ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Viral Video: ਜਾਨ ਦੀ ਬਾਜ਼ੀ ਲਾ ਕੇ 22 ਸਾਲਾ ਵਿਦਿਆਰਥੀ ਨੇ ਫੜਿਆ ਸਭ ਤੋਂ ਲੰਬਾ ਅਜਗਰ, ਜ਼ਹਿਰੀਲੇ ਸੱਪ ਦਾ ਵੀਡੀਓ ਦੇਖ ਉੱਡ ਜਾਣਗੇ ਹੋਸ਼

Burmese Python Rescue:ਇਹ ਸੱਪ ਫਲੋਰੀਡਾ ਵਿਚ ਫੜਿਆ ਗਿਆ ਸੀ, ਜਿਸ ਦੀ ਲੰਬਾਈ 19 ਫੁੱਟ ਹੈ ਅਤੇ ਵਜ਼ਨ 125 ਪੌਂਡ (56.6 ਕਿਲੋਗ੍ਰਾਮ) ਹੈ। ਵੀਡੀਓ 'ਚ ਸੱਪ ਕਾਫੀ ਗੁੱਸੇ 'ਚ ਨਜ਼ਰ ਆ ਰਿਹਾ ਹੈ।

Burmese Python Rescue Viral Video: ਸੱਪ ਨੂੰ ਦੇਖ ਕੇ ਲੋਕਾਂ ਦੀ ਹਾਲਤ ਖਰਾਬ ਹੋਣ ਲੱਗਦੀ ਹੈ। ਜੇਕਰ ਕਿਸੇ ਘਰ ਵਿੱਚ ਕੋਈ ਜ਼ਹਿਰੀਲਾ ਸੱਪ ਛੁਪਿਆ ਹੋਵੇ ਤਾਂ ਉਸ ਨੂੰ ਕੱਢਣ ਲਈ ਬਚਾਅ ਟੀਮ ਨੂੰ ਬੁਲਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਖਬਰ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਦਰਅਸਲ, ਇੱਕ ਬਰਮੀ ਅਜਗਰ ਨੂੰ 22 ਸਾਲਾ ਵਿਦਿਆਰਥੀ ਨੇ ਫੜ ਲਿਆ ਸੀ। ਵੀਡੀਓ 'ਚ ਇਹ ਸੱਪ ਕਾਫੀ ਖਤਰਨਾਕ ਨਜ਼ਰ ਆ ਰਿਹਾ ਹੈ। ਇਸ ਦੌਰਾਨ ਇਹ ਖਤਰਨਾਕ ਸੱਪ ਖੁੱਲ੍ਹੇ ਮੂੰਹ ਨਾਲ ਉਸ ਵਿਦਿਆਰਥੀ 'ਤੇ ਹਮਲਾ ਕਰਨ ਲਈ ਦੌੜਦਾ ਹੈ।

ਵਿਸ਼ਾਲ ਸੱਪ ਨੂੰ ਕਾਬੂ ਕੀਤਾ ਗਿਆ - ਵੀਡੀਓ

ਵੇਓਨ ਦੀ ਰਿਪੋਰਟ ਮੁਤਾਬਕ ਇਹ ਸੱਪ 10 ਜੁਲਾਈ ਨੂੰ ਫਲੋਰੀਡਾ ਵਿੱਚ ਫੜਿਆ ਗਿਆ ਸੀ। ਇਸ ਦੀ ਲੰਬਾਈ 19 ਫੁੱਟ ਅਤੇ ਭਾਰ 125 ਪੌਂਡ (56.6 ਕਿਲੋਗ੍ਰਾਮ) ਹੈ। ਇਹ ਰਾਜ ਵਿੱਚ ਹੁਣ ਤੱਕ ਦਾ ਸਫਲਤਾਪੂਰਵਕ ਫੜਿਆ ਗਿਆ ਸਭ ਤੋਂ ਵੱਡਾ ਬਰਮੀ ਅਜਗਰ ਹੈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਹ ਵਿਸ਼ਾਲ ਸੱਪ ਕਾਬੂ ਆਇਆ। ਜਦੋਂ 22 ਸਾਲਾ ਜੈਕ ਵਲੇਰੀ ਨੇ ਝਾੜੀ ਵਿੱਚੋਂ ਇਸ ਸੱਪ ਦੀ ਪੂਛ ਖਿੱਚੀ ਤਾਂ ਸੱਪ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਝਪਟਾ ਮਾਰਨ ਲਈ ਉਸ ਸਖ਼ਸ਼ ਵੱਲ ਭੱਜਿਆ। ਵੀਡੀਓ 'ਚ ਸੱਪ ਕਾਫੀ ਗੁੱਸੇ 'ਚ ਨਜ਼ਰ ਆ ਰਿਹਾ ਹੈ।

