੂੰ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਵਾਯੂਮੰਡਲ 'ਚ ਵੱਡੇ ਪੱਧਰ 'ਤੇ ਤੈਰਦੀ ਭਾਫ਼ ਬਰਫ਼ 'ਚ ਬਦਲ ਜਾਂਦੀ ਹੈ। ਕਈ ਵਾਰ ਬਰਫ਼ ਦੇ ਇਹ ਟੁਕੜੇ ਸਖ਼ਤ ਅਤੇ ਵੱਡੇ ਵੀ ਹੁੰਦੇ ਹਨ। ਤਲ 'ਤੇ ਬਰਫ਼ ਦੇ ਇਹ ਟੁਕੜੇ ਓਜ਼ੋਨ ਪਰਤ ਤੋਂ ਵੀ ਲੰਘਦੇ ਹਨ, ਜਿੱਥੇ ਇਹ ਉੱਚ ਤਾਪਮਾਨ ਕਾਰਨ ਪਿਘਲ ਜਾਂਦੇ ਹਨ। ਫਿਰ ਇਹ ਪਹਾੜੀ ਖੇਤਰਾਂ 'ਚ ਬਰਫ਼ ਦੇ ਟੁਕੜਿਆਂ ਦੇ ਰੂਪ 'ਚ ਡਿੱਗਦੀ ਹੈ, ਕਿਉਂਕਿ ਉੱਥੇ ਤਾਪਮਾਨ ਘੱਟ ਹੋਣ ਕਾਰਨ ਇਹ ਮੁੜ ਬਰਫ਼ 'ਚ ਬਦਲ ਜਾਂਦੀ ਹੈ ਅਤੇ ਹੋਰ ਥਾਵਾਂ 'ਤੇ ਇਹ ਮੀਂਹ ਦੇ ਰੂਪ 'ਚ ਡਿੱਗਦੀ ਹੈ।

ਟਾਪ ਹੈਡਲਾਈਨ

Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
30 Year Woman and 75 Year Old Man Wedding: 75 ਸਾਲਾ ਬਜ਼ੁਰਗ 30 ਸਾਲਾ ਕੁੜੀ ਨਾਲ ਵਿਆਹ ਨੂੰ ਲੈ ਚਰਚਾ 'ਚ, ਸੋਸ਼ਲ ਮੀਡੀਆ 'ਤੇ ਹਲਦੀ-ਸੰਗੀਤ ਦੇ ਵੀਡੀਓ ਵਾਇਰਲ...
75 ਸਾਲਾ ਬਜ਼ੁਰਗ 30 ਸਾਲਾ ਕੁੜੀ ਨਾਲ ਵਿਆਹ ਨੂੰ ਲੈ ਚਰਚਾ 'ਚ, ਸੋਸ਼ਲ ਮੀਡੀਆ 'ਤੇ ਹਲਦੀ-ਸੰਗੀਤ ਦੇ ਵੀਡੀਓ ਵਾਇਰਲ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
8th Pay Commission ਤੋਂ ਪਹਿਲਾਂ ਜਾਣੋ DA ਅਤੇ DR 'ਚ ਕੀ ਹੈ ਫ਼ਰਕ? ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਪੂਰਾ ਹਿਸਾਬ
8th Pay Commission ਤੋਂ ਪਹਿਲਾਂ ਜਾਣੋ DA ਅਤੇ DR 'ਚ ਕੀ ਹੈ ਫ਼ਰਕ? ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਪੂਰਾ ਹਿਸਾਬ
Jio IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ, ਅੰਕੜੇ ਦੇਖ ਕੇ ਰਹਿ ਜਾਓਗੇ ਹੈਰਾਨ!
Jio IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ, ਅੰਕੜੇ ਦੇਖ ਕੇ ਰਹਿ ਜਾਓਗੇ ਹੈਰਾਨ!
 Tiger Shroff Net Worth : ਫ਼ਿਲਮਾਂ ਹੀ ਨਹੀਂ ਇਨ੍ਹਾਂ ਕਾਰੋਬਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ ਟਾਈਗਰ ਸ਼ਰਾਫ਼, ਜਾਣੋ ਕੁੱਲ ਜਾਇਦਾਦ
 Tiger Shroff Net Worth : ਫ਼ਿਲਮਾਂ ਹੀ ਨਹੀਂ ਇਨ੍ਹਾਂ ਕਾਰੋਬਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ ਟਾਈਗਰ ਸ਼ਰਾਫ਼, ਜਾਣੋ ਕੁੱਲ ਜਾਇਦਾਦ
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Embed widget