ਪੜਚੋਲ ਕਰੋ
Advertisement
ਵੱਡੇ ਢਿੱਡ ਵਾਲਾ ਪਤੀ ਲੱਭ ਰਹੀ ਹੈ ਇਹ ਖ਼ੂਬਸੂਰਤ ਹਸੀਨਾ, ਬੁਆਏਫਰੈਂਡ ਲਈ ਰੱਖੀਆਂ ਇਹ ਸ਼ਰਤਾਂ
ਜਦੋਂ ਤੁਸੀਂ ਕਿਸੇ ਕੁੜੀ ਨੂੰ ਪੁੱਛਦੇ ਹੋ ਕਿ ਉਸਨੂੰ ਕਿਹੋ ਜਿਹਾ ਮੁੰਡਾ ਚਾਹੁੰਦੀ ਹੈ ਤਾਂ ਉਹ ਆਪਣੀਆਂ ਇੱਛਾਵਾਂ ਦੀ ਇੰਨੀ ਲੰਬੀ ਲਿਸਟ ਤੁਹਾਡੇ ਸਾਹਮਣੇ ਰੱਖ ਦੇਵੇਗੀ ਕਿ ਉਨ੍ਹਾਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਜਾਵੇਗਾ। ਆਮ ਤੌਰ 'ਤੇ ਕੁੜੀਆਂ ਆਪਣੇ ਲਈ ਹੈਂਡਸਮ, ਸਮਾਰਟ
ਜਦੋਂ ਤੁਸੀਂ ਕਿਸੇ ਕੁੜੀ ਨੂੰ ਪੁੱਛਦੇ ਹੋ ਕਿ ਉਸਨੂੰ ਕਿਹੋ ਜਿਹਾ ਮੁੰਡਾ ਚਾਹੁੰਦੀ ਹੈ ਤਾਂ ਉਹ ਆਪਣੀਆਂ ਇੱਛਾਵਾਂ ਦੀ ਇੰਨੀ ਲੰਬੀ ਲਿਸਟ ਤੁਹਾਡੇ ਸਾਹਮਣੇ ਰੱਖ ਦੇਵੇਗੀ ਕਿ ਉਨ੍ਹਾਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਜਾਵੇਗਾ। ਆਮ ਤੌਰ 'ਤੇ ਕੁੜੀਆਂ ਆਪਣੇ ਲਈ ਹੈਂਡਸਮ, ਸਮਾਰਟ, ਡੈਸ਼ਿੰਗ, ਜਿਮ ਫ੍ਰੀਕ, ਫਿਟਨੈੱਸ ਲਵਰ , ਕੂਲ ਟਾਈਪ ਦੇ ਲੜਕਿਆਂ ਦੇ ਸੁਪਨੇ ਦੇਖਦੀਆਂ ਹਨ। ਉਨ੍ਹਾਂ ਦੀ ਡਿਮਾਂਡ ਵੀ ਅਜਿਹੇ ਮੁੰਡਿਆਂ ਦੀ ਹੁੰਦੀ ਹੈ। ਹਾਲਾਂਕਿ, ਫਿਰ ਕੀ... ਜਦੋਂ ਕੋਈ ਕੁੜੀ ਨੂੰ ਇਨ੍ਹਾਂ ਡਿਮਾਂਡ ਦੇ ਉਲਟ ਬੁਆਏਫ੍ਰੈਂਡ ਦੀ ਇੱਛਾ ਹੋਵੇ?
ਦਰਅਸਲ ਜਿਸ ਕੁੜੀ ਦੀ ਤਸਵੀਰ ਤੁਸੀਂ ਹੁਣੇ ਦੇਖੀ ਹੈ, ਉਸ ਕੁੜੀ ਨੂੰ ਇੱਕ ਢਿੱਡ ਵਾਲੇ ਬੁਆਏਫ੍ਰੈਂਡ ਦੀ ਤਲਾਸ਼ ਹੈ। ਉਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਦਾ ਬੁਆਏਫ੍ਰੈਂਡ ਮੋਟਾ ਹੈ। ਉਸਦੀ ਇਹ ਵੀ ਖੁਆਇਸ਼ ਨਹੀਂ ਹੈ ਕਿ ਮੁੰਡਾ ਹੈਂਡਸਮ ਅਤੇ ਸਮਾਰਟ ਹੋਵੇ। ਕੁੜੀ ਵੱਡੇ ਢਿੱਡ ਵਾਲੇ ਪਾਟਨਰ ਨਾਲ ਵੀ ਜ਼ਿੰਦਗੀ ਬਤੀਤ ਕਰਨ ਲਈ ਤਿਆਰ ਹੈ। ਉਂਜ ਉਸ ਨੇ ਕੁਝ ਅਜਿਹੀਆਂ ਖ਼ਤਰਨਾਕ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਆਮ ਲੜਕਿਆਂ ਦੇ ਵੱਸ ਵਿੱਚ ਨਹੀਂ ਹੈ।
ਢਿੱਡ ਵਾਲਾ ਮੁੰਡਾ ਕਿਉਂ?
