ਪੜਚੋਲ ਕਰੋ

Cooker Delivery: 2022 'ਚ ਸ਼ਖਸ ਨੇ ਆਰਡਰ ਕੀਤਾ ਸੀ ਕੂਕਰ, 2 ਸਾਲ ਬਾਅਦ Amazon ਨੇ ਕੀਤਾ ਡਿਲੀਵਰ, ਸੋਸ਼ਲ ਮੀਡੀਆ 'ਤੇ ਆ ਰਹੇ ਮਜ਼ੇਦਾਰ ਕਮੈਂਟ

Amazon Delivery: ਬਹੁਤ ਸਾਰੇ ਲੋਕ ਐਮਾਜ਼ਾਨ ਤੋਂ ਸ਼ਾਪਿੰਗ ਕਰਨੀ ਪਸੰਦ ਕਰਦੇ ਹਨ।ਇਹ ਕੰਪਨੀ ਬਹੁਤ ਸਾਰੇ ਦੇਸ਼ਾਂ 'ਚ ਲੋਕਾਂ ਨੂੰ ਆਪਣੀ ਆਨਲਾਈਨ ਡਿਲੀਵਰੀ ਰਾਹੀਂ ਚੀਜ਼ਾਂ ਨੂੰ ਮੁਹੱਈਆ ਕਰਵਾਉਂਦੀ ਹੈ। ਜੇਕਰ ਤੁਹਾਨੂੰ ਚੀਜ਼ ਪਸੰਦ ਨਹੀਂ ਆਉਂਦੀ..

Amazon Cooker Delivery: ਆਨਲਾਈਨ ਯੁੱਗ ਹੈ ਜੋ ਸਾਡਾ ਮਨ ਕਰਦਾ ਹੈ ਅਸੀਂ ਝਟ ਫੋਨ ਚੁੱਕ ਕੇ ਆਨਲਾਈਨ ਆਰਡਰ ਕਰ ਦਿੰਦਾ ਹਾਂ ਅਤੇ ਉਹ ਚੀਜ਼ ਵੀ 4-5 ਜਾਂ ਹਫਤੇ ਦੇ ਅੰਦਰ ਘਰ ਪਹੁੰਚ ਜਾਂਦੀ ਹੈ। ਪਰ ਸੋਸ਼ਲ ਮੀਡੀਆ ਉੱਤੇ ਇੱਕ ਅਜਿਹੀ ਪੋਸਟ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਸਭ ਹੈਰਾਨ ਰਹੇ ਗਏ। ਜੀ ਹਾਂ ਕਿਸੇ ਸ਼ਖਸ ਨੇ ਆਪਣੀ ਜ਼ਰੂਰ ਦੇ ਇੱਕ ਕੂਕਰ ਆਨਲਾਈਨ ਆਰਡਰ ਕੀਤਾ ਸੀ ਪਰ ਉਹ ਹਫਤੇ ਜਾਂ ਮਹੀਨੇ ਵਿੱਚ ਨਹੀਂ ਸਗੋਂ 2 ਸਾਲ ਬਾਅਦ ਡਿਲੀਵਰ ਹੋਇਆ। 

ਜਦੋਂ ਵੀ ਅਸੀਂ ਐਮਾਜ਼ਾਨ ਤੋਂ ਕੋਈ ਚੀਜ਼ ਮੰਗਵਾਉਂਦੇ ਹਾਂ ਤਾਂ ਉਹ ਕੁੱਝ ਹੀ ਦਿਨਾਂ 'ਚ ਗਾਹਕਾਂ ਦੇ ਆਰਡਰ ਉਨ੍ਹਾਂ ਦੇ ਘਰ ਪਹੁੰਚ ਜਾਂਦੇ ਹਨ। ਇਸ ਦੇ ਨਾਲ ਹੀ, ਜੇਕਰ ਆਰਡਰ ਪਸੰਦ ਨਹੀਂ ਆਉਂਦਾ ਹੈ ਜਾਂ ਇਸ ਵਿੱਚ ਕੁਝ ਗਲਤ ਹੈ, ਤਾਂ ਉਸ ਆਈਟਮ ਲਈ ਪੈਸੇ ਵਾਪਸ ਕਰ ਦਿੱਤੇ ਜਾਂਦੇ ਹਨ ਜਾਂ ਆਰਡਰ ਨੂੰ ਰੀਪਲੇਸ ਕਰਨ ਦਾ ਵਿਕਲਪ ਮਿਲਦਾ ਹੈ।

ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜੋ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ। ਕਿਉਂਕਿ ਇੱਕ ਵਿਅਕਤੀ ਨੇ ਇੱਕ ਆਰਡਰ ਦਿੱਤਾ ਸੀ ਜੋ ਐਮਾਜ਼ਾਨ ਦੁਆਰਾ 2 ਸਾਲਾਂ ਬਾਅਦ ਡਿਲੀਵਰ ਕੀਤਾ ਗਿਆ ਸੀ।

ਆਰਡਰ 2 ਸਾਲਾਂ ਬਾਅਦ ਦਿੱਤਾ ਗਿਆ

ਸੋਸ਼ਲ ਮੀਡੀਆ ਸਾਈਟ X 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਦੱਸਿਆ ਕਿ ਕਿਵੇਂ ਉਸ ਨੇ 2 ਸਾਲ ਪਹਿਲਾਂ Amazon ਤੋਂ ਪ੍ਰੈਸ਼ਰ ਕੁੱਕਰ ਦਾ ਆਰਡਰ ਕੀਤਾ ਸੀ, ਜੋ ਹੁਣ ਈ-ਕਾਮਰਸ ਵੈੱਬਸਾਈਟ ਨੇ ਉਸ ਨੂੰ ਡਿਲੀਵਰ ਕਰ ਦਿੱਤਾ ਹੈ।

 

 

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ, Amazon ਨੂੰ 2 ਸਾਲ ਬਾਅਦ Cooker Delivery ਦੇਣ ਲਈ ਬਹੁਤ-ਬਹੁਤ ਧੰਨਵਾਦ। ਇੰਨੀ ਲੰਮੀ ਉਡੀਕ ਤੋਂ ਬਾਅਦ, ਮੇਰੀ ਰਸੋਈਆ ਬਹੁਤ ਖੁਸ਼ ਹੋ ਗਈ ਹੈ। ਇਹ ਇੱਕ ਬਹੁਤ ਹੀ ਖਾਸ ਪਰਾਸ਼ਰ ਕੂਕਰ ਹੈ। ਇਹ ਪੋਸਟ ਐਕਸ (ਪਹਿਲਾਂ ਟਵਿੱਟਰ) ਉੱਤੇ ਸਾਂਝਾ ਕੀਤਾ ਗਿਆ ਹੈ। ਇਸ ਪੋਸਟ ਨੂੰ @thetrickytrade ਦੁਆਰਾ ਸ਼ੇਅਰ ਕੀਤਾ ਗਿਆ ਹੈ। 

ਵਿਅਕਤੀ ਦੁਆਰਾ ਸ਼ੇਅਰ ਕੀਤੀ ਗਈ ਪੋਸਟ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਪੁੱਛਿਆ, 'ਤੁਸੀਂ ਪਹਿਲਾਂ ਕੂਕਰ 'ਚ ਕੀ ਬਣਾਓਗੇ ਜਾਂ ਇਸ ਨੂੰ ਮਿਊਜ਼ੀਅਮ ਨੂੰ ਦੇਣ ਬਾਰੇ ਸੋਚ ਰਹੇ ਹੋ?' ਜਦਕਿ ਦੂਜੇ ਨੇ ਲਿਖਿਆ, 'ਮੈਨੂੰ ਲੱਗਦਾ ਹੈ ਕਿ ਤੁਹਾਡਾ ਆਰਡਰ ਸਮਾਨਾਂਤਰ ਬ੍ਰਹਿਮੰਡ ਤੋਂ ਆ ਰਿਹਾ ਹੈ ਇਸ ਲਈ ਇੱਥੇ ਤੱਕ ਪਹੁੰਚਣ 'ਚ 2 ਸਾਲ ਲੱਗ ਗਏ।'