View this post on Instagram
 
A post shared by Glades Boys Python Adventures (@gladesboys)

ਇਸ ਲਈ ਉਸ ਵਿਅਕਤੀ ਨੇ ਆਪਣੀ ਹਿੰਮਤ ਦਿਖਾਉਂਦੇ ਹੋਏ ਸੱਪ ਦਾ ਗਲਾ ਦੋਹਾਂ ਹੱਥਾਂ ਨਾਲ ਫੜ ਲਿਆ ਅਤੇ ਉਸ ਨੂੰ ਕਾਬੂ ਕਰਨ ਲਈ ਉਸ ਦੇ ਸਰੀਰ 'ਤੇ ਡਿੱਗ ਪਿਆ। ਸੱਪ ਨੇ ਗੁੱਸੇ ਵਿਚ ਉਸ 'ਤੇ ਹਮਲਾ ਕਰਨਾ ਚਾਹਿਆ, ਪਰ ਉਸ ਦਾ ਮੂੰਹ ਉਸ ਨੌਜਵਾਨ ਦੇ ਕਬਜ਼ੇ ਵਿਚ ਸੀ। ਫਿਰ ਸੱਪ ਨੇ ਵਿਅਕਤੀ ਨੂੰ ਆਪਣੇ ਸਰੀਰ ਨਾਲ ਲਪੇਟਣਾ ਸ਼ੁਰੂ ਕਰ ਦਿੱਤਾ, ਪਰ ਉੱਥੇ ਮੌਜੂਦ ਹੋਰ ਲੋਕਾਂ ਨੇ ਵਿਅਕਤੀ ਤੋਂ ਸੱਪ ਦੇ ਸਰੀਰ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕੁਝ ਹੀ ਸਮੇਂ 'ਚ ਸੱਪ ਕਾਬੂ ਆ ਗਿਆ।

ਸਭ ਤੋਂ ਲੰਬਾ ਬਰਮੀ ਅਜਗਰ ਫੜਿਆ ਗਿਆ

ਅਜਗਰ ਦੇ ਆਕਾਰ ਦੀ ਪੁਸ਼ਟੀ ਦੱਖਣ-ਪੱਛਮੀ ਫਲੋਰੀਡਾ ਦੀ ਕੰਜ਼ਰਵੈਂਸੀ ਦੁਆਰਾ ਕੀਤੀ ਗਈ ਸੀ, ਜਿਸ ਨੇ ਕਿਹਾ ਕਿ ਇਹ ਅਧਿਕਾਰਤ ਤੌਰ 'ਤੇ ਹੁਣ ਤੱਕ ਦਾ ਸਭ ਤੋਂ ਲੰਬਾ ਸੱਪ ਹੈ। ਇਸ ਤੋਂ ਪਹਿਲਾਂ ਉਸ ਨੇ 18 ਫੁੱਟ 9 ਇੰਚ ਦੇ ਸਭ ਤੋਂ ਲੰਬੇ ਬਰਮੀ ਅਜਗਰ ਨੂੰ ਫੜਿਆ ਸੀ। ਵੈਲੇਰੀ ਅਤੇ ਉਸ ਦੇ ਸਾਥੀ ਸੱਪ ਫੜਨ ਵਾਲੇ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਇਸ ਸੱਪ ਲਈ ਜਾਇੰਟ ਸ਼ਬਦ ਛੋਟਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ 'ਚ ਚੌਥਾ ਜਹਾਜ਼ ਹਾਦਸਾ, ਦੋ ਜਹਾਜ਼ਾਂ ਵਿਚਾਲੇ ਟੱਕਰ; ਮਿੰਟਾਂ 'ਚ ਮਚੀ ਤਬਾਹੀ
ਅਮਰੀਕਾ 'ਚ ਚੌਥਾ ਜਹਾਜ਼ ਹਾਦਸਾ, ਦੋ ਜਹਾਜ਼ਾਂ ਵਿਚਾਲੇ ਟੱਕਰ; ਮਿੰਟਾਂ 'ਚ ਮਚੀ ਤਬਾਹੀ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਜਾਣੋ ਅਗਲੇ ਪੰਜ ਦਿਨਾਂ ਦਾ ਹਾਲ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਜਾਣੋ ਅਗਲੇ ਪੰਜ ਦਿਨਾਂ ਦਾ ਹਾਲ
Punjab News: ਪੰਜਾਬ 'ਚ ਸ਼ਰਾਬੀਆਂ ਲਈ ਖਤਰੇ ਦੀ ਘੰਟੀ! ਹੁਣ ਹਰ ਮੋੜ੍ਹ 'ਤੇ...
Punjab News: ਪੰਜਾਬ 'ਚ ਸ਼ਰਾਬੀਆਂ ਲਈ ਖਤਰੇ ਦੀ ਘੰਟੀ! ਹੁਣ ਹਰ ਮੋੜ੍ਹ 'ਤੇ...
ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
Advertisement
ABP Premium

