ਪੜਚੋਲ ਕਰੋ

Trending: ਬਾਜ਼ਾਰ 'ਚ ਆਉਣ ਵਾਲੇ ਹਨ ਅਨੋਖੇ ਭਾਂਡੇ, ਖਾਣੇ 'ਚ ਆਪ ਹੀ ਕਰ ਸਕਦੇ ਹਨ ਨਮਕ ਘੱਟ ਜਾਂ ਜਿਆਦਾ!

Weird: ਜਾਪਾਨ ਦੇ ਖੋਜਕਰਤਾਵਾਂ ਨੇ ਕੁਝ ਅਜਿਹੇ ਸਮਾਰਟ ਬਰਤਨ ਬਣਾਏ ਹਨ, ਜਿਨ੍ਹਾਂ ਵਿੱਚ ਨਮਕ ਘੱਟ ਹੋਣ 'ਤੇ ਤੁਹਾਨੂੰ ਅਲਗ ਤੋਂ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ, ਸਗੋਂ ਇਹ ਭੋਜਨ ਨੂੰ ਆਪਣੇ ਆਪ ਹੋਰ ਨਮਕੀਨ ਬਣਾ ਦੇਵੇਗਾ।

Social Media: ਕਈ ਵਾਰ ਭੋਜਨ ਵਿੱਚ ਨਮਕ ਘੱਟ ਜਾਂ ਜ਼ਿਆਦਾ ਹੋ ਜਾਂਦਾ ਹੈ ਅਤੇ ਇਸ ਦੇ ਲਈ ਖਾਣੇ ਦੇ ਮੇਜ਼ ਤੋਂ ਉੱਠਣਾ ਪੈਂਦਾ ਹੈ। ਅਜਿਹੀ ਹਾਲਤ ਵਿੱਚ ਅਸੀਂ ਸੋਚਦੇ ਹਾਂ ਕਿ ਕਾਸ਼ ਕਿ ਕੁਰਸੀ 'ਤੇ ਬੈਠ ਬੈਠੇ ਹੀ ਨਮਕ ਖਾਣ 'ਚ ਪੈ ਜਾਂਦਾ। ਹਾਲਾਂਕਿ ਇਹ ਮੁਸ਼ਕਿਲ ਕੰਮ ਜਾਪਦਾ ਹੈ ਪਰ ਹੁਣ ਖੋਜਕਾਰਾਂ ਨੇ ਲੋਕਾਂ ਦੀ ਇਸ ਆਲਸ ਦਾ ਇਲਾਜ ਵੀ ਲੱਭ ਲਿਆ ਹੈ। ਜੇਕਰ ਤੁਹਾਡੇ ਆਸ-ਪਾਸ ਕੋਈ ਲੂਣ ਨਹੀਂ ਹੈ, ਤਾਂ ਤੁਸੀਂ ਇਸ ਭਾਂਡੇ ਨੂੰ ਆਪਣੇ ਕੋਲ ਰੱਖ ਸਕਦੇ ਹੋ, ਤਾਂ ਜੋ ਇਸ ਨੂੰ ਕਿਸੇ ਤੋਂ ਮੰਗਣ ਦੀ ਲੋੜ ਨਾ ਪਵੇ ਅਤੇ ਤੁਹਾਨੂੰ ਸੁਆਦ ਨਾਲ ਸਮਝੌਤਾ ਨਾ ਕਰਨਾ ਪਵੇ।

ਜਿਨ੍ਹਾਂ ਲੋਕਾਂ ਨੂੰ ਥੋੜ੍ਹਾ ਬਹੁਤ ਜ਼ਿਆਦਾ ਨਮਕ ਖਾਣ ਦੀ ਆਦਤ ਹੈ, ਉਨ੍ਹਾਂ ਲਈ ਇਹ ਹਨ ਪਰਫੈਕਟ ਬਰਤਨ। ਜਾਪਾਨ ਦੇ ਖੋਜਕਰਤਾਵਾਂ ਨੇ ਕੁਝ ਅਜਿਹੇ ਸਮਾਰਟ ਬਰਤਨ ਬਣਾਏ ਹਨ, ਜਿਨ੍ਹਾਂ 'ਚ ਨਮਕ ਘੱਟ ਹੋਣ 'ਤੇ ਤੁਹਾਨੂੰ ਅਲਗ ਤੋਂ ਨਮਕ ਪਾਉਣ ਦੀ ਲੋੜ ਨਹੀਂ ਪਵੇਗੀ, ਸਗੋਂ ਇਹ ਭੋਜਨ ਨੂੰ ਆਪਣੇ-ਆਪ ਜ਼ਿਆਦਾ ਨਮਕੀਨ ਬਣਾ ਦੇਵੇਗਾ। ਇਹ ਬਰਤਨ ਨਮਕ ਵਧਾਉਣ ਲਈ ਬਿਜਲੀ ਦੀ ਵਰਤੋਂ ਕਰਦਾ ਹੈ। ਜਲਦੀ ਹੀ ਇਹ ਭਾਂਡੇ ਆਮ ਲੋਕਾਂ ਲਈ ਬਾਜ਼ਾਰ ਵਿੱਚ ਉਪਲਬਧ ਹੋਣਗੇ।

ਜਾਪਾਨ ਦੀ ਮੇਜੀ ਯੂਨੀਵਰਸਿਟੀ ਅਤੇ ਕਿਰਿਨ ਹੋਲਡਿੰਗਜ਼ ਦੇ ਵਿਗਿਆਨੀਆਂ ਨੇ ਮਿਲ ਕੇ ਇੱਕ ਕਟੋਰਾ ਅਤੇ ਚਮਚਾ ਬਣਾਇਆ ਹੈ ਜੋ ਭੋਜਨ ਨੂੰ ਨਮਕ ਪਾਏ ਬਿਨਾਂ ਨਮਕੀਨ ਬਣਾ ਦੇਵੇਗਾ। ਕੁਝ ਮਹੀਨੇ ਪਹਿਲਾਂ ਵੀ ਅਜਿਹੀ ਹੀ ਚੋਪਸਟਿੱਕ ਬਣਾਈ ਗਈ ਸੀ, ਜੋ ਖਾਣੇ ਨੂੰ ਬਿਨਾਂ ਨਮਕ ਦੇ ਨਮਕੀਨ ਬਣਾ ਦਿੰਦੀ ਸੀ ਪਰ ਹੁਣ ਅਜਿਹੇ ਕਟੋਰੇ ਅਤੇ ਚਮਚੇ ਵੀ ਤਿਆਰ ਕੀਤੇ ਗਏ ਹਨ, ਜੋ ਖਾਣੇ 'ਚ ਨਮਕ ਵਧਾਉਣ ਦਾ ਕੰਮ ਕਰਨਗੇ। ਇਸ ਕਟੋਰੇ ਵਿੱਚ ਇੱਕ ਇਨ-ਬਿਲਟ ਬੈਟਰੀ ਹੈ, ਇਸ ਲਈ ਇਹ ਇਲੈਕਟ੍ਰਿਕ ਹੋਣ ਦੇ ਬਾਵਜੂਦ, ਹਰ ਸਮੇਂ ਬਿਜਲੀ ਸਪਲਾਈ ਦੇਣ ਦੀ ਲੋੜ ਨਹੀਂ ਹੈ। ਇੱਕ ਰਿਪੋਰਟ ਮੁਤਾਬਕ, ਸਮਾਰਟ ਚੱਮਚ ਅਤੇ ਕਟੋਰੇ ਭੋਜਨ ਨੂੰ 1.5 ਗੁਣਾ ਜ਼ਿਆਦਾ ਨਮਕੀਨ ਬਣਾਉਂਦੇ ਹਨ।

ਇਸ ਚਮਚ ਅਤੇ ਕਟੋਰੇ ਨਾਲ ਭੋਜਨ ਨੂੰ ਨਮਕੀਨ ਬਣਾਇਆ ਜਾ ਸਕਦਾ ਹੈ, ਪਰ ਇਹ ਵਾਧੂ ਨਮਕ ਦੀ ਖਪਤ ਨੂੰ ਰੋਕ ਦੇਵੇਗਾ, ਇਸ ਲਈ ਇਹ ਘੱਟ ਨਮਕ ਖਾਣ ਵਾਲਿਆਂ ਲਈ ਇੱਕ ਵਧੀਆ ਵਿਕਲਪ ਹੋਵੇਗਾ। ਇਸ ਉਤਪਾਦ ਨੂੰ ਅਗਲੇ ਸਾਲ ਤੱਕ ਜਾਪਾਨੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਜਾਵੇਗਾ, ਹਾਲਾਂਕਿ ਇਸ ਦੀ ਕੀਮਤ ਅਜੇ ਤੈਅ ਨਹੀਂ ਕੀਤੀ ਗਈ ਹੈ। ਪਹਿਲਾਂ ਬਣਾਈਆਂ ਗਈਆਂ ਚੋਪਸਟਿਕਸ ਦੀ ਇੱਕੋ ਇੱਕ ਸਮੱਸਿਆ ਇਹ ਸੀ ਕਿ ਇਸਦੀ ਵਰਤੋਂ ਕਰਨ ਲਈ ਇੱਕ ਪਾਵਰ ਸਰੋਤ ਦੀ ਲੋੜ ਹੁੰਦੀ ਸੀ, ਜਿਸ ਨੂੰ ਉਪਭੋਗਤਾਵਾਂ ਨੂੰ ਆਪਣੇ ਹੱਥਾਂ 'ਤੇ ਪਹਿਨਣਾ ਪੈਂਦਾ ਸੀ, ਪਰ ਇਸ ਵਾਰ ਅਜਿਹੀ ਕੋਈ ਸੀਮਾ ਨਹੀਂ ਹੈ। ਅਜਿਹੇ 'ਚ ਇਹ ਕਾਢ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ

Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ

ABP Premium

ਵੀਡੀਓਜ਼

ਪੰਚਾਇਤੀ ਚੋਣਾ ਲਈ ਮੁੱਖ ਮੰਤਰੀ ਕਦੇ ਸਰਬਸੰਮਤੀ ਕਰਾਉਂਦਾ ਤੁਸੀਂ ਦੇਖਿਆ?ਸੁਖਬੀਰ ਬਾਦਲ ਨੂੰ ਸਜਾ 'ਤੇ ਫੈਸਲਾ ਕਿਉਂ ਨਹੀਂ ਲਿਆ ਗਿਆ?ਬਾਬਾ ਸਿਦਿਕੀ ਕਤਲ ਨੂੰ ਲੈ ਕੇ ਪ੍ਰਿਅੰਕਾ ਚਤੁਰਵੇਦੀ ਨੇ ਚੁੱਕੇ ਸਵਾਲ11 ਮੈਂਬਰੀ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇਗਾ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ
Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ
Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ
Lawrence Bishnoi: ਦਾਊਦ ਦੇ ਰਾਹ 'ਤੇ ਲਾਰੈਂਸ ਬਿਸ਼ਨੋਈ! 700 ਤੋਂ ਵੱਧ ਸ਼ੂਟਰ, NIA ਨੇ ਆਪਣੀ ਚਾਰਜਸ਼ੀਟ 'ਚ ਕੀਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ

Baba Siddique: ਕੌਣ ਸੀ ਬਾਬਾ ਸਿੱਦੀਕੀ? ਇੰਝ ਮੁੜ ਕਰਵਾਈ ਸੀ ਸਲਮਾਨ-ਸ਼ਾਹਰੁਖ ਦੀ ਦੋਸਤੀ; ਜਾਣੋ ਕਿਵੇਂ ਦਾ ਸੀ ਰਾਜਨੀਤੀ ਦਾ ਸਫ਼ਰ

ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, 200 ਕਰੋੜ ਦੀ ਫਰਜ਼ੀ ਬਿਲਿੰਗ ਕਰਨਾ ਵਾਲਾ ਦਬੋਚਿਆ, ਜਾਣੋ ਪੂਰਾ ਮਾਮਲਾ

Latest Breaking News Live on 13 October 2024: ਲਾਰੇਂਸ ਬਿਸ਼ਨੋਈ ਗੈਂਗ ਨੇ ਪੰਜਾਬ ਦੀ ਜੇਲ੍ਹ 'ਚ ਬਣਾਇਆ ਸੀ ਸਿੱਦਕੀ ਦੇ ਕਤਲ ਦਾ ਪਲਾਨ!, ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ

Embed widget