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਕਾਂਗਰਸ ਦੀ ਵੱਡੀ ਕਾਰਵਾਈ, ਦੋ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ; ਜਾਣੋ ਵਜ੍ਹਾ
ਕਾਂਗਰਸ ਦੀ ਵੱਡੀ ਕਾਰਵਾਈ, ਦੋ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ; ਜਾਣੋ ਵਜ੍ਹਾ
Punjab News: ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'
ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਕਾਂਗਰਸ ਦੀ ਵੱਡੀ ਕਾਰਵਾਈ, ਦੋ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ; ਜਾਣੋ ਵਜ੍ਹਾ
ਕਾਂਗਰਸ ਦੀ ਵੱਡੀ ਕਾਰਵਾਈ, ਦੋ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ; ਜਾਣੋ ਵਜ੍ਹਾ
Punjab News: ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'
ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'
'15 ਦਸੰਬਰ ਤੱਕ ਵਿਦੇਸ਼ ਨਾ ਜਾਓ', PM ਮੋਦੀ ਨੇ ਮੰਤਰੀਆਂ ਨੂੰ ਜਾਰੀ ਕੀਤਾ ਫੁਰਮਾਨ
'15 ਦਸੰਬਰ ਤੱਕ ਵਿਦੇਸ਼ ਨਾ ਜਾਓ', PM ਮੋਦੀ ਨੇ ਮੰਤਰੀਆਂ ਨੂੰ ਜਾਰੀ ਕੀਤਾ ਫੁਰਮਾਨ
ਚੰਡੀਗੜ੍ਹ ਗੱਠਜੋੜ 'ਚ ਅਕਾਲੀਆਂ ਨੂੰ 8 ਸੀਟਾਂ ਦੀ ਸੰਭਾਵਨਾ, ਟਿਕਟ ਦਾਅਵੇਦਾਰਾਂ ਦੀ ਵਧੀ ਟੈਨਸ਼ਨ; ਸੀਟਾਂ ਦੀ ਵੰਡ ਲਈ ਬਣੇਗੀ ਕੋਆਰਡੀਨੇਸ਼ਨ ਕਮੇਟੀ
ਚੰਡੀਗੜ੍ਹ ਗੱਠਜੋੜ 'ਚ ਅਕਾਲੀਆਂ ਨੂੰ 8 ਸੀਟਾਂ ਦੀ ਸੰਭਾਵਨਾ, ਟਿਕਟ ਦਾਅਵੇਦਾਰਾਂ ਦੀ ਵਧੀ ਟੈਨਸ਼ਨ; ਸੀਟਾਂ ਦੀ ਵੰਡ ਲਈ ਬਣੇਗੀ ਕੋਆਰਡੀਨੇਸ਼ਨ ਕਮੇਟੀ
ਪੰਜਾਬ-ਚੰਡੀਗੜ੍ਹ 'ਚ ਧੁੰਦ ਪੈਣ ਦੀ ਸੰਭਾਵਨਾ, ਘੱਟੋ-ਘੱਟ ਤਾਪਮਾਨ 6.4 ਡਿਗਰੀ ਤੱਕ ਪਹੁੰਚਿਆ; 29 ਨਵੰਬਰ ਤੱਕ ਡ੍ਰਾਈ ਰਹੇਗਾ ਮੌਸਮ
ਪੰਜਾਬ-ਚੰਡੀਗੜ੍ਹ 'ਚ ਧੁੰਦ ਪੈਣ ਦੀ ਸੰਭਾਵਨਾ, ਘੱਟੋ-ਘੱਟ ਤਾਪਮਾਨ 6.4 ਡਿਗਰੀ ਤੱਕ ਪਹੁੰਚਿਆ; 29 ਨਵੰਬਰ ਤੱਕ ਡ੍ਰਾਈ ਰਹੇਗਾ ਮੌਸਮ
2027 'ਚ ਫਿਰ 1.50 ਲੱਖ ਹੋਵੇਗਾ ਸੋਨਾ, ਦੁਨੀਆ ਦੇ ਵੱਡੇ ਬੈਂਕ ਨੇ ਕਰ'ਤੀ ਭਵਿੱਖਬਾਣੀ
2027 'ਚ ਫਿਰ 1.50 ਲੱਖ ਹੋਵੇਗਾ ਸੋਨਾ, ਦੁਨੀਆ ਦੇ ਵੱਡੇ ਬੈਂਕ ਨੇ ਕਰ'ਤੀ ਭਵਿੱਖਬਾਣੀ
Embed widget