Viral Video: ਚਲਦੀ ਬੱਸ 'ਚ ਜੋੜਾ ਕਰਦਾ ਰਿਹਾ 'ਅਸ਼ਲੀਲ ਹਰਕਤਾਂ', ਨੇੜੇ ਬੈਠੇ ਲੋਕ ਸ਼ਰਮ ਨਾਲ ਹੋਏ ਪਾਣੀ-ਪਾਣੀ !
ਬੱਸ 'ਚ ਸਫਰ ਕਰ ਰਹੇ ਇੱਕ ਵਿਅਕਤੀ ਨੇ ਉਨ੍ਹਾਂ ਦੀ ਵੀਡੀਓ ਰਿਕਾਰਡ ਕੀਤੀ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਓਡੀਸ਼ਾ ਦੇ ਕਿਸੇ ਸ਼ਹਿਰ ਦਾ ਹੈ। ਹਾਲਾਂਕਿ ਵੀਡੀਓ ਨੂੰ ਲੈ ਕੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ।
Bus Couple Romance Viral Video: ਲੋਕਾਂ ਤੋਂ ਜਨਤਕ ਥਾਵਾਂ 'ਤੇ ਸੀਮਾ ਦੇ ਅੰਦਰ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਇਸ ਤਰ੍ਹਾਂ ਦੇ ਕਈ ਵੀਡੀਓ ਵਾਇਰਲ ਹੋਣ ਲੱਗ ਗਏ ਹਨ, ਜਿਸ 'ਚ ਜੋੜੇ ਜਨਤਕ ਜਗ੍ਹਾ 'ਤੇ ਰੋਮਾਂਸ ਕਰਦੇ ਅਤੇ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਫਿਲਹਾਲ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਜੋੜਾ ਚੱਲਦੀ ਬੱਸ ਵਿੱਚ ਅਸ਼ਲੀਲ ਹਰਕਤਾਂ ਕਰ ਰਿਹਾ ਹੈ।
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਜੋੜਾ ਬੱਸ ਦੀ ਆਖਰੀ ਸੀਟ 'ਤੇ ਬੈਠਾ ਹੈ। ਇਕ ਔਰਤ ਜੋੜੇ ਦੇ ਕੋਲ ਬੈਠੀ ਹੈ ਅਤੇ ਉਨ੍ਹਾਂ ਦੀਆਂ ਹਰਕਤਾਂ ਕਾਰਨ ਆਪਣਾ ਚਿਹਰਾ ਲੁਕਾ ਰਹੀ ਹੈ। ਵੀਡੀਓ ਵਿੱਚ ਜੋੜਾ ਰੋਮਾਂਸ ਕਰ ਰਿਹਾ ਸੀ ਅਤੇ ਅਸ਼ਲੀਲ ਹਰਕਤਾਂ ਵੀ ਕਰ ਰਿਹਾ ਸੀ।
ਬੱਸ 'ਚ ਸਫਰ ਕਰ ਰਹੇ ਇੱਕ ਵਿਅਕਤੀ ਨੇ ਉਨ੍ਹਾਂ ਦੀ ਵੀਡੀਓ ਰਿਕਾਰਡ ਕੀਤੀ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਓਡੀਸ਼ਾ ਦੇ ਕਿਸੇ ਸ਼ਹਿਰ ਦਾ ਹੈ। ਹਾਲਾਂਕਿ ਵੀਡੀਓ ਨੂੰ ਲੈ ਕੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ।
ਵਾਇਰਲ ਵੀਡੀਓ 'ਤੇ ਲੋਕਾਂ ਦੀਆਂ ਟਿੱਪਣੀਆਂ
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਆਖਿਰਕਾਰ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਆਖ਼ਰ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਇੱਕ ਹੋਰ ਨੇ ਲਿਖਿਆ ਕਿ ਕੀ ਇਹ ਉਨ੍ਹਾਂ ਦਾ ਕਸੂਰ ਹੈ ਜਾਂ ਮਾਪਿਆਂ ਦਾ ਜਿਨ੍ਹਾਂ ਨੇ ਉਨ੍ਹਾਂ ਨੂੰ ਸੰਸਕਾਰ ਦਿੱਤੇ? ਉਨ੍ਹਾਂ ਨੂੰ ਐਨੀ ਵੀ ਸ਼ਰਮ ਨਹੀਂ ਹੈ ਕਿ ਇੱਕ ਔਰਤ ਆਪਣਾ ਮੂੰਹ ਲੁਕੋ ਰਹੀ ਹੈ ਤੇ ਇਹ ਗੰਦੇ ਕੰਮ ਕਰ ਰਹੇ ਹੈ।
ਦੱਸ ਦਈਏ ਕਿ ਇਸ ਵੀਡੀਓ ਨੂੰ ਲੈ ਕੇ ਕਈ ਸੋਸ਼ਲ ਮੀਡੀਆ ਯੂਜ਼ਰਸ ਕਹਿ ਰਹੇ ਹਨ ਕਿ ਇਹ ਮਾਮਲਾ ਦਿੱਲੀ ਦਾ ਹੈ, ਹਾਲਾਂਕਿ ਬੱਸ 'ਚ ਨਜ਼ਰ ਆਏ ਕੰਡਕਟਰ ਦੀ ਡਰੈੱਸ 'ਤੇ CRUT ਲਿਖਿਆ ਹੋਇਆ ਹੈ, ਇਸ ਆਧਾਰ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਓਡੀਸ਼ਾ ਦੇ ਕਿਸੇ ਸ਼ਹਿਰ ਦਾ ਹੈ।
ਇਹ ਵੀ ਪੜ੍ਹੋ-ਡਾਕਟਰ ਪਤਨੀ 2 ਮੁੰਡਿਆਂ ਨਾਲ ਹੋਟਲ 'ਚ ਕਰ ਰਹੀ ਸੀ ਰੋਮਾਂਸ, ਤਿੰਨਾਂ ਨੂੰ ਇਸ ਹਾਲਤ 'ਚ ਦੇਖ ਪਤੀ ਨੇ...VIDEO VIRAL