ਵੀਡੀਓਜ਼

Delhi Election |Bhagwant Maan ਤੋਂ CM ਦੀ ਕੁਰਸੀ ਖੋਹਣ ਦੀ ਸਾਜ਼ਿਸ਼? Manjinder Sirsa ਦਾ ਵੱਡਾ ਦਾਅਵਾ |KejriwalMha Kumbh | ਮਹਾਂ ਕੁੰਭ ਵਾਲੇ ਸਥਾਨ 'ਤੇ ਮਿਲ ਰਿਹਾ ਸੀਵਰੇਜ਼ ਪਾਣੀ! ਕਰੋੜਾਂ ਸ਼ਰਧਾਲੂਆਂ ਦੀ ਜੁੜੀ ਆਸਥਾ |Abp Sanjhaਡੌਂਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਮੌਤ!  ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਅਪੀਲਕਿਸਾਨ ਹੋਣਗੇ ਇੱਕਠੇ? ਸ਼ੰਭੂ ਬਾਰਡਰ ਤੋਂ ਹੋਇਆ ਵੱਡਾ ਐਲਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ 'ਚ ਚੌਥਾ ਜਹਾਜ਼ ਹਾਦਸਾ, ਦੋ ਜਹਾਜ਼ਾਂ ਵਿਚਾਲੇ ਟੱਕਰ; ਮਿੰਟਾਂ 'ਚ ਮਚੀ ਤਬਾਹੀ
ਅਮਰੀਕਾ 'ਚ ਚੌਥਾ ਜਹਾਜ਼ ਹਾਦਸਾ, ਦੋ ਜਹਾਜ਼ਾਂ ਵਿਚਾਲੇ ਟੱਕਰ; ਮਿੰਟਾਂ 'ਚ ਮਚੀ ਤਬਾਹੀ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਜਾਣੋ ਅਗਲੇ ਪੰਜ ਦਿਨਾਂ ਦਾ ਹਾਲ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਜਾਣੋ ਅਗਲੇ ਪੰਜ ਦਿਨਾਂ ਦਾ ਹਾਲ
Punjab News: ਪੰਜਾਬ 'ਚ ਸ਼ਰਾਬੀਆਂ ਲਈ ਖਤਰੇ ਦੀ ਘੰਟੀ! ਹੁਣ ਹਰ ਮੋੜ੍ਹ 'ਤੇ...
Punjab News: ਪੰਜਾਬ 'ਚ ਸ਼ਰਾਬੀਆਂ ਲਈ ਖਤਰੇ ਦੀ ਘੰਟੀ! ਹੁਣ ਹਰ ਮੋੜ੍ਹ 'ਤੇ...
ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
ਅੱਜ ਪੰਜਾਬ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਮੀਟ-ਸ਼ਰਾਬ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ
ਅੱਜ ਪੰਜਾਬ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਮੀਟ-ਸ਼ਰਾਬ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ
Punjab News: ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਸਕੂਲ ਲੱਗਣ ਦਾ ਟਾਈਮ? ਪੜ੍ਹੋ ਖਬਰ...
Punjab News: ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਸਕੂਲ ਲੱਗਣ ਦਾ ਟਾਈਮ? ਪੜ੍ਹੋ ਖਬਰ...
Ranveer Allahbadia: ਰਣਵੀਰ ਇਲਾਹਾਬਾਦੀਆ ਦੀ ਗੰਦੀ ਹਰਕਤ 'ਤੇ ਭੜਕੇ ਬੀ ਪ੍ਰਾਕ, ਪੰਜਾਬੀ ਗਾਇਕ ਨੇ ਇੰਝ ਕੀਤਾ ਵਿਰੋਧ...
ਰਣਵੀਰ ਇਲਾਹਾਬਾਦੀਆ ਦੀ ਗੰਦੀ ਹਰਕਤ 'ਤੇ ਭੜਕੇ ਬੀ ਪ੍ਰਾਕ, ਪੰਜਾਬੀ ਗਾਇਕ ਨੇ ਇੰਝ ਕੀਤਾ ਵਿਰੋਧ...
Punjab News: ਵਿਦੇਸ਼ਾਂ ਤੋਂ 31 ਪੰਜਾਬੀ ਡਿਪੋਰਟ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਵੱਡਾ Action, ਟ੍ਰੈਵਲ ਏਜੰਟਾਂ ਵਿਰੁੱਧ...
ਵਿਦੇਸ਼ਾਂ ਤੋਂ 31 ਪੰਜਾਬੀ ਡਿਪੋਰਟ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਵੱਡਾ Action, ਟ੍ਰੈਵਲ ਏਜੰਟਾਂ ਵਿਰੁੱਧ...
Embed widget