ਔਰਤ ਦਾ ਨਾਂ ਮਦੀਨਾ ਮਾਮਾਦਲੀਵਾ (Madina Mamadalieva) ਹੈ, ਜੋ ਇਕ ਮਾਡਲ ਹੈ। ਉਹ ਕਜ਼ਾਕਿਸਤਾਨ ਦੀ ਵਸਨੀਕ ਹੈ। ਲੁੱਕ 'ਚ ਬੇਹੱਦ ਖੂਬਸੂਰਤ ਇਸ ਹਸੀਨਾ ਦੇ ਇੰਸਟਾਗ੍ਰਾਮ 'ਤੇ 16 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਮਦੀਨਾ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਪਰ ਲੋਕ ਉਸ ਦੀ ਗੱਲ ਨਹੀਂ ਸਮਝ ਸਕੇ ਕਿ ਉਹ ਢਿੱਡ ਵਾਲੇ ਪਤੀ ਲਈ ਆਖਿਰ ਕਿਉਂ ਰਾਜ਼ੀ ਹੈ?
ਬੁਆਏਫਰੈਂਡ ਲਈ ਰੱਖੀਆਂ ਇਹ ਸ਼ਰਤਾਂ
ਦਰਅਸਲ ਮਦੀਨਾ ਨੇ ਆਪਣੇ ਬੁਆਏਫਰੈਂਡ ਲਈ ਕੁਝ ਸ਼ਰਤਾਂ ਰੱਖੀਆਂ ਹਨ। ਇਨ੍ਹਾਂ ਸ਼ਬਦਾਂ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੜਕਿਆਂ ਦੇ ਫਿਗਰ 'ਚ ਕੋਈ ਖਾਸ ਦਿਲਚਸਪੀ ਨਹੀਂ ਹੈ। ਉਸਨੂੰ ਸਿਰਫ਼ ਇੱਕ ਅਜਿਹੇ ਮੁੰਡੇ ਦੀ ਲੋੜ ਹੈ ਜੋ ਉਸਨੂੰ ਫਸਟ ਕਲਾਸ ਲਾਈਫ਼ਸਟਾਈਲ ਦੇ ਸਕੇ। ਉਸਦੀ ਮਾਸਿਕ ਤਨਖਾਹ 40-41 ਲੱਖ ਤੱਕ ਹੋਣੀ ਚਾਹੀਦੀ ਹੈ ਭਾਵ ਉਹ ਮੋਟੀ ਕਮਾਈ ਵਾਲਾ ਮੁੰਡਾ ਹੋਣਾ ਚਾਹੀਦਾ ਹੈ ਤਾਂ ਜੋ ਮਦੀਨਾ ਸ਼ਾਂਤ ਜੀਵਨ ਬਤੀਤ ਕਰ ਸਕੇ। ਚੰਗਾ ਭੋਜਨ ਖਾ ਸਕੇ। ਵਧੀਆ ਅਤੇਹਾਈਕਲਾਸ ਘੁੰਮਣ ਜਾ ਸਕੇ।
ਜ਼ਿੰਦਗੀ ਨੂੰ ਖੁੱਲ ਕੇ ਜਿਉਂਨ ਦੀ ਚਾਹਤ
ਮਦੀਨਾ ਨੇ ਇਹ ਵੀ ਕਿਹਾ ਕਿ ਉਸਦਾ ਬੁਆਏਫ੍ਰੈਂਡ ਭਾਵੇਂ ਢਿੱਡ ਵਾਲਾ ਹੋਵੇ ਪਰ ਉਹ ਕੇਅਰਿੰਗ ਅਤੇ ਲਿਵਿੰਗ ਨੇਚਰ ਦਾ ਹੋਣਾ ਚਾਹੀਦਾ ਹੈ। ਉਹ ਗੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾਉਣ ਵਾਲਾ ਵਿਅਕਤੀ ਨਹੀਂ ਹੋਣਾ ਚਾਹੀਦਾ ਭਾਵ ਕਮਾਈ ਇਮਾਨਦਾਰੀ ਦੀ ਹੋਣੀ ਚਾਹੀਦੀ ਹੈ। ਉਸ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਲੜਕਾ ਸੋਸ਼ਲ ਮੀਡੀਆ 'ਤੇ ਨਾ ਹੋਵੇ। ਕੁੱਲ ਮਿਲਾ ਕੇ, ਮਦੀਨਾ ਆਪਣੀ ਜ਼ਿੰਦਗੀ ਦਾ ਪੂਰਾ ਆਨੰਦ ਲੈਣਾ ਚਾਹੁੰਦੀ ਹੈ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement